ਪਿਆਸਾ ਕਾਂ
Posted in ਨਿਵਰਗੀ/Uncategorized, ਸੁਰਿੰਦਰ ਸਪੇਰਾ, ਹਾਇਗਾ/Haiga
ਅਨਮੋਲ ਹੀਰੇ
Posted in ਜਸਦੀਪ ਸਿੰਘ, ਹਾਇਗਾ/Haiga
ਸੂਰਜ
Posted in ਰਾਜ ਕੌਰ, ਹਾਇਗਾ/Haiga
ਛੱਤ ਦੀਆਂ ਕੜੀਆਂ
Posted in ਚਰਨ ਗਿੱਲ, ਹਾਇਗਾ/Haiga
ਫੁਲ
Posted in ਜਗਦੀਸ਼ ਕੌਰ, ਹਾਇਗਾ/Haiga
ਸਮਾਇਲ
Posted in ਕੁਲਜੀਤ ਮਾਨ, ਹਾਇਗਾ/Haiga
Posted in ਅਰਵਿੰਦਰ ਕੌਰ, ਹਾਇਗਾ/Haiga
ਤਿਤਲੀ
Posted in ਕੁਲਜੀਤ ਸਿੰਘ, ਹਾਇਗਾ/Haiga
ਅੱਖਾਂ
ਵਿੱਕੀ ਸੰਧੂ
ਸੂਝਵਾਨ ਤਾਰੂ -
ਜੁਲਫਾਂ ‘ਚ ਉਲਝ
ਅੱਖਾਂ ਵਿਚ ਜਾ ਡੁਬਿਆ
Posted in ਵਿਕੀ ਸੰਧੂ, ਹਾਇਗਾ/Haiga
ਤੇਜੀ ਬੇਨੀਪਾਲ ਦੇ 17 ਹਾਇਕੂ
ਕਬਰ ਤੇ ਪਿਆ
ਬਾਸਾ ਫੁੱਲ
ਹਵਾ ਨਾਲ ਉੱਡਿਆ
***********
ਸੱਥ ਚ ਬੈਠਾ
ਘੁੰਮਾਵੇ ਮੁੰਦੀ
ਕੁੜਮਾਂ ਨੇ ਪਾਈ
***********
ਝੀਲ ਦਾ ਕਿਨਾਰਾ
ਮਾਹੀ ਤੇ ਉਹ
ਤੱਕਣ ਨੀਝ ਲਾ ਚੰਨ
*************
ਪਾਣੀ ਦੀ ਵਾਰੀ
ਸਿਰ ਚ ਟੱਕ
ਡਾਕਟਰ ਬਣਾਵੇ ਪਰਚਾ
************
ਸੁੰਨੀ ਗਲੀ
ਚੰਨ ਚਮਕੇ
ਉਡੀਕੇ ਸੱਜਣ ਨੂੰ
*************
ਚਿੱਕੜ ਫਸੀ ਗੱਡੀ
ਭਮੱਤਰਿਆ ਲਾੜਾ
ਸੰਭਾਲੇ ਜੁੱਤੀ
*************
ਕੱਚੀ ਪਹੀ
ਟੁਟਿਆ ਨੱਕਾ
ਲੰਘੇ ਚੱਪਲਾਂ ਲਾਹ
***********
ਝੂਠ ਬੋਲ ਰਿਹਾ
ਕਚਹਿਰੀ ਵਿੱਚ
ਸਹੁੰ ਖਾ ਕੇ ਗਵਾਹ
***************
ਟੇਚੀ ਨੂੰ ਰੱਸੀਆ
ਦੇਖੇ ਟੋਹ ਟੋਹ
ਵਿਸਕੀ ਦੀਆ ਬੋਤਲਾ
***************
ਸੀਟ ਤੇ ਬੈਠਾ
ਦੇਖੇ ਲਾਈਫ ਜਾਕਟ
ਬੜੀ ਗਹੁ ਨਾਲ
***************
ਸਰਚ ਲਾਈਟ ਥੀ
ਧੁੰਦ ਚਮਕੇ
ਅੰਬਰੀ ਚੰਨ
***************
ਮਾਈਨਿੰਸ ਡਿਗਰੀ ਤਾਪਮਾਨ
ਟੂਟੀ ਦਾ ਜੰਮਿਆ ਪਾਣੀ
ਭਾਂਡਿਆ ਨਾਲ ਭਰਿਆ ਸਿੰਕ
*************
ਬੰਦੂਕਾਂ ਦੀ ਛਾਂ
ਦੇਵੇ ਭਾਸ਼ਣ
ਲੋਕਾ ਦਾ ਰਾਖਾ
***********
ਦਾਦੀ ਦੀ ਲੋਰੀ
ਬਾਪੂ ਦੀ ਘੂਰ
ਅਜੇ ਵੀ ਨੀ ਭੁੱਲੀ
***********
ਚਿੱਟਾ ਸੂਟ
ਹਰੀਆ ਵੰਗਾਂ
ਨਖਰੀਲੀ ਤੋਰ
***********
ਦੇਸੀ ਜਹਾਜ਼
ਨੱਕੋ ਨੱਕ ਭਰਿਆ
ਝੱਲੇ ਚੁੰਨੀ ਨਾਲ ਹਵਾ
************
ਟਿੱਬੀ ਵਾਲੀ ਬੰਬੀ
ਗਲਾਸੀ ਖੜਕੇ
ਵਿਦੇਸ਼ੋ ਮੁੜਿਆ ਯਾਰ
ਤੇਜੀ ਬੇਨੀਪਾਲ
Posted in ਕੁਦਰਤ/Nature, ਜੀਵਨ/Life, ਤੇਜੀ ਬੇਨੀਪਾਲ
ਸੰਜੇ ਸਨਨ ਦੇ 5 ਹਾਇਕੂ
ਸੰਧਿਆ ਵੇਲਾ
ਵਾਤਾਵਰਨ ਵਿੱਚ ਰਲ ਰਹੀ
ਪਾਠ ਤੇ ਸ਼ੰਖ ਦੀ ਆਵਾਜ਼
ਸੂਹੇ ਬੁੱਲ੍ਹ ਨਸ਼ੀਲੇ ਨੈਣ
ਮਾਹੀ ਦਾ ਨਾਮ ਦਸਦੀ ਦੇ
ਗੱਲ੍ਹਾਂ ਟੋਏ ਪੈਣ
ਹੋਏ ਇੱਕ ਮਿੱਕ
ਮਾਹੀ ਦਾ ਸੁਨੇਹਾ ਆਇਆ
ਨਾਲੇ ਆਈ ਛਿੱਕ
ਬਰਫ਼ ਹੀ ਬਰਫ਼
ਜ਼ਿੰਦਗੀ ਦੀ ਰਫ਼ਤਾਰ ਰੁਕੀ
ਸਿਰਫ ਦੌੜਨ ਹਰਫ਼
ਕੰਮ ਤੋਂ ਘਰ ਆਇਆ
ਘਰਵਾਲੀ ਕੱਪ ਚਾਹ ਪਿਲਾ
ਝੋਲਾ ਹੱਥ ਫੜਾਇਆ
ਸੰਜੇ ਸਨਨ
ਅਰਵਿੰਦਰ ਕੌਰ ਦੇ 21 ਹਾਇਕੂ
ਨਵੀ ਰੁੱਤ…
ਦਰਾਜ਼ ਚੋਂ ਮਿਲੀ
ਪੱਤਝੜ ਦੀ ਫੋਟੋ
ਸੰਧਿਆ ਵੇਲਾ
ਗੁੰਮਿਆ ਬੱਦਲੋਂ ਪਾਰ
ਕਾਲ਼ਾ ਪੰਛੀ
ਰਾਤ ਹਨੇਰੀ
ਹਵਾ ਦਾ ਬੁੱਲਾ
ਜੁਲਫਾਂ ‘ਚ ਗੁੰਮ
ਘਰ ‘ਚ ਲੜਾਈ
ਛੱਤ ਤੋਂ ਲੰਘਿਆ
ਡੁੱਬਦਾ ਸੂਰਜ
ਗੱਡੀ ਲੰਘੀ…
ਪੈਰਾਂ ਹੇਠਾਂ
ਧਰਤੀ ਕੰਬੀ
ਖੁੱਲੀ ਕਿਤਾਬ
ਕਵਿਤਾ ਤੇ
ਪਰਛਾਵਾਂ ਤੇਰਾ
ਭੁੱਲੀ ਸਭ
ਗਿਲੇ ਸ਼ਿਕਵੇ
ਮਟਰ ਕੱਢ ਰਹੀ
(inspired by Hosai Ozaki’s poem)
ਘਰ ਪਰਤਿਆਂ
ਕੋਨੇ ਵਿਚ ਦਿਸਿਆ
ਨਵਾਂ ਗੁਲਾਬ
ਆਖਰੀ ਲੈਂਪਪੋਸਟ
ਢੱਲ ਰਿਹਾ
ਪਰਛਾਂਵਾਂ ਉਸਦਾ
ਧੁੰਦ ਵਿਚ ਗੁੰਮਿਆ
ਤੇਰੇ ਹੱਥ ਦਾ
ਲਾਇਆ ਬਿਰਖ
ਵਿਦੇਸ਼ ਤੋਂ ਪਰਤਿਆਂ
ਹੋਰ ਵੀ ਸੋਹਣਾ ਦਿਸੇ
ਅਪਣੀ ਛੱਤ ਤੋਂ ਚੰਨ
ਹੁਣੇ ਹੁਣੇ ਵਿਛੜਿਆ
ਵੇਖ ਰਹੀ
ਚਦੱਰ ਦੀਆਂ ਸਿਲਵਟਾਂ
ਉਹ ਜਗਾਹ
ਪਹਿਲੀ ਕਵਿਤਾ ਵਾਲੀ
ਅੱਜ ਫਿਰ ਵੇਖੀ
ਧੁੰਦ ਭਰੀ ਰਾਹ
ਕੁਝ ਦੂਰ ਲਿਸ਼ਕੇ
ਕੰਨਾ ਵਾਲੇ ਬੁੰਦੇ
ਪੁਰਾਣੀ ਰਾਹ
ਬਿਰਖ ਤੇ ਓਕਰਿਆ
ਤੇਰਾ ਮੇਰਾ ਨਾਂ
ਰਾਤ ਹਨੇਰੀ
ਝਲਕੋਰਾਂ ਮਾਰੇ ਕੋਕਾ
ਬਾਗ ‘ਚ ਜੁਗਨੂ
ਸੋਹਣਾ ਸਜੱਣ
ਚੀਚੀ ‘ਤੇ ਲਾ ਕੇ ਕੱਜਲ
ਲਾ ਰਹੀ ਟਿੱਕਾ
ਲਿਖਣ ਵੇਲੇ
ਵੇਖਿਆ ਕਲਮ ਦਾ
ਟੁਟਿਆ ਸਿਰਾ
ਪੱਤਝੜ
ਆਖਰੀ ਮੀਲ ਪੱਥਰ ਕੋਲ
ਪੱਤਿਆਂ ਦਾ ਢੇਰ
ਜਨਮਦਿਨ…
ਹੋਰ ਗੂੜ੍ਹੀਆਂ ਦਿਸੱਣ
ਮੱਥੇ ਦੀਆਂ ਲੀਕਾਂ
ਉਹਦੀ ਯਾਦ…
ਮੁਸਕਰਾ ਕੇ ਚੁੰਮ ਰਹੀ
ਮੁਰਝਾਇਆ ਗੁਲਾਬ
ਅਰਵਿੰਦਰ ਕੌਰ
Posted in ਅਰਵਿੰਦਰ ਕੌਰ, ਜੀਵਨ/Life
ਬਚਪਨ
Posted in ਸੰਜੇ ਸਨਨ, ਹਾਇਗਾ/Haiga
ਝਨਾਬ
Posted in ਕੁਲਜੀਤ ਮਾਨ, ਹਾਇਗਾ/Haiga
ਨੈਣ
Posted in ਕੁਲਜੀਤ ਮਾਨ, ਹਾਇਗਾ/Haiga
ਪਤੰਗ
Posted in ਦੀਪੀ ਸੈਰ, ਹਾਇਗਾ/Haiga
ਖੁਸ਼ਬੋ
Posted in ਹਾਇਗਾ/Haiga
ਜਗਰਾਜ ਸਿੰਘ ਦੇ ਤਿੰਨ ਹਾਇਕੂ
ਟਿੱਚਰ ਕਰੇ ਸਾਲੀ
ਮੁਸਕਾ ਕੇ ਪਰੋਸੇ
ਲੂਣ ਵਾਲੀ ਚਾਹ
ਨਿੱਕੇ ਨਿੱਕੇ ਕਤੂਰੇ
ਅੱਖਾਂ ਅਣ-ਖੁੱਲ੍ਹੀਆਂ
ਟੋਹ ਟੋਹ ਚੁੰਘਣ
ਡਿੱਕ-ਡੋਲੇ ਖਾਂਦਾ
ਨਵ-ਜੰਮਿਆ ਵੱਛਾ
ਥਣਾਂ ਤੱਕ ਪਹੁੰਚਿਆ
Posted in ਜਗਰਾਜ ਸਿੰਘ ਨੌਰਵੇ, ਜੀਵਨ/Life
ਜੁੱਤੀ
Posted in ਸੰਜੇ ਸਨਨ, ਹਾਇਗਾ/Haiga
ਜੋਗੀ ਗਾਵੇ
Posted in ਵਿਕੀ ਸੰਧੂ, ਹਾਇਗਾ/Haiga
ਕਬਰਿਸਤਾਨ
ਕਬਰਿਸਤਾਨ–
ਇੱਕ ਤ੍ਰੇਲ ਤੁਪਕਾ ਵੀ
ਧਰਤੀ ‘ਚ ਦਫਨ
ਨਿਰਮਲ ਬਰਾੜ
Posted in ਕੁਦਰਤ/Nature, ਨਿਰਮਲ ਬਰਾੜ
ਸੜਕ
ਨਵੀਂ ਸੜਕ–
ਹੋਰ ਪੁਰਾਣਾ ਹੋਇਆ ਮੀਲਪੱਥਰ
‘ਤੇ ਮੇਰਾ ਪਿੰਡ
ਨਿਰਮਲ ਬਰਾੜ
Posted in ਨਿਰਮਲ ਬਰਾੜ, ਪਿੰਡ
ਪਗਡੰਡੀ
ਪਗਡੰਡੀ–
ਅੱਧ-ਵਿਚਕਾਰ ਕੱਟ ਰਹੀ
ਕੀੜੀਆਂ ਦਾ ਰਾਹ
ਗੁਰਵਿੰਦਰ ਸਿੰਘ ਸਿੱਧੂ
Posted in ਗੁਰਵਿੰਦਰ ਸਿੰਘ ਸਿੱਧੂ, ਜੀਵ-ਜੰਤ
ਗਿੱਲੀ ਪਲਕ
ਚਾਨਣੀ ਰਾਤ
ਗਭਲੀ ਉਂਗਲ ਟੋਹ ਰਹੀ
ਗਿੱਲੀ ਪਲਕ
ਚਰਨ ਗਿੱਲ
Posted in ਗ਼ਮ (grief), ਚਰਨ ਗਿੱਲ
ਵਾਵਰੋਲਾ
ਵਾਵਰੋਲਾ
ਮੈਂ ਚੁੱਕ ਲਿਆਈ ਅੰਦਰ
ਨਿੱਕਾ ਜਿਹਾ ਗੁਲਦਾਨ
باد ناگهانی
تنها میتوانم گلدان کوچکی را
به اتاقم بیاورم
ਸਮਾਨੇਹ ਹੋਸ਼ਨੀ ਜ਼ਫਰਾਨੀ
Posted in ਝੱਖੜ, ਸਾਮਾਨੇਹ ਹੁਸੈਨੀ ਜ਼ਾਫਰਾਨੀ
ਸੰਧਿਆ
ਸੰਧਿਆ ਵੇਲਾ
ਵਾਤਾਵਰਨ ਵਿੱਚ ਰਲ ਰਹੀ
ਪਾਠ ਤੇ ਸ਼ੰਖ ਦੀ ਆਵਾਜ਼
ਸੰਜੇ ਸਨਨ
Posted in ਅਮਨ, ਧਰਮ/Religion, ਸੰਜੇ ਸਨਨ
Posted in ਕੁਲਜੀਤ ਮਾਨ, ਹਾਇਗਾ/Haiga
ਸੋਚ
Posted in ਸੰਜੇ ਸਨਨ, ਹਾਇਗਾ/Haiga
ਖੇਤ
Posted in ਜਗਤਾਰ ਸਿੰਘ ਔ਼ਲਖ ਮੀਰਪੁਰੀ, ਹਾਇਗਾ/Haiga
ਮੁਹੱਬਤ
ਚਰਨ ਗਿੱਲ
ਪੁਕਾਰ ਲਉ ਇਸ ਨੂੰ
ਹਜ਼ਾਰ ਵੱਖ ਵੱਖ ਨਾਵਾਂ ਨਾਲ
ਜਾਂ ਸਿਰਫ ਮੁਹੱਬਤ
Puedes llamarlo
de mil formas distinta
o solo amor.
By: Evii Stone
Posted in ਚਰਨ ਗਿੱਲ, ਹਾਇਗਾ/Haiga
ਹਨੇਰੀ
ਹਨੇਰੀ ਪਿਛੋਂ
ਜੜ੍ਹਾਂ ਲਾਗੇ ਪਈ
ਮੁਰਝਾਈ ਕਲੀ
ਹਰਿੰਦਰ ਅੰਜਾਨ
Posted in ਝੱਖੜ, ਹਰਿੰਦਰ ਅਨਜਾਣ
ਕੋਰਟ ਰੂਮ
in court room
she looks at him
nothing’s changed
ਕੋਰਟ ਰੂਮ
ਉਸਨੇ ਉਸ ਨੂੰ ਦੇਖਿਆ
ਕੁਛ ਨਹੀਂ ਬਦਲਿਆ
ਅਵੀ ਜਸਵਾਲ
ਸਰੋਂ ਦਾ ਫੁੱਲ
ਨਿਕਲੀ ਧੁੱਪ
ਗਿੱਲੀ ਵੱਟ ਤੇ ਦੂਣਾ ਚਮਕੇ
ਸਰੋਂ ਦਾ ਫੁੱਲ
ਚਰਨ ਗਿੱਲ
ਘੱਗਰੇ ਦੀ ਲੌਣ
ਮੱਠੀ ਮੱਠੀ ਪੌਣ
ਦੁਲਹਨ ਦੇ ਕਦਮ
ਹਿੱਲੇ ਘੱਗਰੇ ਦੀ ਲੌਣ
ਰਜਿੰਦਰ ਸਿੰਘ ਘੁੰਮਣ
Posted in ਰਾਜਿੰਦਰ ਸਿੰਘ ਘੁੱਮਣ, ਵਿਆਹ
ਬਾਜਰੇ ਦੀ ਰੋਟੀ
ਗੋਰਿਆਂ ਹਥਾਂ ਦੀ ਥਾਪ
ਬਾਜਰੇ ਦੀ ਰੋਟੀ ਫੈਲ ਗਈ
ਚੂੜੇ ਦੀ ਤਾਲ ‘ਤੇ
ਸੁਰਮੀਤ ਮਾਵੀ
Posted in ਭੋਜਨ, ਸੁਰਮੀਤ ਮਾਵੀ
ਮਸਤਕ
ਪਹਿਲਾ ਪਹਿਰ
ਸਪੀਕਰ ‘ਤੇ ੴ ਸੁਣ
ਮਸਤਕ ਝੁਕਾਇਆ
ਅਵੀ ਜਸਵਾਲ
ਨਵਾਂ ਮਕਾਨ
ਨਵਾਂ ਮਕਾਨ -
ਜਪੁਜੀ ਸਾਹਿਬ ਚ ਰਲੀ
ਅਜ਼ਾਨ
ਸੁਰਮੀਤ ਮਾਵੀ
Posted in ਧਰਮ/Religion, ਸੁਰਮੀਤ ਮਾਵੀ
ਖ਼ਤ
ਫ਼ਾਰਸੀ ਦਾ ਖ਼ਤ
ਲੱਭਿਆ ਬਾਪੂ ਦੇ ਸੰਦੂਕ ‘ਚ
ਅੱਧਾ ਹਿੱਸਾ
ਗੁਰਵਿੰਦਰ ਸਿੰਘ ਸਿੱਧੂ
Posted in ਗੁਰਵਿੰਦਰ ਸਿੰਘ ਸਿੱਧੂ, ਬਾਪੂ, ਯਾਦਾਂ
ਸੂਰਜ
ਖੁੱਲੀ ਅੱਖ
ਪਿਆ ਰਿਹਾ ਲੰਮਾ
ਚੰਨ ਰੰਗਾ ਸੂਰਜ
ਸੁਰਮੀਤ ਮਾਵੀ
Posted in ਸੁਰਮੀਤ ਮਾਵੀ, ਸੂਰਜ
ਧੀ
Posted in ਜਸਦੀਪ ਸਿੰਘ, ਹਾਇਗਾ/Haiga
ਮਜ਼ਾਰ
بر سنگ خیس ِ قبر
چهره ی دختری
نام پدر هم
ਗਿੱਲੇ ਪੱਥਰ ਦੀ ਮਜ਼ਾਰ
ਝੁਕਿਆ ਧੀ ਦਾ ਚੇਹਰਾ
ਬਾਪ ਦੇ ਨਾਮ ਅੱਗੇ
ਸਾਮਾਨੇਹ ਹੁਸੈਨੀ ਜ਼ਾਫਰਾਨੀ
ਅਨੁਵਾਦ – ਕੁਲਜੀਤ ਮਾਨ
Posted in ਅਨੁਵਾਦ, ਮੌਤ, ਯਾਦਾਂ, ਸਾਮਾਨੇਹ ਹੁਸੈਨੀ ਜ਼ਾਫਰਾਨੀ
ਖ਼ੰਜਰ
ਦੰਗਈ-
ਧਰਮ ਸਥਾਨ ਅੱਗੋਂ ਲੰਘਿਆ
ਲਕੋ ਰਿਹਾ ਖੰਜ਼ਰ
ਨਿਰਮਲ ਬਰਾੜ
Posted in ਨਿਰਮਲ ਬਰਾੜ, ਵਿਸ਼ਵਾਸ਼
9 ਹਾਇਕੂ ਅਤੇ 1 ਤਾਨਕਾ
ਨੀਲਾ ਚਿੱਟਾ ਅੰਬਰ -
ਪੰਛੀ ਪਤੰਗ ਜਹਾਜ਼ ਧੂਆਂ
ਹਾਲੇ ਥਾਂ ਖਾਲੀ
—
ਢਲਦੀ ਸਿਆਲ ਦੀ ਧੁੱਪ -
ਗੁਲਦਾਉਦੀ ਦੇ ਪਿਛੇ ਲਿਸ਼ਕਣ
ਗੁਲਾਬ ‘ਤੇ ਨਿੱਕੀਆਂ ਕਰੂੰਬਲਾਂ
—-
ਨਿੱਕੀ ਨਿੱਕੀ ਕਣੀ
ਪੱਤਾ ਪੱਤਾ ਧੋ ਰਹੀ
ਖਤ ਨੇ ਹੰਝੂ ਬੋਚਿਆ
—–
ਹਉਕਾ ਭਰਿਆ
ਨਜ਼ਰ ਚੁਰਾ ਕੇ ਆਖਿਆ
ਚੰਗਾ ਰੱਬ ਰਾਖਾ
—-
ਆਖਰੀ ਰਾਤ ਪੋਹ ਦੀ -
ਬੂਹੇ ਨੂੰ ਕੁੰਡਾ ਵੱਜਿਆ ਹੋਇਆ
ਅੱਖ ਖੁੱਲੀ ਚੁਪੱਟ
—-
ਲੋਹੜੀ -
ਦਿਨ ਖਿੜਿਆ ਖਿੜਿਆ
ਮੰਗਤਿਆਂ ਦੀ ਬਸਤੀ
—-
ਸੂਰਜ ਹੋਰ ਮਘਿਆ
ਬਾਰੀਆਂ ਖੁੱਲ੍ਹੀਆਂ ਅੱਖਾਂ ਬੰਦ
ਹਾਲੇ ਹਨੇਰਾ ਨਹੀਂ ਗਿਆ
—-
ਬੱਦਲਾਂ ਵਿਚ ਜਹਾਜ਼
ਖੇਤ ਵੇਖ ਹਉਕਾ ਭਰਿਆ
ਮੂੰਹ ਫੇਰ ਅੱਖਾਂ ਮੀਟੀਆਂ
—
ਸੁੱਜੇ ਅੱਖਾਂ ਦੇ ਕੋਏ
ਚੰਨ ਓਹਲੇ ਚਿੱਟੀ ਬਦਲੋਟੀ
ਵੇਖੇ ਚਿੱਟੀ ਚੁੰਨੀ ਵਾਲੀ
—-
ਤਾਨਕਾ :-
ਲੋਹੜੀ ਦਾ ਦਿਨ
ਗਲੀ ਬਜ਼ਾਰ ਮੈਲੇ ਬੱਚੇ
ਹਥ ਖੀਸੇ ਨਾ ਪਾਂਵਾਂ
ਮਨ ਚ ਬਟੂਆ ਟੋਹ
ਝੂਠੀ ਖਿਝ ਦਖਾਵਾਂ
ਸੁਰਮੀਤ ਮਾਵੀ
Posted in ਕੁਦਰਤ/Nature, ਜੀਵਨ/Life, ਸੁਰਮੀਤ ਮਾਵੀ
ਕਾਲ ਚਕਰ
Posted in ਚਰਨ ਗਿੱਲ, ਹਾਇਗਾ/Haiga
ਕੋਮਲਤਾ
Posted in ਜਸਦੀਪ ਸਿੰਘ, ਹਾਇਗਾ/Haiga
ਫੁਲ
Posted in ਜਸਦੀਪ ਸਿੰਘ, ਹਾਇਗਾ/Haiga
ਬਾਪੂ
ਵੱਡੇ ਸ਼ੀਸ਼ੇ ਸਾਮ੍ਹਣੇ
ਸਿੱਧਾ ਹੋ ਹੋ ਖੜ੍ਹ ਰਿਹਾ
ਖੂੰਡੀ ਲਈ ਲਕੋ
ਅਮਰਜੀਤ ਸਾਥੀ
Deepi Sair: wah ! my Dad does in front of camera.
ਦੀਪੀ ਸੈਰ ਜੀ ਦੇ ਵਿਚਾਰ ਤੋਂ ਪਰੇਰਿਤ ਹਾਇਕੂ ਦਾ ਇਕ ਹੋਰ ਰੂਪ:
-
ਫੋਟੋ ਰਿਹਾ ਖਿਚਾ…
ਸਿੱਧਾ ਹੋਕੇ ਖੜ੍ਹਿਆ ਬਾਪੂ
ਖੂੰਡੀ ਲਈ ਲੁਕਾ
Posted in ਅਮਰਜੀਤ ਸਾਥੀ, ਜੀਵਨ/Life, ਬਾਪੂ
5 ਹਾਇਕੂ
ਕਾਨਫੀਡੈਂਸ਼ਲ ਲੈਟਰ
ਪੜ੍ਹਾ ਰਿਹਾ ਸਾਰੀਆਂ ਨੂੰ
ਕੋਲ਼ ਬੁਲਾ ਕੇ
ਪੁਰਾਣੀ ਏਲਬਮ
ਵੇਖੇ ਬਤੀਤ ਬਚਪਨ
ਗੁਜਰੇ ਮਾਪੇ
ਮੰਗਣ ਲੋਹੜੀ
ਭੁੱਲੇ ਸੁੰਦਰ ਮੁੰਦਰੀਏ
ਗਾਉਣ ‘ਕੋਲਾਵੇਰੀ ਡੀ’
ਕੱਚਾ ਰਾਹ
ਬੇਬੇ ਹੂੰਝੇ ਪੱਤੇ
ਸਾਹੋ-ਸਾਹ
ਮਾਹੀ ਚਲਿਆ ਪਰਦੇਸ
ਕੋਠੇ ਖੜ੍ਹੀ ਹੱਥ ਹਿਲਾਵੇ
ਨੈਣੀ ਹੰਝੂ ਬਿਖਰੇ ਕੇਸ
ਸੰਜੇ ਸਨਨ
24 ਹਾਇਕੂ
ਪੁਰਾਣਾ ਬਟੂਆ
ਫਰੋਲਦਿਆਂ ਮਿਲਿਆ
ਉਸਦਾ ਸਿਰਨਾਵਾਂ
…………………….
ਆਖ ਰਿਹਾ
ਕੰਬਦੀ ਕਲਾਈ ਫੜ
ਨਾ ਜਾ
……………………
ਦਵਾਤ ਹੱਥੋ ਛੁੱਟੀ
ਨਵੀਂ ਚਾਦਰ ਤੇ ਡਿੱਗੀ
ਕਾਲੀ ਸਿਆਹੀ
…………………….
ਅੰਕਲ ਜੀ ਨਮਸਤੇ
ਕਹੇ ਪ੍ਰਦੇਸੋ ਪਰਤੇ ਪਿਤਾ ਨੂੰ
ਛੋਟਾ ਬੱਚਾ
……………………
ਲਿੰਗ ਅਨੁਪਾਤ ਸਰਵੇ ਕਰਦਾ
ਆਖੇ ਲੋਹੜੀ ਰਹਿ ਗਈ
ਕੁੜੀ ਹੋਈ ਸਾਡੇ
……………………….
ਦੀਵੇ ਦੀ ਲੋਅ
ਤੇਜੀ ਨਾਲ ਆ ਸੜਿਆ
ਉੱਡਦਾ ਪਤੰਗਾ
………………….
ਕਾਪੀ ਤੇ ਲਿਖਦਾ ਵੇਖੇ
ਕੁਰਸੀ ਲਾਗੇ ਪਿਆ
ਮਾਸਟਰ ਜੀ ਦਾ ਡੰਡਾ
………………….
ਕਾਲਾ ਟਿੱਕਾ ਲਾ
ਬਾਲ ਦੀ ਗੱਲ੍ਹ ‘ਤੇ
ਮਾਂ ਮੁਸਕਾਵੇ
……………….
ਥੋੜਾ ਮੁਸਕੁਰਾ ਕੇ
ਤੇਜੀ ਨਾਲ ਅੰਦਰ ਜਾ
ਭੇੜਿਆ ਦਰਵਾਜਾ
………………..
ਬੇਟੀ ਆਖੇ ਮਾਂ ਨੂੰ
ਲੋਹੜੀ ਮੁੰਡੇ ਦੀ ਹੀ ਕਿਉਂ
ਕੁੜੀ ਦੀ ਕਿਉਂ ਨਹੀ
………………….
ਜਿੱਮ ਤੋਂ ਆ
ਗਭਰੂ ਵੇਖੇ ਟੀ ਵੀ
ਬਾਪੂ ਪੱਠੇ ਕੁਤਰੇ
………………….
ਸੁੱਤੇ ਕੁੱਤੇ ਲਾਗੇ
ਪਈ ਡਬਲ ਰੋਟੀ ਚੱਕ
ਝਾੜੇ ਮੰਗਤਾ
……………………
ਦੁਲਹਨ ਬਣੀ ਦੇਖ
ਅੱਖਾਂ ਭਰ ਆਈਆਂ
ਐਨਕਾਂ ਲਗਾਵੇ
…………………
ਅਸਮਾਨੀ ਬਿਜਲੀ
ਕੁਝ ਪਲ ਦਿਖਿਆ
ਉਸਦਾ ਚਿਹਰਾ
……………….
ਰੁੱਖ ਪੁੱਟਣ ਤੋ ਬਾਦ
ਧਰਤੀ ਤੇ ਬਚਿਆ
ਇਕ ਵੱਡਾ ਟੋਆ
………………..
ਪੋਹ ਦਾ ਚੰਦ
ਤੇਜੀ ਨਾਲ ਢੱਕ ਰਹੀ
ਕਾਲੀ ਬੱਦਲੀ
…………………
ਕਿਆਰੀ ਖਿੜੇ
ਰੰਗ ਬਰੰਗੇ ਫੁੱਲ
ਮਾਲੀ ਵੇਖੀ ਜਾਵੇ
………………..
ਚੋਣ ਇਸ਼ਤਿਹਾਰ ‘ਚ
ਚੋਣ ਨਿਸ਼ਾਨ ਰੋਟੀ
ਮੰਗਤਾਂ ਤੱਕੇ
……………………
ਹਵਾ ਦਾ ਬੁੱਲ੍ਹਾ…
ਡਿੱਗ ਰਹੇ
ਕਿੱਕਰ ਦਾ ਫੁੱਲ
…………………
ਪੁਰਾਣਾ ਕੈਲੰਡਰ
ਉਂਗਲ ਰੱਖ ਵੇਖੇ
ਗੋਲੇ ਲੱਗੀ ਤਾਰੀਖ
,……………………
ਫੁੱਲ ਤੇ ਡਿੱਗੀ
ਮੀਹ ਦੀ ਕਣੀ
ਤਿੱਤਲੀ ਉੱਡੀ
………………..
ਮੀਹ ਹਨੇਰੀ…
ਟਾਹਣੀ ਸਣੇ ਟੁੱਟਿਆ
ਅੱਧ ਖਿੜਿਆਂ ਫੁੱਲ
……………….
ਪਲ ਭਰ ਵੇਖ ਕੇ
ਨੀਵੀਂ ਪਾ ਗਿਆ
ਕੋਲੋ ਲੰਘਦਾ
……………………
ਮੁਰਝਾਇਆ ਫੁੱਲ…
ਹੇਠਾ ਡਿਗ ਰਹੀ
ਲਾਲ ਪੱਤੀ
ਹਰਿੰਦਰ ਅਨਜਾਣ
Posted in ਜੀਵਨ/Life, ਹਰਿੰਦਰ ਅਨਜਾਣ
6 ਹਾਇਕੂ
ਸੱਥ ‘ਚ ਧੂਣੀ
ਹੋਈ ਤੂੰ ਤੂੰ ਮੈਂ ਮੈਂ
ਖਿੰਡਗੀ ਢਾਣੀ
######
ਪੈਰੀਂ ਝਾਂਜਰ
ਤੁਰੇ ਲੱਕ ਹਿਲਾ
ਗਿੱਲੀ ਵੱਟ
######
ਬੂਹੇ ਖੜ੍ਹੇ
ਲੋਹੜੀ ਦੇ ਗੀਤ
ਹੱਥਾਂ ‘ਚ ਝੋਲੇ
######
ਪੰਛੀ ਬਦਲੇ
ਡਾਲ ਤੇ ਡਾਲ
ਤਿੱਖੜ ਦੁਪਹਿਰ
######
ਤਗਾਰ ਚ ਅੰਗਾਰ
ਰੱਖੇ ਪੁੱਤ ਸਿਰਹਾਣੇ
ਠਰੀ ਰਾਤ
#######
ਚੂੜੇ ਵਾਲੀ
ਤੋੜੇ ਗੰਦਲਾਂ
ਤ੍ਰੇਲ ਨਾਲ ਜੁੱਤੀ ਭਿੱਜੀ
ਤੇਜੀ ਬੇਨੀਪਾਲ
Posted in ਜੀਵਨ/Life, ਤੇਜੀ ਬੇਨੀਪਾਲ
ਮਹਿਕਾਂ
Posted in ਅਮਰਾਓ ਸਿੰਘ ਗਿੱਲ, ਹਾਇਗਾ/Haiga
ਪਵਨ
Posted in ਅਵੀ ਜਸਵਾਲ, ਹਾਇਗਾ/Haiga
ਭੱਤਾ
Posted in ਗੀਤ ਅਰੋੜਾ, ਹਾਇਗਾ/Haiga
ਕਰੋਧ
Posted in ਜਸਦੀਪ ਸਿੰਘ, ਹਾਇਗਾ/Haiga
ਟਾਹਣੀ
Posted in ਰਿਦਮ ਕੌਰ, ਹਾਇਗਾ/Haiga
ਜਲਿਆ ਖਤ
ਜਲਿਆ ਖਤ
ਬੁਝਦੇ ਬੁਝਦੇ ਸੁਲਗ ਪਈ
ਸੁਰਖ ਇਬਾਰਤ
ਸਰਬਜੋਤ ਸਿੰਘ ਬਹਿਲ
Posted in ਯਾਦਾਂ, ਸਰਬਜੋਤ ਸਿੰਘ ਬਹਿਲ
ਬੇਔਲਾਦ
ਲੋਹੜੀ ਦੀ ਧੂਣੀ
ਬੇਔਲਾਦ ਜੋੜਾ
ਧੁਖੇ ਕਾਲਜਾ
ਦੀਪੀ ਸੈਰ
Posted in ਦੀਪੀ ਸੈਰ, ਦੁਨਿਆਵੀ ਰਿਸ਼ਤੇ
ਸਾਂਝੀ ਵੱਟ
ਟਟੀਰੀ ਦਾ ਰੌਲਾ
ਅੰਡਾ ਪੈਰ ਥੱਲੇ
ਸਾਂਝੀ ਵੱਟ
ਗੁਰਵਿੰਦਰ ਸਿੰਘ ਸਿੱਧੂ
Posted in ਗੁਰਵਿੰਦਰ ਸਿੰਘ ਸਿੱਧੂ, ਜੀਵ-ਜੰਤ
ਲੋਹੜੀ
Posted in ਕੁਲਜੀਤ ਮਾਨ, ਹਾਇਗਾ/Haiga
ਲੋਹੜੀ
Posted in ਦਿਲਰਾਜ ਕੌਰ, ਹਾਇਗਾ/Haiga
Categories
- ਅਨੁਵਾਦ
- ਅਪੀਲ
- ਅਮਨ
- ਅਮਰੀਕਾ/USA
- ਅਨੀਤਾ ਵਿਰਜ਼ਿਲ/Anita Virgil
- ਕ੍ਰਿਸਟਨ ਡੈਮਿੰਗ/kristen Deming
- ਗੈਰੀ ਸਨਾਈਡਰ/Gary Snyder
- ਜੇਮਜ਼ ਹੈਕਿੱਟ/James Hackett
- ਜੈਕ ਕੇਰਾਓਕ/Jack Kerouac
- ਜੌਨ ਬਰੈਂਡੀ/John Brandi
- ਜੌਨ ਵਿਲਜ਼/John Wills
- ਨਿੱਕ ਵਰਜਿਲਿਓ Nick Virgilio
- ਪੈਟਰੀਸ਼ੀਆ ਡੋਨੇਗਨ/Patricia Donegan
- ਫੋਸਟਰ ਜਿਉਅਲ/Foster Jewell
- ਫੌਰੈੱਸਟਰ/Stanford Forrester
- ਮਾਈਕਲ ਡਾਇਲਨ ਵੈੱਲਸ਼/Michael Dylan Welsh
- ਰੇਮੰਡ ਰੋਜ਼ਲਾਇਪ/Raymond Roseliep
- ਰੌਬਰਟ ਸਪਿੱਸ/Robert Spiess
- ਲੀਰੋਆਏ ਕੈਂਟਰਮੈਨ/Leroy Kanterman
- ਸਟੀਵ ਸੈਨਫੀਲਡ/Steve Sanfield
- ਸਿੱਡ ਕੌਰਮੈਨ/Cid Corman
- ਹੈਨਰੀ ਥੌਰਿਉ/Henry Thoreau
- ੲੈਲੀਜ਼ਾਬੈੱਥ ਸੀਅਰਲੇ ਲੈਂਬ/Elizabeth Searle Lamb
- ਆਸਟ੍ਰੇਲੀਆ
- ਇਟਲੀ/Italy
- ਇੰਗਲੈਂਡ/England
- ਉਂਕਾਰ ਸਿਧੂ
- ਕੁਦਰਤ/Nature
- ਕੈਨੇਡਾ/Canada
- ਜਸ਼ਨ/celebrations
- ਜਾਪਾਨ/Japan
- ਇੱਸਾ/Issa(1763-1827)
- ਕਾਇਓਤਾਇ/Kyotai(1732-92)
- ਕਾਇਓਰਿਕੂ/Kyoriku
- ਕਾਇਓਰਿਕੂ/Kyoriku (1656-1715)
- ਕਾਜ਼ੂਓ ਤਾਕਾਗੀ
- ਕਿਟੋ/kito (1741-89)
- ਕੀਕਾਕੂ/Kikaku (1661-1707)
- ਕੇਆਈਸੈਂਜਿਨ/Keisanjin
- ਕੋਜੀ/Koji
- ਗੋਮੇਈ/Gomei
- ਚਿਓ-ਜੋ/Chiyo-jo
- ਤੀਆਈਜੋ ਨਾਕਾਮੂਰਾ/Teijo Nakamura
- ਤੇਈਸ਼ਿਤਸੂ/Teishitsu (1610-1673)
- ਨਾਤਸੁਮੇ ਸੋਸੇਕੀ/Natsume Soseki (1867-1916)
- ਬਾਸ਼ੋ/Basho (1644-1694)
- ਬੂਸੋਨ/Buson(1715-1783)
- ਬੋਂਚੋ/Boncho( ? – 1714)
- ਯਾਚੋ/Yacho
- ਰਯੂਸੂਈ
- ਸ਼ਾਈਸ਼ੋਸ਼ੀ/Shishoshi(1866-1928)
- ਸ਼ੀਗੇਯੋਰੀ/Shigeyori (1602-80)
- ਸ਼ੋ-ਯੂ/SHO-U
- ਸ਼ਿਕੀ/Shiki(1866-1902)
- ਸਾਨਤੋਕਾ ਤਾਨੇਦਾ/Santoka Taneda
- ਸਾਨੋ ਰਾਇਓਟਾ/Sano Ryota (1890-1954)
- ਸੇਇਫੂ-ਜੋ Seifu-jo(1731-1814)
- ਸੈਨਪੂ/Sanpu(1647-1732)
- ੳਜ਼ਾਕੀ ਹੋਸਾਈ
- Haritsu (1865-1944)
- ਜੀਵਨ/Life
- ਤਾਨਕਾ
- ਧਰਮ/Religion
- ਨਾਟਾਲਿਆ ਰੁਡੀਚੇਵ/Natalia Rudychev
- ਨਿਊਜ਼ੀਲੈਂਡ
- ਨਿਵਰਗੀ/Uncategorized
- ਪਾਕਿਸਤਾਨ
- ਪੋਲੈਂਡ
- ਪੰਜਾਬ/Punjab
- ਬਾਇਓ-ਡਾਟਾ
- ਬੱਚੇ/Children
- ਭਾਰਤ/India
- ਮੈਸੇਡੋਨੀਆ
- ਯੂਨਾਨ/Greece
- ਰੁੱਤਾਂ/Seasons
- ਲੇਖਕ
- ਅਕਬਰ ਸਿੰਘ
- ਅਜਮੇਰ ਰੋਡੇ
- ਅਨੂਪ ਬਾਬਰਾ
- ਅਨੂਪਿਕਾ ਸ਼ਰਮਾ
- ਅਨੇਮਨ ਸਿੰਘ
- ਅਮਨਦੀਪ ਧਾਲੀਵਾਲ
- ਅਮਰਜੀਤ ਕੌਰ
- ਅਮਰਜੀਤ ਚੰਦਨ
- ਅਮਰਜੀਤ ਸਾਥੀ
- ਅਮਰਾਓ ਸਿੰਘ ਗਿੱਲ
- ਅਮਰਿੰਦਰ ਟਿਵਾਣਾ
- ਅਮਰੀਕ ਗਾਫ਼ਿਲ
- ਅਮਿਤ ਸ਼ਰਮਾ
- ਅਰਵਿੰਦਰ ਕੌਰ
- ਅਵਨਿੰਦਰ ਮਾਂਗਟ
- ਅਵੀ ਜਸਵਾਲ
- ਅਸ਼ੋਕ ਆਨਨ/ashok anan
- ਅੰਜਲਿ ਦੇਵਧਰ
- ਅੰਬਰੀਸ਼
- ਇਕ਼ਬਾਲ ਦੀਪ
- ਇੰਦਰਜੀਤ ਸਿੰਘ ਪੁਰੇਵਾਲ
- ਇੰਦਰਪਾਲ ਸਿੰਘ ਸੰਧਰ
- ਇੰਦਰਪਾਲ ਸਿੰਘ ਸੰਧੜ
- ਏ. ਥਿਆਗਰਾਜਨ
- ਕਰਮਜੀਤ ਭੱਠਲ਼
- ਕਰਮਜੀਤ ਸਮਰਾ
- ਕਰਿਸ਼ ਨਿਰੰਕਾਰੀ
- ਕਲੀਮ ਜਫ਼਼ਰ ਬਦੇਸ਼ਾ
- ਕਵਲਦੀਪ ਸਿੰਘ
- ਕ਼ਮਰ ਉਜ਼ ਜ਼ਮਾਨ
- ਕਾਜਲ ਗਰਗ
- ਕੁਲਜੀਤ ਬਰਾੜ
- ਕੁਲਜੀਤ ਮਾਨ
- ਕੁਲਜੀਤ ਸਿੰਘ
- ਕੁਲਦੀਪ ਸਰੀਨ
- ਕੁਲਦੀਪ ਸਿੰਘ ਦੀਪ
- ਕੁਲਪ੍ਰੀਤ ਬਡਿਆਲ
- ਕੁਲਵੀਰ ਗਿੱਲ
- ਕੁਲਵੰਤ ਸਿੰਘ ਗਿੱਲ
- ਕੰਵਲਜੀਤ ਹਰੀ ਨੌ
- ਗਗਨਦੀਪ ਬਦੇਸ਼ਾ
- ਗੀਤ ਅਰੋੜਾ
- ਗੀਤਾਂਜਲੀ ਆਹਲੂਵਾਲੀਆ
- ਗੁਮਨਾਮ/Anonymous
- ਗੁਰਚਰਨ
- ਗੁਰਚਰਨ ਸਿੰਘ
- ਗੁਰਜਿੰਦਰ ਮਾਂਗਟ
- ਗੁਰਜੀਤ ਗਿੱਲ
- ਗੁਰਜੀਤ ਸਿੰਘ ਬਰਾੜ
- ਗੁਰਜੰਟ ਸਿੰਘ ਦੰਦੀਵਾਲ
- ਗੁਰਤੇਜ ਸਿੰਘ
- ਗੁਰਦਰਸ਼ਨ ਬਾਦਲ
- ਗੁਰਨੈਬ ਮਘਾਣੀਆ
- ਗੁਰਪਰੀਤ ਗਿੱਲ
- ਗੁਰਪ੍ਰੀਤ
- ਗੁਰਪ੍ਰੀਤ ਮਾਨ
- ਗੁਰਪ੍ਰੀਤ ਸਿੰਘ ਫਤਿਹਪੁਰ
- ਗੁਰਮੀਤ ਗੀਤਾ
- ਗੁਰਮੀਤ ਸੰਧੂ
- ਗੁਰਮੁਖ ਧਿਮਾਣ
- ਗੁਰਮੇਲ ਬਦੇਸ਼ਾ
- ਗੁਰਲਾਭ ਸਿੰਘ ਸਰਾਂ
- ਗੁਰਵਿੰਦਰ ਸਿੰਘ ਸਿੱਧੂ
- ਗੁਰਿੰਦਰ ਸਿੰਘ ਕਲਸੀ
- ਗੁਰਿੰਦਰ ਸੈਣੀ
- ਗੁਰਿੰਦਰਜੀਤ ਸਿੰਘ
- ਚਰਨ ਗਿੱਲ
- ਚਰਨਜੀਤ ਜੈਤੋਂ
- ਚਰਨਜੀਤ ਸਿੰਘ
- ਚਰਨਜੀਤ ਸਿੰਘ ਨਾਹਰਾਂ
- ਚਿਤਰਾ ਰਾਜਅੱਪਾ/chitra rajappa
- ਚੰਦਰ ਮੋਹਨ ਸੁਨੇਜਾ
- ਜਗਜੀਤ ਵਾਲੀਆ
- ਜਗਜੀਤ ਸਿੰਘ ਮਾਨ
- ਜਗਜੀਤ ਸੰਧੂ
- ਜਗਤਾਰ ਸਿੰਘ ਔ਼ਲਖ ਮੀਰਪੁਰੀ
- ਜਗਦੀਪ ਸਿੰਘ
- ਜਗਦੀਸ਼ ਕੌਰ
- ਜਗਰਾਜ ਸਿੰਘ ਨੌਰਵੇ
- ਜਤਿੰਦਰ ਔਲਖ
- ਜਤਿੰਦਰ ਕੌਰ
- ਜਤਿੰਦਰ ਲਸਾੜਾ
- ਜਨਮੇਜਾ ਸਿੰਘ ਜੌਹਲ
- ਜਸਦੀਪ ਸਿੰਘ
- ਜਸਵਿੰਦਰ ਸਿੰਘ
- ਜਸਵੰਤ ਜ਼ਫ਼ਰ
- ਜ਼ੈਲਦਾਰ ਪਰਗਟ ਸਿੰਘ
- ਜ਼ੋਰਾਵਰ ਸੰਧੂ
- ਜੀਵਨ ਪਾਲ
- ਜੱਸ ਪ੍ਰੀਤ
- ਡਿਮਪੀ ਸਿੱਧੂ
- ਡਿੰਪਲ ਅਰੋੜਾ
- ਤਨਵੀਰ
- ਤਾਰਾ ਚੰਦ ਸ਼ਰਮਾਂ
- ਤਿਸਜੋਤ
- ਤੇਜਿੰਦਰ ਸੋਹੀ
- ਤੇਜੀ ਬੇਨੀਪਾਲ
- ਤ੍ਰੈਲੋਚਣ ਲੋਚੀ
- ਦਰਬਾਰਾ ਸਿੰਘ
- ਦਲਜੀਤ ਗਿੱਲ
- ਦਲਵੀਰ ਗਿੱਲ
- ਦਲਵੀਰ ਭੁੱਲਰ
- ਦਵਿੰਦਰ ਕੌਰ ਸਿੱਧੂ
- ਦਵਿੰਦਰ ਪਾਠਕ 'ਰੂਬਲ'
- ਦਵਿੰਦਰ ਪੂਨੀਆ
- ਦਿਲਪ੍ਰੀਤ ਕੌਰ ਚਾਹਲ
- ਦਿਲਰਾਜ ਕੌਰ
- ਦੀਪ ਨਿਰਮੋਹੀ
- ਦੀਪ ਵੜੈਚ
- ਦੀਪਕ ਰਾਏ ਚੌਧਰੀ
- ਦੀਪੀ ਸੈਰ
- ਦੀਪੀ ਸੰਧੂ
- ਦੇਵਨੀਤ
- ਧੀਦੋ ਗਿੱਲ
- ਨਰਿੰਦਰ ਰਾਏ
- ਨਵਦੀਪ ਗਰੇਵਾਲ
- ਨਵਦੀਪ ਝੁਨੀਰ
- ਨਵਨੀਤ ਪੰਨੂੰ
- ਨਵੀ ਸਿੱਧੂ
- ਨਿਮਾਨਾ
- ਨਿਰਮਲ ਪ੍ਰੀਤਮ ਲੋਟੇ
- ਨਿਰਮਲ ਬਰਾੜ
- ਪਰਮਜੀਤ ਕੱਟੂ
- ਪਰਮਿੰਦਰ ਕੌਰ
- ਪਰਮਿੰਦਰ ਸਿੰਘ ਅਜ਼ੀਜ਼
- ਪਰਮਿੰਦਰ ਸੋਢੀ
- ਪਰਮੈਂਦੇ ਸਿੰਘ ਸੋਢੀ
- ਪਰਾਗ ਰਾਜ ਸਿੰਗਲਾ
- ਪਾਲਾ ਕੰਗ
- ਪਿਆਰਾ ਸਿੰਘ ਕੁਦੌਵਾਲ
- ਪੁਸ਼ਪਿੰਦਰ ਕੌਰ ਬੈਂਸ
- ਪ੍ਰਮਿੰਦਰਜੀਤ
- ਬਰਜਿੰਦਰ ਢਿਲੋਂ
- ਬਲਜਿੰਦਰ ਜੌੜਕੀਆਂ
- ਬਲਜੀਤ ਪਾਲ ਸਿੰਘ
- ਬਲਰਾਜ ਚਹਿਲ
- ਬਲਰਾਜ ਚੀਮਾ
- ਬਲਵਿੰਦਰ ਚਹਿਲ
- ਬਲਵਿੰਦਰ ਸਿੰਘ
- ਬਲਵਿੰਦਰ ਸਿੰਘ ਚਾਹਲ
- ਬਾਦਸ਼ਾਹ ਮਿਨਹਾਸ
- ਬਿੰਦਰ ਸਿੰਘ
- ਭੁਪਿੰਦਰ ਪੱਨੇਵਾਲੀਆ
- ਮਜ਼ਹਰ ਖਾਨ
- ਮਨਜੀਤ ਕੌਰ
- ਮਨਜੀਤ ਸਿੰਘ ਚਾਤ੍ਰਿਕ
- ਮਨਦੀਪ ਐਸ ਗਿੱਲ
- ਮਨਦੀਪ ਗੋਲਡੀ
- ਮਨਦੀਪ ਮਾਨ
- ਮਨਪ੍ਰੀਤ ਕੌਰ
- ਮਨਪ੍ਰੀਤ ਬਾਠ
- ਮਨਪ੍ਰੀਤ ਸਿੰਘ ਢੀਂਡਸਾ
- ਮਨੀ ਸਿੱਧੂ
- ਮਨੂੰ ਕਾਂਤ
- ਮਲਕੀਤ ਭੰਗੂ
- ਮਹਾਂਦੇਵ ਸਿੰਘ
- ਮਹਾਵੀਰ ਸਿੰਘ ਰੰਧਾਵਾ
- ਮਹਿੰਦਰ ਕੌਰ
- ਮਹਿੰਦਰ ਕੌਰ
- ਮਹਿੰਦਰ ਰਿਸਮ
- ਮਹਿੰਦਰਦੀਪ ਗਰੇਵਾਲ
- ਮਹਿੰਦਰਪਾਲ ਬੱਬੀ
- ਮਿੰਨਾ ਸਿੰਘ
- ਮਿੱਤਰ ਰਾਸ਼ਾ
- ਮੀਨੂੰ ਸਮੱਘ ਢਿਲੋਂ
- ਮੁਖਵੀਰ ਸਿੰਘ
- ਮੋਹਨ ਗਿੱਲ
- ਮੱਖਣ ਸਿੰਘ ਭੀਖੀ
- ਰਘਬੀਰ ਦੇਵਗਨ
- ਰਚਨਾ ਸਿੱਧੂ
- ਰਜਨੀਸ਼ ਗੋਇਲ
- ਰਜਵੰਤ ਸਿਧੂ
- ਰਣਜੀਤ ਦੇਵਗਣ
- ਰਣਜੀਤ ਸਿੰਘ ਸਰਾ
- ਰਣਜੀਤ ਸੰਧੂ
- ਰਣਜੋਧ ਸਿੰਘ
- ਰਵਿੰਦਰ ਰਵੀ
- ਰਾਜ
- ਰਾਜ ਕਾਹਲੋਂ
- ਰਾਜ ਕੌਰ
- ਰਾਜ ਸੰਧੂ
- ਰਾਜਿੰਦਰ ਸਿੰਘ
- ਰਾਜਿੰਦਰ ਸਿੰਘ ਘੁੱਮਣ
- ਰਾਜੇਸ਼ ਮੂੰਗਾ
- ਰਾਹੁਲ ਕਟਾਹਰੀ
- ਰਾਹੁਲ ਦੇਵਗਨ
- ਰਿਦਮ ਕੌਰ
- ਰਿੰਕੂ ਸੈਣੀ ਰਵਿੰਦਰ
- ਰੇਸ਼ਮ ਸਿੰਘ ਸਾਹਦਰਾ
- ਰੇਸ਼ਮ ਸਿੰਘ ਸੈਣੀ
- ਰੋਜ਼ੀ ਮਾਨ
- ਲਾਲੀ ਕੋਹਾਲਵੀ
- ਵਰਿਆਮ ਸੰਧੂ
- ਵਿਕੀ ਸੰਧੂ
- ਵਿੱਕੀ ਮਾਨ
- ਸ਼ਾਹਿਦਾ ਸ਼ਾਹ
- ਸ਼ੁਮਿਤਾ ਦੀਦੀ ਸੰਧੂ
- ਸਖੀ ਕੌਰ
- ਸਤਪ੍ਰੀਤ ਸਿੰਘ
- ਸਤਵਿੰਦਰ ਸਿੰਘ
- ਸਪਨਾ ਬਾਂਸਲ
- ਸਰਬਜੀਤ ਸਿੰਘ ਖਹਿਰਾ
- ਸਰਬਜੋਤ ਸਿੰਘ ਬਹਿਲ
- ਸਵਰਨ ਸਿੰਘ
- ਸਹਿਜਪ੍ਰੀਤ ਮਾਂਗਟ
- ਸ਼ਮਸ਼ੇਰ ਸੰਧੂ
- ਸਾਬੀ ਨਾਹਲ
- ਸਾਮਾਨੇਹ ਹੁਸੈਨੀ ਜ਼ਾਫਰਾਨੀ
- ਸਿਮਰਨਜੀਤ ਵਾਲੀਆ
- ਸੁਖਦੇਵ ਨਡਾਲੋਂ
- ਸੁਖਨੈਬ ਸਿੱਧੂ
- ਸੁਖਬੀਰ ਸਰਾ
- ਸੁਖਵਿੰਦਰ ਜੂਤਲਾ
- ਸੁਖਵਿੰਦਰ ਦਾਤੇਵਾਸ
- ਸੁਖਵਿੰਦਰ ਮੁਲਤਾਨੀ
- ਸੁਖਵਿੰਦਰ ਵਾਲੀਆ
- ਸੁਖਵੀਰ ਕੌਰ ਢਿਲੋਂ
- ਸੁਤੰਤਰ ਰਾਏ
- ਸੁਧੀਰ ਕੁਸ਼ਵਾਹ
- ਸੁਭਾਸ਼ ਪਰਿਹਾਰ
- ਸੁਮਿਤ ਬਾਂਸਲ
- ਸੁਰਜੀਤ ਕਲਸੀ
- ਸੁਰਜੀਤ ਕੌਰ
- ਸੁਰਜੀਤ ਸਿੰਘ ਪਾਹਵਾ
- ਸੁਰਮੀਤ ਮਾਵੀ
- ਸੁਰਮੇਲ ਕੌਰ
- ਸੁਰਿੰਦਰ ਪਾਲ ਸਿੰਘ
- ਸੁਰਿੰਦਰ ਸਪੇਰਾ
- ਸੁਰਿੰਦਰ ਸਾਥੀ
- ਸੁਵੇਗ ਦਿਓਲ
- ਸੇਈਉਨ
- ਸੰਜੇ ਸਨਨ
- ਸੰਦੀਪ ਧਨੋਆ
- ਸੰਦੀਪ ਸਿੰਘ ਦੀਵਾਨਾ
- ਸੰਦੀਪ ਸੀਤਲ
- ਸੰਨੀ ਮਰਜਾਣਾ
- ਹਰਜੀਤ ਜਨੋਹਾ
- ਹਰਦਮ ਮਾਨ
- ਹਰਪ੍ਰੀਤ ਸਿੰਘ
- ਹਰਵਿੰਦਰ ਤਤਲਾ
- ਹਰਵਿੰਦਰ ਧਾਲੀਵਾਲ
- ਹਰਵੀਰ ਸਿੰਘ
- ਹਰਸ਼ਪਿੰਦਰ
- ਹਰਿੰਦਰ ਅਨਜਾਣ
- ਹਰੀ ਸਿੰਘ ਤਾਤਲਾ
- ਹੈਰੀ ਸਿੰਘ ਪੰਜਾਬੀ
- Umit Battal
- ਸ਼ਗਨ
- ਸ਼ਰਧਾਂਜਲੀ
- ਸ਼ਾਹਮੁਖੀ شاہ مُکھی
- ਸਲੋਵੈਨੀਆ/Slovenia
- ਸੂਚਨਾ/Information
- ਸੇਨਰਿਊ
- ਸੈਮ ਯਦਾ ਕੱਨਾਰੋਜ਼ੀ/Sam Yada Nannarozzi
- ਹਾਇਕੂ ਬਾਰੇ
- ਹਾਇਗਾ/Haiga
- ਹਾਇਗੀਤ
- ਹਾਇਬਨ/Haibun
- ਹਾਸ ਰਸ
- Children's Haiku/ਬੱਚਿਆਂ ਦੇ ਹਾਇਕ
- France
- حائیکو بارے
































ਟਿੱਪਣੀਆਂ