opening their hearts
ice and water become
friends again
Teishitsu
ਦਿਲ ਖੋਲ੍ਹਕੇ ਅਪਣੇ
ਬਰਫ ਤੇ ਪਾਣੀ ਹੋਏ
ਮਿੱਤਰ ਮੁੜ ਕੇ ਫੇਰ
ਤੇਈਸ਼ਿਤਸੂ
ਅਨੁਵਾਦ: ਅਮਰਜੀਤ ਸਾਥੀ
دل کھولھکے اپنے
برف تے پانی ہوئے
متر مڑ کے پھیر
تیئیشتسو
انوواد: امرجیت ساتھی