ਚਰ੍ਹੀ ਦਾ ਟੋਕਾ
ਇੱਕੋ ਗੇੜੇ ਕਤਲ ਕੀਤਾ
ਰੁੱਗ ਦਾ ਰੁੱਗ
ਸੁਰਮੀਤ ਮਾਵੀ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਸੁਰਮੀਤ ਮਾਵੀ
inਸੁਰਮੀਤ ਮਾਵੀ
09 ਐਤਵਾਰ ਸਤੰ. 2012
Posted ਕੁਦਰਤ/Nature, ਖੁਸਬੋ/smell, ਵਰਖਾ, ਸੁਰਮੀਤ ਮਾਵੀ
inਸਕੂਲ ਦੇ ਦਿਨਾਂ ਚ ਗਰਮੀਆਂ ਦੀਆਂ ਛੁੱਟੀਆਂ ‘ਚ ਨਾਨਕੇ ਫੇਰੀ ਦੇ ਦ੍ਰਿਸ਼ ਅੱਜ ਵੀ ਚੇਤਿਆਂ ‘ਚ ਓਵੇਂ ਦੇ ਓਵੇਂ ਪਏ ਨੇ… ਨਾਨਾਜੀ ਫੌਜ ‘ਦੀ ਨੌਕਰੀ ਦੌਰਾਨ ਕਈ ਸਾਲ ਮਧ ਪ੍ਰਦੇਸ਼ ਚ ਰਹੇ, ਰਿਟਾਇਰਮੈਂਟ ਤਕ… ਮਗਰੋਂ ਓਥੇ ਹੀ ਵਸ ਗਏ ਸਨ… ਕੋਰੀ ਅਨਪੜ੍ਹ, ਸਿਧੀ ਸਾਦੀ ਦੁਆਬਣ ਨਾਨੀ ਅਧਿਓਂ ਵਧ ਉਮਰ ਓਥੇ ਰਹਿ ਕੇ ਵੀ ਹਿੰਦੀ ਬੋਲਣੀ ਨਾ ਸਿਖੀ… ਓਹਦੇ ‘ਯਹਾਂ’ ਨੂੰ ‘ਹੀਆਂ’ ਤੇ ਵਹਾਂ ਨੂੰ ‘ਹੁਆਂ’ ਕਹਿਣ ਤੇ ਅਸੀਂ ਮੁਸ਼ਕੜੀਏਂ ਹੱਸਣਾ… ਸੁੱਚਮ ਦਾ ਬੜਾ ਖਿਆਲ ਰਖਦੀ… ਮੈਂ ਹਮੇਸ਼ਾ ਘੜੇ ਚੋਂ ਪਾਣੀ ਲੈਕੇ ਓਥੇ ਹੀ ਖੜ੍ਹਾ ਪੀਣ ਲਗਦਾ ਤੇ ਹਮੇਸ਼ਾ ਉਹ ਗੁੱਸੇ ਚ ਭਰ ਕੇ ਮੈਨੂੰ ਭੱਜ ਕੇ ਪੈਂਦੀ… “ਦਾਦੇ ਮਘਾਉਣੇ” ਉਹਦੀ ਮਨਪਸੰਦ ਗਾਹਲ, ਤੇ ਇਹ ਸੁਣਨ ਲਈ ਨਾਨੀ ਨੂੰ ਕਿਸੇ ਵੀ ਬਹਾਨੇ ਖਿਝਾਉਣਾ ਮੇਰੀ ਮਨਪਸੰਦ ਖੁਰਾਫਾਤ… ਪਰ ਦਿਨ ਭਰ ਦੀਆਂ ਸ਼ਰਾਰਤਾਂ ਤੋਂ ਥੱਕ ਕੇ ਜਦ ਮੈਂ ਨਾਨੀ ਕੋਲ ਆਉਣਾ ਤੇ ਉਹਨੇ ਮੈਨੂੰ ਆਪਣੇ ਕਾਲਜੇ ਨਾਲ ਲਾ ਕੇ ਮੇਰੀਆਂ ਦਿਨ ਦੀਆਂ ਸ਼ਰਾਰਤਾਂ ‘ਤੇ ਹੱਸਣਾ ਤਾਂ ਲਗਦਾ ਸੀ ਕਿ ਦੁਨੀਆ ਚ ਇਹਤੋਂ ਸੁਹਣੀ ਨਾਨੀ ਕਿਸੇ ਦੀ ਹੋ ਨਹੀਂ ਸਕਦੀ… ਮੈਂ ਵੀ ਹੱਸ ਪੈਣਾ… ਉਹਦੀ ਫ੍ਰੇਮ ਚ ਜੜੀ ਫੋਟੋ ਹੱਸਦੀ ਤਾਂ ਭਾਵੇਂ ਨਹੀਂ ਹੈ ਲੇਕਿਨ ਜਦੋਂ ਵੀ ਉਹ ਫੋਟੋ ਦੇਖਦਾ ਹਾਂ ਤਾਂ ਨਾਨੀ ਦਾ ਚਿਹਰਾ ਓਵੇਂ ਹੀ ਜਿਉਂਦਾ ਜਾਗਦਾ ਲੱਗਦਾ ਹੈ…
ਸੁਰਮੀਤ ਮਾਵੀ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵ-ਜੰਤ, ਰਾਤ, ਸੁਰਮੀਤ ਮਾਵੀ
inਸੁਰਮੀਤ ਮਾਵੀ
26 ਐਤਵਾਰ ਅਗ. 2012
Posted ਕੁਦਰਤ/Nature, ਪਰਛਾਵਾਂ, ਬਿਰਖ, ਸੁਰਮੀਤ ਮਾਵੀ
inhumid afternoon –
the shadow of eucalyptus enters
my open window
ਸੁਰਮੀਤ ਮਾਵੀ
20 ਸੋਮਵਾਰ ਅਗ. 2012
Posted ਕੁਦਰਤ/Nature, ਬਚਪਨ, ਵਰਖਾ, ਸੁਰਮੀਤ ਮਾਵੀ
inlate monsoon –
a kid’s little feet
empty the puddle
ਸੁਰਮੀਤ ਮਾਵੀ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਪਹਾੜ, ਬੱਦਲ਼, ਸੁਰਮੀਤ ਮਾਵੀ
inਸੁਰਮੀਤ ਮਾਵੀ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਪਰਛਾਵਾਂ, ਪੰਛੀ, ਸੁਰਮੀਤ ਮਾਵੀ
inਸੁਰਮੀਤ ਮਾਵੀ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਜੀਵਨ/Life, ਸੁਰਮੀਤ ਮਾਵੀ
inਸੁਰਮੀਤ ਮਾਵੀ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਜੀਵਨ/Life, ਧੰਦੇ, ਬੁਢਾਪਾ, ਸੁਰਮੀਤ ਮਾਵੀ, ਹਾਇਬਨ/Haibun
inਲੋਹੜੇ ਦੀ ਗਰਮੀ… ਹਾੜ੍ਹ ਦੀ ਧੁੱਪ ਤੇ ਹਵਾ ਐਨੀ ਕੁ ਕਿ ਪੱਤਾ ਨਾ ਹਿੱਲੇ… ਮੈਂ ਚੰਡੀਗੜ੍ਹ ਦੇ ਲੋਕਲ ਬਸ ਅੱਡੇ ‘ਤੇ ਬਸ ਦੀ ਉਡੀਕ ਕਰ ਰਿਹਾ ਸੀ… ਬਸ ਆਉਣ ਨੂੰ ਹਾਲੇ ਸਮਾਂ ਹੈ ਸੀ… ਇੱਕ ਬਜ਼ੁਰਗ ਮੋਚੀ ਦਿਸਿਆ ਤੇ ਮੈਂ ਸਮੇਂ ਦੀ ਵਰਤੋਂ ਆਪਣੇ ਜੁੱਤੇ ਪਾਲਿਸ਼ ਕਰਵਾਕੇ ਕਰਨ ਦੀ ਸੋਚੀ… ਬਾਬੇ ਨੇ ਵੀ ਪੂਰੀ ਰੀਝ ਨਾਲ ਜੁੱਤੇ ਝਾੜੇ, ਪਾਲਿਸ਼ ਲਾਈ ਤੇ ਚਮਕਾਉਣ ਲੱਗ ਪਿਆ… ਇੱਕ ਜੁੱਤਾ ਚਮਕ ਜਾਣ ਤੋਂ ਬਾਅਦ ਦੂਜੇ ਦਾ ਕੰਮ ਜਦੋਂ ਹਾਲੇ ਪੂਰਾ ਹੋਣ ਹੀ ਵਾਲਾ ਸੀ ਤਾਂ ਓਹਦੇ ਮਥੇ ਤੋਂ ਇੱਕ ਤੁਪਕਾ ਮੁੜ੍ਹਕੇ ਦਾ ਡਿੱਗ ਪਿਆ ਤੇ ਤੇਜੀ ਨਾਲ ਹੇਠਾਂ ਵੱਲ ਵਗ ਪਿਆ… ਇੱਕ ਪਲ ਦੇ ਲਈ ਮੁੜਕੇ ਦਾ ਉਹ ਤੁਪਕਾ ਧੁੱਪ ਚ ਲਿਸ਼ਕਿਆ ਤੇ ਫਿਰ ਗੁਆਚ ਗਿਆ
ਸੁਰਮੀਤ ਮਾਵੀ
01 ਐਤਵਾਰ ਜੁਲਾ. 2012
Posted ਕੁਦਰਤ/Nature, ਗਰਮੀ/Summer, ਪੰਛੀ, ਸੁਰਮੀਤ ਮਾਵੀ
inਸੁਰਮੀਤ ਮਾਵੀ
30 ਬੁੱਧਵਾਰ ਮਈ 2012
Posted ਕੁਦਰਤ/Nature, ਜੀਵ-ਜੰਤ, ਜੀਵਨ/Life, ਪਿੰਡ, ਬਿਰਖ, ਸੁਰਮੀਤ ਮਾਵੀ
inਸੁਰਮੀਤ ਮਾਵੀ
12 ਸ਼ਨੀਵਾਰ ਮਈ 2012
Posted ਜੀਵਨ/Life, ਸੁਰਮੀਤ ਮਾਵੀ
inਸੁਰਮੀਤ ਮਾਵੀ
29 ਐਤਵਾਰ ਅਪ੍ਰੈ. 2012
Posted ਕੁਦਰਤ/Nature, ਜੀਵਨ/Life, ਪੰਜਾਬ/Punjab, ਸੁਰਮੀਤ ਮਾਵੀ, ਸੂਰਜ
inਸੁਰਮੀਤ ਮਾਵੀ
28 ਸ਼ਨੀਵਾਰ ਅਪ੍ਰੈ. 2012
Posted ਕੁਦਰਤ/Nature, ਜੀਵਨ/Life, ਪਤਝੜ/Autumn, ਪੰਜਾਬ/Punjab, ਸੁਰਮੀਤ ਮਾਵੀ
inਸੁਰਮੀਤ ਮਾਵੀ
24 ਮੰਗਲਵਾਰ ਅਪ੍ਰੈ. 2012
Posted ਕੁਦਰਤ/Nature, ਵਾਤਾਵਰਣ, ਸੁਰਮੀਤ ਮਾਵੀ, ਸੂਰਜ
inਸੁਰਮੀਤ ਮਾਵੀ
19 ਵੀਰਵਾਰ ਅਪ੍ਰੈ. 2012
Posted ਜੀਵਨ/Life, ਸੁਰਮੀਤ ਮਾਵੀ
inਸੁਰਮੀਤ ਮਾਵੀ
28 ਸ਼ਨੀਵਾਰ ਜਨ. 2012
Posted ਜੀਵ-ਜੰਤ, ਫਲ, ਸੁਰਮੀਤ ਮਾਵੀ
inਸੁਰਮੀਤ ਮਾਵੀ
18 ਬੁੱਧਵਾਰ ਜਨ. 2012
Posted ਭੋਜਨ, ਸੁਰਮੀਤ ਮਾਵੀ
inਸੁਰਮੀਤ ਮਾਵੀ
18 ਬੁੱਧਵਾਰ ਜਨ. 2012
Posted ਧਰਮ/Religion, ਸੁਰਮੀਤ ਮਾਵੀ
inਸੁਰਮੀਤ ਮਾਵੀ
18 ਬੁੱਧਵਾਰ ਜਨ. 2012
Posted ਸੁਰਮੀਤ ਮਾਵੀ, ਸੂਰਜ
inਸੁਰਮੀਤ ਮਾਵੀ
17 ਮੰਗਲਵਾਰ ਜਨ. 2012
Posted ਕੁਦਰਤ/Nature, ਜੀਵਨ/Life, ਸੁਰਮੀਤ ਮਾਵੀ
in≈ 1 ਟਿੱਪਣੀ
ਨਿੱਕੀ ਨਿੱਕੀ ਕਣੀ
ਪੱਤਾ ਪੱਤਾ ਧੋ ਰਹੀ
ਖਤ ਨੇ ਹੰਝੂ ਬੋਚਿਆ
—–
ਹਉਕਾ ਭਰਿਆ
ਨਜ਼ਰ ਚੁਰਾ ਕੇ ਆਖਿਆ
ਚੰਗਾ ਰੱਬ ਰਾਖਾ
—-
ਆਖਰੀ ਰਾਤ ਪੋਹ ਦੀ –
ਬੂਹੇ ਨੂੰ ਕੁੰਡਾ ਵੱਜਿਆ ਹੋਇਆ
ਅੱਖ ਖੁੱਲੀ ਚੁਪੱਟ
—-
ਲੋਹੜੀ –
ਦਿਨ ਖਿੜਿਆ ਖਿੜਿਆ
ਮੰਗਤਿਆਂ ਦੀ ਬਸਤੀ
—-
ਸੂਰਜ ਹੋਰ ਮਘਿਆ
ਬਾਰੀਆਂ ਖੁੱਲ੍ਹੀਆਂ ਅੱਖਾਂ ਬੰਦ
ਹਾਲੇ ਹਨੇਰਾ ਨਹੀਂ ਗਿਆ
—-
ਬੱਦਲਾਂ ਵਿਚ ਜਹਾਜ਼
ਖੇਤ ਵੇਖ ਹਉਕਾ ਭਰਿਆ
ਮੂੰਹ ਫੇਰ ਅੱਖਾਂ ਮੀਟੀਆਂ
—
ਸੁੱਜੇ ਅੱਖਾਂ ਦੇ ਕੋਏ
ਚੰਨ ਓਹਲੇ ਚਿੱਟੀ ਬਦਲੋਟੀ
ਵੇਖੇ ਚਿੱਟੀ ਚੁੰਨੀ ਵਾਲੀ
—-
ਤਾਨਕਾ :-
ਲੋਹੜੀ ਦਾ ਦਿਨ
ਗਲੀ ਬਜ਼ਾਰ ਮੈਲੇ ਬੱਚੇ
ਹਥ ਖੀਸੇ ਨਾ ਪਾਂਵਾਂ
ਮਨ ਚ ਬਟੂਆ ਟੋਹ
ਝੂਠੀ ਖਿਝ ਦਖਾਵਾਂ
ਸੁਰਮੀਤ ਮਾਵੀ
04 ਬੁੱਧਵਾਰ ਜਨ. 2012
Posted ਤਰੇਲ, ਸੁਰਮੀਤ ਮਾਵੀ
in29 ਵੀਰਵਾਰ ਦਸੰ. 2011
Posted ਤਿਤਲੀ, ਸਿਆਲ/Winter, ਸੁਰਮੀਤ ਮਾਵੀ, ਸੂਰਜ
in≈ 1 ਟਿੱਪਣੀ
ਸੁਰਮੀਤ ਮਾਵੀ
24 ਸ਼ਨੀਵਾਰ ਦਸੰ. 2011
Posted ਸੁਰਮੀਤ ਮਾਵੀ, ਹਾਇਗਾ/Haiga
in23 ਸ਼ੁੱਕਰਵਾਰ ਦਸੰ. 2011
Posted ਕੁਦਰਤ/Nature, ਜੀਵਨ/Life, ਸਿਆਲ/Winter, ਸੁਰਮੀਤ ਮਾਵੀ
inਸੁਰਮੀਤ ਮਾਵੀ
23 ਸ਼ੁੱਕਰਵਾਰ ਦਸੰ. 2011
Posted ਕੁਦਰਤ/Nature, ਸੁਰਮੀਤ ਮਾਵੀ
inਸੁਰਮੀਤ ਮਾਵੀ
22 ਵੀਰਵਾਰ ਦਸੰ. 2011
Posted ਸੁਰਮੀਤ ਮਾਵੀ, ਹਾਇਗਾ/Haiga
in21 ਬੁੱਧਵਾਰ ਦਸੰ. 2011
Posted ਜੀਵਨ/Life, ਪੰਜਾਬ/Punjab, ਬੁਢਾਪਾ, ਸਿਆਲ/Winter, ਸੁਰਮੀਤ ਮਾਵੀ
inਸੁਰਮੀਤ ਮਾਵੀ
21 ਬੁੱਧਵਾਰ ਦਸੰ. 2011
Posted ਫੁੱਲ, ਸੁਰਮੀਤ ਮਾਵੀ, ਸੂਰਜ
inਸੁਰਮੀਤ ਮਾਵੀ
21 ਬੁੱਧਵਾਰ ਦਸੰ. 2011
Posted ਵਰਖਾ, ਸੁਰਮੀਤ ਮਾਵੀ
inਸੁਰਮੀਤ ਮਾਵੀ
20 ਮੰਗਲਵਾਰ ਦਸੰ. 2011
Posted ਕੁਦਰਤ/Nature, ਚੰਨ, ਜੀਵਨ/Life, ਸੁਰਮੀਤ ਮਾਵੀ
inਪੁੰਨਿਆ-
ਇੱਕ ਚੰਨ ਅੰਬਰੀਂ
ਦੋ ਓਹਦੇ ਨੈਣੀਂ
ਸੁਰਮੀਤ ਮਾਵੀ
20 ਮੰਗਲਵਾਰ ਦਸੰ. 2011
Posted ਜੀਵਨ/Life, ਵਾਤਾਵਰਣ, ਸੁਰਮੀਤ ਮਾਵੀ
inਧੁੱਪ ਸੋਨੇ ਰੰਗੀ
ਮੇਰੀ ਲੈਪਟਾਪ ਸਕ੍ਰੀਨ ਤੇ
ਘੱਟਾ ਧੁੱਪ ਰੰਗਾ
ਸੁਰਮੀਤ ਮਾਵੀ
20 ਮੰਗਲਵਾਰ ਦਸੰ. 2011
Posted ਪੰਛੀ, ਸੁਰਮੀਤ ਮਾਵੀ, ਹਾਇਗਾ/Haiga
in
19 ਸੋਮਵਾਰ ਦਸੰ. 2011
Posted ਕੁਦਰਤ/Nature, ਜੀਵਨ/Life, ਫਸਲ, ਸੁਰਮੀਤ ਮਾਵੀ
inਕਣਕ ਨਿੱਸਰੀ ਦੇਖਦਾ
ਚੁਪ ਚਾਪ ਦਾੜ੍ਹੀ ਖੁਰਕਦਿਆਂ
ਉਂਗਲਾਂ ਤੇ ਕੁਝ ਗਿਣ ਰਿਹਾ
…
Kanak nissri dekhda
Chupchaap Daadhi khurkdeyaan
Unglaan te kujh gin reha
ਸੁਰਮੀਤ ਮਾਵੀ
18 ਐਤਵਾਰ ਦਸੰ. 2011
Posted ਗਹਿਣੇ, ਜੀਵਨ/Life, ਸੁਰਮੀਤ ਮਾਵੀ
inਰੇਤ ਵਿਚ ਗੋਰੇ ਪੈਰ
ਚਾਂਦੀ ਦੀਆਂ ਝਾਂਜਰਾਂ
ਛਣਕਦੀ ਬੋਰਾਂ ਵਿਚ ਰੇਤ
ਸੁਰਮੀਤ ਮਾਵੀ
18 ਐਤਵਾਰ ਦਸੰ. 2011
Posted ਕੁਦਰਤ/Nature, ਸਿਆਲ/Winter, ਸੁਰਮੀਤ ਮਾਵੀ
inਧੂਣੀ ਬਲੇ
ਝਿਲਮਿਲਾ ਰਿਹਾ ਨਜ਼ਾਰਾ
ਧੂਏਂ ਦੇ ਉਸ ਪਾਰ
ਸੁਰਮੀਤ ਮਾਵੀ
18 ਐਤਵਾਰ ਦਸੰ. 2011
Posted ਕੁਦਰਤ/Nature, ਬਿਰਖ, ਸੁਰਮੀਤ ਮਾਵੀ, ਹਾਇਗਾ/Haiga
in18 ਐਤਵਾਰ ਦਸੰ. 2011
Posted ਕੁਦਰਤ/Nature, ਯਾਦਾਂ, ਸੁਰਮੀਤ ਮਾਵੀ, ਹਾਇਗਾ/Haiga
in18 ਐਤਵਾਰ ਦਸੰ. 2011
Posted ਕੁਦਰਤ/Nature, ਤਾਨਕਾ, ਸੁਰਮੀਤ ਮਾਵੀ
inਬਰਫ਼ ਖੁਰੇ
ਨਦੀ ਵਗੇ
ਮਲਾਹ ਦੇ ਹੱਥੀਂ ਚੱਪੂ
ਤੋਰਨ ਪਾਣੀ
ਪਾਣੀ ਕਿਸ਼ਤੀ ਤੋਰੇ
ਸੁਰਮੀਤ ਮਾਵੀ
17 ਸ਼ਨੀਵਾਰ ਦਸੰ. 2011
Posted ਕੁਦਰਤ/Nature, ਜੀਵ-ਜੰਤ, ਫੁੱਲ, ਸੁਰਮੀਤ ਮਾਵੀ
inਕੂਲੇ ਫੁੱਲ
ਲੇਲ੍ਹਾ ਖਾਵੇ
ਗੋਡੇ ਟੇਕ
ਸੁਰਮੀਤ ਮਾਵੀ
16 ਸ਼ੁੱਕਰਵਾਰ ਦਸੰ. 2011
Posted ਜੀਵਨ/Life, ਪੰਜਾਬ/Punjab, ਬਚਪਨ, ਸੁਰਮੀਤ ਮਾਵੀ
inਸੁਰਮੀਤ ਮਾਵੀ
15 ਵੀਰਵਾਰ ਦਸੰ. 2011
Posted ਕੁਦਰਤ/Nature, ਦਰਿਆ, ਸੁਰਮੀਤ ਮਾਵੀ, ਹਾਇਗਾ/Haiga
in15 ਵੀਰਵਾਰ ਦਸੰ. 2011
Posted ਕੁਦਰਤ/Nature, ਤਿਤਲੀ, ਸਿਆਲ/Winter, ਸੁਰਮੀਤ ਮਾਵੀ, ਹਾਇਗਾ/Haiga
in14 ਬੁੱਧਵਾਰ ਦਸੰ. 2011
Posted ਕੁਦਰਤ/Nature, ਸਿਆਲ/Winter, ਸੁਰਮੀਤ ਮਾਵੀ
inਸੁਰਮੀਤ ਮਾਵੀ
13 ਮੰਗਲਵਾਰ ਦਸੰ. 2011
Posted ਕੁਦਰਤ/Nature, ਪਹਾੜ, ਸੁਰਮੀਤ ਮਾਵੀ
inਸੁਰਮੀਤ ਮਾਵੀ
12 ਸੋਮਵਾਰ ਦਸੰ. 2011
Posted ਪੰਜਾਬ/Punjab, ਰੀਤੀ ਰਿਵਾਜ, ਸੁਰਮੀਤ ਮਾਵੀ, ਹਾਇਗਾ/Haiga
in12 ਸੋਮਵਾਰ ਦਸੰ. 2011
Posted ਕੁਦਰਤ/Nature, ਜੀਵਨ/Life, ਪਤਝੜ/Autumn, ਪੰਜਾਬ/Punjab, ਬੁਢਾਪਾ, ਸੁਰਮੀਤ ਮਾਵੀ
inਸਰਮੀਤ ਮਾਵੀ
12 ਸੋਮਵਾਰ ਦਸੰ. 2011
Posted ਕੁਦਰਤ/Nature, ਪਹਾੜ, ਪੰਜਾਬ/Punjab, ਸਿਆਲ/Winter, ਸੁਰਮੀਤ ਮਾਵੀ, ਹਾਇਗਾ/Haiga
in10 ਸ਼ਨੀਵਾਰ ਦਸੰ. 2011
Posted ਕੁਦਰਤ/Nature, ਪਤਝੜ/Autumn, ਬਿਰਖ, ਬੱਦਲ਼, ਸੁਰਮੀਤ ਮਾਵੀ
inਸੁਰਮੀਤ ਮਾਵੀ
05 ਸੋਮਵਾਰ ਦਸੰ. 2011
Posted ਜੀਵਨ/Life, ਸੁਰਮੀਤ ਮਾਵੀ
inਸੁਰਮੀਤ ਮਾਵੀ
02 ਸ਼ੁੱਕਰਵਾਰ ਦਸੰ. 2011
Posted ਕੁਦਰਤ/Nature, ਬਿਰਖ, ਸੁਰਮੀਤ ਮਾਵੀ
inਸੁਰਮੀਤ ਮਾਵੀ
01 ਵੀਰਵਾਰ ਦਸੰ. 2011
Posted ਕੁਦਰਤ/Nature, ਪੰਛੀ, ਪੰਜਾਬ/Punjab, ਸੁਰਮੀਤ ਮਾਵੀ
inਸੁਰਮੀਤ ਮਾਵੀ
30 ਬੁੱਧਵਾਰ ਨਵੰ. 2011
Posted ਜੀਵਨ/Life, ਧੰਦੇ, ਸੁਰਮੀਤ ਮਾਵੀ
inਸੁਰਮੀਤ ਮਾਵੀ
29 ਮੰਗਲਵਾਰ ਨਵੰ. 2011
Posted ਕੁਦਰਤ/Nature, ਜੀਵਨ/Life, ਪੰਜਾਬ/Punjab, ਸੁਰਮੀਤ ਮਾਵੀ
inਸੁਰਮੀਤ ਮਾਵੀ
25 ਸ਼ੁੱਕਰਵਾਰ ਨਵੰ. 2011
Posted ਜੀਵਨ/Life, ਯਾਦਾਂ, ਸੁਰਮੀਤ ਮਾਵੀ
in≈ 1 ਟਿੱਪਣੀ
————–
ਸੁਰਮੀਤ ਮਾਵੀ
20 ਐਤਵਾਰ ਨਵੰ. 2011
Posted ਕੁਦਰਤ/Nature, ਜੀਵਨ/Life, ਮਾਂ, ਸੁਰਮੀਤ ਮਾਵੀ
inਕੈਟੇਗਰੀਜ਼: ਜੀਵਨ, ਮਾਂ।
ਕੈਟੇਗਰੀਜ਼: ਜੀਵਨ
ਕੈਟੇਗਰੀਜ਼: ਕੁਦਰਤ
ਸੁਰਮੀਤ ਮਾਵੀ