ਸੁਹਾਗ ਪਟਾਰੀ
ਅੰਦਰ ਕੱਜਲ ਦੀ ਡੱਬੀ
ਉਤੋਂ ਰੇਸ਼ਮ ਨਾਲ ਸ਼ਿੰਗਾਰੀ
ਦਰਬਾਰਾ ਸਿੰਘ ਖਰੌਡ
04 ਮੰਗਲਵਾਰ ਅਗ. 2015
Posted ਦਰਬਾਰਾ ਸਿੰਘ ਖਰੌਡ, ਪੰਜਾਬ/Punjab, ਸੁਹਾਗ ਪਟਾਰੀ
inਦਰਬਾਰਾ ਸਿੰਘ ਖਰੌਡ
04 ਮੰਗਲਵਾਰ ਅਗ. 2015
Posted ਦਰਬਾਰਾ ਸਿੰਘ ਖਰੌਡ, ਪਟਾਰੀ, ਪੰਜਾਬ/Punjab
inਦਰਬਾਰਾ ਸਿੰਘ ਖਰੌਡ
04 ਮੰਗਲਵਾਰ ਅਗ. 2015
Posted ਜਗਤਾਰ ਲਾਡੀ, ਤੀਆਂ, ਪੰਜਾਬ/Punjab, ਸਾਉਣ ਮਹੀਨਾ
inਟੈਗ
04 ਮੰਗਲਵਾਰ ਅਗ. 2015
Posted ਪੰਜਾਬ/Punjab, ਬਮਲਜੀਤ ਮਾਨ, ਸਾਉਣ
inਟੈਗ
ਬਮਲਜੀਤ ਮਾਨ
03 ਸ਼ੁੱਕਰਵਾਰ ਜੁਲਾ. 2015
Posted ਗੁਰਮੀਤ ਸਿੰਘ ਸੰਧੂ, ਪੰਜਾਬ/Punjab, ਸੁਹਾਗ ਗੀਤ
in16 ਮੰਗਲਵਾਰ ਜੂਨ 2015
Posted ਪੰਜਾਬ/Punjab, ਬਮਲਜੀਤ ਮਾਨ, ਸੁਝਾਅ, ਸੰਗਰਾਂਦ
inਟੈਗ
ਬਮਲਜੀਤ ਮਾਨ
12 ਸ਼ੁੱਕਰਵਾਰ ਜੂਨ 2015
Posted ਪਰਦੇਸ, ਪੰਜਾਬ/Punjab, ਸੁਝਾਅ
inਟੈਗ
ਸੁੰਨਾ ਦੁਆਬਾ
ਖਾਲੀ ਘਰ ਚ ਅੰਬੀ ਦਾ ਬੂਟਾ
ਪਰਦੇਸ ਚੱਲਿਆ ਬਾਬਾ
ਜਗਤਾਰ ਲਾਡੀ
12 ਸ਼ੁੱਕਰਵਾਰ ਜੂਨ 2015
Posted ਨਿਵਰਗੀ/Uncategorized, ਪੰਜਾਬ/Punjab, ਸੁਝਾਅ, ਸੰਜੇ ਸਨਨ
inਟੈਗ
ਸੰਜੇ ਸਨਨ
12 ਸ਼ੁੱਕਰਵਾਰ ਜੂਨ 2015
Posted ਜਗਤਾਰ ਲਾਡੀ, ਨਿਵਰਗੀ/Uncategorized, ਪੰਜਾਬ/Punjab, ਸੁਝਾਅ
inਟੈਗ
ਜਗਤਾਰ ਲਾਡੀ
07 ਐਤਵਾਰ ਜੂਨ 2015
Posted ਜਗਤਾਰ ਲਾਡੀ, ਦਹਿਸ਼ਤ, ਦੁਖਾਂਤ, ਪੰਜਾਬ/Punjab
inਟੈਗ
02 ਮੰਗਲਵਾਰ ਜੂਨ 2015
Posted ਕੁਦਰਤ/Nature, ਪੰਜਾਬ/Punjab, ਸੁਝਾਅ
in02 ਮੰਗਲਵਾਰ ਜੂਨ 2015
Posted ਨਿਵਰਗੀ/Uncategorized, ਪੰਜਾਬ/Punjab, ਸੁਝਾਅ
inਟੈਗ
ਜਗਤਾਰ ਲਾਡੀ
26 ਮੰਗਲਵਾਰ ਮਈ 2015
Posted ਪੰਜਾਬ/Punjab
inਜਗਰਾਜ ਸਿੰਘ ਢੁਡੀਕੇ
16 ਸੋਮਵਾਰ ਸਤੰ. 2013
ਗੁਰਵਿੰਦਰ ਸਿੰਘ ਸਿੱਧੂ
16 ਸੋਮਵਾਰ ਸਤੰ. 2013
sudden storm–
a lone bird chirps
on the fallen tree
ਅਰਵਿੰਦਰ ਕੌਰ
22 ਸੋਮਵਾਰ ਜੁਲਾ. 2013
ਗੀਤ ਅਰੋੜਾ
16 ਮੰਗਲਵਾਰ ਜੁਲਾ. 2013
Posted ਕੁਦਰਤ/Nature, ਗਰਮੀ/Summer, ਗੀਤ ਅਰੋੜਾ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab, ਵਿਵਹਾਰ
inਗੀਤ ਅਰੋੜਾ
21 ਸ਼ੁੱਕਰਵਾਰ ਜੂਨ 2013
ਗਗਨਦੀਪ ਸਿੰਘ
13 ਵੀਰਵਾਰ ਜੂਨ 2013
13 ਵੀਰਵਾਰ ਜੂਨ 2013
ਤੇਜਿੰਦਰ ਸਿੰਘ ਗਿੱਲ
13 ਵੀਰਵਾਰ ਜੂਨ 2013
ਦਵਿੰਦਰ ਕੌਰ
13 ਵੀਰਵਾਰ ਜੂਨ 2013
Posted ਗਰਮੀ/Summer, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab, ਫਸਲ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
20 ਸੋਮਵਾਰ ਮਈ 2013
ਅਨਿਲ ਬਤਰਾ
09 ਵੀਰਵਾਰ ਮਈ 2013
Posted ਪਿੰਡ, ਫਸਲ, ਸੁਰਿੰਦਰ ਸਪੇਰਾ
inਸੁਰਿੰਦਰ ਸਪੇਰਾ
09 ਵੀਰਵਾਰ ਮਈ 2013
Posted ਗੁਰਵਿੰਦਰ ਸਿੰਘ ਸਿੱਧੂ, ਪਿੰਡ, ਸ਼ਰਵਣ ਬਿੰਬ (Auditory-Listening)
inਗੁਰਵਿੰਦਰ ਸਿੰਘ ਸਿੱਧੂ
11 ਵੀਰਵਾਰ ਅਪ੍ਰੈ. 2013
Posted ਕਰਮਜੀਤ ਕੌਰ, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab, ਬਸੰਤ/Spring
inਕਰਮਜੀਤ ਕੌਰ
11 ਵੀਰਵਾਰ ਅਪ੍ਰੈ. 2013
Posted ਗਰਮੀ/Summer, ਪਵੀ ਸ਼ੇਰਗਿੱਲ, ਪੰਜਾਬ/Punjab, ਫਸਲ
inਪਵੀ ਸ਼ੇਰਗਿੱਲ
21 ਵੀਰਵਾਰ ਫਰ. 2013
Posted ਗੁਰਪ੍ਰੀਤ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab
inਡਰਨਾ : ਹਾਇਕੂ ਲੜੀ
੧
ਚਾਨਣੀ ਰਾਤ
ਹਾਕ ਮਾਰਦੀ ਜਾਪੇ
ਡਰਨੇ ਦੀ ਬਾਂਹ
੨
ਲਾਲ-ਗੁਲਾਲ
ਡਰਨੇ ਦੇ ਲੀੜੇ
ਫੌਜਣ ਦੀਆਂ ਗੱਲ੍ਹਾਂ
੩
ਆਨੀਂ-ਬਹਾਨੀਂ
ਹੋਲੀ ਖੇਡ ‘ਗੀ ਫੌਜਣ
ਡਰਨੇ ਨਾਲ
੪
ਖੇਤ ਛੜਿਆਂ ਦਾ
ਡਰਨੇ ਦੇ ਸਿਰ
ਸਿਹਰੇ ਲਮਕਣ
੫
ਅਪਣੇ ‘ਉਹਦੇ’
ਮੂੰਹ ‘ਚ ਬੁਰਕੀ ਪਾਉਂਦਿਆਂ
ਡਰਨੇ ਤੋਂ ਸੰਙੇ
੬
ਮੁੱਛਾਂ ਮਰੋੜੇ
ਡਰਨਾ ਅਜੇ ਵੀ
ਖੇਤ ਖਾਲ੍ਹੀ
੭
ਝੱਖੜ ਪਿੱਛੋਂ
ਡਿੱਗ ਪਿਆ ਡਰਨਾ ਵੀ
ਡਿੱਗੀ ਫਸਲ ਦੇ ਨਾਲ
੮
ਦਿਨੇ ਸੂਰਜ
ਡਰਨੇ ਦਾ ਸਾਥੀ
ਰਾਤ ਨੂੰ ਚੰਨ
੯
ਕਰਦਾ ਕਾਂ ਕਾਂ
ਡਰਨੇ ਦੇ ਸਿਰ ‘ਤੇ
ਬੈਠਾ ਬੁੱਢਾ ਕਾਂ
੧੦
ਪੁੱਠਾ-ਸਿੱਧਾ
ਇਕੋ ਜਿਹਾ
ਡਰਨੇ ਦਾ ਕੋਟ
06 ਐਤਵਾਰ ਜਨ. 2013
ਵੱਗਦਾ ਠੱਕਾ
ਕੰਧ ਉਹਲੇ ਬੈਠਾ
ਬਾਬਾ ਬਖ਼ਤੌਰਾ
ਲਖਵਿੰਦਰ ਸ਼ਰੀਂਹ ਵਾਲਾ
06 ਐਤਵਾਰ ਜਨ. 2013
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਪੰਜਾਬ/Punjab, ਸਿਆਲ/Winter
inਸਰਦ ਰਾਤ —
ਧੂਣੀ ਦੀ ਲਾਟ ਨਾਲ ਰਲਿਆ
ਬਿਰਹਾ ਗੀਤ
ਅਰਵਿੰਦਰ ਕੌਰ
06 ਐਤਵਾਰ ਜਨ. 2013
Posted ਗੁਰਵਿੰਦਰ ਸਿੰਘ ਸਿੱਧੂ, ਜੀਵਨ/Life, ਪੰਜਾਬ/Punjab, ਸਿਆਲ/Winter
inਪੋਹ ਦੀ ਠੰਡ~
ਮੂੰਗਫਲੀ ਦਾ ਭਾਅ ਸੁਣ
ਕੱਛਾਂ ‘ਚ ਦਿੱਤੇ ਹੱਥ
ਗੁਰਵਿੰਦਰ ਸਿੰਘ ਸਿੱਧੂ
06 ਐਤਵਾਰ ਜਨ. 2013
Posted ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪੰਜਾਬ/Punjab
inਨਗਾਰੇ ਤੇ ਚੋਟ-
ਕੰਬਦੇ ਹਥਾਂ ਨਾਲ ਭਰੀ
ਸਰੋਵਰ ਚੋੰ ਚੁਲੀ
ਗੁਰਮੁਖ ਭੰਡੋਹਲ ਰਾਈਏਵਾਲ
25 ਮੰਗਲਵਾਰ ਦਸੰ. 2012
Posted ਕੁਦਰਤ/Nature, ਜੀਵਨ/Life, ਪੰਜਾਬ/Punjab, ਬਲਜੀਤ ਪਾਲ ਸਿੰਘ, ਵਾਤਾਵਰਣ
inਬਲਜੀਤਪਾਲ ਸਿੰਘ
12 ਸ਼ੁੱਕਰਵਾਰ ਅਕਤੂ. 2012
Posted ਕੁਲਜੀਤ ਖੋਸਾ, ਪੰਜਾਬ/Punjab, ਫਸਲ
inਪੱਕਿਆ ਝੋਨਾ
ਬੱਦਲ ਗੱਜੇ
ਜੱਟ ਖੜਾ ਸੋਚੇ
ਕੁਲਜੀਤ ਖੋਸਾ
12 ਸ਼ੁੱਕਰਵਾਰ ਅਕਤੂ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪੰਜਾਬ/Punjab, ਹਾਇਬਨ/Haibun
inਝੋਨੇ ਦੀ ਕਟਾਈ ਤੋਂ ਬਾਅਦ ਵੀ ਕਿਸੇ ਕਿਸੇ ਖੇਤ ਚ ਕਰਚੇ ਅਜੇ ਖੜੇ ਚਮਕ ਰਹੇ ਸੀ ! ਪਰ ਲਾਭ ਤਾਏ ਹੋਰਾਂ ਨੇ ਪਾਇਪ ਲਾਈਨ ਪਾਉਣ ਕਰਕੇ ਸਾਰਾ ਖੇਤ ਪਹਿਲਾ ਹੀ ਅੱਗ ਲਾ ਕਾਲਾ ਤੇ ਰੜਾ ਕਰ ਦਿੱਤਾ ਸੀ !…..ਸਾਡਾ ਘਰ ਉਹਨਾ ਦੀ ਮੋਟਰ ਕੋਲ ਹੋਣ ਕਰਕੇ ਕੋਈ ਨਾ ਕੋਈ ਉਹਨਾ ਦੇ ਘਰ ਦਾ ਜੀ ਆਇਆ ਹੀ ਰਹਿੰਦਾ ! ਕਦੇ ਵੈਸੇ ਗੱਲਾਂ ਬਾਤਾਂ ਲਈ ..ਤੇ ਕਦੇ ਕਿਸੇ ਸੰਦ ਲਈ..!..”ਉਹ ਗੁਰਮਖਾ… ਆ ਕਤੀੜ ਨੂੰ ਸੰਗਲ ਪਾ ਦੇ ਮੱਲਾ !… ਕਿਤੇ ਹੋਰ ਜਾਨ ਨੂੰ ਸਿਆਪਾ ਪੈ ਜੇ….!” ਕਾਲੇ ਖੇਤ ਚ ਬਗਲੇ ਵਾਂਗ ਦੂਰੋਂ ਚਮਕਦੇ ਆਉਂਦੇ ਭਾਗ ਤਾਏ ਨੇ ਕਿੱਲੇ ਕੁ ਦੀ ਵਾਟ ਤੋਂ ਉਚੀ ਵਾਜ ਮਾਰੀ….”ਬੰਨ ਤਾ ਤਾਇਆ ਆਜਾ !”…ਮੈਂ ਵੀ ਟਿਚਰ ਜੀ ਨਾਲ ਕਿਹਾ !…”ਕਿਵੇ ਆਏ ਪ੍ਰਗਟ ਦੇ ਬਾਪੂ ਜੀ ” …ਮੇਰੀ ਮਾਤਾ ਨੇ ਟੇਢੇ ਕੀਤੇ ਘੁੰਡ ਚੋ ਹੌਲੀ ਜਿਹੇ ਪੁਛਿਆ …” ਮੈਂ ਤਾਂ ਭਾਈ ਸਿੰਦਰ, ਗਲਾਸ ਲੈਣ ਆਇਆ ਸੀ.. ਆਹ ਕਸ਼ਮੀਰੀਆਂ ਦੀ ਰੋਟੀ ਤੇ ਚਾਹ ਲੈ ਕੇ ਆਇਆ ਸੀ ! ਲਗਦਾ ਨਿਆਣੇ ਗਲਾਸ ਪਾਉਣਾ ਭੁੱਲ ਗੇ !” ….ਮੈਂ ਅੰਦਰੋਂ ਗਲਾਸ ਲਿਆਇਆ ਤੇ ਤਾਏ ਦੇ ਨਾਲ ਏ ਤੁਰਨ ਲੱਗਾ ਸੀ ਤਾਂ ਪਿਛੋਂ ਸਾਡੇ ਲਾਣੇਦਾਰ ਨੇ ਤਾਏ ਨੂੰ ਛੇੜਨ ਦੇ ਬਹਾਨੇ ਨਾਲ ਕਿਹਾ…”ਵੀਰ ਧਿਆਨ ਰਖੀ ਪਹਾੜੀਆਂ ਦਾ ਜੇ ਸਾਡੀ ਕੋਈ ਮਝ ਚੋਰੀ ਹੋਈ ਤਾਂ ਤੇਰੀ ਖੁਰਲੀ ਤੋਂ ਖੋਲ ਲਿਆਉਣੀ ਆ ਅਸੀਂ”……”ਉਹ ਘੋਲ ਸਿਆਂ ਤੂੰ ਫਿਕਰ ਨਾ ਕਰ ! ਇਹ ਤਾ ਬੜੇ ਚੰਗੇ ਤੇ ਮਿਹਨਤੀ ਬੰਦੇ ਨੇ ..ਨਾਲ ਚੱਲਕੇ ਦੇਖ ਕਿਵੇਂ ਮਿੱਟੀ ਚ ਮਿੱਟੀ ਹੋ ਰਹੇ ਨੇ”…ਮੈਨੂੰ ਤੁਰਨ ਦੇ ਇਸ਼ਾਰੇ ਨਾਲ ਤਾਏ ਨੇ ਕਿਹਾ …..
ਕਹੀ ਦਾ ਚੇਪਾ-
ਇਕੋ ਬੁਰਕੀ ਨਘਾਰ ਗਿਆ
ਚਾਹ ਭਿਓੰਤੀ ਰੋਟੀ
ਗੁਰਮੁਖ ਭੰਦੋਹਲ ਰਾਈਏਵਾਲ
27 ਵੀਰਵਾਰ ਸਤੰ. 2012
Posted ਅਰਵਿੰਦਰ ਕੌਰ, ਜੀਵਨ/Life, ਜੇਠ, ਪੰਜਾਬ/Punjab, ਰੀਤੀ ਰਿਵਾਜ
inਅਰਵਿੰਦਰ ਕੌਰ
02 ਐਤਵਾਰ ਸਤੰ. 2012
Posted ਕਮਲਜੀਤ ਮਾਂਗਟ, ਕੁਦਰਤ/Nature, ਜੀਵਨ/Life, ਪਿੰਡ, ਵਿਆਹ
inਕਮਲਜੀਤ ਮਾਂਗਟ
01 ਸ਼ਨੀਵਾਰ ਸਤੰ. 2012
Posted ਜੀਵਨ/Life, ਪੰਜਾਬ/Punjab, ਬਰਖਾ/Rainy Season, ਵਰਖਾ, ਸੈਮ ਬਾਜਵਾ
inਸੈਮ ਬਾਜਵਾ
01 ਸ਼ਨੀਵਾਰ ਸਤੰ. 2012
Posted ਜੀਵਨ/Life, ਪੰਜਾਬ/Punjab, ਬਚਪਨ, ਸਹਿਜਪ੍ਰੀਤ ਮਾਂਗਟ
inਸਹਿਜਪ੍ਰੀਤ ਮਾਂਗਟ
01 ਸ਼ਨੀਵਾਰ ਸਤੰ. 2012
Posted ਗੁਰਮੀਤ ਸੰਧੂ, ਜੀਵਨ/Life, ਪੰਜਾਬ/Punjab, ਬਚਪਨ
inਗੁਰਮੀਤ ਸੰਧੂ
01 ਸ਼ਨੀਵਾਰ ਸਤੰ. 2012
Posted ਜੀਵਨ/Life, ਧੀਦੋ ਗਿੱਲ, ਪੰਜਾਬ/Punjab, ਬਚਪਨ
in****
ਧੀਦੋ ਗਿੱਲ
01 ਸ਼ਨੀਵਾਰ ਸਤੰ. 2012
Posted ਜੀਵਨ/Life, ਪੰਜਾਬ/Punjab, ਬਚਪਨ, ਵਿਵੇਕ ਭਾਰਦਵਾਜ 'ਬੋਪਾਰਾਏ'
in****
ਵਿਵੇਕ ਭਾਰਦਵਾਜ ‘ਬੋਪਾਰਏ’
01 ਸ਼ਨੀਵਾਰ ਸਤੰ. 2012
Posted ਕਮਲਜੀਤ ਮਾਂਗਟ, ਜੀਵਨ/Life, ਪੰਜਾਬ/Punjab, ਬਚਪਨ
in26 ਐਤਵਾਰ ਅਗ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਪਿੰਡ
inਜਗਰਾਜ ਸਿੰਘ ਨਾਰਵੇ
15 ਬੁੱਧਵਾਰ ਅਗ. 2012
Posted ਕੁਦਰਤ/Nature, ਪਿੰਡ, ਵਰਖਾ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
03 ਸ਼ੁੱਕਰਵਾਰ ਅਗ. 2012
Posted ਖੇਡਾ, ਜੀਵਨ/Life, ਪਿੰਡ, ਬੁਢਾਪਾ, ਲਵਤਾਰ ਸਿੰਘ
in
ਲਵਤਾਰ ਸਿੰਘ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਪਿੰਡ, ਫਲ
inਚਰਨ ਗਿੱਲ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਚਰਨ ਗਿੱਲ, ਪਿੰਡ, ਫਲ
inਚਰਨ ਗਿੱਲ
19 ਵੀਰਵਾਰ ਜੁਲਾ. 2012
Posted ਕੁਦਰਤ/Nature, ਗਰਮੀ/Summer, ਪਿੰਡ, ਰੋਜ਼ੀ ਮਾਨ
inਰੋਜ਼ੀ ਮਾਨ
08 ਐਤਵਾਰ ਜੁਲਾ. 2012
Posted ਅਮਰਾਓ ਸਿੰਘ ਗਿੱਲ, ਕੁਦਰਤ/Nature, ਪਿੰਡ
inਅਮਰਾਓ ਸਿੰਘ ਗਿੱਲ
02 ਸੋਮਵਾਰ ਜੁਲਾ. 2012
Posted ਕੁਦਰਤ/Nature, ਜੀਵਨ/Life, ਤੇਜੀ ਬੇਨੀਪਾਲ, ਪਿੰਡ, ਬੁਢਾਪਾ
inਤੇਜੀ ਬੇਨੀਪਾਲ
23 ਸ਼ਨੀਵਾਰ ਜੂਨ 2012
Posted ਕੁਦਰਤ/Nature, ਨਿਰਮਲ ਸਿੰਘ ਧੌਂਸੀ, ਪਿੰਡ
inਨਿਰਮਲ ਸਿੰਘ ਧੌਂਸੀ
15 ਸ਼ੁੱਕਰਵਾਰ ਜੂਨ 2012
Posted ਗਰਮੀ/Summer, ਜੀਵਨ/Life, ਤੇਜੀ ਬੇਨੀਪਾਲ, ਪਿੰਡ
inਤੇਜੀ ਬੇਨੀਪਾਲ
10 ਐਤਵਾਰ ਜੂਨ 2012
Posted ਕੁਦਰਤ/Nature, ਕੁਲਜੀਤ ਮਾਨ, ਜੀਵਨ/Life, ਪੰਜਾਬ/Punjab, ਫਸਲ
inਕੁਲਜੀਤ ਮਾਨ
09 ਸ਼ਨੀਵਾਰ ਜੂਨ 2012
Posted ਪਾਕਿਸਤਾਨ, ਪੰਜਾਬ/Punjab, ਭਾਰਤ/India, ਹਰਵਿੰਦਰ ਤਤਲਾ
inਹਰਵਿੰਦਰ ਤਤਲਾ
07 ਵੀਰਵਾਰ ਜੂਨ 2012
Posted ਇੰਦਰਜੀਤ ਸਿੰਘ ਪੁਰੇਵਾਲ, ਜੀਵਨ/Life, ਧਰਮ/Religion, ਪੰਜਾਬ/Punjab, ਸੰਗੀਤ
in07 ਵੀਰਵਾਰ ਜੂਨ 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਪਿੰਡ, ਬਿਰਖ
inਜਗਰਾਜ ਸਿੰਘ ਨਾਰਵੇ
06 ਬੁੱਧਵਾਰ ਜੂਨ 2012
Posted ਗੁਰਵਿੰਦਰ ਸਿੰਘ ਸਿੱਧੂ, ਜੀਵਨ/Life, ਪਿੰਡ, ਬੱਚੇ/Children
in06 ਬੁੱਧਵਾਰ ਜੂਨ 2012
Posted ਜਗਦੀਪ ਸਿੰਘ ਮੁੱਲਾਂਪੁਰ, ਜੀਵਨ/Life, ਧੰਦੇ, ਪਿੰਡ
inਜਗਦੀਪ ਸਿੰਘ ਮੁੱਲਾਂਪੁਰ
04 ਸੋਮਵਾਰ ਜੂਨ 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਪਿੰਡ, ਪੰਜਾਬ/Punjab, ਫਸਲ
in