ਟੈਗ
04 ਮੰਗਲਵਾਰ ਅਗ. 2015
Posted ਨਿਵਰਗੀ/Uncategorized, ਸੰਜੇ ਸਨਨ
in≈ 1 ਟਿੱਪਣੀ
04 ਮੰਗਲਵਾਰ ਅਗ. 2015
Posted ਨਿਵਰਗੀ/Uncategorized, ਸੰਜੇ ਸਨਨ
in≈ 1 ਟਿੱਪਣੀ
ਟੈਗ
03 ਸ਼ੁੱਕਰਵਾਰ ਜੁਲਾ. 2015
ਟੈਗ
ਸੰਜੇ ਸਨਨ
18 ਵੀਰਵਾਰ ਜੂਨ 2015
Posted ਨਿਵਰਗੀ/Uncategorized, ਸੁਝਾਅ, ਸੰਜੇ ਸਨਨ
inਟੈਗ
14 ਐਤਵਾਰ ਜੂਨ 2015
Posted ਨਿਵਰਗੀ/Uncategorized, ਸੁਝਾਅ, ਸੰਜੇ ਸਨਨ
inਟੈਗ
12 ਸ਼ੁੱਕਰਵਾਰ ਜੂਨ 2015
Posted ਨਿਵਰਗੀ/Uncategorized, ਪੰਜਾਬ/Punjab, ਸੁਝਾਅ, ਸੰਜੇ ਸਨਨ
inਟੈਗ
ਸੰਜੇ ਸਨਨ
28 ਮੰਗਲਵਾਰ ਅਪ੍ਰੈ. 2015
ਟੈਗ
ਗੁਰੂਪੂਰਬ —
ਪਿੰਡ ਵਾਲੇ ਢਾਬੇ ਦਾ
ਠੰਢਾ ਤੰਦੂਰ
27 ਸੋਮਵਾਰ ਅਪ੍ਰੈ. 2015
Posted ਸੰਜੇ ਸਨਨ
in13 ਵੀਰਵਾਰ ਜੂਨ 2013
ਸੰਜੇ ਸਨਨ
18 ਸ਼ਨੀਵਾਰ ਮਈ 2013
ਸੰਜੇ ਸਨਨ
05 ਸ਼ਨੀਵਾਰ ਜਨ. 2013
ਸੰਜੇ ਸਨਨ
20 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੁਗਨੂੰ, ਰਾਤ, ਸੰਜੇ ਸਨਨ
inਸੰਜੇ ਸਨਨ
20 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੁਗਨੂੰ, ਰਾਤ, ਸੰਜੇ ਸਨਨ
inਸੰਜੇ ਸਨਨ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਧੰਦੇ, ਪਤੀ /ਪਤਨੀ, ਸੰਜੇ ਸਨਨ
inਸੰਜੇ ਸਨਨ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਧੰਦੇ, ਸੰਜੇ ਸਨਨ
inਸੰਜੇ ਸਨਨ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਬਸਤਰ, ਸੰਜੇ ਸਨਨ
inਸੰਜੇ ਸਨਨ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਬਸਤਰ, ਸੰਜੇ ਸਨਨ, ਹਾਰ-ਸਿੰਗਾਰ
inਸੰਜੇ ਸਨਨ
28 ਮੰਗਲਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਜੀਵਨ/Life, ਭੋਜਨ, ਵਰਖਾ, ਸੰਜੇ ਸਨਨ
inਸੰਜੇ ਸਨਨ
26 ਐਤਵਾਰ ਅਗ. 2012
Posted ਕੁਦਰਤ/Nature, ਜੀਵਨ/Life, ਧਰਮ/Religion, ਧੁੰਦ, ਸੰਜੇ ਸਨਨ
inਸੰਜੇ ਸਨਨ
20 ਸੋਮਵਾਰ ਅਗ. 2012
Posted ਕੁਦਰਤ/Nature, ਜੀਵਨ/Life, ਵਿਆਹ, ਸੰਜੇ ਸਨਨ
inਸੰਜੇ ਸਨਨ
20 ਸੋਮਵਾਰ ਅਗ. 2012
ਸੰਜੇ ਸਨਨ
20 ਸੋਮਵਾਰ ਅਗ. 2012
Posted ਕੁਦਰਤ/Nature, ਗਰਮੀ/Summer, ਜੀਵਨ/Life, ਧੰਦੇ, ਸੰਜੇ ਸਨਨ
inਸੰਜੇ ਸਨਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਦੁਨਿਆਵੀ ਰਿਸ਼ਤੇ, ਵੇਲ ਬੂਟੇ, ਸੰਜੇ ਸਨਨ
inਸੰਜੇ ਸਨਨ
15 ਬੁੱਧਵਾਰ ਅਗ. 2012
ਸੰਜੇ ਸਨਨ
12 ਐਤਵਾਰ ਅਗ. 2012
ਸੰਜੇ ਸਨਨ
11 ਸ਼ਨੀਵਾਰ ਅਗ. 2012
ਸੰਜੇ ਸਨਨ
03 ਸ਼ੁੱਕਰਵਾਰ ਅਗ. 2012
ਸੰਜੇ ਸਨਨ
03 ਸ਼ੁੱਕਰਵਾਰ ਅਗ. 2012
ਸੰਜੇ ਸਨਨ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਧੀ, ਮਾਪੇ, ਰੀਤੀ ਰਿਵਾਜ, ਸੰਜੇ ਸਨਨ
inਸੰਜੇ ਸਨਨ
27 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਜੀਵਨ/Life, ਧੀ, ਮਾਪੇ, ਸੰਜੇ ਸਨਨ
inਸੰਜੇ ਸਨਨ
27 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਵਰਖਾ, ਸੰਜੇ ਸਨਨ
inਸੰਜੇ ਸਨਨ
19 ਵੀਰਵਾਰ ਜੁਲਾ. 2012
Posted ਕੁਦਰਤ/Nature, ਵਾਤਾਵਰਣ, ਸੁੰਦਰਤਾ, ਸੰਜੇ ਸਨਨ
inਸੰਜੇ ਸਨਨ
16 ਸੋਮਵਾਰ ਜੁਲਾ. 2012
ਸੰਜੇ ਸਨਨ
12 ਵੀਰਵਾਰ ਜੁਲਾ. 2012
ਸੰਜੇ ਸਨਨ
09 ਸੋਮਵਾਰ ਜੁਲਾ. 2012
ਸੰਜੇ ਸਨਨ
08 ਐਤਵਾਰ ਜੁਲਾ. 2012
Posted ਗ਼ਮ (grief), ਜੀਵਨ/Life, ਬਾਪੂ, ਸੰਜੇ ਸਨਨ
inਸੰਜੇ ਸਨਨ
06 ਸ਼ੁੱਕਰਵਾਰ ਜੁਲਾ. 2012
ਸੰਜੇ ਸਨਨ
03 ਮੰਗਲਵਾਰ ਜੁਲਾ. 2012
Posted ਕੁਦਰਤ/Nature, ਗਰਮੀ/Summer, ਜੀਵ-ਜੰਤ, ਸੰਜੇ ਸਨਨ
inਸੰਜੇ ਸਨਨ
02 ਸੋਮਵਾਰ ਜੁਲਾ. 2012
Posted ਜੀਵਨ/Life, ਵਿਆਹ, ਸੰਜੇ ਸਨਨ, ਹਾਰ-ਸਿੰਗਾਰ
inਸੰਜੇ ਸਨਨ
01 ਐਤਵਾਰ ਜੁਲਾ. 2012
Posted ਕੁਦਰਤ/Nature, ਗਰਮੀ/Summer, ਜੀਵਨ/Life, ਪੰਛੀ, ਸੰਜੇ ਸਨਨ
in23 ਸ਼ਨੀਵਾਰ ਜੂਨ 2012
ਸੰਜੇ ਸਨਨ
23 ਸ਼ਨੀਵਾਰ ਜੂਨ 2012
Posted ਕੁਦਰਤ/Nature, ਗਰਮੀ/Summer, ਪਹਾੜ, ਸੰਜੇ ਸਨਨ
in18 ਸੋਮਵਾਰ ਜੂਨ 2012
Posted ਕੁਦਰਤ/Nature, ਪੰਛੀ, ਫਲ, ਸੰਜੇ ਸਨਨ
in15 ਸ਼ੁੱਕਰਵਾਰ ਜੂਨ 2012
ਸੰਜੇ ਸਨਨ
13 ਬੁੱਧਵਾਰ ਜੂਨ 2012
Posted ਕੁਦਰਤ/Nature, ਚੰਨ, ਸੁੰਦਰਤਾ, ਸੰਜੇ ਸਨਨ
in13 ਬੁੱਧਵਾਰ ਜੂਨ 2012
Posted ਗਰਮੀ/Summer, ਜੀਵਨ/Life, ਧੰਦੇ, ਸੰਜੇ ਸਨਨ
inਸੰਜੇ ਸਨਨ
05 ਮੰਗਲਵਾਰ ਜੂਨ 2012
ਕਰ ਰਹੀ ਦੁਆ
ਬੁੱਤਖਾਨੇ ‘ਚ ਵਿਧਵਾ
ਧੀ ਦਾ ਵਿਆਹ
ਰਹ ਗਿਆ
ਤਰਬੂਜ ਦਾ ਬੀਜ
ਗੋਰੀ ਗੱਲ੍ਹ ਤੇ
ਸੰਜੇ ਸਨਨ
03 ਐਤਵਾਰ ਜੂਨ 2012
ਸੰਜੇ ਸਨਨ
26 ਸ਼ਨੀਵਾਰ ਮਈ 2012
ਸਾਈਬਰ ਕੈਫ਼ੇ –
ਰੋਟਿਆਂ ਵੀ ਹੁੰਦੀਆਂ ਡਾਉਨਲੋਡ
ਪੁੱਛੇ ਭਿਖਾਰੀ ਦਾ ਬੱਚਾ
ਅੱਜ ਫਿਰ ਉੱਤਰੀ
ਛੜੇ ਦੇ ਸਾਈਕਲ ਦੀ ਚੇਨ
ਨਰਸਿੰਗ ਕਾਲਜ ਸਾਮ੍ਹਣੇ
ਪੁਰਾਣੀ ਹਵੇਲੀ
ਪਾਥੀਆਂ ਨਾਲ ਢਕੀਆਂ
ਨਾਨਕਸ਼ਾਹੀ ਇੱਟਾਂ
“ਇਕ ਤੇਰੀ ਓਟ”
ਕਹਿ ਕੇ ਮੱਥਾ ਟੇਕਿਆ
ਚੜ੍ਹਾ ਕੇ ਪਾਟਾ ਨੋਟ
ਸੰਜੇ ਸਨਨ
13 ਐਤਵਾਰ ਮਈ 2012
ਕਸਾਈ ਦੀ ਦੁਕਾਨ
ਗੁਆਂਢ ਕਲੀਨਿਕ ਦੀ ਚੱਠ
ਚੇਹਰੇ ‘ਤੇ ਮੁਸਕਾਨ
ਪੈ ਰਿਹਾ ਸੜਕ ਤੇ
ਉੱਸਰਦੇ ਮਾਲ ਦਾ ਪਰਛਾਵਾਂ
ਰੁੱਖਾਂ ਦੀ ਥਾਂ
ਜੁੜਿਆ ਪਰਿਵਾਰ
ਬਾਪੂ ਦੀ ਬਰਸੀ
ਬਦਲਿਆ ਹਾਰ
ਸੰਜੇ ਸਨਨ
04 ਸ਼ੁੱਕਰਵਾਰ ਮਈ 2012
ਸੂਫ਼ੀ ਕਵੀ
ਤੁੜਵਾਵੇ ੧੦੦ ਦਾ ਨੋਟ
ਠੇਕੇ ਤੋਂ
ਬਾਰਸ਼ ਦੀ ਬੂੰਦ
ਗੋਰੀ ਗੱਲ੍ਹ ਤੋਂ ਤਿਲਕ ਕੇ
ਠੋਡੀ ਤੇ ਅਟਕੀ
ਕੁੱਲ ਦੇਵਤਾ
ਪਹੁੰਚੇ ਢੋਲ ਬਜਾਉਂਦੇ
ਲੇਲੇ ਦੇ ਮੱਥੇ ਤਿਲਕ
ਸੰਜੇ ਸਨਨ
25 ਬੁੱਧਵਾਰ ਅਪ੍ਰੈ. 2012
ਦਰ ‘ਤੇ ਖੜ੍ਹੀ
ਅੱਜ ਵੀ ਨਾ ਰੁਕਿਆ ਡਾਕੀਆ
ਨੈਣੀ ਲੱਗੀ ਝੜੀ
ਸ਼ੀਸ਼ੇ ਸਾਹਵੇਂ ਖਲੋਈ
ਪਿੱਛੇਂ ਖੜ੍ਹੀ ਮਾਂ ਨਾ ਦਿਸੇ
ਧੀ ਜਵਾਨ ਹੋਈ
ਗੋਲੀ ਦੀ ਅਵਾਜ਼
ਪਰਿੰਦਾ ਫੜਫੜਾਇਆ
ਨਿੰਮ ਦੀ ਟਹਿਣੀ
ਬਾਰਾਤ ਦਾ ਆਗਮਨ
ਲਗਾ ਰਿਹਾ ਤਹਿ ਗਿਣ ਕੇ
ਮਿਲਣੀ ਵਾਲੇ ਕੰਬਲ
ਸੰਜੇ ਸਨਨ
18 ਬੁੱਧਵਾਰ ਅਪ੍ਰੈ. 2012
ਤੋੜ ਰਹੀ ਫੁੱਲ
ਗੁਆਂਢਣ ਦੀ ਵਾੜੀ ਵਿੱਚੋਂ
ਮੰਦਰ ਜਾਣ ਤੋਂ ਪਹਿਲੋਂ
ਬਾਪੂ ਤੁਰਿਆ
ਜਾਇਦਾਦ ਦੀ ਵੰਡ
ਟੱਬਰ ਜੁੜਿਆ
ਉਹ ਗਈ
ਉਸਦੀ ਖੁਸ਼ਬੂ
ਇੱਥੇ ਹੀ
ਵਗਦੀ ਪਵਨ
ਜੁਲਫ਼ ਲੁਕਾਇਆ ਮੁਖੜਾ
ਚੰਨ ਬਦਲਾਂ ਦੇ ਓਹਲੇ
ਸੰਜੇ ਸਨਨ
17 ਮੰਗਲਵਾਰ ਅਪ੍ਰੈ. 2012
Posted ਜੀਵਨ/Life, ਪੰਜਾਬ/Punjab, ਬਰਖਾ/Rainy Season, ਸੰਜੇ ਸਨਨ
inਸਜੇ ਸਨਨ
08 ਐਤਵਾਰ ਅਪ੍ਰੈ. 2012
ਸਾਂਵਲਾ ਰੰਗ
ਕੱਜਲ ਭਰੀਆਂ ਅੱਖੀਆਂ
ਹਨੇਰੇ ਵਿਚ ਗੁੰਮ
ਗੋਰੀ ਗੱਲ੍ਹ
ਗੁਲਾਬ ਛੋਹਿਆਂ ਹੀ
ਨੀਲ ਪਿਆ
ਇਕੱਲਾ ਨਿਕਲਿਆ
ਬਾਹਰ ਆਉਂਦੇ ਹੀ
ਪਰਛਾਵਾਂ ਰਲਿਆ
ਸੰਜੇ ਸਨਨ
02 ਸੋਮਵਾਰ ਅਪ੍ਰੈ. 2012
Posted ਰੀਤੀ ਰਿਵਾਜ, ਵਿਸ਼ਵਾਸ਼, ਸੰਜੇ ਸਨਨ
inਸੰਜੇ ਸਨਨ
28 ਬੁੱਧਵਾਰ ਮਾਰਚ 2012
ਆਖਰੀ ਤਾਰੀਖਾਂ
ਬੇਗਮ ਰੁੱਸੀ-ਰੁੱਸੀ
ਬੱਚੇ ਪਰੇ-ਪਰੇ
ਜਠੇਰੇ ਪੂਜਣ
ਚੜ੍ਹਾ ਕੇ ਨਵੀਂ ਚਾਦਰ
ਬੇਬੇ ਗਲ ਪਾਟੀ ਚੁੰਨੀ
ਠਾਕੁਰਦ੍ਵਾਰਾ
ਸੁੱਤੇ ਭਿਖਾਰੀ ਨੂੰ ਢਕ ਰਿਹਾ
ਕਲਸ਼ ਦਾ ਪਰਛਾਵਾਂ
ਵੱਗਦਾ ਦਰਿਆ
ਆਣ ਰਲੇ ਇੱਕ ਜਗ੍ਹਾ
ਨਾਰੀਅਲ ਤੇ ਅਸਥ
ਸੰਜੇ ਸਨਨ
18 ਐਤਵਾਰ ਮਾਰਚ 2012
(2) ਫ਼ੇਸਬੂਕ ਅਪਡੇਟ
ਛੋਟੀ ਭੈਣ ਨਾਲ ਲੜ ਕੇ
ਅਨਫ੍ਰੈਂਡ ਕਰ ਰਿਹਾ
(3)’ਡੇਰੇ ਦਾ ਹਾਲ’
ਬੰਦਾ ਇੱਕ ਲੱਤ ਖੜ੍ਹਾ
ਤੀਵੀਂ ਘੁਮਾਵੇ ਵਾਲ
(4)ਕੰਧ ਉਸਾਰੇ ਰਾਜ
ਨਵਾਂ ਮਜ਼ਦੂਰ ਘੜੀ ਵੇਖੇ
ਨਾਲੇ ਦੇਵੇ ਆਵਾਜ਼
(5) ਫੇਸਬੂਕ ਦੋਸਤ
ਕੋਲ ਦੀ ਲੰਘ ਰਹੀ
ਨੀਵੀਂ ਪਾ
ਸੰਜੇ ਸਨਨ
17 ਸ਼ਨੀਵਾਰ ਮਾਰਚ 2012
Posted ਸੰਜੇ ਸਨਨ, ਹਾਇਗਾ/Haiga
in12 ਸੋਮਵਾਰ ਮਾਰਚ 2012
ਉੱਡਦਾ ਗੁਲਾਲ
ਖਿੜਕੀ ‘ਚੋ ਵੇਖੇ ਵਿਧਵਾ
ਕੁੱਛੜ ਬਾਲ
ਬੇਬੇ ਦੀ ਤਿਆਰੀ
ਨੂੰਹ-ਪੁੱਤ ਘਰੋ ਘਰੀ
ਬੈਠੀ ਧੀ ਕਵਾਰੀ
ਹੋਲਾ ਮਹੱਲਾ…
ਦੇਸੀ ਘੁੰਮੇ ਟੱਬਰ ਨਾਲ਼
ਪਰਵਾਸੀ ਕੱਲਮ-ਕੱਲਾ
ਸੰਜੇ ਸਨਨ
10 ਸ਼ਨੀਵਾਰ ਮਾਰਚ 2012
Posted ਸੰਜੇ ਸਨਨ, ਹਾਇਗਾ/Haiga
in