ਵਾਛੜ ਪਿਛੋਂ
ਅਧ ਛਾਂਗਿਆ ਰੁੱਖ
ਟੂ ਟੋਨ ਟ੍ਰੀ
ਬਲਰਾਜ ਚੀਮਾ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਬਲਰਾਜ ਚੀਮਾ, ਬਿਰਖ, ਵਰਖਾ
inਬਲਰਾਜ ਚੀਮਾ
21 ਸੋਮਵਾਰ ਫਰ. 2011
Posted ਜੀਵਨ/Life, ਬਲਰਾਜ ਚੀਮਾ, ਬਿਰਖ
inਬਲਰਾਜ ਚੀਮਾ
بلراج چیمہ
31 ਸੋਮਵਾਰ ਜਨ. 2011
Posted ਕੈਨੇਡਾ/Canada, ਜੀਵਨ/Life, ਬਲਰਾਜ ਚੀਮਾ, ਸਿਆਲ/Winter
inਬਲਰਾਜ ਚੀਮਾ
بلراج چیمہ
22 ਬੁੱਧਵਾਰ ਸਤੰ. 2010
Posted ਕੈਨੇਡਾ/Canada, ਜੀਵਨ/Life, ਬਲਰਾਜ ਚੀਮਾ
inਬਲਰਾਜ ਚੀਮਾ
بلراج چیمہ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
14 ਸ਼ਨੀਵਾਰ ਅਗ. 2010
Posted ਕੁਦਰਤ/Nature, ਜੀਵਨ/Life, ਬਲਰਾਜ ਚੀਮਾ
inਬਲਰਾਜ ਚੀਮਾ
بلراج چیمہ
شاہ مُکھی روپ : جسوندر سنگھ
ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ
12 ਸ਼ਨੀਵਾਰ ਜੂਨ 2010
Posted ਕੈਨੇਡਾ/Canada, ਜੀਵਨ/Life, ਬਲਰਾਜ ਚੀਮਾ
in≈ 1 ਟਿੱਪਣੀ
ਬਲਰਾਜ ਚੀਮਾ
بلراج چیمہ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ
07 ਸੋਮਵਾਰ ਜੂਨ 2010
Posted ਕੁਦਰਤ/Nature, ਜੀਵਨ/Life, ਬਲਰਾਜ ਚੀਮਾ
inਬਲਰਾਜ ਚੀਮਾ
بلراج چیمہ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
03 ਵੀਰਵਾਰ ਜੂਨ 2010
Posted ਕੁਦਰਤ/Nature, ਬਲਰਾਜ ਚੀਮਾ, ਬਿਰਖ
inਬਲਰਾਜ ਚੀਮਾ
بلراج چیمہ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
07 ਬੁੱਧਵਾਰ ਅਪ੍ਰੈ. 2010
Posted ਕੁਦਰਤ/Nature, ਜੀਵਨ/Life, ਬਲਰਾਜ ਚੀਮਾ, ਵਾਤਾਵਰਣ
inਬਲਰਾਜ ਚੀਮਾ
بلراج چِیما
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
09 ਸੋਮਵਾਰ ਨਵੰ. 2009
Posted ਕੁਦਰਤ/Nature, ਜੀਵਨ/Life, ਬਲਰਾਜ ਚੀਮਾ
inਬਲਰਾਜ ਚੀਮਾ
21 ਬੁੱਧਵਾਰ ਅਕਤੂ. 2009
Posted ਕੈਨੇਡਾ/Canada, ਪੰਜਾਬ/Punjab, ਬਲਰਾਜ ਚੀਮਾ, ਬਿਰਖ
inਬਲਰਾਜ ਚੀਮਾ
ਨੋਟ: ਮੇਪਲ: ਕੈਨੇਡਾ ਦਾ ਰਾਸ਼ਟਰੀ ਰੁੱਖ ਜਿਸ ਦਾ ਲਾਲ ਪੱਤਾ ਕੇਨੇਡਾ ਦੇ ਕੌਮੀ ਝੰਡੇ ਵਿਚ ਸ਼ੁਸ਼ੋਭਤ ਹੈ।
14 ਬੁੱਧਵਾਰ ਅਕਤੂ. 2009
Posted ਜੀਵਨ/Life, ਬਲਰਾਜ ਚੀਮਾ, ਬਿਰਖ
inਬਲਰਾਜ ਚੀਮਾ
24 ਸੋਮਵਾਰ ਅਗ. 2009
ਅਮਰਜੀਤ ਸਾਥੀ
ਕੁਲਪ੍ਰੀਤ ਬਡਿਆਲ: Beautiful – this is one of those amazing Aha !! moments where the haiku can make you feel exactly what the poet felt.
ਦਰਬਾਰਾ ਸਿੰਘ: khubsurat expression ,khubsurat bhav
donan da nhin jbav
pathak laon hisab
band muthi te khuli di dastan
ਬਲਰਾਜ ਚੀਮਾ: To me , sir, the idea and its expression is great, and can claim its place among the rare gems in the realm of ideas.
Haiku would question the suggestion of idea howsoever noble it be!
My humble suggestion!
ਗੁਰਿੰਦਰਜੀਤ ਸਿੰਘ: Saathi Sahib!
Cheema Sahib wala vichaar mere vi dil ch ayea siii…
ਅਮਰਜੀਤ ਸਾਥੀ: ਚੀਮਾ ਸਾਹਿਬ ਅਤੇ ਗੁਰਿੰਦਰਜੀਤ ਜੀ ਤੁਹਾਡੇ ਕਿੰਤੂ ਬੜੇ ਵਾਜਬ ਹਨ। ਮੈਨੂੰ ਵੀ ਇਕ ਨਜ਼ਰ ਇਸ ਤਰਾਂ ਹੀ ਮਹਿਸੂਸ ਹੁੰਦਾ ਹੈ। ਪਰ ਆਓ ਵਿਚਾਰ ਕਰੀਏ ਕਿ ਕੀ ਇਹ ਹਾਇਕੂ ਕਿਸੇ ਪੱਧਰ ‘ਤੇ ਹਾਇਖੂ ਦੀ ਵਿਧਾ ਉੱਤੇ ਪੂਰਾ ਉਤਰ ਦਾ ਹੈ ਜਾਂ ਨਹੀਂ। ਪਹਿਲਾਂ ਹਾਇਕੂ ਦੇ ਬੁਨਿਆਦੀ ਗੁਣਾਂ ਨੂੰ ਨਿਸ਼ਚਤ ਕਰ ਲਈਏ:
੧. ਹਾਇਕੂ ਦਾ ਮੂ਼ਲ ਆਧਾਰ ‘ਹਾਇਕੂ ਛਿਣ’ ਹੈ। ਭਾਵ ਕਿਸੇ ਘਟਨਾ ਦਾ ਉਹ ਛਿਣ ਜਿਸ ਨੇ ਕਵੀ ਨੂੰ ਆਨੰਦ ਦਾ, ਆਹਾ! ਦਾ, ਦਰਦ ਦਾ, ਪੀੜ ਦਾ, ਇਕੱਲ ਦਾ, ਜਾਂ ਹੋਰ ਕੋਈ ਅਲੌਕਿਕ ਅਹਿਸਾਸ ਕਰਵਾਇਆ ਹੈ ਜੋ ਉਹ ਪਾਠਕਾਂ ਨਾਲ਼ ਸਾਂਝਾ ਕਰਨਾ ਚਾਹੁੰਦਾ ਹੈ।
੨. ਕਵੀ ਨੇ ਉਸ ‘ਹਾਇਕੂ ਛਿਣ’ ਨੂੰ ਉਨ੍ਹਾਂ ਬਿੰਬਾ ਰਾਹੀਂ ਪਰਗਟ ਕਰਨਾ ਹੁੰਦਾ ਹੈ ਜਿਨ੍ਹਾਂ ਰਾਹੀਂ ਉਸ ਨੂੰ ਇਹ ਅਨੁਭਵ ਹੋਇਆ ਹੋਵੇ। ਜਿਸ ਲਈ ਉਹ ਦੇਖੇ(visual), ਸੁਣੇ (aural), ਸੁੰਘੇ (smell), ਛੋਹੇ (touch), ਚੱਖੇ(taste) ਬਿੰਬਾਂ ਦੀ ਵਰਤੋਂ ਕਰਦਾ ਹੈ। ਇਸ ਦੇ ਨਾਲ਼ ਹੀ ਜਾਪਾਨੀ ਹਾਇਕੂ ਵਿਧਾ ਅਨੁਸਾਰ ਇਕ ਛੇਵੇਂ ਇੰਦਰੀ-ਬੋਧ ਨੂੰ ਵੀ ਸਵੀਕਾਰ ਕੀਤਾ ਜਾਂਦਾ ਹੈ ਜੋ ਸਮੁੱਚੇ ਇੰਦਰੀ-ਬੋਧ(senses) ਅਤੇ ਮਨ (mind) ਦੀ ਸਾਂਝੀ ਕਿਰਤ ਹੁੰਦਾ ਹੈ।
ਇਸ ਹਾਇਕੂ ਵਿਚ ‘ਹਾਇਕੂ ਛਿਣ’ ਉਹ ਪਲ ਹੈ ਜਦੋਂ ਕਵੀ ਨੂੰ ਕੁਝ ਕਹਿਕੇ ਇਹ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਇਹ ਕਹਿਣਾ ਨਹੀਂ ਚਾਹੀਦਾ ਸੀ। ਪਰ ਨਾਲ਼ ਹੀ ਦੋ ਵਿਅਕਤੀਆਂ ਦਾ ਆਪਸ ਵਿਚ ਜਾਂ ਕੁਝ ਲੋਕਾਂ ਨਾਲ਼ ਵਾਰਤਾਲਾਪ ਕਰਨ ਦਾ ਦ੍ਰਿਸ਼ ਅਤੇ ਕੁਝ ਬੋਲਣ ਦਾ ਬਿੰਬ ਵੀ ਜ਼ਿਹਨ ਵਿਚ ਉੱਭਰਦੇ ਹਨ। ਹੋ ਸਕਦਾ ਹੈ ਪਾਠਕ ਦੇ ਮਨ ਵਿਚ ਵੀ ਇਸ ਤਰਾਂ ਦੀ ਕੋਈ ਵਾਪਰੀ ਹੋਈ ਘਟਨਾ ਯਾਦ ਆ ਗਈ ਹੋਵੇ ਅਤੇ ਉਸ ਦਾ ਅਹਿਸਾਸ ਹੋਰ ਤੀਖਣ ਹੋ ਗਿਆ ਹੋਵੇ। ਜੇ ਇਹ ਹਾਇਕੂ ਪਾਠਕ ਨਾਲ਼ ਇਸ ਤਰਾਂ ਦਾ ਸੰਵਾਦ-ਸੰਚਾਰ ਸਥਾਪਤ ਕਰ ਸਕੀ ਹੈ ਤਾਂ ਹਾਇਕੂ ਵਿਧਾ ਦੇ ਘੇਰੇ ਵਿਚ ਆ ਸਕਦੀ ਹੈ।
ਇਸ ਵਿਸ਼ੇ ਨੂੰ ਹੋਰ ਵਿਚਾਰਨ ਦੀ ਲੋੜ ਹੈ ਸੋ ਕਿਰਪਾ ਕਰਕੇ ਅਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ।
ਬਲਰਾਜ ਚੀਮਾ: I still feel the moment was well served by the first line when it reads -as long as it is mute-
once the the mystrey is shattered and the unsaid is lost, the element of idea or the thought is evoked even in its absence; i mean even if whatever was unexpressed was lost. Again it sounds more like a matter of perception as to whatever was inartculated and the mystery surrounding it, was dissolved into another sphere of nothingness.
May be we can dig deeper into the plane of non-existence and perhaps come up with something more convincing.
10 ਬੁੱਧਵਾਰ ਜੂਨ 2009
Posted ਕੁਦਰਤ/Nature, ਕੈਨੇਡਾ/Canada, ਬਲਰਾਜ ਚੀਮਾ
inਬਲਰਾਜ ਚੀਮਾ
*ਵਰਟੀਕਲਜ਼ = ਪਰਦੇ
07 ਐਤਵਾਰ ਜੂਨ 2009
Posted ਕੈਨੇਡਾ/Canada, ਪੰਜਾਬ/Punjab, ਬਲਰਾਜ ਚੀਮਾ
inਬਲਰਾਜ ਚੀਮਾ
21 ਬੁੱਧਵਾਰ ਮਈ 2008
Posted ਕੈਨੇਡਾ/Canada, ਬਲਰਾਜ ਚੀਮਾ
in≈ 1 ਟਿੱਪਣੀ
ਬਲਰਾਜ ਚੀਮਾ
03 ਵੀਰਵਾਰ ਜਨ. 2008
Posted ਬਲਰਾਜ ਚੀਮਾ, ਲੇਖਕ
in– ਬਲਰਾਜ ਚੀਮਾ