ਟੈਗ

ਅੰਮੀ ਦੀ ਚੁੰਨੀ –
ਮੁਕੈਸ਼ ਨਾਲ ਚਮਕਣ 
ਹੰਝੂ ਤੇ ਤਾਰੇ

ਬਮਲਜੀਤ ‘ਮਾਨ’