ਟੈਗ
ਬਾਬੇ ਦੀ ਚੜ੍ਹਾਈ —
ਪੁੱਤਾਂ ਵੰਡੀ ਜਾਇਦਾਦ
ਧੀ ਹਿੱਸੇ ਮਾਈ
ਸੰਜੇ ਸਨਨ
03 ਸ਼ੁੱਕਰਵਾਰ ਜੁਲਾ. 2015
ਟੈਗ
ਸੰਜੇ ਸਨਨ
12 ਸ਼ੁੱਕਰਵਾਰ ਜੂਨ 2015
Posted ਜਗਤਾਰ ਲਾਡੀ, ਪਰਦੇਸ, ਮਾਂ, ਸੁਝਾਅ
inਟੈਗ
ਜਗਤਾਰ ਲਾਡੀ
07 ਐਤਵਾਰ ਜੂਨ 2015
Posted ਦਰਬਾਰਾ ਸਿੰਘ ਖਰੌਡ, ਮਾਂ, ਸੁਝਾਅ
inਦਰਬਾਰਾ ਸਿੰਘ ਖਰੌਡ
16 ਸੋਮਵਾਰ ਸਤੰ. 2013
Posted Angelee Devdhar ਅੰਜਲਿ ਦੇਵਧਰ, ਜੀਵਨ/Life, ਦੁਨਿਆਵੀ ਰਿਸ਼ਤੇ, ਪਤੀ /ਪਤਨੀ
inਨੀਲੀ ਗੁਲਮੋਹਰ
16 ਸੋਮਵਾਰ ਸਤੰ. 2013
Posted ਜੀਵਨ/Life, ਧੀ, ਪਤਝੜ/Autumn, ਪ੍ਰਭਜੋਤ ਕੌਰ
in17 ਬੁੱਧਵਾਰ ਜੁਲਾ. 2013
Posted ਜੀਵਨ/Life, ਦੁਨਿਆਵੀ ਰਿਸ਼ਤੇ, ਸ਼ਿੰਦਰ ਸ਼ਿੰਦ
inਸ਼ਿੰਦਰ ਸ਼ਿੰਦ
13 ਵੀਰਵਾਰ ਜੂਨ 2013
Posted ਅਨੂਪ ਬਾਬਰਾ, ਜੀਵਨ/Life, ਦੁਨਿਆਵੀ ਰਿਸ਼ਤੇ, ਮਾਂ, ਯਾਦਾਂ, ਹਾਇਬਨ/Haibun
in“ਚੱਲ ਭੂਆ ਦਾ ਸਮਾਨ ਗੇਸਟ ਰੂਮ ‘ਚ ਰਖ ਦੇ,” ਇਹੀ ਕਹਿ ਕੇ ਭਰਜਾਈ ਨੇ ਮੇਰੇ ਗੱਲ ਲੱਗ ਮਿਲਦੇ ਭਤੀਜੇ ਨੂੰ ਵਾਹਵਾ ਆਹਰੇ ਲਾ ਦਿੱਤਾ, ਜੱਦ ਕਿ ਅਜੇ ਮੈਂ ਰੱਜ ਕੇ ਉਸਨੂੰ ਵੇਖਿਆ ਵੀ ਨਹੀਂ। “ਕਮਾਲ ਹੈ, ਮੇਰੇ ਹੀ ਮਾਂ ਪਿਓ ਦੇ ਘਰ ਮੈਂ ਮਹਿਮਾਨ ਕੱਦ ਤੋਂ ਹੋ ਗਈ”, ਬੜਾ ਓਪਰਾ ਲੱਗਿਆ ਪਲ ਭਰ ਵਾਸਤੇ, ਪਰ ਕੁਝ ਓਪਚਾਰਿਕ ਗੱਲ ਬਾਤ ਅਤੇ ਚਾਹ ਦੇ ਘੁੱਟਾਂ ਨਾਲ ਮੈਂ ਅੰਦਰ ਖਾਤੇ ਇਹ ਸਚਾਈ ਹਲਕ ਤੋਂ ਹੇਠਾਂ ਲਾਹ ਲਈ ਕਿ ਠੀਕ ਹੀ ਤਾਂ ਕਿਹਾ ਹੈ ਭਾਬੀ ਨੇ, ਮੈਂ ਤਾਂ ਹਫਤਾ ਦੱਸ ਦਿਨ ਰਹਿ ਕੇ ਵਾਪਸ ਤੁਰ ਜਾਣਾ ਹੈ। ਸੱਤਾਂ ਵਰਿਆਂ ਬਾਦ ਮੈਂ ਪੇਕੇ ਆਈ, ਸਭ ਕੁਝ ਬਦਲ ਗਿਆ ਸੀ, ਮੇਰੀਆਂ ਕਿਤਾਬਾਂ ਹੁਣ ਘਰ ਦੇ ਹਰ ਖੁੰਜੇ ‘ਚ ਨਹੀਂ ਖਿੱਲਰੀਆਂ ਪਈਆਂ, ਨਾਂ ਹੀ ਮੇਰੀ ਦੱਸਵੀਂ ਜਮਾਤ ਦੀ ਅਵਾਰਡ ਲੈਂਦੀ ਦੀ ਤਸਵੀਰ ਬੈਠਕ ਦਿਸੇ, ਜੱਦ ਮੈਂ ਅੰਗਰੇਜ਼ੀ ਵਿਚ ਰਾਜਸੀ ਪੱਧਰ ਤੇ ਪਹਿਲੇ ਦਰਜੇ ‘ਤੇ ਆਈ ਸਾਂ, ਜੋ ਅਸਲ ਵਿਚ ਮੇਰੇ ਸਵਰਗਵਾਸੀ ਪਿਤਾ ਜੀ ਦੀ ਅਣਥੱਕ ਮਹਿਨਤ ਦਾ ਨਤੀਜਾ ਸੀ, ਬਹੁਤ ਵਾਹ ਲਾਉਂਦੇ ਰਹੇ ਮੇਰੀ ਪੜਾਈ ਲਿਖਾਈ ‘ਤੇ। ਸਾਨੂੰ ਤਿੰਨਾ ਭੈਣ ਭਰਾਵਾਂ ਨੂੰ ਮਾਂ ਬਾਪ ਬਣ ਕੇ ਹੀ ਪਾਲਿਆ ਸੀ ਉਹਨਾਂ ਨੇ…
ਮਾਂ ਤਾਂ ਵਿਚਾਰੀ ਕਦੀਂ ਵੀ ਨਹੀਂ ਸੀ, ਜਿਆਦਾ ਹੀ ਕਾਹਲੀ ਕਰ ਗਈ, ਜੇ ਹੁੰਦੀ ਤਾਂ ਮੇਰੇ ਹਥ੍ਹੋੰ ਮੋਈ ਮੱਖੀ ਨੂੰ ਵੀ ਸਾਂਭ ਸਾਂਭ ਰਖਦੀ! ਹਾਂ ਪਰ ਮਾਂ ਦੀਆਂ ਵਸਤਾਂ ਬਹੁਤ ਸਨ! ਉਸਦੇ ਤੁਰ ਜਾਨ ਮਗਰੋਂ ਵੀ ਉਹਨਾਂ ਚੀਜ਼ਾਂ ਨੂੰ ਦੇਖ ਟੋਹ ਕੇ ਹੀ ਉਸਨੂੰ ਮਹਿਸੂਸ ਕਰ ਕੇ ਜਿਓਣਾ ਮੈਂ ਨਿੱਕੀ ਉਮਰੇ ਸਿਖ ਲਿਆ। ਅੱਜ ਨਜਰ ਮਾਰ ਕੇ ਦੇਖਿਆ ਤਾਂ ਉਸ ਘਰ ਵਿਚ ਮਾਂ ਦੇ ਨਾਲ ਜੁੜੀ ਇੱਕ ਵੀ ਵਸਤ ਨਾਂ ਦਿਖੀ, ਸਿਵਾਏ ਇੱਕ ਸ਼ਾਲ, ਨਿੱਕੀ ਜਿਹੀ ਪਿੱਤਲ ਦੀ ਪਰਾਤ, ਇੱਕ ਵੇਲਣਾ ਤੇ ਵਰਿਆਂ ਪੁਰਾਣੀ ਉਸਦੀ ਸੁਰਮੇਦਾਨੀ। ਦਿਲ ਚੰਗੀ ਤਰਾਂ ਜਾਣਦਾ ਸੀ ਕਿ ਇਸ ਘਰ ਨੂੰ ਇਹਨਾ ਵਸਤਾਂ ਦੀ ਕੋਈ ਖਾਸੀ ਲੋੜ ਨਹੀਂ ਹੈ। ਮੌਕਾ ਲੱਗਦਿਆਂ ਹੀ ਵੀਰ ‘ਤੇ ਭਾਬੀ ਅੱਗੇ ਫਰਮਾਇਸ਼ ਰਖ ਦਿੱਤੀ ਕਿ ਜੇ ਬੁਰਾ ਨਾਂ ਲੱਗੇ ਤਾਂ ਮੈਂ ਲੈ ਜਾਵਾਂ ਇਹ ਸਭ ਆਪਨੇ ਨਾਲ। “ਜੀ ਸਦਕੇ”… ਬੱਸ ਮੈਂ ਇੰਨਾਂ ਹੀ ਸੁਣਿਆ, ਜਾਂ ਸੁਣਨਾ ਚਾਹਿਆ! “ਭਲਾ ਤੂੰ ਕੀ ਕਰਨੀਆਂ ਇਹ ਪੁਰਾਣੀਆਂ ਚੀਜ਼ਾਂ ਤੇਰੇ ਉੱਤੇ ਸੁਖ੍ਹ ਨਾਲ ਵਾਹਿਗੁਰੂ ਦੀ ਬਹੁਤ ਕਿਰਪਾ”… ਇਹ ਸਭ ਮੈਂ ਸੁਣ ਕੇ ਵੀ ਨਹੀਂ ਸੁਣਿਆ। ਝੱਟ ਅਟੈਚੀ ਵਿਚ ਸਾਂਭ ਲਈਆਂ! ਮਾਂ ਦੀ ਨਿੱਕ ਸੁੱਕ ਮੇਰੇ ਨਾਲ ਤੁਰ ਪਈ… ਲੱਗਾ ਜਿਵੇਂ ਮਾਂ ਆਪ ਹੀ ਨਾਲ ਹੋਵੇ। ਵਾਪਸੀ ਵੇਲੇ ਜਹਾਜ ਚੜਦਿਆਂ ਵੀ ਸੋਚ ਮਾਂ ਦੀ ਨਿੱਕ ਸੁੱਕ ਵਿਚ ਹੀ ਰਹੀ। ਆਪ ਹੁੰਦੀ ਤਾਂ ਪੇਕਿਓਂ ਮੈਨੂੰ ਵਾਪਸ ਤੋਰਨ ਲੱਗੀ ਕਈ ਮਿਰਚਾਂ ਵਾਰਦੀ, ਕਈ ਓਪਚਾਰ ਤੇ ਲਾਡ ਕਰਦੀ, ਖੈਰ ਕੋਈ ਨਾਂ! ਸੋਚ ਲਿਆ ਕਿ ਕਨੇਡਾ ਵਾਪਿਸ ਜਾ ਕੇ ਹੁਣ ਤੋਂ ਮਾਂ ਦੀ ਪਰਾਤ ਵਿਚ ਹੀ ਆਟਾ ਗੁਣਾਂਗੀ, ਨਵੇਂ ਸਿਰਿਓਂ ਦਿਲ ਕੀਤਾ ਕਿ ਮਾਂ ਵਾਂਗ ਹੀ ਸੂਰਮਾ ਪਾਇਆ ਕਰਾਂਗੀ… ਧੁਰ ਅਸਮਾਨੋ ਦੇਖ ਮੇਰੀ ਨਜ਼ਰ ਉਤਰੇਗੀ ਜਰੂਰ! ਜਹਾਜ ਦੀ ਤਾਕੀ ਤੋਂ ਬਾਹਰ ਨਜਰ ਮਾਰੀ, ਕਾਲੇ ਸਿਆਹ ਬੱਦਲ ਹੀ ਬੱਦਲ, ਸ਼ਾਇਦ ਵਰਣ ਨੂੰ ਭਾਲਦੇ ਨੇ…
ਬਦਲਵਾਈ . . .
ਜੰਗਾਲੀ ਸੁਰਮੇਦਾਨੀ ‘ਤੇ ਮਾਂ ਦੀਆਂ
ਉਂਗਲਾਂ ਦੀ ਝਾਲ
ਅਨੂਪ ਬਾਬਰਾ
09 ਵੀਰਵਾਰ ਮਈ 2013
Posted ਪਤੀ /ਪਤਨੀ, ਬਸਤਰ, ਹਰਵਿੰਦਰ ਧਾਲੀਵਾਲ, ਹਾਇਬਨ/Haibun
inਹਰਵਿੰਦਰ ਧਾਲੀਵਾਲ
06 ਐਤਵਾਰ ਜਨ. 2013
Posted ਜੀਵਨ/Life, ਬਾਪੂ, ਸਤਵਿੰਦਰ ਗਿੱਲ
inਢਲਦਾ ਸੂਰਜ
ਅਖਾਂ ਪੂੰਝ ਵੇਖੇ
ਕਿੰਨੀ ਕੁ ਰਹਿ ਗਈ
ਸਤਵਿੰਦਰ ਸਿੰਘ ਗਿੱਲ
06 ਐਤਵਾਰ ਜਨ. 2013
Posted ਜੀਵਨ/Life, ਪਰਵਾਸ, ਮਾਂ, ਯਾਦਾਂ, ਸਤਵਿੰਦਰ ਗਿੱਲ, ਸਿਆਲ/Winter, ਸੁਆਦ ਬਿੰਬ (Gustatory-Taste)
inਬਰਫੀਲਾ ਮੌਸਮ
ਪ੍ਰਦੇਸ ਵਿੱਚ ਬੈਠਾ ਕਰੇ ਯਾਦ
ਮਾਂ ਦੀਆਂ ਪਿੰਨੀਆਂ
ਸਤਵਿੰਦਰ ਸਿੰਘ ਗਿੱਲ
06 ਐਤਵਾਰ ਜਨ. 2013
Posted ਗਹਿਣੇ, ਗੁਰਚਰਨ ਕੌਰ, ਜੀਵਨ/Life, ਮਾਹੀ
inਸ਼ਾਂਤ ਕਾਇਨਾਤ
ਗਲ ਚ ਪਾਈ ਆਪ ਮਾਹੀ ਨੇ
ਪਿਆਰ ਨਿਸ਼ਾਨੀ
ਗੁਰਚਰਨ ਕੌਰ
06 ਐਤਵਾਰ ਜਨ. 2013
Posted ਜੀਵਨ/Life, ਬਾਪੂ, ਸਿਆਲ/Winter, ਹਰਵਿੰਦਰ ਧਾਲੀਵਾਲ
inਕਕਰੀਲੀ ਹਵਾ –
ਬੁੱਢੇ ਬਾਪ ਦੀ ਐਨਕ ਤੇ
ਦਿਨ ਛਿਪਦੇ ਦੀ ਲਾਲੀ
ਹਰਵਿੰਦਰ ਧਾਲੀਵਾਲ
06 ਐਤਵਾਰ ਜਨ. 2013
Posted ਕੁਦਰਤ/Nature, ਗੀਤ ਅਰੋੜਾ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਮਾਂ, ਵੇਲ ਬੂਟੇ
inਅੰਮੜੀ ਦਾ ਵਿਹੜਾ
ਤੁਲਸੀ ਦੇ ਬੂਟੇ ਹੇਠਾਂ ਬਲੇ
ਮਿੱਟੀ ਦਾ ਦੀਵਾ
ਗੀਤ ਅਰੋੜਾ
06 ਐਤਵਾਰ ਜਨ. 2013
Posted ਜੀਵਨ/Life, ਤਾਨਕਾ, ਦੁਨਿਆਵੀ ਰਿਸ਼ਤੇ, ਬਾਪੂ, ਸੁਵੇਗ ਦਿਓਲ
inਲਿਆਈ ਆਪਣੀ ਪਸੰਦ
ਪ੍ਰੀਵਾਰ ਨੂੰ ਦਿਖਾਉਣ
ਖੂੰਡਾ ਖੂੰਜੇ ਰੱਖ
ਬਾਪੂ ਦਿਤਾ ਪਿਆਰ
ਦੋਨਾਂ ਨੂੰ ਕਲਾਵੇ ਲੈ
ਸੁਵੇਗ ਦਿਓਲ
06 ਐਤਵਾਰ ਜਨ. 2013
Posted ਅਨੂਪ ਬਾਬਰਾ, ਜੀਵਨ/Life, ਦੁਨਿਆਵੀ ਰਿਸ਼ਤੇ
inਖੁਜਰਾਹੋ ਮੰਦਿਰ
ਪੱਚੀਂਵੀਂ ਵਰੇਗੰਡ ‘ਤੇ ਦੁਹਰਾਏ ਫੇਰੇ
ਗੂੰਜੀਆਂ ਗੁਫਾਵਾਂ
ਅਨੂਪ ਬਾਬਰਾ
05 ਸ਼ਨੀਵਾਰ ਜਨ. 2013
Posted ਜੀਵਨ/Life, ਦੁਨਿਆਵੀ ਰਿਸ਼ਤੇ, ਦ੍ਰਿਸ਼ਟ ਬਿੰਬ (Visual-Seeing), ਰੋਜ਼ੀ ਮਾਨ
inਲਿਸ਼ਕਦਾ ਹਰਾ ਘਾਹ –
ਦਾਦੀ ਉਣ ਰਹੀ ਸਾਰਾ ਪਿਆਰ
ਗਰਮ ਟੋਪੀ ਵਿਚ
ਰੋਜ਼ੀ ਮਾਨ
05 ਸ਼ਨੀਵਾਰ ਜਨ. 2013
Posted ਅਰਵਿੰਦਰ ਕੌਰ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਨਵਾਂ ਸਾਲ, ਬਾਪੂ
inਅਰਵਿੰਦਰ ਕੌਰ
05 ਸ਼ਨੀਵਾਰ ਜਨ. 2013
Posted ਜੀਵਨ/Life, ਬਾਪੂ, ਸਿਆਲ/Winter, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
05 ਸ਼ਨੀਵਾਰ ਜਨ. 2013
ਦੀਪੀ ਸੈਰ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਚੰਨ, ਜੀਵਨ/Life, ਭਾਬੀ
inਗੁਰਮੁਖ ਭੰਦੋਹਲ ਰਾਈਏਵਾਲ
27 ਸ਼ਨੀਵਾਰ ਅਕਤੂ. 2012
Posted ਅਰਵਿੰਦਰ ਕੌਰ, ਕੁਦਰਤ/Nature, ਦੁਨਿਆਵੀ ਰਿਸ਼ਤੇ, ਸੂਰਜ
inਅਰਵਿੰਦਰ ਕੌਰ
21 ਐਤਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਦਾਦੀ, ਰਾਣੀ ਬਰਾੜ, ਵਰਖਾ
inਰਾਣੀ ਬਰਾੜ
21 ਐਤਵਾਰ ਅਕਤੂ. 2012
Posted ਅਰਵਿੰਦਰ ਕੌਰ, ਕੁਦਰਤ/Nature, ਗਹਿਣੇ, ਜੀਵਨ/Life, ਬਾਪੂ
inਅਰਵਿੰਦਰ ਕੌਰ
27 ਵੀਰਵਾਰ ਸਤੰ. 2012
Posted ਅਰਵਿੰਦਰ ਕੌਰ, ਜੀਵਨ/Life, ਜੇਠ, ਪੰਜਾਬ/Punjab, ਰੀਤੀ ਰਿਵਾਜ
inਅਰਵਿੰਦਰ ਕੌਰ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਤਰੇਲ, ਬਚਪਨ, ਬਾਪੂ, ਲਵਤਾਰ ਸਿੰਘ
inਲਵਤਾਰ ਸਿੰਘ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਬਚਪਨ, ਬਲਵਿੰਦਰ ਸਿੰਘ ਮੋਗਾ, ਮਾਂ
in17 ਸੋਮਵਾਰ ਸਤੰ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪੰਛੀ, ਮਾਂ
inਗੁਰਮੁਖ ਭੰਦੋਹਲ ਰਾਈਏਵਾਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਧੰਦੇ, ਪਤੀ /ਪਤਨੀ, ਸੰਜੇ ਸਨਨ
inਸੰਜੇ ਸਨਨ
17 ਸੋਮਵਾਰ ਸਤੰ. 2012
ਕਮਲ ਸੇਖੋਂ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਦਲਵੀਰ ਗਿੱਲ, ਦੋਸਤੀ (friendship)
in≈ 1 ਟਿੱਪਣੀ
ਦਲਵੀਰ ਗਿੱਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਦਵਿੰਦਰ ਪਾਠਕ 'ਰੂਬਲ', ਬਚਪਨ, ਮਾਂ
inਦਵਿੰਦਰ ਪਾਠਕ ‘ਰੂਬਲ
09 ਐਤਵਾਰ ਸਤੰ. 2012
Posted ਇਕਬਾਲ ਭਾਮ, ਕੁਦਰਤ/Nature, ਜੀਵਨ/Life, ਬਾਪੂ, ਬਿਰਖ
inਇਕਬਾਲ ਭਾਮ
09 ਐਤਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਧੀ, ਮਨਦੀਪ ਮਾਨ, ਵਰਖਾ
inਮੇਰੀ ਇਕ ਆਦਤ ਹੈ ਕੀ ਮੈ ਦੁਪਿਹਰ ਦੀ ਰੋਟੀ ਆਪਣੇ ਪਰਿਵਾਰ ਨਾਲ ਹੀ ਖਾਂਦਾ ਹਾਂ ਕਿਓਂ ਕੀ ਸਵੇਰੇ ਬਚੇ ਜਲਦੀ ਸਕੂਲ ਚਲੇ ਜਾਂਦੇ ਹਣ ਉਸ ਵਕ਼ਤ ਮੈ ਸੁਤਾ ਹੁੰਦਾ ਹਾਂ ਤੇ ਰਾਤ ਨੂੰ ਮੈ ਜਦੋ ਘਰ ਆਵਾਂ ਤਾ ਬਚੇ ਸੁਤੇ ਹੁੰਦੇ ਹਣ ਤੇ ਇਸ ਕਰਕੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕੀ ਦੁਪਿਹਰ ਦਾ ਖਾਨਾ ਅਸੀਂ ਸਾਰੇ ਇਕਠੇ ਖਾਈਏ ਤੇ ਇਸ ਨਾਲ ਪਿਆਰ ਵੀ ਵਧਦਾ ਹੈ ਤੇ ਬਚਿਆਂ ਨਾਲ ਹੱਸੀ ਮਜ਼ਾਕ ਵੀ ਹੋ ਜਾਂਦਾ ਹੈ- ਖੈਰ ਅਜ ਜਦੋਂ ਮੈ ਦੁਪਿਹਰੀ ਖਾਣਾ ਖਾਨ ਵਾਸਤੇ ਘਰ ਆਇਆ ਤਾ ਮੇਰੀ ਬੇਟੀ ਨੇ ਬੜੀ ਉਤਸੁਕਤਾ ਨਾਲ ਮੇਰੇ ਵਲ ਦੇਖਿਆ ਤੇ ਉਸਦੇ ਕੋਮਲ ਹਥਾ ਵਿਚ ਕੁਝ ਕਾਗਜ ਦੀਆਂ ਸ਼ੀਟਾਂ ਵੀ ਸਨ ਤੇ ਉਸ ਨੇ ਪਹਿਲਾਂ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਮੈਨੂੰ ਜਫੀ ਪਾ ਕੇ ਬੋਲੀ ਪਾਪਾ ਪਾਪਾ ਅਜ ਰਸਤੇ ਵਿਚ ਬੜਾ ਮਜਾ ਆਇਆ ਕਾਫੀ ਦੇਰ ਮੀਂਹ ਪੈਂਦਾ ਰਿਹਾ ਤੇ ਅੱਸੀ ਸਾਰੇ ਬਚੇ ਮੀਂਹ ਵਿਚ ਖੇਡਦੇ ਰਹੇ ਪਰ ਪਾਪਾ ਹੁਣ ਜਦੋਂ ਅੱਸੀ ਵਾਪਿਸ ਆ ਰਹੇ ਸੀ ਤਾਂ ਰਸਤੇ ਵਿਚ ਕੁਝ ਸੜਕ ਤੇ ਖੜੇ ਬਚੇ ਮੀਂਹ ਦੇ ਪਾਣੀ ਵਿਚ ਕਾਗਜ ਦੇ ਜਹਾਜ ਬਣਾ ਕੇ ਚਲਾ ਰਹੇ ਸਨ ਮੈ ਮੰਮੀ ਨੂੰ ਦਸਿਆ ਤਾਂ ਓਹਨਾ ਨੇ ਕੇਹਾ ਕੀ ਤੇਰੇ ਪਾਪਾ ਨੂੰ ਵੀ ਕਾਗਜ ਦੇ ਜਹਾਜ ਬਣਾਉਣੇ ਆਉਂਦੇ ਹਣ -ਪਾਪਾ ਪਾਪਾ ਪਲੀਜ਼ ਮੈਨੂੰ ਵੀ ਕਾਗਜ ਦੀ ਕਿਸ਼ਤੀ ਬਣਾ ਕੇ ਦੇਵੋ ਨਾਂ ਮੇਰੀ ਬੇਟੀ ਦੇ ਏਨਾ ਕਹਿਣ ਤੇ ਮੈ ਉਸ ਨੂੰ ਜਹਾਜ ਬਣਾ ਕੇ ਦੇਣ ਲਗਾ ਤਾ ਏਨੇ ਨੂੰ ਪਤਨੀ ਨੇ ਗੁੱਸੇ ਨਾਲ ਉਸਨੂੰ ਝਿੜਕਿਆ ਕੀ ਪਹਿਲਾਂ ਖਾਣਾ ਤਾਂ ਖਾ ਲਵੋ ਫੇਰ ਜੋ ਮਰਜੀ ਕਰਨਾ ਇਸ ਝਿੜਕ ਤੋ ਮੇਰੇ ਨਾਲ ਬਚੇ ਵੀ ਡਰਦੇ ਹਣ ਸੋ ਅੱਸੀ ਰੋਟੀ ਵਲ ਨੂੰ ਹੋ ਗਏ ਤੇ ਰੋਟੀ ਮੈਂ ਬੇਟੀ ਦੇ ਇਸ਼ਾਰਾ ਕਰਣ ਤੇ ਜਲਦੀ ਜਲਦੀ ਖਾਧੀ ਤੇ ਵੇਹਲੇ ਹੋ ਕੇ ਮੈ ਉਸ ਨੂੰ ਕਾਗਜ ਦੀ ਕਿਸ਼ਤੀ ਬਣਾ ਕੇ ਦਿਤੀ ਤੇ ਓਹ ਬੜੀ ਹੀ ਚਾਵਾਂ ਨਾਲ ਕਾਗਜ ਦੀਆਂ ਬਣੀਆਂ ਕਿਸ਼ਤੀਆਂ ਲੈ ਕੇ ਥਲੇ ਬਰਾਂਡੇ ਵਿਚ ਖੜੇ ਮੀਂਹ ਦੇ ਪਾਣੀ ਵਿਚ ਚਲਾਉਣ ਵਾਸਤੇ ਚਲੀ ਗਈ –ਤੇ ਜਦੋ ਉਸਨੇ ਬੇੜੀ ਪਾਣੀ ਵਿਚ ਤੋਰੀ ਤੇ ਉਸ ਤਰਦੀ ਹੋਈ ਕਿਸ਼ਤੀ ਨੂੰ ਪਾਣੀ ਵਿਚ ਤਰਦਾ ਦੇਖ ਕੇ ਉਸਦੀਆ ਅਖਾਂ ਵਿਚ ਚਮਕ ਆ ਗਈ ਤੇ ਮੈ ਉਸਦੀਆ ਅਖਾਂ ਦੀ ਚਮਕ ਦੇਖ ਕੇ ਇੰਝ ਮਹਿਸੂਸ ਕੀਤਾ ਜਿਸ ਤਰਾ ਮੈ ਸਚੀ ਮੁਚੀ ਦਾ ਜਹਾਜ਼ ਬਣਾ ਦਿਤਾ ਹੋਵੇ ਤੇ ਓਹ ਜਹਾਜ਼ ਕਿਸੇ ਡੂੰਘੇ ਸਮੁੰਦਰ ਵਿਚ ਚਲ ਰਿਹਾ ਹੋਵੇ ——————
ਮਨਦੀਪ ਮਾਨ
09 ਐਤਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਫਸਲ, ਬਾਪੂ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
09 ਐਤਵਾਰ ਸਤੰ. 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਮਾਹੀ
inਜਗਰਾਜ ਸਿੰਘ ਨਾਰਵੇ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਫਸਲ, ਬਸਤਰ, ਮਾਹੀ
inਗੁਰਮੁਖ ਭੰਦੋਹਲ ਰਾਈਏਵਾਲ
08 ਸ਼ਨੀਵਾਰ ਸਤੰ. 2012
Posted ਇਕਬਾਲ ਭਾਮ, ਕੁਦਰਤ/Nature, ਗਰਮੀ/Summer, ਜੀਵਨ/Life, ਬਾਪੂ, ਰੇਤ
inਇਕਬਾਲ ਭਾਮ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਬਾਪੂ, ਸਾਗਰ, ਸੁਵੇਗ ਦਿਓਲ
inਸੁਵੇਗ ਦਿਓਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਬਿਰਖ, ਰਾਣੀ ਬਰਾੜ, ਰੀਤੀ ਰਿਵਾਜ, ਸੱਸ
in08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਤੇਜਿੰਦਰ ਸਿੰਘ ਗਿੱਲ, ਮਾਹੀ, ਮੌਤ
inਤੇਜਿੰਦਰ ਸਿੰਘ ਗਿੱਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਗਹਿਣੇ, ਜੀਵਨ/Life, ਪਰਵਾਸ, ਮਾਹੀ, ਸੁਖਵਿੰਦਰ ਬਾਜਵਾ
inਸੁਖਵਿੰਦਰ ਬਾਜਵਾ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਫਲ, ਬਚਪਨ, ਬਾਪੂ, ਸਹਿਜਪ੍ਰੀਤ ਮਾਂਗਟ
inਸਹਿਜਪ੍ਰੀਤ ਮਾਂਗਟ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਖਿਡੌਣੇ, ਜਗਰਾਜ ਸਿੰਘ ਨਾਰਵੇ, ਜੀਵਨ/Life, ਦਾਦੀ
inਜਗਰਾਜ ਸਿੰਘ ਨਾਰਵੇ
08 ਸ਼ਨੀਵਾਰ ਸਤੰ. 2012
Posted ਕਮਲਜੀਤ ਮਾਂਗਟ, ਕੁਦਰਤ/Nature, ਖੇਡਾ, ਜੀਵਨ/Life, ਦਾਦੀ, ਬਿਰਖ
inਕਮਲਜੀਤ ਮਾਂਗਟ
08 ਸ਼ਨੀਵਾਰ ਸਤੰ. 2012
a walk in monsoon –
father points at the young amla tree
with his first walking stick
ਰੋਜ਼ੀ ਮਾਨ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵ-ਜੰਤ, ਜੀਵਨ/Life, ਪ੍ਰੇਮ ਮੈਨਨ, ਬਾਪੂ
inਪ੍ਰੇਮ ਮੈਨਨ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਪਰਵਾਸ, ਮਾਂ, ਹਰਿੰਦਰ ਅਨਜਾਣ, ਹਵਾ
inਹਰਿੰਦਰ ਅਨਜਾਣ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਗੁਰਨਾਮ ਗੌਂਦਾਰਾ, ਜੀਵਨ/Life, ਮਾਹੀ
inਗੁਰਨਾਮ ਗੌਂਦਾਰਾ
02 ਐਤਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਦਾਦੀ, ਧਰਮ/Religion, ਨਵਦੀਪ ਗਰੇਵਾਲ, ਵਿਵਹਾਰ
inਨਵਦੀਪ ਗਰੇਵਾਲ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਨੂੰਹ, ਬਸਤਰ, ਸੁਵੇਗ ਦਿਓਲ
inਸੁਵੇਗ ਦਿਓਲ
01 ਸ਼ਨੀਵਾਰ ਸਤੰ. 2012
Posted ਕਮਲ ਸੇਖੋਂ, ਕੁਦਰਤ/Nature, ਜੀਵਨ/Life, ਮਾਂ, ਵਿਵਹਾਰ
inਕਮਲ ਸੇਖੋਂ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਗੁਰਮੀਤ ਸੰਧੂ, ਜੀਵਨ/Life, ਦੋਸਤੀ (friendship), ਰੀਤੀ ਰਿਵਾਜ, ਵਿਵਹਾਰ
inਗੁਰਮੀਤ ਸੰਧੂ
01 ਸ਼ਨੀਵਾਰ ਸਤੰ. 2012
Posted ਕਮਲ ਸੇਖੋਂ, ਕੁਦਰਤ/Nature, ਖ਼ਤ, ਜੀਵਨ/Life, ਮਾਂ
inਕਮਲ ਸੇਖੋਂ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਮਾਹੀ, ਵਿਵਹਾਰ, ਵਿੱਕੀ ਸੰਧੂ
inਵਿੱਕੀ ਸੰਧੂ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਬਾਪੂ, ਬਿਰਖ, ਹਾਇਬਨ/Haibun
inਸੁਰਜੀ ਬਾਬੇ ਨਾਲ ਕਈ ਵਾਰ ਬਹਿਸ ਹੋ ਜਾਂਦੀ . ਬਹੁਤ ਵਾਰ ਆਤਮਾ ਤੇ ਸਰੀਰ ਦੇ ਸੰਬੰਧਾਂ ਬਾਰੇ ਸਦੀਵੀ ਦਾਰਸ਼ਨਿਕ ਸਵਾਲ ਸਾਡੀ ਚਰਚਾ ਦਾ ਵਿਸ਼ਾ ਹੁੰਦੇ. ਰੱਬ ਦੀ ਹੋਂਦ ਬਾਰੇ ਵੀ ਵਿਵਾਦ ਛਿੜ ਪੈਂਦਾ. ਪਤਾ ਨਹੀਂ ਕਿਵੇਂ ਨਾਸਤਿਕ ਦ੍ਰਿਸ਼ਟੀਕੋਣ ਬਾਲ ਉਮਰੇ ਹੀ ਮੇਰੀ ਸੋਝੀ ਵਿੱਚ ਪ੍ਰਵੇਸ਼ ਕਰ ਗਿਆ ਸੀ ਮੈਂ ਬਾਬੇ ਨਾਲ ਉਲਝ ਪੈਣਾ. ਰੱਬ ਦੇ ਹੱਕ ਵਿੱਚ ਸੁਰਜੀ ਬਾਬਾ ….ਆਪਣੇ ਤਰਕ ਦੇ ਅਧਾਰ ਤੇ ਕਾਇਲ ਸੀ. ਬਾਬੇ ਨੇ ਕਹਿਣਾ, “ ਇਹ ਜਿਹੜੀ ‘ਮੈਂ’ ਤੇਰੇ ਅੰਦਰ ਬੋਲਦੀ ਹੈ ਇਹ ਕੀ ਹੈ ..ਇਹ ਕਿਥੋਂ ਆ ਗਈ ਜੇ ਰੱਬ ਨਹੀਂ ਹੈ ਤਾਂ?”
ਡੰਗਰਾਂ ਵਾਲਾ ਕੋਠਾ
ਹੁੱਕੇ ਦੀ ਗੁੜਗੁੜ ਨਾਲ ਹੋਰ ਵੀ
ਮੁੜ੍ਹਕੋ ਮੁੜ੍ਹਕੀ ਬਾਬਾ
ਚਰਨ ਗਿੱਲ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਤੇਜੀ ਬੇਨੀਪਾਲ, ਦਾਦੀ, ਰਾਤ
inਤੇਜੀ ਬੇਨੀਪਾਲ
29 ਬੁੱਧਵਾਰ ਅਗ. 2012
Posted ਜੀਵਨ/Life, ਦੁਨਿਆਵੀ ਰਿਸ਼ਤੇ, ਬਲਵਿੰਦਰ ਸਿੰਘ, ਭੋਜਨ
inਬਲਵਿੰਦਰ ਸਿੰਘ
29 ਬੁੱਧਵਾਰ ਅਗ. 2012
Posted ਕਮਲਜੀਤ ਮਾਂਗਟ, ਕੁਦਰਤ/Nature, ਖੇਡਾ, ਜੀਵਨ/Life, ਮਾਂ
inਕਮਲਜੀਤ ਮਾਂਗਟ
26 ਐਤਵਾਰ ਅਗ. 2012
Posted ਕੁਦਰਤ/Nature, ਜੀਵਨ/Life, ਪਰਛਾਵਾਂ, ਬਲਵਿੰਦਰ ਸਿੰਘ, ਮਾਂ
inਮਾਂ ਹਾਰਟ ਦੇ ਮਰੀਜ ਹੋਣ ਕਾਰਣ ਬੀਮਾਰ ਰਹਿੰਦੇ ਹੈ ਅਕਸਰ ਖਾਂਸੀ ਵੀ ਰਹਿੰਦੀ ਹੈ…ਘਰ ਦੇ ਵਿਹੜੇ ਚ ਦੋ ਰੁੱਖ ਸੀ ਜਿਆਦਾ ਤਾਂ ਨੀ ਫਿਰ ਵੀ ਛਾਂ ਰਹਿੰਦੀ ਸੀ ਇਸ ਵਾਰ ਘਰ ਗਿਆ ਦੇਖਿਆ ਇਕ ਰੁੱਖ ਨਹੀ ਸੀ ..
ਬਲਵਿੰਦਰ ਸਿੰਘ
26 ਐਤਵਾਰ ਅਗ. 2012
Posted ਕੁਦਰਤ/Nature, ਚੰਨ, ਜੀਵਨ/Life, ਪਰਵਾਸ, ਪੁਸ਼ਪਿੰਦਰ ਸਿੰਘ ਪੰਛੀ, ਮਾਹੀ
inਪੁਸ਼ਪਿੰਦਰ ਸਿੰਘ ਪੰਛੀ