ਚੂੜੇ ਵਾਲੀ ਝੱਲੇ
ਘੁੰਗਰੂਆ ਵਾਲੀ ਪਖੀ
ਚੀਰੇਵਾਲਾ ਘੂਕ ਸੁੱਤਾ
ਵਿੱਕੀ ਮਾਨ
23 ਸ਼ੁੱਕਰਵਾਰ ਦਸੰ. 2011
Posted ਗਰਮੀ/Summer, ਜੀਵਨ/Life, ਪੰਜਾਬ/Punjab, ਵਿੱਕੀ ਮਾਨ
inਵਿੱਕੀ ਮਾਨ
17 ਸ਼ਨੀਵਾਰ ਦਸੰ. 2011
ਸਿਆਲੂ ਦੁਪਹਿਰ
ਭੋਰੇ ਛੱਲੀਆਂ
ਕਾਂ ਦੀ ਕਾਂ ਕਾਂ
ਵਿੱਕੀ ਮਾਨ
17 ਸ਼ਨੀਵਾਰ ਦਸੰ. 2011
Posted ਜੀਵਨ/Life, ਧੰਦੇ, ਪੰਜਾਬ/Punjab, ਵਿੱਕੀ ਮਾਨ
inਸੜਕ ਕਿਨਾਰਾ
ਪੱਥਰ ਦੀ ਮੂਰਤੀ
ਰੱਬ ਕਹਿ ਵੇਚਣ
ਵਿੱਕੀ ਮਾਨ