in my medicine cabinet
the winter fly
has died of old age
Jack Kerouac
ਮੇਰੀ ਦਵਾਈਆਂ ਦੀ ਅਲਮਾਰੀ ਵਿਚ
ਸਿਆਲੀ ਮੱਖੀ
ਮਰ ਗਈ ਬੁਢਾਪੇ ਨਾਲ਼
ਜੈਕ ਕੇਰਾਓਕ
ਅਨੁਵਾਦ: ਅਮਰਜੀਤ ਸਾਥੀ
میری دوائیاں دی الماری وچ
سیالی مکھی
مر گئی بڈھاپے نال
جیک کیراؤک
انوواد: امرجیت ساتھی