• About

ਪੰਜਾਬੀ ਹਾਇਕੂ پنجابی ہائیکو Punjabi Haiku

ਪੰਜਾਬੀ ਹਾਇਕੂ پنجابی ہائیکو  Punjabi Haiku

Monthly Archives: ਅਕਤੂਬਰ 2007

ਕਿਰਤ

31 ਬੁੱਧਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life

≈ 1 ਟਿੱਪਣੀ

ਕਿਰਤ ਕਰੇਂਦੇ…

ਮੈਲ਼ੇ ਬਸਤਰ

ਨਿਰਮਲ ਹੱਥ

ਰੱਤੜੇ ਬੱਦਲ਼

31 ਬੁੱਧਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਅਮਨ

≈ ਟਿੱਪਣੀ ਕਰੋ

golden temple spires
standing against blood red clouds
sunset or sunrise?

John Snyder (USA)

ਸੋਨ ਮੰਦਰ ਦੇ ਕਲਸ

ਪਿੱਛੇ ਰੱਤੜੇ ਬੱਦਲ਼

ਸੰਧਿਆ ਹੈ ਕਿ ਸਰਘੀ ?

ਜ੍ਹੋਨ ਸਨਾਈਡਰ (ਯੂ ਐੱਸ ਏ)

ਨੋਟ: ਲੇਖਕ ਨੇ ਇਸ ਹਾਇਕੂ ਵਿਚ ਮਾਇਆਨਮਾਰ (ਬਰਮਾਂ) ਵਿਚ ਹਾਲੇ ਹੀ ਵਾਪਰੀਆਂ ਘਟਨਾਵਾਂ ਦਾ ਬਿੰਬ ਦਰਸਾਇਆ ਹੈ। ਪਰ ਇਹ ਸਮੇ ਅਤੇ ਸਥਾਨ ਦੇ ਬੰਧਨਾਂ ਤੋਂ ਮੁਕਤ ਅਤੇ ਸਰਵਵਿਆਪਕ ਹਾਇਕੂ ਹੈ।

ਚੁੱਪ

30 ਮੰਗਲਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life

≈ ਟਿੱਪਣੀ ਕਰੋ

ਚੁੱਪ ਦੀ ਬੋਲੀ….

ਦਿਲ ਦੀ ਧੜਕਣ

ਸਿਮਰਨ ਦੇ ਮਣਕੇ

ਬਘਿਆੜ

30 ਮੰਗਲਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਅਮਨ

≈ ਟਿੱਪਣੀ ਕਰੋ

howling wolves….

there’s still enough light

to find our way home

Billie Wilson (USA)

ਚਾਂਗਰਦੇ ਬਘਿਆੜ….

ਘਰ ਦਾ ਰਾਹ ਲੱਭਣ ਲਈ

ਅਜੇ ਤਕ ਕਾਫੀ ਲੋ ਹੈ

ਬਿੱਲੀ ਵਿਲਸਨ (ਯੂ ਐੱਸ ਏ)

ਦਿੱਸਣ ਬੁੱਢੇ

29 ਸੋਮਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਬਾਸ਼ੋ/Basho (1644-1694)

≈ ਟਿੱਪਣੀ ਕਰੋ

autumn….even

birds and clouds

looking old

Basho

ਪਤਝੜ….ਇਥੋਂ ਤਕ ਕਿ

ਪੰਛੀ ਅਤੇ ਬੱਦਲ਼ ਵੀ

ਦਿੱਸਣ ਬੁੱਢੇ

ਬਾਸ਼ੋ

ਝੰਡਾ

29 ਸੋਮਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੁਦਰਤ/Nature, ਪੰਜਾਬ/Punjab

≈ ਟਿੱਪਣੀ ਕਰੋ

ਲਹਿਰਾਵੇ ਫਟਿਆ ਝੰਡਾ

ਕੱਲ੍ਹ ਹਨੇਰੀ ਪਛੋਂ ਦੀ

ਅੱਜ ਪੁਰੇ ਦਾ ਝੱਖੜ

ਸਿਲ੍ਹੀਆਂ ਸੜਕਾਂ

28 ਐਤਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪਤਝੜ/Autumn

≈ ਟਿੱਪਣੀ ਕਰੋ

ਟਹਿਣੀ ਟਹਿਣੀ ਨੱਚੇ

ਸਿਲ੍ਹੀਆਂ ਸੜਕਾਂ ਦੇ

ਰੁੱਖ ਵੇਖਦੇ ਸ਼ੀਸ਼ਾ

ਨਿਰਗੁਣ

28 ਐਤਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਬਾਸ਼ੋ/Basho (1644-1694)

≈ ਟਿੱਪਣੀ ਕਰੋ

if I’d the knack

I’d sing like

cherry flakes falling

Basho

ਜੇ ਹੁੰਦੀ ਮੈਨੂੰ ਜਾਚ

ਗਿਰਦੀਆਂ ਚੈਰੀ ਪੱਤੀਆਂ ਵਾਂਗ

ਮੈ ਵੀ ਗਾਉਂਦਾ

ਬਾਸ਼ੋ

ਕਬਰ-ਸ਼ਿਲਾ

27 ਸ਼ਨੀਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪੰਜਾਬ/Punjab

≈ ਟਿੱਪਣੀ ਕਰੋ

ਛਾਉਣੀ ਕਬਰਸਤਾਨ…

ਕਬਰ-ਸ਼ਿਲਾ ਚੜ੍ਹ ਬੈਠਾ

ਬੱਕਰੀ ਚਾਰਦਾ ਬੱਚਾ

ਨੋਟ: ਕਬਰ-ਸ਼ਿਲਾ tomb-stone

ਸ਼ੁਕਰਾਨਾ ਦਿਵਸ

27 ਸ਼ਨੀਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੈਨੇਡਾ/Canada

≈ ਟਿੱਪਣੀ ਕਰੋ

thanksgiving day….

from the pickup truck

antlers standing out

Sathi

ਸ਼ੁਕਰਾਨਾ ਦਿਵਸ….

ਪਿੱਕਅੱਪ ਟਰੱਕ ‘ਚੋਂ ਦਿਸਦੇ

ਬਾਰਾਂਸਿੰਗੇ ਦੇ ਸਿੰਗ

ਸਾਥੀ

ਨੋਟ: ਉੱਤਰੀ ਅਮਰੀਕਾ ਵਿਚ ਕਈ ਥਾਵਾਂ ‘ਤੇ ਥੈਂਕਸਗਿਵਿੰਗ ਵੀਕਐਂਡ ਨੂੰ ਹੰਟਿੰਗ ਵੀਕਐਂਡ ਵੀ ਕਿਹਾ ਜਾਦਾ ਹੈ।

ਬੁੱਢੀ ਦੀ ਪੀਂਘ

26 ਸ਼ੁੱਕਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਪਤਝੜ/Autumn

≈ ਟਿੱਪਣੀ ਕਰੋ

flying through a

rainbow this morning–

blackbird

Robert Wilson

ਅੱਜ ਸਵੇਰੇ ਉੜਕੇ ਲੰਘੀ

ਬੁੱਢੀ ਮਾਈ ਦੀ ਪੀਂਘ ‘ਚੋਂ—

ਕਾਲ਼ੀ ਕੋਇਲ

ਰੋਬਰਟ ਵਿਲਸਨ

ਝਿੜੀ

26 ਸ਼ੁੱਕਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪਤਝੜ/Autumn

≈ ਟਿੱਪਣੀ ਕਰੋ

ਝੂਲਣ ਰੁੱਖ ਝਿੜੀ ਦੇ….

ਗਰਮ ਰੁੱਤ ਗਲਵੱਕੜੀਆਂ

ਪਤਝੜ ਕੱਲਮ-ਕੱਲੇ

ਜੁਗਨੂੰ ਦੀ ਭਾਲ਼

25 ਵੀਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਬਾਸ਼ੋ/Basho (1644-1694)

≈ ਟਿੱਪਣੀ ਕਰੋ

a fool in the dark

grabs a bramble….

firefly hunt….

Basho

ਅੰਧਕਾਰ ਵਿਚ ਕਮਲ਼ਾ

ਹੱਥ ਝਿੰਗਾਂ ਨੂੰ ਪਾਵੇ….

ਫਿਰੇ ਭਾਲ਼ਦਾ ਜੁਗਨੂੰ….

ਬਾਸ਼ੋ

ਸਮਾਧ

25 ਵੀਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪਿੰਡ, ਪੰਜਾਬ/Punjab

≈ ਟਿੱਪਣੀ ਕਰੋ

ਉੱਗਿਆ ਝਾੜ-ਕਬਾੜ

ਸੁੰਨ-ਮਸਾਨ ਸਮਾਧ…

ਵਾਰਸ ਜਾਏ ਵਸੇ ਪਰਦੇਸ

ਖੂਹ ਦਾ ਡੱਡੂ

24 ਬੁੱਧਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪਿੰਡ, ਪੰਜਾਬ/Punjab

≈ ਟਿੱਪਣੀ ਕਰੋ

ਕਿੱਧਰ ਜਾਵੇ….

ਖੂਹ ਚੋਂ ਭਰੀ ਬਾਲਟੀ

ਵਿਚ ਪਾਣੀ ਦੇ ਡੱਡੂ

ਸਿਮਰਨ

24 ਬੁੱਧਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ

≈ ਟਿੱਪਣੀ ਕਰੋ

Talking about meditation….

he takes another

sip of his beer

Sangeet Bhullar

ਸਿਮਰਨ ਦੀ ਗੱਲ ਕਰਦਾ….

ਉਹ ਅਪਣੀ ਬੀਅਰ ਦੀ

ਇਕ ਹੋਰ ਘੁੱਟ ਭਰਦਾ

ਸੰਗੀਤ ਭੁੱਲਰ

ਬਾਗਾਂਵਾਲ਼ਾ

23 ਮੰਗਲਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪੰਜਾਬ/Punjab

≈ ਟਿੱਪਣੀ ਕਰੋ

ਬਾਗਾਂਵਾਲ਼ੇ ਪਿੰਡ….

ਨਾ ਫੁੱਲ ਨਾ ਫਲ਼

ਕਣਕ-ਜੀਰੀ ਦੇ ਬਾਗ

ਕੋਈ ਹੋਰ

23 ਮੰਗਲਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਬਾਸ਼ੋ/Basho (1644-1694)

≈ ਟਿੱਪਣੀ ਕਰੋ

in my new robe

this morning….

someone else

Basho (Tr. Lucien Stryk)

ਮੇਰੀ ਨਵੀਂ ਪੁਸ਼ਾਕ ਵਿਚ

ਅੱਜ ਸਵੇਰੇ….

ਜਿਕੂੰ ਕੋਈ ਹੋਰ

ਬਾਸ਼

ਰੰਗੀਲੜਾ

22 ਸੋਮਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੈਨੇਡਾ/Canada, ਪਤਝੜ/Autumn

≈ 2 ਟਿੱਪਣੀਆਂ

ਕੱਤਕ ਮਾਹ ਰੰਗੀਲੜਾ….

ਬੂਹੇ ‘ਤੇ ਗੁਲਦਾਊਦੀਆਂ

ਵਿਹੜੇ ਰੰਗਲੇ ਰੁੱਖ

ਨੋਟ: ਗੁਲਦਾਊਦੀ ਪਤਝੜ ਦਾ ਫੁੱਲ ਹੈ। ਜਿਉਂ ਹੀ ਰੁੱਖਾਂ ਦੇ ਪੱਤੇ ਰੰਗਲੇ ਹੋਣ ਲਗਦੇ ਹਨ ਗੁਲਦਾਊਦੀਆਂ ਦੇ ਫੁੱਲ ਖਿੜਣ ਲਗਦੇ ਹਨ ਅਤੇ ਲੋਕ ਪਤਝੜ ਨੂੰ ਹੋਰ ਰੰਗਲੀ ਬਣਾਉਣ ਲਈ ਫੁੱਲਾਂ ਨਾਲ਼ ਅਪਣੇ ਬੂਹੇ ਸਜਾਉਂਦੇ ਹਨ।

ਡਰਨੇ

22 ਸੋਮਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਪਤਝੜ/Autumn

≈ ਟਿੱਪਣੀ ਕਰੋ

in my own village

there are more scarecrows

left than other people

Chasie

ਮੇਰੇ ਅਪਣੇ ਪਿੰਡ

ਲੋਕਾਂ ਨਾਲੋਂ ਵੀ ਵੱਧ

ਬਚ ਗਏ ਹਨ ਡਰਨੇ

ਚਾਸਈ

ਚੁਗਿਰਦਾ

21 ਐਤਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪੰਜਾਬ/Punjab

≈ 2 ਟਿੱਪਣੀਆਂ

ਟੈਗ

ਸੌਣੀ

ਅੰਬਰ ਧੂਆਂਧਾਰ….

ਵਾਯੂ ਵਾਹਨ ਰਾਖ ਦਾ

ਜਲ ਵਿਚ ਵਗਦਾ ਵਿਹੁ

ਮਨ ਦਾ ਹਨੇਰ

21 ਐਤਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਬੂਸੋਨ/Buson(1715-1783)

≈ 1 ਟਿੱਪਣੀ

Caught….

a firefly

in the mind’s darkness

Yosa Buson

ਫੜ ਲਿਆ….

ਇਕ ਜੁਗਨੂ

ਮਨ ਦੇ ਅੰਧਕਾਰ ਵਿਚ

ਯੋਸਾ ਬੂਸੋਨ

ਦਸਹਿਰਾ

20 ਸ਼ਨੀਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life, ਪਿੰਡ

≈ ਟਿੱਪਣੀ ਕਰੋ

ਦਸਹਿਰੇ ਦਾ ਮੇਲਾ….

ਲਾ ਮਖੌਟੇ ਬੱਚੇ ਬਣਗੇ

ਹਨੂਮਾਨ ਦੀ ਸੈਨਾ

ਪਤਝੜਿਆ ਰੁੱਖ

20 ਸ਼ਨੀਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਪਤਝੜ/Autumn, ਸ਼ਿਕੀ/Shiki(1866-1902)

≈ ਟਿੱਪਣੀ ਕਰੋ

here is the dark tree

denuded of leafage….

but million stars

Shiki

ਇਹ ਬਿਰਖ ਉਦਾਸ

ਬਿਨ ਪੱਤਰੋਂ ਬਿਨਚੀਰ….

ਪਰ ਲੱਖਾਂ ਤਾਰੇ

ਸ਼ਿਕੀ

ਯਾਦ ਦੁਆਬੇ ਦੀ

19 ਸ਼ੁੱਕਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੈਨੇਡਾ/Canada, ਪਿੰਡ

≈ 1 ਟਿੱਪਣੀ

ਸੁਪਰਮਾਰਕਿੱਟ ਸ਼ਾਪਿੰਗ….

ਹੱਥ ਵਿਚ ਅੰਬ ਸੰਧੂਰੀ

ਅੱਖਾਂ ਦੇ ਵਿਚ ਸਿੱਲ੍ਹ

ਠੰਡੀਆਂ ਰਾਤਾਂ

19 ਸ਼ੁੱਕਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਸ਼ਿਕੀ/Shiki(1866-1902)

≈ ਟਿੱਪਣੀ ਕਰੋ

Nights are getting cold….

not a single insect now

attacks the candle

Shiki

ਰਾਤਾਂ ਹੋ ਚੱਲੀਆਂ ਠੰਡੀਆਂ….

ਇਕ ਵੀ ਭਮੱਕੜ ਹੁਣ

ਦੀਵੇ ‘ਤੇ ਨਾ ਧਾਵੇ

ਸ਼ਿਕੀ

ਪੱਤੇ ਪੱਤੇ ਰਾਖ

18 ਵੀਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪੰਜਾਬ/Punjab

≈ ਟਿੱਪਣੀ ਕਰੋ

ਟੈਗ

ਸੌਣੀ

ਕੀਤੀ ਧਾਨ ਕਟਾਈ….

ਜੀਰੀ ਮੰਡੀ ਤੋਰ ਕੇ

ਅੱਗ ਪਰਾਲ਼ੀ ਲਾਈ

ਬੁਛਾੜ

18 ਵੀਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਪਤਝੜ/Autumn

≈ ਟਿੱਪਣੀ ਕਰੋ

his hat blown off….

how pitiless pelting

storm on the scarecrow

Hagi-jo

ਉੜੀ ਉਸ ਦੀ ਟੋਪੀ…

ਬੜਾ ਬੇਰਹਿਮ ਬਰਸਦਾ

ਡਰਨੇ ਉੱਤੇ ਝੱਖੜ

ਹੈਗੀ-ਜੋ

ਲੀਲ੍ਹੂ ਬੇਰ

17 ਬੁੱਧਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪਿੰਡ, ਪੰਜਾਬ/Punjab

≈ ਟਿੱਪਣੀ ਕਰੋ

ਪਿੰਡ ਬੱਚਿਆਂ ਨੂੰ ਦੇਣੇ….

ਮਲ੍ਹਿਆਂ ਵਿਚੋਂ ਚੁਗ ਰਿਹਾ

ਬਾਬਾ ਲੀਲ੍ਹੂ ਬੇਰ

ਨਾਗਵਾਰ ਦਿਨ

17 ਬੁੱਧਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਪਤਝੜ/Autumn

≈ ਟਿੱਪਣੀ ਕਰੋ

unpleasant days:

no walk days, no booze days

haikuless days

Santoka Taneda

ਬੜੇ ਨਾਗਵਾਰ ਦਿਨ

ਬਿਨ ਸੈਰ ਦਿਨ, ਬਿਨਾ ਸ਼ਰਾਬ ਦਿਨ

ਹਾਇਕੂਰਹਿਤ ਦਿਨ

ਸਨਤੋਕਾ ਤਾਨੇਦਾ

ਇਕਸਾਰ

16 ਮੰਗਲਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਪਤਝੜ/Autumn

≈ ਟਿੱਪਣੀ ਕਰੋ

even to the saucepan

where potatoes are boiling….

a moonlit night

Kyoriku

ਕੜਾਹੀ ਲਈ ਵੀ

ਜਿਸ ਵਿਚ ਉੱਬਲ਼ ਰਹੇ ਨੇ ਆਲੂ….

ਚਾਨਣੀ ਰਾਤ

ਕਾਯੋਰਿਕੂ

ਧੁੱਪ ਗਆਚੀ

16 ਮੰਗਲਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੁਦਰਤ/Nature, ਜੀਵਨ/Life

≈ 2 ਟਿੱਪਣੀਆਂ

ਉੱਸਰਨ ਉੱਚ ਮਿਨਾਰ…

ਆਸ ਪਾਸ ਦੇ ਘਰਾਂ ਵੱਲ

ਵਧ ਰਿਹਾ ਪਰਛਾਵਾਂ

ਪਹਿਲੀ ਬੁਰਕੀ

15 ਸੋਮਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ

≈ ਟਿੱਪਣੀ ਕਰੋ

ਲੱਗੀ ਰੋਟੀ ਖਾਣ….

ਪਹਿਲੀ ਬੁਰਕੀ ਮਾਂ ਨੇ

ਚਿੜੀਆਂ ਦੇ ਲਈ ਰੱਖੀ

ਭਿੱਜਿਆ ਡਰਨਾ

15 ਸੋਮਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਪਤਝੜ/Autumn

≈ ਟਿੱਪਣੀ ਕਰੋ

now the old scarecrow

looks just like other people….

drenching autumn rain

Seibi

ਬੁੱਢਾ ਡਰਨਾ ਵੀ ਹੁਣ

ਲੱਗਦਾ ਲੋਕਾਂ ਵਰਗਾ….

ਭਾਰੀ ਪਤਝੜ ਬਰਖਾ

ਸੀਈਬੀ

ਸ਼ਾਂਤ ਦਿਨ

14 ਐਤਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੈਨੇਡਾ/Canada, ਪਤਝੜ/Autumn

≈ 2 ਟਿੱਪਣੀਆਂ

ਸ਼ਾਂਤ ਟਿਕਿਆ ਦਿਨ….

ਝੀਲ ਤੋਂ ਲੰਘੇ ਤੈਰਕੇ

ਕੂੰਜਾਂ ਦੇ ਪਰਛਾਂਵੇਂ

ਤਰੇਲੀ ਝਾੜੀ

14 ਐਤਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਪਤਝੜ/Autumn, ਬੂਸੋਨ/Buson(1715-1783)

≈ 2 ਟਿੱਪਣੀਆਂ

Exquisite the dewy bramble

to every thorn

a single droplet

Buson

ਖੂਬ ਸਜੀ ਸ਼ਬਨਮੀ ਝਾੜੀ

ਹਰ ਕੰਡੇ ਨੂੰ ਲੱਗਿਆ

ਇਕ ਇਕ ਤੁਪਕਾ

ਬੁਸੌਨ

ਅਸਲੀ ਚਿਹਰਾ

13 ਸ਼ਨੀਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਪਤਝੜ/Autumn, ਬਾਸ਼ੋ/Basho (1644-1694)

≈ 1 ਟਿੱਪਣੀ

From the temple steps

I lift to the autumn moon

my veritable face

Basho

ਮੰਦਰ ਦੀਆਂ ਪਉੜੀਆ ਤੋਂ

ਮੈ ਪਤਝੜ ਦੇ ਚੰਨ ਵੱਲ ਚੁੱਕਾਂ

ਅਪਣਾ ਅਸਲੀ ਚਿਹਰਾ

ਬਾਸ਼ੋ

ਈਦ ਮੁਬਾਰਕ

13 ਸ਼ਨੀਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਧਰਮ/Religion

≈ 1 ਟਿੱਪਣੀ

ਚਾਨਣ ਪੱਖੀ ਦੂਜ….

ਇਕ ਚੰਨ ਦਾ ਦਿਦਾਰ

ਅਰਬਾਂ ਈਦ ਮੁਬਾਰਕ!

ਚਾਂਦੀ ਰੰਗੀਆਂ

12 ਸ਼ੁੱਕਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਪਤਝੜ/Autumn

≈ ਟਿੱਪਣੀ ਕਰੋ

white chrysanthemums

making all else around them

reflected riches

Chora

ਚਾਂਦੀ-ਰੰਗ ਗੁਲਦਾਉਦੀਆਂ

ਆਸ ਪਾਸ ਹਰ ਵਸਤ

ਬਣੇ ਬੜੀ ਮੁੱਲਵਾਨ

ਚੋਰਾ

ਪਤਝੜ ਬਰਖਾ

12 ਸ਼ੁੱਕਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪਤਝੜ/Autumn

≈ ਟਿੱਪਣੀ ਕਰੋ

ਨਿਪੱਤਰੇ ਰੁੱਖ….

ਟਹਿਣੀਆਂ ਵਿੱਚਦੀ ਕਣੀਆਂ

ਪੈਣ ਝੜੇ ਪੱਤਿਆਂ ‘ਤੇ

ਕਿਲਕਾਰੀ

11 ਵੀਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਬੱਚੇ/Children

≈ ਟਿੱਪਣੀ ਕਰੋ

ਅਣਪਛਾਤੀ ਆਵਾਜ਼…

ਬੱਚਾ ਮਾਰ ਕਿਲਕਾਰੀ

ਵੇਖੇ ਐਧਰ ਉੱਧਰ

ਸੁੰਨੀ ਟਹਿਣੀ

11 ਵੀਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan

≈ 2 ਟਿੱਪਣੀਆਂ

white autumn moon….

bare branch shadow

printed on the mats

Kikaku

ਪਤਝੜ ਦਾ ਚਿੱਟਾ ਚੰਨ….

ਸੁੰਨੀ ਟਹਿਣੀ ਦਾ ਪਰਛਾਵਾਂ

ਸਫ਼ ਦੇ ਉੱਤੇ ਛਪਿਆ

ਕੀਕਾਕੂ

ਕੱਟ

10 ਬੁੱਧਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪੰਜਾਬ/Punjab

≈ 2 ਟਿੱਪਣੀਆਂ

ਲੱਗਾ ਬਿਜਲੀ ਕੱਟ…

ਪਾਣੀ ਲਾਉਂਦਾ ਸੌਂ ਗਿਆ

ਲੈ ਸਰਾਹਣੇ ਵੱਟ

ਮਿਲਣੀ

10 ਬੁੱਧਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਪਤਝੜ/Autumn, ਸ਼ਿਕੀ/Shiki(1866-1902)

≈ ਟਿੱਪਣੀ ਕਰੋ

meeting someone….

how fearsome

autumn mountains!

Shiki

ਮਿਲਣਾ ਕਿਸੇ ਨੂੰ….

ਕਿੰਨੇ ਡਰਾਉਣੇ

ਪਤਝੜੀ ਪਹਾੜ!

ਸ਼ਿਕੀ

ਸੁੱਕਾ ਖੂਹ

09 ਮੰਗਲਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪਿੰਡ, ਪੰਜਾਬ/Punjab

≈ 1 ਟਿੱਪਣੀ

ਪਿਆਸੀਆਂ ਰੂਹਾਂ…

ਪਾਣੀ ਡੂੰਘਾ ਹੋਇਆ

ਮੜ੍ਹੀਆਂ ਦਾ ਨਲ਼ਕਾ ਬੇਕਾਰ

ਪਤਝੜੀ ਧੁੱਪ

09 ਮੰਗਲਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਪਤਝੜ/Autumn

≈ 1 ਟਿੱਪਣੀ

supper in autumn

flat light through an open door

from a setting sun

Chora

ਪਤਝੜ ਦੇ ਵਿਚ ਖ਼ੂਬ…

ਖੁੱਲ੍ਹੇ ਦਰ ਚੋਂ ਸਿੱਧੀ ਆਵੇ

ਡੁੱਬ ਰਹੇ ਸੂਰਜ ਦੀ ਧੁੱਪ

ਚੋਰਾ

ਠੰਡੀ ਮਹਿਕ

08 ਸੋਮਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਪਤਝੜ/Autumn

≈ ਟਿੱਪਣੀ ਕਰੋ

ਬਿਮਾਰੀ ਤੋਂ ਉੱਠਕੇ

ਮੈ ਗੁਲਦਾਉਦੀਆਂ ਵੱਲ ਗਿਆ…

ਕਿੰਨੀ ਠੰਡੀ ਜੀ ਮਹਿਕ ਆਈ

ਓਤਸੂਜੀ

ਸਾਏ

08 ਸੋਮਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪਤਝੜ/Autumn, ਪੰਜਾਬ/Punjab

≈ 1 ਟਿੱਪਣੀ

ਢਲ਼ਦੀ ਸ਼ਾਮ…

ਸਫੈਦਿਆਂ ਦੇ ਸਾਏ

ਦੂਰ ਪਿੰਡ ਤੱਕ

ਚਿਤਕਬਰਾ ਚੰਨ

07 ਐਤਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੈਨੇਡਾ/Canada, ਪਤਝੜ/Autumn

≈ 2 ਟਿੱਪਣੀਆਂ

ਅਕਤੂਬਰ ਦੀ ਸ਼ਾਮ

ਪਤਝੜੀ ਬੱਦਲ਼ਾਂ ਦੇ ਓਹਲੇ

ਚੰਨ ਚੜ੍ਹਿਆ ਚਿਤਕਬਰਾ 

ਸ਼ਾਮੀ ਨਿੱਖਰਿਆ

07 ਐਤਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਇੱਸਾ/Issa(1763-1827), ਪਤਝੜ/Autumn

≈ 1 ਟਿੱਪਣੀ

clearing up in the evening;

in the pale blue sky

row upon row of autumn mountains

Issa

ਸ਼ਾਮੀ ਨਿੱਖਰਿਆ;

ਫਿੱਕੇ  ਨੀਲੇ ਅਸਮਾਨ ਦੇ ਅੰਦਰ

ਪਤਝੜੀ ਪਰਬਤ ਦੀਆਂ ਪਾਲਾਂ

ਇੱਸਾ

ਕਿਰਨਾ ਤੇ ਕਣੀਆਂ

06 ਸ਼ਨੀਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਪਤਝੜ/Autumn, ਬੂਸੋਨ/Buson(1715-1783)

≈ ਟਿੱਪਣੀ ਕਰੋ

on one riverbank

sunbeams slanting down

but on the other raindrops

Buson

ਇਕ ਕੰਢੇ ਦਰਿਆ ਦੇ

ਪੈਣ ਤਿਰਸ਼ੀਆਂ ਕਿਰਨਾਂ

ਪਰ ਦੂਜੇ ‘ਤੇ ਕਣੀਆਂ

ਬੁਸੌਨ

ਖੜ ਖੜ

06 ਸ਼ਨੀਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪਤਝੜ/Autumn

≈ 2 ਟਿੱਪਣੀਆਂ

ਸਾਹ ਲੈਣ ਨੂੰ ਬੈਠਾ ਬਾਪੂ

ਉੱਠਿਆ ਗੋਡੇ ਫੜ ਕੇ

ਤੁਰਿਆ ਪੱਤੇ ਖੜਕੇ…

ਅੰਗ-ਦਾਨ

05 ਸ਼ੁੱਕਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life

≈ 2 ਟਿੱਪਣੀਆਂ

ਹਾਟ-ਟਰਾਂਸਪਲਾਂਟ…

ਮਿਰਤਕ ਦਾਨੀ

ਜਿੰਦਾ ਦਿਲ

ਪਤਝੜੀ ਖੰਘ

05 ਸ਼ੁੱਕਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਪਤਝੜ/Autumn

≈ 2 ਟਿੱਪਣੀਆਂ

waking in the night

I added my autumn cough

to insect voices

Joso

ਰਾਤੀਂ ਅੱਖ ਖੁੱਲ੍ਹੀ…

ਮੈ ਵੀ ਮਿਲਾ ਦਿੱਤੀ ਅਪਣੀ ਪਤਝੜੀ ਖੰਘ

ਕੀੜੇ ਮਕੌੜਿਆਂ ਦੀਆਂ ਆਵਾਜ਼ਾਂ ਵਿਚ

ਜੋਸੋ

ਹੱਕ

04 ਵੀਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਸ਼ਿਕੀ/Shiki(1866-1902)

≈ 2 ਟਿੱਪਣੀਆਂ

throwing in a few coins

I got a place to cool

on the temple veranda

Shiki

ਚੜ੍ਹਾ ਕੇ ਕੁਝ ਸਿੱਕੇ

ਮੈ ਬਣਾ ਲਿਆ ਹੱਕ ਬੈਠਣ ਦਾ

ਮੰਦਰ ਦੇ ਬਰਾਮਦੇ ਵਿਚ

ਸ਼ਿਕੀ

ਡੱਬ-ਖੜੱਬੀ ਛਾਂ

04 ਵੀਰਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੈਨੇਡਾ/Canada, ਪਤਝੜ/Autumn

≈ 1 ਟਿੱਪਣੀ

ਪਤਝੜ ਦਾ ਪਰਛਾਵਾਂ…

ਤਿੱਤਰ-ਖੰਭੀਆਂ ਬਦਲ਼ੀਆਂ

ਡੱਬ-ਖੜੱਬੀ ਛਾਂ

ਅਮੁੱਕ ਰਾਤ

03 ਬੁੱਧਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਸ਼ਿਕੀ/Shiki(1866-1902)

≈ ਟਿੱਪਣੀ ਕਰੋ

ਹਨੇਰੀ ਅਮੁੱਕ ਰਾਤ…

ਕਾਗ਼ਜ਼ੀ ਚਿਲਮਨ ਦੇ ਓਹਲੇ

ਲੰਘ ਰਹੀ ਇਕ ਬੱਤੀ

ਸ਼ਿਕੀ

ਕੱਕਰ

03 ਬੁੱਧਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੈਨੇਡਾ/Canada, ਪਤਝੜ/Autumn

≈ ਟਿੱਪਣੀ ਕਰੋ

ਚੱਲਿਆ ਕੰਮ ਸਵੇਰੇ…

ਕਾਰ ਸ਼ੀਸ਼ਿਆਂ ਉੱਤੋ

ਪਿਆ ਪਤਝੜੀ ਕੋਰਾ

ਉੱਚੀ ਛਾਲ਼

02 ਮੰਗਲਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪਤਝੜ/Autumn

≈ ਟਿੱਪਣੀ ਕਰੋ

ਟੈਗ

ਅਮਰਜੀਤ ਸਾਥੀ, ਪਤਝੜ/Autumn, ਪੰਜਾਬੀ, ਹਾਇਕੂ

ਉੱਚੀ-ਛਾਲ਼ ਖਿਡਾਰੀ…

ਲੈ ਚੌਖਟ ਦਾ ਆਸਰਾ

ਦੇਹਲ਼ੀ ਟੱਪਦਾ ਬਾਪੂ

ਆਸਰਤ

02 ਮੰਗਲਵਾਰ ਅਕਤੂ. 2007

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਬੂਸੋਨ/Buson(1715-1783)

≈ ਟਿੱਪਣੀ ਕਰੋ

ਗੁਲਦਾਊਦੀਆਂ ਉਗਾਉਣ ਵਾਲ਼ੇ

ਤੂੰ ਵੀ ਮੁਥਾਜ ਏਂ

ਗੁਲਦਾਊਦੀਆਂ ਦਾ

ਬੂਸੋਨ

← Older posts
ਅਕਤੂਬਰ 2007
ਸੋਮ ਮੰਗਲਃ ਬੁੱਧ ਵੀਰਃ ਸ਼ੁੱਕਰ ਸ਼ਨੀਃ ਐਤਃ
1234567
891011121314
15161718192021
22232425262728
293031  
« ਸਤੰ.   ਨਵੰ. »

ਖੋਜ

ਟਿੱਪਣੀਆਂ

ਰਾਗ ਭੁਪਾਲੀ 'ਤੇ sandra stephenson
… 'ਤੇ ਨਵ ਕਵੀ
ਕੁੜੀ کُڑٰی 'ਤੇ dalvirgill
ਰੋਸ਼ਨੀ 'ਤੇ dalvirgill
ਦਲਵੀਰ ਗਿੱਲ ਦੇ 50 ਹਾਇਕੂ 'ਤੇ dalvirgill
ਦਲਵੀਰ ਗਿੱਲ ਦੇ 50 ਹਾਇਕੂ 'ਤੇ dalvirgill

Blog Stats

  • 279,118 hits

ਸ਼੍ਰੇਣੀਆਂ

  • ਅਨਾਥ ਆਸ਼ਰਮ (1)
  • ਅਨੁਵਾਦ (943)
  • ਅਪੀਲ (2)
  • ਅਮਨ (23)
  • ਅਮਰਜੀਤ ਸਾਥੀ ਟਿਵਾਣਾ (1)
  • ਅਮਰੀਕਾ/USA (474)
    • ਅਨੀਤਾ ਵਿਰਜ਼ਿਲ/Anita Virgil (5)
    • ਕ੍ਰਿਸਟਨ ਡੈਮਿੰਗ/kristen Deming (1)
    • ਗੈਰੀ ਸਨਾਈਡਰ/Gary Snyder (1)
    • ਜੇਮਜ਼ ਹੈਕਿੱਟ/James Hackett (2)
    • ਜੈਕ ਕੇਰਾਓਕ/Jack Kerouac (3)
    • ਜੌਨ ਬਰੈਂਡੀ/John Brandi (254)
    • ਜੌਨ ਵਿਲਜ਼/John Wills (1)
    • ਨਿੱਕ ਵਰਜਿਲਿਓ Nick Virgilio (16)
    • ਪੈਟਰੀਸ਼ੀਆ ਡੋਨੇਗਨ/Patricia Donegan (3)
    • ਫੋਸਟਰ ਜਿਉਅਲ/Foster Jewell (1)
    • ਫੌਰੈੱਸਟਰ/Stanford Forrester (4)
    • ਮਾਈਕਲ ਡਾਇਲਨ ਵੈੱਲਚ/Michael Dylan Welch (4)
    • ਰੇਮੰਡ ਰੋਜ਼ਲਾਇਪ/Raymond Roseliep (1)
    • ਰੌਬਰਟ ਸਪਿੱਸ/Robert Spiess (1)
    • ਲੀਰੋਆਏ ਕੈਂਟਰਮੈਨ/Leroy Kanterman (1)
    • ਸਟੀਵ ਸੈਨਫੀਲਡ/Steve Sanfield (2)
    • ਸਿੱਡ ਕੌਰਮੈਨ/Cid Corman (1)
    • ਹੈਨਰੀ ਥੌਰਿਉ/Henry Thoreau (1)
    • ੲੈਲੀਜ਼ਾਬੈੱਥ ਸੀਅਰਲੇ ਲੈਂਬ/Elizabeth Searle Lamb (18)
  • ਅਰੋੜਾ ਗੀਤ (5)
  • ਅੰਮੀ (4)
  • ਆਡੰਬਰ (1)
  • ਆਲ੍ਹਣਾ (1)
  • ਆਸਟ੍ਰੇਲੀਆ (109)
  • ਆਸਥਾ (1)
  • ਇਟਲੀ/Italy (14)
    • ਆਂਡਰੇ ਚੈਕਨ/Andrea Cecon (7)
    • ਵਲੇਰੀਆ ਸਿਮੋਨੋਵਾ-ਚੈਕਨ/Valeria Simonova-Cecon (3)
  • ਇੰਗਲੈਂਡ/England (11)
  • ਉਪਦੇਸ਼ (1)
  • ਕਰਮ ਕਾਂਡ (1)
  • ਕੁਦਰਤ/Nature (2,850)
    • ਅਕਾਸ/ਅੰਬਰ/ਅਸਮਾਨ (14)
    • ਖੁਸਬੋ/smell (18)
    • ਖੂਹ (7)
    • ਚੰਨ (103)
    • ਜੀਵ-ਜੰਤ (240)
    • ਜੁਗਨੂੰ (28)
    • ਜੰਗਲ (3)
    • ਝਰਨਾ (6)
    • ਝੀਲ (14)
    • ਝੱਖੜ (27)
    • ਤਰੇਲ (23)
    • ਤਾਰੇ (30)
    • ਤਿਤਲੀ (27)
    • ਦਰਿਆ (55)
    • ਧੁੰਦ (14)
    • ਪਰਛਾਵਾਂ (25)
    • ਪਸ਼ੂ (32)
    • ਪਹਾੜ (26)
    • ਪਾਣੀ (19)
    • ਪੀਂਘ (1)
    • ਪੰਛੀ (348)
      • ਬੋਟ (8)
    • ਪੱਤਾ (45)
    • ਫਲ (28)
    • ਫਸਲ (57)
    • ਫੁੱਲ (166)
    • ਬਰਫੀਲਾ ਝੱਖੜ/Blizzard (5)
    • ਬਿਰਖ (253)
    • ਬੱਦਲ਼ (97)
    • ਰਾਤ (58)
    • ਰੇਤ (20)
    • ਵਰਖਾ (179)
    • ਵਾਤਾਵਰਣ (102)
    • ਵੇਲ ਬੂਟੇ (50)
    • ਸਾਗਰ (38)
    • ਸੁੰਦਰਤਾ (30)
    • ਸੂਰਜ (93)
    • ਹਵਾ (102)
  • ਕੈਨੇਡਾ/Canada (425)
    • ਗਰੈਂਟ ਡੀ ਸੈਵੇਜ਼/Grant D Savage (1)
    • ਡੈਵਰ ਡਾਹਲ (1)
    • ਨਿੱਕ ਐਵਿਸ (1)
    • ਪਰਲ ਪੀਅਰੀ/Pearl Pirie (2)
    • ਪੈਟਰੀਸ਼ੀਆ ਬੈਨੇਡਿਕਟ (1)
    • ਬੈੱਥ ਸਕੈਲਾ/Beth Skala (1)
    • ਮਾਮਾਤਾ ਨਿਓਗੀ-ਨਾਕਰਾ/Mamata Niyogi-nakra (1)
    • ਰੌਡ ਵਿਲਮੌਂਟ/Rod Willmont (1)
    • ਸਟੀਫਨ ਐਡਿੱਸ (1)
  • ਕੋਇਲ (1)
  • ਗੁਰਦੀਪ ਬਿੱਲਾ (1)
  • ਗੁਰਮੀਤ ਸਿੰਘ ਸੰਧੂ (6)
  • ਗੁਰਵਿੰਦਰ ਸਿੰਘ ਸਿਧੂ (1)
  • ਗੁਲਾਬ (1)
  • ਘਾਹ (1)
  • ਚਰਖਾ (1)
  • ਚਾਅ (1)
  • ਛਬੀਲ (5)
  • ਜਗਤਾਰ ਲਾਡੀ (1)
  • ਜਗਰਾਜ ਸਿੰਘ ਢੁਡੀਕੇ (3)
  • ਜਸ਼ਨ/celebrations (16)
  • ਜਸ ਕੌਰ ਮੁੰਡੀ (2)
  • ਜਾਇਦਾਦ (1)
  • ਜਾਪਾਨ/Japan (195)
    • ਇੱਸਾ/Issa(1763-1827) (47)
    • ਕਾਇਓਤਾਇ/Kyotai(1732-92) (1)
    • ਕਾਇਓਰਿਕੂ/Kyoriku (1656-1715) (2)
    • ਕਾਜ਼ੂਓ ਤਾਕਾਗੀ (1)
    • ਕਿਟੋ/kito (1741-89) (1)
    • ਕੀਕਾਕੂ/Kikaku (1661-1707) (1)
    • ਕੇਆਈਸੈਂਜਿਨ/Keisanjin (1)
    • ਕੋਜੀ/Koji (1)
    • ਗੋਮੇਈ/Gomei (1)
    • ਚਿਓ-ਜੋ/Chiyo-jo (1)
    • ਤੀਆਈਜੋ ਨਾਕਾਮੂਰਾ/Teijo Nakamura (1)
    • ਤੇਈਸ਼ਿਤਸੂ/Teishitsu (1610-1673) (1)
    • ਨਾਤਸੁਮੇ ਸੋਸੇਕੀ/Natsume Soseki (1867-1916) (1)
    • ਬਾਸ਼ੋ/Basho (1644-1694) (20)
    • ਬੂਸੋਨ/Buson(1715-1783) (28)
    • ਬੋਂਚੋ/Boncho( ? – 1714) (1)
    • ਯਾਚੋ/Yacho (1)
    • ਰਯੂਸੂਈ (1)
    • ਸ਼ਾਈਸ਼ੋਸ਼ੀ/Shishoshi(1866-1928) (1)
    • ਸ਼ੀਗੇਯੋਰੀ/Shigeyori (1602-80) (1)
    • ਸ਼ੋ-ਯੂ/SHO-U (1)
    • ਸ਼ਿਕੀ/Shiki(1866-1902) (20)
    • ਸਾਨਤੋਕਾ ਤਾਨੇਦਾ/Santoka Taneda (4)
    • ਸਾਨੋ ਰਾਇਓਟਾ/Sano Ryota (1890-1954) (1)
    • ਸੇਇਫੂ-ਜੋ Seifu-jo(1731-1814) (1)
    • ਸੈਨਪੂ/Sanpu(1647-1732) (1)
    • ੳਜ਼ਾਕੀ ਹੋਸਾਈ (1)
    • Haritsu (1865-1944) (1)
  • ਜਿੰਦ ਬਡਾਲੀ (1)
  • ਜੀਵਨ/Life (3,915)
    • ਅਡੰਬਰ (40)
    • ਅਮਲੀ (4)
    • ਖ਼ਤ (34)
    • ਖਿਡੌਣੇ (6)
    • ਖੇਡਾ (15)
    • ਗਹਿਣੇ (50)
    • ਗ਼ਮ (grief) (28)
    • ਘਰ (25)
    • ਛੜੇ (11)
    • ਜਵਾਨੀ (7)
    • ਤਕਨੀਕੀ (27)
    • ਤਸਵੀਰ / ਫੋਟੋ (7)
    • ਤੀਆਂ (2)
    • ਦੁਨਿਆਵੀ ਰਿਸ਼ਤੇ (384)
      • ਜੇਠ (5)
      • ਦਾਦੀ (14)
      • ਦੋਸਤੀ (friendship) (9)
      • ਧੀ (32)
      • ਨੂੰਹ (9)
      • ਪਤੀ /ਪਤਨੀ (7)
      • ਬਾਪੂ (46)
      • ਭਾਬੀ (5)
      • ਭੈਣ (10)
      • ਮਾਂ (74)
      • ਮਾਪੇ (8)
      • ਮਾਹੀ (27)
      • ਸੱਸ (8)
    • ਧੰਦੇ (109)
    • ਨਵ ਵਿਆਹੀ (10)
    • ਨਸ਼ੇ (8)
    • ਪਰਵਾਸ (62)
    • ਪਿਆਰ (92)
    • ਬਚਪਨ (101)
    • ਬਸਤਰ (49)
    • ਬੁਢਾਪਾ (44)
    • ਭੋਜਨ (42)
    • ਮੌਤ (19)
    • ਯਾਦਾਂ (40)
    • ਰੀਤੀ ਰਿਵਾਜ (66)
    • ਰੱਖੜੀ (17)
    • ਵਿਆਹ (38)
    • ਵਿਵਹਾਰ (104)
    • ਸੰਗੀਤ (48)
    • ਹਾਰ-ਸਿੰਗਾਰ (29)
  • ਡਾਈ (1)
  • ਤਾਜ ਮਹਿਲ (1)
  • ਤਾਨਕਾ (24)
  • ਤੀਰਥ ਸਥਾਨ (1)
  • ਤੰਦੂਰ (8)
  • ਦਰਬਾਰਾ ਸਿੰਘ ਖਰੌਡ (11)
  • ਦਰਵਾਜ਼ਾ (1)
  • ਦਹਿਸ਼ਤ (1)
  • ਦੁਖਾਂਤ (1)
  • ਧਰਮ ਅਤੇ ਰਾਜਨੀਤੀ (1)
  • ਧਰਮ/Religion (182)
    • ਵਿਸ਼ਵਾਸ਼ (22)
  • ਨਰਿੰਦਰ ਪਾਲ ਕੌਰ (1)
  • ਨਾਟਾਲਿਆ ਰੁਡੀਚੇਵ/Natalia Rudychev (1)
  • ਨਾਰਵੇ (6)
  • ਨਿਊਜ਼ੀਲੈਂਡ (4)
  • ਨਿਵਰਗੀ/Uncategorized (110)
  • ਪਟਾਰੀ (17)
  • ਪਰਦੇਸ (6)
  • ਪਾਕਿਸਤਾਨ (9)
    • ਕ਼ਮਰ ਉਜ਼ ਜ਼ਮਾਨ (1)
  • ਪੁੰਨਿਆਂ ਦਾ ਚੰਨ (1)
  • ਪੂਜਾ (1)
  • ਪੈੜ (1)
  • ਪੋਲੈਂਡ (1)
  • ਪ੍ਰਦੂਸ਼ਨ / Pollution (1)
  • ਪ੍ਰਸ਼ਾਦ (1)
  • ਪੰਜਾਬ/Punjab (1,054)
    • ਪਿੰਡ (172)
    • ਮਾਨਸਾ (48)
    • ਲੋਕਬਾਣੀ (2)
  • ਫੁਲਕਾਰੀ (2)
  • ਬਹਾਰ (1)
  • ਬਾਇਓ-ਡਾਟਾ (1)
  • ਬਿੰਬਾਵਲੀ (imagery) (54)
    • ਛੋਹ ਬਿੰਬ (Kinaesthetic/touch) (7)
    • ਦ੍ਰਿਸ਼ਟ ਬਿੰਬ (Visual-Seeing) (47)
    • ਸ਼ਰਵਣ ਬਿੰਬ (Auditory-Listening) (15)
    • ਸੁਆਦ ਬਿੰਬ (Gustatory-Taste) (1)
  • ਬ੍ਮਲਜੀਤ ਮਾਨ (1)
  • ਬ੍ਮ੍ਲਜੀਤ ਮਾਨ (1)
  • ਬੱਚੇ/Children (117)
  • ਭਗਤ (1)
  • ਭਾਰਤ/India (142)
    • ਤਿਓਹਾਰ (37)
      • ਦਿਵਾਲੀ (26)
    • ਹਿੰਦੀ/Hindi (48)
      • ਆਲੋਕਧਨਵਾ /alokdhanwa (1)
      • ਸ਼ਕੁੰਤਲਾ ਤਲਵਾਰ (2)
      • ਸੁਰਿੰਦਰ ਵਰਮਾ (1)
  • ਭੂਚਾਲ (12)
  • ਭੰਵਰਾ (1)
  • ਮਾਂ ਦਿਵਸ (2)
  • ਮੈਸੇਡੋਨੀਆ (1)
  • ਮੌਸਮ (1)
  • ਯੂਨਾਨ/Greece (2)
    • ਜੌਨ ਪੈਟੀਲਿਸ/John Patilis (1)
    • ਸੋਫੀਆ ਕੈਰੀਪੀਡਿਸ/Sophia Karipidis (1)
  • ਰਾਜਵਿੰਦਰ ਜਟਾਣਾ (3)
  • ਰਾਜਵੰਤ ਬਾਜਵਾ (1)
  • ਰੁੱਤਾਂ/Seasons (684)
    • ਗਰਮੀ/Summer (138)
    • ਨਵਾਂ ਸਾਲ (16)
    • ਪਤਝੜ/Autumn (161)
    • ਬਰਖਾ/Rainy Season (115)
    • ਬਸੰਤ/Spring (65)
    • ਸਿਆਲ/Winter (188)
  • ਰੋਸ (1)
  • ਲੇਖਕ (5,594)
    • Angelee Devdhar ਅੰਜਲਿ ਦੇਵਧਰ (19)
    • ਅਕਬਰ ਸਿੰਘ (2)
    • ਅਜਮੇਰ ਰੋਡੇ (4)
    • ਅਨਿਲ ਕੁਮਾਰ ਸ਼ਾਕਾ ਘੱਗਾ (2)
    • ਅਨੂਪ ਬਾਬਰਾ (26)
    • ਅਨੂਪਿਕਾ ਸ਼ਰਮਾ (5)
    • ਅਨੇਮਨ ਸਿੰਘ (1)
    • ਅਮਨਦੀਪ ਧਾਲੀਵਾਲ (1)
    • ਅਮਨਪ੍ਰੀਤ ਪੰਨੂ (6)
    • ਅਮਰ ਢੀਂਡਸਾ (1)
    • ਅਮਰਜੀਤ ਕੌਰ (5)
    • ਅਮਰਜੀਤ ਚੰਦਨ (21)
    • ਅਮਰਜੀਤ ਸਾਥੀ (403)
    • ਅਮਰਾਓ ਸਿੰਘ ਗਿੱਲ (96)
    • ਅਮਰਿੰਦਰ ਟਿਵਾਣਾ (2)
    • ਅਮਰੀਕ ਗਾਫ਼ਿਲ (1)
    • ਅਮਿਤ ਸ਼ਰਮਾ (10)
    • ਅਮ੍ਰਿਤ ਪਾਲ ਸਿੰਘ (1)
    • ਅਰਵਿੰਦਰ ਕੌਰ (182)
    • ਅਵਨਿੰਦਰ ਮਾਂਗਟ (30)
    • ਅਵਨੀਤ ਕੌਰ (3)
    • ਅਵੀ ਜਸਵਾਲ (65)
    • ਅਸ਼ੋਕ ਆਨਨ/ashok anan (1)
    • ਅੰਬਰੀਸ਼ (68)
    • ਇਕਬਾਲ ਭਾਮ (11)
    • ਇਕ਼ਬਾਲ ਦੀਪ (2)
    • ਇੰਦਰਜੀਤ ਸਿੰਘ ਪੁਰੇਵਾਲ (71)
    • ਇੰਦਰਪਾਲ ਸਿੰਘ ਸੰਧਰ (1)
    • ਇੰਦਰਪਾਲ ਸਿੰਘ ਸੰਧੜ (2)
    • ਉਮੇਸ਼ ਘਈ (3)
    • ਏ. ਥਿਆਗਰਾਜਨ (1)
    • ਓਂਕਾਰ ਸਿੱਧੂ (4)
    • ਕਮਲ ਸੇਖੋਂ (6)
    • ਕਮਲਜੀਤ ਮਾਂਗਟ (19)
    • ਕਰਮਜੀਤ ਕੌਰ (1)
    • ਕਰਮਜੀਤ ਭੱਠਲ਼ (1)
    • ਕਰਮਜੀਤ ਸਮਰਾ (6)
    • ਕਰਿਸ਼ ਨਿਰੰਕਾਰੀ (1)
    • ਕਲੀਮ ਜਫ਼਼ਰ ਬਦੇਸ਼ਾ (21)
    • ਕਵਲਦੀਪ ਸਿੰਘ (6)
    • ਕ਼ਮਰ ਉਜ਼ ਜ਼ਮਾਨ (7)
    • ਕਾਜਲ ਗਰਗ (1)
    • ਕਾਲਾ ਰਮੇਸ਼ (1)
    • ਕਾਲਿਮ / Kalim Bandaicha (6)
    • ਕੁਲਜੀਤ ਖੋਸਾ (1)
    • ਕੁਲਜੀਤ ਬਰਾੜ (5)
    • ਕੁਲਜੀਤ ਮਾਨ (83)
    • ਕੁਲਜੀਤ ਸਿੰਘ (1)
    • ਕੁਲਜੀਤ ਸਿੰਘ ਜੰਜੂਆ (1)
    • ਕੁਲਦੀਪ ਸਰੀਨ (6)
    • ਕੁਲਦੀਪ ਸਿੰਘ ਦੀਪ (14)
    • ਕੁਲਪ੍ਰੀਤ ਬਡਿਆਲ (36)
    • ਕੁਲਵੀਰ ਗਿੱਲ (1)
    • ਕੁਲਵੰਤ ਸਿੰਘ ਗਿੱਲ (1)
    • ਕੰਵਲ ਸਿੱਧੂ (3)
    • ਕੰਵਲਜੀਤ ਹਰੀ ਨੌ (2)
    • ਗਗਨਦੀਪ ਬਦੇਸ਼ਾ (1)
    • ਗਗਨਦੀਪ ਸਿੰਘ (1)
    • ਗੀਤ ਅਰੋੜਾ (55)
    • ਗੀਤਾਂਜਲੀ ਆਹਲੂਵਾਲੀਆ (2)
    • ਗੁਮਨਾਮ/Anonymous (3)
    • ਗੁਰਚਰਨ (4)
    • ਗੁਰਚਰਨ ਕੌਰ (1)
    • ਗੁਰਚਰਨ ਸਿੰਘ (3)
    • ਗੁਰਜਿੰਦਰ ਮਾਂਗਟ (1)
    • ਗੁਰਜੀਤ ਗਿੱਲ (1)
    • ਗੁਰਜੀਤ ਸਿੰਘ ਬਰਾੜ (2)
    • ਗੁਰਜੰਟ ਸਿੰਘ ਦੰਦੀਵਾਲ (2)
    • ਗੁਰਤੇਜ ਸਿੰਘ (2)
    • ਗੁਰਦਰਸ਼ਨ ਬਾਦਲ (2)
    • ਗੁਰਨਾਮ ਗੌਂਦਾਰਾ (4)
    • ਗੁਰਨੈਬ ਮਘਾਣੀਆ (35)
    • ਗੁਰਪਰੀਤ ਗਿੱਲ (10)
    • ਗੁਰਪ੍ਰੀਤ (109)
    • ਗੁਰਪ੍ਰੀਤ ਮਾਨ (3)
    • ਗੁਰਪ੍ਰੀਤ ਸਿੰਘ ਢਿੱਲੋ (4)
    • ਗੁਰਪ੍ਰੀਤ ਸਿੰਘ ਫਤਿਹਪੁਰ (1)
    • ਗੁਰਬਾਜ ਛੀਨਾ (5)
    • ਗੁਰਮੀਤ ਗੀਤਾ (1)
    • ਗੁਰਮੀਤ ਸੰਧੂ (243)
    • ਗੁਰਮੁਖ ਧਿਮਾਣ (2)
    • ਗੁਰਮੁਖ ਭੰਦੋਹਲ ਰਾਈਏਵਾਲ (51)
    • ਗੁਰਮੇਲ ਬਦੇਸ਼ਾ (12)
    • ਗੁਰਲਾਭ ਸਿੰਘ ਸਰਾਂ (2)
    • ਗੁਰਵਿੰਦਰ ਸਿੰਘ ਸਿੱਧੂ (56)
    • ਗੁਰਸਿਮਰਨ ਕੌਰ (1)
    • ਗੁਰਿੰਦਰ ਮਾਨ (3)
    • ਗੁਰਿੰਦਰ ਸਿੰਘ (1)
    • ਗੁਰਿੰਦਰ ਸਿੰਘ ਕਲਸੀ (3)
    • ਗੁਰਿੰਦਰ ਸੈਣੀ (1)
    • ਗੁਰਿੰਦਰਜੀਤ ਸਿੰਘ (123)
    • ਗੱਗੂ ਬਰਾੜ (1)
    • ਚਰਨ ਗਿੱਲ (95)
    • ਚਰਨਜੀਤ ਜੈਤੋਂ (2)
    • ਚਰਨਜੀਤ ਸਿੰਘ (3)
    • ਚਰਨਜੀਤ ਸਿੰਘ ਨਾਹਰਾਂ (2)
    • ਚਿਤਰਾ ਰਾਜਅੱਪਾ/chitra rajappa (1)
    • ਚੰਦਰ ਮੋਹਨ ਸੁਨੇਜਾ (3)
    • ਜਗਜੀਤ ਵਾਲੀਆ (1)
    • ਜਗਜੀਤ ਸਿੰਘ ਮਾਨ (10)
    • ਜਗਜੀਤ ਸੰਧੂ (72)
    • ਜਗਤਾਰ ਲਾਡੀ (18)
    • ਜਗਤਾਰ ਸਿੰਘ ਔ਼ਲਖ ਮੀਰਪੁਰੀ (4)
    • ਜਗਦੀਪ ਸਿੰਘ (16)
    • ਜਗਦੀਪ ਸਿੰਘ ਮੁੱਲਾਂਪੁਰ (13)
    • ਜਗਦੀਸ਼ ਕੌਰ (18)
    • ਜਗਰਾਜ ਸਿੰਘ ਨਾਰਵੇ (90)
    • ਜਤਿੰਦਰ ਔਲਖ (2)
    • ਜਤਿੰਦਰ ਕੌਰ (8)
    • ਜਤਿੰਦਰ ਲਸਾੜਾ (7)
    • ਜਨਮੇਜਾ ਸਿੰਘ ਜੌਹਲ (3)
    • ਜਸਕਰਨ ਬਰਾੜ (1)
    • ਜਸਦੀਪ ਸਿੰਘ (51)
    • ਜਸਪ੍ਰੀਤ ਕੌਰ ਪਰਹਾਰ (7)
    • ਜਸਪ੍ਰੀਤ ਸਿੰਘ ਵਿਰਦੀ (1)
    • ਜਸਮੇਰ ਸਿੰਘ ਲਾਲ (1)
    • ਜਸਵਿੰਦਰ ਸਿੰਘ (33)
    • ਜਸਵੰਤ ਜ਼ਫ਼ਰ (9)
    • ਜ਼ਿੱਮੀ ਭੁੱਲਰ (1)
    • ਜ਼ੈਲਦਾਰ ਪਰਗਟ ਸਿੰਘ (2)
    • ਜ਼ੋਰਾਵਰ ਸੰਧੂ (1)
    • ਜੀਵਨ ਪਾਲ (4)
    • ਜੁਗਨੂੰ ਸੇਠ (8)
    • ਜੈਗ ਗੁੱਡਡੂ (1)
    • ਜੋਨੀ ਜੱਬੋਵਾਲ (1)
    • ਜੌੜਾ ਅਵਤਾਰ ਸਿੰਘ (1)
    • ਜੱਸ ਪ੍ਰੀਤ (1)
    • ਡਿਮਪੀ ਸਿੱਧੂ (5)
    • ਡਿੰਪਲ ਅਰੋੜਾ (1)
    • ਡਿੰਪੀ ਸਿੱਧੂ (1)
    • ਤਨਵੀਰ (1)
    • ਤਾਰਾ ਚੰਦ ਸ਼ਰਮਾਂ (1)
    • ਤਿਸਜੋਤ (41)
    • ਤੇਜਿੰਦਰ ਸਿੰਘ ਗਿੱਲ (5)
    • ਤੇਜਿੰਦਰ ਸੋਹੀ (36)
    • ਤੇਜੀ ਬੇਨੀਪਾਲ (114)
    • ਤ੍ਰੈਲੋਚਣ ਲੋਚੀ (5)
    • ਦਰਬਾਰਾ ਸਿੰਘ (224)
    • ਦਲਜੀਤ ਗਿੱਲ (6)
    • ਦਲਵੀਰ ਗਿੱਲ (37)
    • ਦਲਵੀਰ ਭੁੱਲਰ (1)
    • ਦਵਿੰਦਰ ਕੌਰ (15)
    • ਦਵਿੰਦਰ ਕੌਰ ਸਿੱਧੂ (2)
    • ਦਵਿੰਦਰ ਪਾਠਕ 'ਰੂਬਲ' (25)
    • ਦਵਿੰਦਰ ਪੂਨੀਆ (100)
    • ਦਿਲਪ੍ਰੀਤ ਕੌਰ ਚਾਹਲ (3)
    • ਦਿਲਰਾਜ ਕੌਰ (3)
    • ਦੀਪ ਨਿਰਮੋਹੀ (2)
    • ਦੀਪ ਵੜੈਚ (4)
    • ਦੀਪ ਸੋਹਾਜ (1)
    • ਦੀਪਕ ਰਾਏ ਚੌਧਰੀ (2)
    • ਦੀਪੀ ਸੈਰ (45)
    • ਦੀਪੀ ਸੰਧੂ (75)
    • ਦੇਵਨੀਤ (1)
    • ਧਰਮਿੰਦਰ ਸਿੰਘ ਭੰਗੂ (3)
    • ਧੀਦੋ ਗਿੱਲ (12)
    • ਨਰਿੰਦਰ ਰਾਏ (1)
    • ਨਰਿੰਦਰ ਸੰਧੂ (1)
    • ਨਵ ਧੀਰੀ (1)
    • ਨਵਦੀਪ ਗਰੇਵਾਲ (12)
    • ਨਵਦੀਪ ਝੁਨੀਰ (1)
    • ਨਵਨੀਤ ਪੰਨੂੰ (2)
    • ਨਵੀ ਸਿੱਧੂ (1)
    • ਨਿਮਾਨਾ (1)
    • ਨਿਰਮਲ ਧੋਟ (1)
    • ਨਿਰਮਲ ਪ੍ਰੀਤਮ ਲੋਟੇ (2)
    • ਨਿਰਮਲ ਬਰਾੜ (25)
    • ਨਿਰਮਲ ਸਿੰਘ ਧੌਂਸੀ (19)
    • ਪਰਮਜੀਤ ਕੱਟੂ (2)
    • ਪਰਮਿੰਦਰ ਕੌਰ (6)
    • ਪਰਮਿੰਦਰ ਜੱਸਲ (8)
    • ਪਰਮਿੰਦਰ ਸਿੰਘ ਅਜ਼ੀਜ਼ (2)
    • ਪਰਮਿੰਦਰ ਸੋਢੀ (4)
    • ਪਰਮੈਂਦੇ ਸਿੰਘ ਸੋਢੀ (1)
    • ਪਰਾਗ ਰਾਜ ਸਿੰਗਲਾ (12)
    • ਪਵੀ ਸ਼ੇਰਗਿੱਲ (1)
    • ਪਾਲਾ ਕੰਗ (2)
    • ਪਿਆਰਾ ਸਿੰਘ ਕੁਦੌਵਾਲ (7)
    • ਪੁਰਨੀਤ ਧਾਲੀਵਾਲ (1)
    • ਪੁਸ਼ਪਿੰਦਰ ਕੌਰ ਬੈਂਸ (8)
    • ਪੁਸ਼ਪਿੰਦਰ ਸਿੰਘ ਪੰਛੀ (23)
    • ਪੁਸ਼ਪਿੰਦਰ ਸਿੰਘ (15)
    • ਪ੍ਰਭਜੋਤ ਕੌਰ (1)
    • ਪ੍ਰਮਿੰਦਰਜੀਤ (1)
    • ਪ੍ਰੀਤ ਰਾਜਪਾਲ (5)
    • ਪ੍ਰੀਤ ਰੰਧਾਵਾ (5)
    • ਪ੍ਰੇਮ ਮੈਨਨ (37)
    • ਬਮਲਜੀਤ ਮਾਨ (6)
    • ਬਰਜਿੰਦਰ ਢਿਲੋਂ (18)
    • ਬਲਜਿੰਦਰ ਜੌੜਕੀਆਂ (12)
    • ਬਲਜੀਤ ਪਾਲ ਸਿੰਘ (46)
    • ਬਲਰਾਜ ਚਹਿਲ (1)
    • ਬਲਰਾਜ ਚੀਮਾ (17)
    • ਬਲਵਿੰਦਰ ਚਹਿਲ (1)
    • ਬਲਵਿੰਦਰ ਸਿੰਘ (39)
    • ਬਲਵਿੰਦਰ ਸਿੰਘ ਚਾਹਲ (1)
    • ਬਲਵਿੰਦਰ ਸਿੰਘ ਮੋਗਾ (12)
    • ਬਾਦਸ਼ਾਹ ਮਿਨਹਾਸ (1)
    • ਬਿੰਦਰ ਸਿੰਘ (1)
    • ਬਿੰਨੀ ਚਾਹਲ (1)
    • ਬੂਟਾ ਸਿੰਘ ਵਾਕਿਫ਼ (2)
    • ਬੰਟੀ ਵਾਲੀਆ (4)
    • ਭੁਪਿੰਦਰ ਪੱਨੇਵਾਲੀਆ (4)
    • ਮਜ਼ਹਰ ਖਾਨ (10)
    • ਮਨਜੀਤ ਕੌਰ (3)
    • ਮਨਜੀਤ ਸਿੰਘ ਚਾਤ੍ਰਿਕ (11)
    • ਮਨਦੀਪ ਐਸ ਗਿੱਲ (1)
    • ਮਨਦੀਪ ਗੋਲਡੀ (1)
    • ਮਨਦੀਪ ਢੁਡੀਕੇ (1)
    • ਮਨਦੀਪ ਮਾਨ (61)
    • ਮਨਦੀਪ ਸਿੱਧੂ (4)
    • ਮਨਪ੍ਰੀਤ ਕੌਰ (1)
    • ਮਨਪ੍ਰੀਤ ਬਾਠ (1)
    • ਮਨਪ੍ਰੀਤ ਰਾਏ (2)
    • ਮਨਪ੍ਰੀਤ ਸਿੰਘ ਢੀਂਡਸਾ (2)
    • ਮਨਵੀਰ ਸੰਧੂ (1)
    • ਮਨੀ ਸਿੱਧੂ (1)
    • ਮਨੂੰ ਕਾਂਤ (1)
    • ਮਲਕੀਤ ਭੰਗੂ (1)
    • ਮਹਾਂਦੇਵ ਸਿੰਘ (4)
    • ਮਹਾਵੀਰ ਸਿੰਘ ਰੰਧਾਵਾ (3)
    • ਮਹਿੰਦਰ ਕੌਰ (18)
    • ਮਹਿੰਦਰ ਕੌਰ (4)
    • ਮਹਿੰਦਰ ਰਿਸਮ (11)
    • ਮਹਿੰਦਰ ਸਿੰਘ (2)
    • ਮਹਿੰਦਰਦੀਪ ਗਰੇਵਾਲ (3)
    • ਮਹਿੰਦਰਪਾਲ ਬੱਬੀ (6)
    • ਮਿੰਨਾ ਸਿੰਘ (1)
    • ਮਿੱਤਰ ਰਾਸ਼ਾ (50)
    • ਮੀਤ ਅਨਮੋਲ (1)
    • ਮੀਨੂੰ ਸਮੱਘ ਢਿਲੋਂ (1)
    • ਮੁਖਵੀਰ ਸਿੰਘ (2)
    • ਮੋਹਨ ਗਿੱਲ (17)
    • ਮੱਖਣ ਸਿੰਘ ਭੀਖੀ (1)
    • ਰਘਬੀਰ ਦੇਵਗਨ (103)
    • ਰਚਨਾ ਸਿੱਧੂ (2)
    • ਰਜਨੀਸ਼ ਗੋਇਲ (1)
    • ਰਜਵੰਤ ਬਾਜਵਾ (5)
    • ਰਜਵੰਤ ਸਿਧੂ (6)
    • ਰਣਜੀਤ ਦੇਵਗਣ (4)
    • ਰਣਜੀਤ ਸਿੰਘ ਸਰਾ (111)
    • ਰਣਜੀਤ ਸੰਧੂ (1)
    • ਰਣਜੋਧ ਸਿੰਘ (5)
    • ਰਮਨਜੀਤ ਵਿਰਕ (2)
    • ਰਮਨਦੀਪ ਸਿੰਘ (3)
    • ਰਵਿੰਦਰ ਰਵੀ (30)
    • ਰਾਕੇਸ਼ ਕੁਮਾਰ (2)
    • ਰਾਜ (11)
    • ਰਾਜ ਕਾਹਲੋਂ (7)
    • ਰਾਜ ਕੌਰ (7)
    • ਰਾਜ ਸੰਧੂ (1)
    • ਰਾਜਵਿੰਦਰ ਸਿੰਘ ਵਾਲੀਆ (1)
    • ਰਾਜਿੰਦਰ ਸਿੰਘ (13)
    • ਰਾਜਿੰਦਰ ਸਿੰਘ ਘੁੱਮਣ (61)
    • ਰਾਜੇਸ਼ ਮੂੰਗਾ (2)
    • ਰਾਣੀ ਬਰਾੜ (10)
    • ਰਾਹੁਲ ਕਟਾਹਰੀ (9)
    • ਰਾਹੁਲ ਦੇਵਗਨ (1)
    • ਰਿਦਮ ਕੌਰ (26)
    • ਰਿੰਕੂ ਸੈਣੀ ਰਵਿੰਦਰ (1)
    • ਰੁਪਿੰਦਰ ਸਿੰਘ ਰੂਪ (3)
    • ਰੇਸ਼ਮ ਸਿੰਘ ਸਾਹਦਰਾ (9)
    • ਰੇਸ਼ਮ ਸਿੰਘ ਸੈਣੀ (5)
    • ਰੋਜ਼ੀ ਮਾਨ (78)
    • ਲਖਵਿੰਦਰ ਸ਼ਰੀਂਹ ਵਾਲਾ (10)
    • ਲਵਤਾਰ ਸਿੰਘ (46)
    • ਲਾਲੀ ਕੋਹਾਲਵੀ (9)
    • ਵਰਿਆਮ ਸੰਧੂ (5)
    • ਵਰਿੰਦਰ ਬੇਨੀਪਾਲ (2)
    • ਵਰਿੰਦਰ ਮਹਿਤਾ (1)
    • ਵਰਿੰਦਰ ਸ਼ੈਲੀ (3)
    • ਵਿਕਰਾਂਤ ਸਿੰਘ (1)
    • ਵਿਕੀ ਸੰਧੂ (10)
    • ਵਿਵੇਕ ਭਾਰਦਵਾਜ 'ਬੋਪਾਰਾਏ' (1)
    • ਵਿੱਕੀ ਮਾਨ (3)
    • ਵਿੱਕੀ ਸੰਧੂ (13)
    • ਸ਼ਾਹਿਦਾ ਸ਼ਾਹ (1)
    • ਸ਼ਿੰਦਰ ਸ਼ਿੰਦ (2)
    • ਸ਼ੁਮਿਤਾ ਦੀਦੀ ਸੰਧੂ (1)
    • ਸਖੀ ਕੌਰ (3)
    • ਸਤਨਾਮ ਖੀਵਾ (1)
    • ਸਤਪ੍ਰੀਤ ਸਿੰਘ (1)
    • ਸਤਵਿੰਦਰ ਗਿੱਲ (18)
    • ਸਤਵਿੰਦਰ ਸਿੰਘ (26)
    • ਸਤਵੰਤ ਕੌਰ ਸੋਹਲ (1)
    • ਸਪਨਾ ਬਾਂਸਲ (1)
    • ਸਰਦਾਰ ਧਾਮੀ (21)
    • ਸਰਬਜੀਤ ਸਿੰਘ ਖਹਿਰਾ (51)
    • ਸਰਬਜੋਤ ਸਿੰਘ ਬਹਿਲ (51)
    • ਸਵਰਨ ਸਿੰਘ (44)
    • ਸਹਿਜਪ੍ਰੀਤ ਮਾਂਗਟ (34)
    • ਸ਼ਮਸ਼ੇਰ ਸੰਧੂ (1)
    • ਸਾਬੀ ਨਾਹਲ (12)
    • ਸਾਮਾਨੇਹ ਹੁਸੈਨੀ ਜ਼ਾਫਰਾਨੀ (7)
    • ਸਿਧਾਰਥ ਆਰਟਿਸਟ (8)
    • ਸਿਮਰਨਜੀਤ ਵਾਲੀਆ (2)
    • ਸੁਖਜੀਤ ਸਿੰਘ ਪਾਤਰਾ (1)
    • ਸੁਖਦੇਵ ਨਡਾਲੋਂ (1)
    • ਸੁਖਨੈਬ ਸਿੱਧੂ (1)
    • ਸੁਖਬੀਰ ਸਰਾ (1)
    • ਸੁਖਵਿੰਦਰ ਜੂਤਲਾ (4)
    • ਸੁਖਵਿੰਦਰ ਦਾਤੇਵਾਸ (1)
    • ਸੁਖਵਿੰਦਰ ਬਾਜਵਾ (1)
    • ਸੁਖਵਿੰਦਰ ਮੁਲਤਾਨੀ (1)
    • ਸੁਖਵਿੰਦਰ ਵਾਲੀਆ (41)
    • ਸੁਖਵੀਰ ਕੌਰ ਢਿਲੋਂ (2)
    • ਸੁਖਵੰਤ ਕੌਰ ਢੇਸੀ (2)
    • ਸੁਤੰਤਰ ਰਾਏ (3)
    • ਸੁਧੀਰ ਕੁਸ਼ਵਾਹ (1)
    • ਸੁਭਾਸ਼ ਪਰਿਹਾਰ (4)
    • ਸੁਮਿਤ ਬਾਂਸਲ (1)
    • ਸੁਰਜੀਤ ਕਲਸੀ (17)
    • ਸੁਰਜੀਤ ਕੌਰ (16)
    • ਸੁਰਜੀਤ ਸਿੰਘ ਪਾਹਵਾ (3)
    • ਸੁਰਮੀਤ ਮਾਵੀ (56)
    • ਸੁਰਮੇਲ ਕੌਰ (2)
    • ਸੁਰਿੰਦਰ ਪਾਲ ਸਿੰਘ (1)
    • ਸੁਰਿੰਦਰ ਸਪੇਰਾ (65)
    • ਸੁਰਿੰਦਰ ਸਾਥੀ (42)
    • ਸੁਵੇਗ ਦਿਓਲ (49)
    • ਸੇਈਉਨ (1)
    • ਸੈਮ ਬਾਜਵਾ (6)
    • ਸੌਰਵ ਮੌਂਗਾ (1)
    • ਸੰਜੇ ਸਨਨ (130)
    • ਸੰਦੀਪ ਕੌਰ (1)
    • ਸੰਦੀਪ ਧਨੋਆ (42)
    • ਸੰਦੀਪ ਸਿੰਘ ਦੀਵਾਨਾ (8)
    • ਸੰਦੀਪ ਸੀਤਲ (36)
    • ਸੰਨੀ ਮਰਜਾਣਾ (1)
    • ਸੱਤਦੀਪ ਗਿੱਲ (3)
    • ਹਰਕੀ ਜਗਦੀਪ ਵਿਰਕ (7)
    • ਹਰਜੀਤ ਜਨੋਹਾ (24)
    • ਹਰਦਮ ਮਾਨ (2)
    • ਹਰਦੇਵ ਗਰੇਵਾਲ (1)
    • ਹਰਪ੍ਰੀਤ ਸਿੰਘ (8)
    • ਹਰਲੀਨ ਸੋਨਾ (6)
    • ਹਰਵਿੰਦਰ ਤਤਲਾ (50)
    • ਹਰਵਿੰਦਰ ਧਾਲੀਵਾਲ (44)
    • ਹਰਵੀਰ ਸਿੰਘ (3)
    • ਹਰਸ਼ਪਿੰਦਰ (18)
    • ਹਰਿੰਦਰ ਅਨਜਾਣ (84)
    • ਹਰੀ ਸਿੰਘ ਤਾਤਲਾ (13)
    • ਹੈਰੀ ਸਰੋਆ (1)
    • ਹੈਰੀ ਸਿੰਘ ਪੰਜਾਬੀ (1)
    • Umit Battal (1)
  • ਵਸੀਲਾ (1)
  • ਵਾਤਾਵਰਨ ਦਿਵਸ (1)
  • ਸ਼ਗਨ (1)
  • ਸ਼ਰਧਾਂਜਲੀ (1)
  • ਸ਼ਾਹਮੁਖੀ شاہ مُکھی (8)
  • ਸਰਬਜੀਤ ਸਿੰਘ (2)
  • ਸਲੋਵੈਨੀਆ/Slovenia (125)
    • ਅਲੈਂਕਾ ਜ਼ੋਰਮੈਨ/Alenka Zorman (35)
    • ਦਮਿਤਰ ਅਨਾਕੀਵ/Dimitar Anakiev (1)
    • ਪੌਲੋਨਾ ਓਬਲਾਕ/Polona Oblak (68)
    • ਬੋਰਟ ਜ਼ੁਪਾਂਚਿਚ/Borut Zupancic (14)
  • ਸਵੇਗ ਦਿਓਲ (1)
  • ਸਾਉਣ (1)
  • ਸਾਉਣ ਮਹੀਨਾ (1)
  • ਸਾਦਾ ਜੀਵਨ (1)
  • ਸੁਖਵਿੰਦਰ ਗੁਰਮ (1)
  • ਸੁਝਾ (31)
    • ਪਿੱਪਲ (10)
    • ਪੱਖੀ (11)
  • ਸੁਝਾ -prompt (1)
  • ਸੁਝਾਅ (68)
  • ਸੁਰਿਦਰ ਸਪੇਰਾ (1)
  • ਸੁਹਾਗ ਗੀਤ (1)
  • ਸੁਹਾਗ ਪਟਾਰੀ (1)
  • ਸੂਚਨਾ/Information (18)
    • ਅਰਦਾਸ (1)
    • ਜਾਣਕਾਰੀ (4)
  • ਸੂਝਾਅ (1)
  • ਸੇਨਰਿਊ (19)
  • ਸੈਮ ਯਦਾ ਕੱਨਾਰੋਜ਼ੀ/Sam Yada Nannarozzi (1)
  • ਸੰਗਰਾਂਦ (2)
  • ਹਰਕੀ ਵਿਰਕ (1)
  • ਹਰਜਿੰਦਰ ਢੀਂਡਸਾ (3)
  • ਹਰਸ਼ਰਨ ਕੌਰ (1)
  • ਹਰਿਮੰਦਿਰ (1)
  • ਹਾਇਕੂ ਤਕਨੀਕ (1)
    • ਸੋਧ ਵਿਚਾਰ (1)
  • ਹਾਇਕੂ ਬਾਰੇ (13)
    • ਹਾਇਕੂ ਕੀ ਹੈ/What is haiku (2)
    • ਹਾਇਕੂ ਵਿਧਾ (6)
  • ਹਾਇਗਾ/Haiga (549)
    • ਰਾਗ ਭੂਪਾਲੀ (1)
    • ਹਾਇਗਾ ਕੀ ਹੈ/What is Haiga (3)
    • ਹਾਇਗਾਧੁਨ (1)
  • ਹਾਇਗੀਤ (1)
  • ਹਾਇਬਨ/Haibun (27)
    • ਐੱਲ ਓ ਸੀ/L O C (3)
    • ਹਾਇਬਨ ਕੀ ਹੈ/What is Haibun? (1)
  • ਹਾਸ ਰਸ (13)
  • ਹੁਨਾਲ (1)
  • ਹੰਸ (1)
  • Children's Haiku/ਬੱਚਿਆਂ ਦੇ ਹਾਇਕ (187)
    • ਅਵਨਿ (10)
    • ਗੁਰਪ੍ਰੀਤ ਕੌਰ ਚਹਿਲ (2)
    • ਜਸਵਿੰਦਰ ਸਿੰਘ ਮਾਨਸਾ (1)
    • ਰਮਨਜੋਤ ਕੌਰ (2)
    • ਸਟੀਫਨ ਮਸੀਹ (1)
    • ਸਤਨਾਮ ਸਿੰਘ (1)
    • ਸਨੋ ਸਾਦਗੀ (2)
    • ਸੁਖਜੀਤ ਸਿੰਘ (1)
    • ਸੁਖਨ ਸੰਧੂ (1)
    • ਸੁਪ੍ਰੀਤ ਸੰਧੂ (12)
    • ਸੇਵਕ ਸਿੰਘ (1)
    • ਸੰਜੀਤ ਸਿੰਘ (1)
  • France (2)
    • ਬਰੂਨੋ ਹਿਉਲਿਨ/Bruno Hulin (2)
  • حائیکو بارے (6)
    • کِشت ۔1 (3)
      • ਧਰਮਿੰਦਰ ਸਿੰਘ ਭੰਗੂ (2)

ਪੁਰਾਲੇਖ

  • ਮਈ 2021 (5)
  • ਮਈ 2018 (4)
  • ਜਨਵਰੀ 2017 (1)
  • ਸਤੰਬਰ 2016 (6)
  • ਜੂਨ 2016 (1)
  • ਦਸੰਬਰ 2015 (9)
  • ਨਵੰਬਰ 2015 (12)
  • ਅਗਸਤ 2015 (10)
  • ਜੁਲਾਈ 2015 (6)
  • ਜੂਨ 2015 (36)
  • ਮਈ 2015 (70)
  • ਅਪ੍ਰੈਲ 2015 (46)
  • ਦਸੰਬਰ 2013 (1)
  • ਸਤੰਬਰ 2013 (7)
  • ਅਗਸਤ 2013 (1)
  • ਜੁਲਾਈ 2013 (14)
  • ਜੂਨ 2013 (13)
  • ਮਈ 2013 (21)
  • ਅਪ੍ਰੈਲ 2013 (4)
  • ਫਰਵਰੀ 2013 (3)
  • ਜਨਵਰੀ 2013 (32)
  • ਦਸੰਬਰ 2012 (18)
  • ਅਕਤੂਬਰ 2012 (135)
  • ਸਤੰਬਰ 2012 (241)
  • ਅਗਸਤ 2012 (487)
  • ਜੁਲਾਈ 2012 (379)
  • ਜੂਨ 2012 (160)
  • ਮਈ 2012 (144)
  • ਅਪ੍ਰੈਲ 2012 (146)
  • ਮਾਰਚ 2012 (116)
  • ਫਰਵਰੀ 2012 (182)
  • ਜਨਵਰੀ 2012 (191)
  • ਦਸੰਬਰ 2011 (463)
  • ਨਵੰਬਰ 2011 (412)
  • ਅਕਤੂਬਰ 2011 (49)
  • ਸਤੰਬਰ 2011 (6)
  • ਅਗਸਤ 2011 (14)
  • ਜੁਲਾਈ 2011 (5)
  • ਜੂਨ 2011 (5)
  • ਮਈ 2011 (7)
  • ਅਪ੍ਰੈਲ 2011 (23)
  • ਮਾਰਚ 2011 (42)
  • ਫਰਵਰੀ 2011 (28)
  • ਜਨਵਰੀ 2011 (70)
  • ਦਸੰਬਰ 2010 (57)
  • ਨਵੰਬਰ 2010 (22)
  • ਅਕਤੂਬਰ 2010 (72)
  • ਸਤੰਬਰ 2010 (101)
  • ਅਗਸਤ 2010 (146)
  • ਜੁਲਾਈ 2010 (135)
  • ਜੂਨ 2010 (129)
  • ਮਈ 2010 (153)
  • ਅਪ੍ਰੈਲ 2010 (123)
  • ਮਾਰਚ 2010 (128)
  • ਫਰਵਰੀ 2010 (106)
  • ਜਨਵਰੀ 2010 (94)
  • ਦਸੰਬਰ 2009 (95)
  • ਨਵੰਬਰ 2009 (100)
  • ਅਕਤੂਬਰ 2009 (94)
  • ਸਤੰਬਰ 2009 (96)
  • ਅਗਸਤ 2009 (93)
  • ਜੁਲਾਈ 2009 (112)
  • ਜੂਨ 2009 (116)
  • ਮਈ 2009 (80)
  • ਅਪ੍ਰੈਲ 2009 (92)
  • ਮਾਰਚ 2009 (82)
  • ਫਰਵਰੀ 2009 (95)
  • ਜਨਵਰੀ 2009 (107)
  • ਦਸੰਬਰ 2008 (74)
  • ਨਵੰਬਰ 2008 (91)
  • ਅਕਤੂਬਰ 2008 (61)
  • ਸਤੰਬਰ 2008 (35)
  • ਅਗਸਤ 2008 (37)
  • ਜੁਲਾਈ 2008 (47)
  • ਜੂਨ 2008 (1)
  • ਮਈ 2008 (34)
  • ਅਪ੍ਰੈਲ 2008 (16)
  • ਮਾਰਚ 2008 (5)
  • ਫਰਵਰੀ 2008 (7)
  • ਜਨਵਰੀ 2008 (23)
  • ਦਸੰਬਰ 2007 (73)
  • ਨਵੰਬਰ 2007 (61)
  • ਅਕਤੂਬਰ 2007 (62)
  • ਸਤੰਬਰ 2007 (57)
  • ਅਗਸਤ 2007 (36)

Links

  • 'ਉਦਾਸੀ'-ਗੁਰਮੀਤ ਸੰਧੂ ਦਾ ਬਲਾਗ
  • A P N A
  • ਅਜਮੇਰ ਰੋਡੇ
  • ਅਨਾਦ
  • ਅਨਾਮ
  • ਅਮਰਜੀਤ ਗਰੇਵਾਲ/Amarjit Grewal
  • ਅਮਰਜੀਤ ਚੰਦਨ
  • ਅਲੈਂਕਾ/Alenka
  • ਆਰਸੀ
  • ਓ ਮੀਆਂ
  • ਕਾਗਜ ਦੇ ਟੁਕੜੇ
  • ਕੰਵਲ ਧਾਲੀਵਾਲ
  • ਕੰਵਲਜੀਤ ਸਿੰਘ
  • ਖਾਮੋਸ਼ ਸ਼ਬਦ
  • ਗਰਪ੍ਰੀਤ
  • ਗਲੋਬਲ ਪੰਜਾਬੀ
  • ਗੁਰਦਰਸ਼ਨ ਬਾਦਲ
  • ਗੁਰਿੰਦਰਜੀਤ ਸਿੰਘ
  • ਗੁਲਾਮ ਕਲਮ
  • ਚਾਤ੍ਰਿਕ ਆਰਟ
  • ਚਿਤਰਕਾਰ ਪ੍ਰੇਮ ਸਿੰਘ
  • ਜਸਵੰਤ ਜਫ਼ਰ
  • ਜੁਗਨੂੰ ਪੰਜਾਬੀ ਹਾਇਕੂ
  • ਦਰਸ਼ਨ ਦਰਵੇਸ਼
  • ਦੌੜਦੀ ਹੋਈ ਸੋਚ
  • ਧੁੱਪ
  • ਨਾਦ
  • ਨਿਸੋਤ
  • ਪਰਮਿੰਦਰ ਸੋਢੀ
  • ਪੁੰਗਰਦੇ ਹਰਫ਼
  • ਪੁੰਗਰਦੇ ਹਰਫ਼
  • ਪੋਲੋਨਾ ਓਬਲਾਕ/Polona Oblak
  • ਪ੍ਰੇਮ ਸਿੰਘ
  • ਪੰਕਤੀ
  • ਪੰਜਾਬੀ ਖਬਰ
  • ਪੰਜਾਬੀ ਬਲਾਗ
  • ਪੰਜਾਬੀ ਮੁੰਡਾ
  • ਪੰਜਾਬੀ ਵਿਹੜਾ
  • ਪੰਜਾਬੀ ਸਾਹਿਤ
  • ਪੰਜਾਬੀ ਸਾਹਿਤ ਅਕੈਡਿਮੀ
  • ਪੰਜਾਬੀ ਸੱਥ
  • ਬਲਜੀਤ ਪਾਲ ਸਿੰਘ
  • ਬੋਹੜ ਦੀ ਛਾਂਵੇਂ
  • ਭਾਈ ਬਲਦੀਪ ਸਿੰਘ
  • ਮਨਪ੍ਰੀਤ ਦਾ ਬਲਾਗ
  • ਮੇਰਾ ਪਿੰਡ ਚਿਨਾਰਥਲ ਕਲਾਂ
  • ਲਫਜ਼ਾਂ ਦਾ ਪੁਲ਼
  • ਲਿਖਾਰੀ
  • ਵਤਨ/Watan
  • ਸ਼ਬਦ ਮੰਡਲ
  • ਸ਼ਬਦਾਂ ਦੀ ਮਰਜ਼ੀ
  • ਸ਼ਮੀਲ
  • ਸਵਰਨ ਸਵੀ
  • ਸ਼ਬਦਾਂ ਦੇ ਪਰਛਾਂਵੇਂ
  • ਸੀਤਲ ਅਲੰਕਾਰ
  • ਸੀਰਤ
  • ਸੁਖਿੰਦਰ
  • ਸੁਰਜੀਤ ਕਲਸੀ
  • ਹਰਕੀਰਤ ਹਕ਼ੀਰ
  • ਹਾਇਕੂ ਉੱਤਰੀ ਅਮਰੀਕਾ 2009
  • ਹਾਇਕੂ ਦਰਪਨ
  • ਹਾਇਕੂ ਪੰਜਾਬੀ ਦੇਵਨਾਗਰੀ ਲਿੱਪੀ
  • ਹਾਇਗਾ ਪੰਜਾਬੀ
  • Pearl Pirie
  • Uddari/ਉਡਾਰੀ
  • WordPress.com
  • WordPress.org

Websites

  • A P N A

ਹਾਲੀਆ ਸੰਪਾਦਨਾਵਾਂ

  • ਖੁਸ਼ੀ
  • ਕਰੋਨਾ ਕਾਲ
  • ਉਡੀਕ
  • ਚੋਣਾਂ /Elections
  • ਕੁਦਰਤ ਦੇ ਰੰਗ

ਸੰਪਾਦਕੀ ਮੰਡਲ

  • gurpreet
    • ਜੜ੍ਹਾਂ جڑھاں
    • ਕੇਸਰੀ ਫੁੱਲ کیسری پھلّ
  • ਸਾਥੀ ਟਿਵਾਣਾ
    • ਤੰਦੂਰ – 12
    • ਤੰਦੂਰ-5
  • Ranjit Singh Sra
    • ਟਾਵਰ ਦੀ ਬੱਤੀ
    • ਦੀਪਮਾਲਾ
  • ਰਜਿੰਦਰ ਘੁੰਮਣ
    • ਟੱਲੀ
    • ਚਿੜੀ
  • ਸੁਰਿੰਦਰ ਸਪੇਰਾ
    • ਖੁਸ਼ੀ
    • ਕਰੋਨਾ ਕਾਲ
  • ਗੁਰਮੀਤ ਸੰਧੂ
    • ਬਚਾਓ
    • ਧੁੱਪ

ਸ਼੍ਰੇਣੀਆਂ

  • ਅਨਾਥ ਆਸ਼ਰਮ (1)
  • ਅਨੁਵਾਦ (943)
  • ਅਪੀਲ (2)
  • ਅਮਨ (23)
  • ਅਮਰਜੀਤ ਸਾਥੀ ਟਿਵਾਣਾ (1)
  • ਅਮਰੀਕਾ/USA (474)
    • ਅਨੀਤਾ ਵਿਰਜ਼ਿਲ/Anita Virgil (5)
    • ਕ੍ਰਿਸਟਨ ਡੈਮਿੰਗ/kristen Deming (1)
    • ਗੈਰੀ ਸਨਾਈਡਰ/Gary Snyder (1)
    • ਜੇਮਜ਼ ਹੈਕਿੱਟ/James Hackett (2)
    • ਜੈਕ ਕੇਰਾਓਕ/Jack Kerouac (3)
    • ਜੌਨ ਬਰੈਂਡੀ/John Brandi (254)
    • ਜੌਨ ਵਿਲਜ਼/John Wills (1)
    • ਨਿੱਕ ਵਰਜਿਲਿਓ Nick Virgilio (16)
    • ਪੈਟਰੀਸ਼ੀਆ ਡੋਨੇਗਨ/Patricia Donegan (3)
    • ਫੋਸਟਰ ਜਿਉਅਲ/Foster Jewell (1)
    • ਫੌਰੈੱਸਟਰ/Stanford Forrester (4)
    • ਮਾਈਕਲ ਡਾਇਲਨ ਵੈੱਲਚ/Michael Dylan Welch (4)
    • ਰੇਮੰਡ ਰੋਜ਼ਲਾਇਪ/Raymond Roseliep (1)
    • ਰੌਬਰਟ ਸਪਿੱਸ/Robert Spiess (1)
    • ਲੀਰੋਆਏ ਕੈਂਟਰਮੈਨ/Leroy Kanterman (1)
    • ਸਟੀਵ ਸੈਨਫੀਲਡ/Steve Sanfield (2)
    • ਸਿੱਡ ਕੌਰਮੈਨ/Cid Corman (1)
    • ਹੈਨਰੀ ਥੌਰਿਉ/Henry Thoreau (1)
    • ੲੈਲੀਜ਼ਾਬੈੱਥ ਸੀਅਰਲੇ ਲੈਂਬ/Elizabeth Searle Lamb (18)
  • ਅਰੋੜਾ ਗੀਤ (5)
  • ਅੰਮੀ (4)
  • ਆਡੰਬਰ (1)
  • ਆਲ੍ਹਣਾ (1)
  • ਆਸਟ੍ਰੇਲੀਆ (109)
  • ਆਸਥਾ (1)
  • ਇਟਲੀ/Italy (14)
    • ਆਂਡਰੇ ਚੈਕਨ/Andrea Cecon (7)
    • ਵਲੇਰੀਆ ਸਿਮੋਨੋਵਾ-ਚੈਕਨ/Valeria Simonova-Cecon (3)
  • ਇੰਗਲੈਂਡ/England (11)
  • ਉਪਦੇਸ਼ (1)
  • ਕਰਮ ਕਾਂਡ (1)
  • ਕੁਦਰਤ/Nature (2,850)
    • ਅਕਾਸ/ਅੰਬਰ/ਅਸਮਾਨ (14)
    • ਖੁਸਬੋ/smell (18)
    • ਖੂਹ (7)
    • ਚੰਨ (103)
    • ਜੀਵ-ਜੰਤ (240)
    • ਜੁਗਨੂੰ (28)
    • ਜੰਗਲ (3)
    • ਝਰਨਾ (6)
    • ਝੀਲ (14)
    • ਝੱਖੜ (27)
    • ਤਰੇਲ (23)
    • ਤਾਰੇ (30)
    • ਤਿਤਲੀ (27)
    • ਦਰਿਆ (55)
    • ਧੁੰਦ (14)
    • ਪਰਛਾਵਾਂ (25)
    • ਪਸ਼ੂ (32)
    • ਪਹਾੜ (26)
    • ਪਾਣੀ (19)
    • ਪੀਂਘ (1)
    • ਪੰਛੀ (348)
      • ਬੋਟ (8)
    • ਪੱਤਾ (45)
    • ਫਲ (28)
    • ਫਸਲ (57)
    • ਫੁੱਲ (166)
    • ਬਰਫੀਲਾ ਝੱਖੜ/Blizzard (5)
    • ਬਿਰਖ (253)
    • ਬੱਦਲ਼ (97)
    • ਰਾਤ (58)
    • ਰੇਤ (20)
    • ਵਰਖਾ (179)
    • ਵਾਤਾਵਰਣ (102)
    • ਵੇਲ ਬੂਟੇ (50)
    • ਸਾਗਰ (38)
    • ਸੁੰਦਰਤਾ (30)
    • ਸੂਰਜ (93)
    • ਹਵਾ (102)
  • ਕੈਨੇਡਾ/Canada (425)
    • ਗਰੈਂਟ ਡੀ ਸੈਵੇਜ਼/Grant D Savage (1)
    • ਡੈਵਰ ਡਾਹਲ (1)
    • ਨਿੱਕ ਐਵਿਸ (1)
    • ਪਰਲ ਪੀਅਰੀ/Pearl Pirie (2)
    • ਪੈਟਰੀਸ਼ੀਆ ਬੈਨੇਡਿਕਟ (1)
    • ਬੈੱਥ ਸਕੈਲਾ/Beth Skala (1)
    • ਮਾਮਾਤਾ ਨਿਓਗੀ-ਨਾਕਰਾ/Mamata Niyogi-nakra (1)
    • ਰੌਡ ਵਿਲਮੌਂਟ/Rod Willmont (1)
    • ਸਟੀਫਨ ਐਡਿੱਸ (1)
  • ਕੋਇਲ (1)
  • ਗੁਰਦੀਪ ਬਿੱਲਾ (1)
  • ਗੁਰਮੀਤ ਸਿੰਘ ਸੰਧੂ (6)
  • ਗੁਰਵਿੰਦਰ ਸਿੰਘ ਸਿਧੂ (1)
  • ਗੁਲਾਬ (1)
  • ਘਾਹ (1)
  • ਚਰਖਾ (1)
  • ਚਾਅ (1)
  • ਛਬੀਲ (5)
  • ਜਗਤਾਰ ਲਾਡੀ (1)
  • ਜਗਰਾਜ ਸਿੰਘ ਢੁਡੀਕੇ (3)
  • ਜਸ਼ਨ/celebrations (16)
  • ਜਸ ਕੌਰ ਮੁੰਡੀ (2)
  • ਜਾਇਦਾਦ (1)
  • ਜਾਪਾਨ/Japan (195)
    • ਇੱਸਾ/Issa(1763-1827) (47)
    • ਕਾਇਓਤਾਇ/Kyotai(1732-92) (1)
    • ਕਾਇਓਰਿਕੂ/Kyoriku (1656-1715) (2)
    • ਕਾਜ਼ੂਓ ਤਾਕਾਗੀ (1)
    • ਕਿਟੋ/kito (1741-89) (1)
    • ਕੀਕਾਕੂ/Kikaku (1661-1707) (1)
    • ਕੇਆਈਸੈਂਜਿਨ/Keisanjin (1)
    • ਕੋਜੀ/Koji (1)
    • ਗੋਮੇਈ/Gomei (1)
    • ਚਿਓ-ਜੋ/Chiyo-jo (1)
    • ਤੀਆਈਜੋ ਨਾਕਾਮੂਰਾ/Teijo Nakamura (1)
    • ਤੇਈਸ਼ਿਤਸੂ/Teishitsu (1610-1673) (1)
    • ਨਾਤਸੁਮੇ ਸੋਸੇਕੀ/Natsume Soseki (1867-1916) (1)
    • ਬਾਸ਼ੋ/Basho (1644-1694) (20)
    • ਬੂਸੋਨ/Buson(1715-1783) (28)
    • ਬੋਂਚੋ/Boncho( ? – 1714) (1)
    • ਯਾਚੋ/Yacho (1)
    • ਰਯੂਸੂਈ (1)
    • ਸ਼ਾਈਸ਼ੋਸ਼ੀ/Shishoshi(1866-1928) (1)
    • ਸ਼ੀਗੇਯੋਰੀ/Shigeyori (1602-80) (1)
    • ਸ਼ੋ-ਯੂ/SHO-U (1)
    • ਸ਼ਿਕੀ/Shiki(1866-1902) (20)
    • ਸਾਨਤੋਕਾ ਤਾਨੇਦਾ/Santoka Taneda (4)
    • ਸਾਨੋ ਰਾਇਓਟਾ/Sano Ryota (1890-1954) (1)
    • ਸੇਇਫੂ-ਜੋ Seifu-jo(1731-1814) (1)
    • ਸੈਨਪੂ/Sanpu(1647-1732) (1)
    • ੳਜ਼ਾਕੀ ਹੋਸਾਈ (1)
    • Haritsu (1865-1944) (1)
  • ਜਿੰਦ ਬਡਾਲੀ (1)
  • ਜੀਵਨ/Life (3,915)
    • ਅਡੰਬਰ (40)
    • ਅਮਲੀ (4)
    • ਖ਼ਤ (34)
    • ਖਿਡੌਣੇ (6)
    • ਖੇਡਾ (15)
    • ਗਹਿਣੇ (50)
    • ਗ਼ਮ (grief) (28)
    • ਘਰ (25)
    • ਛੜੇ (11)
    • ਜਵਾਨੀ (7)
    • ਤਕਨੀਕੀ (27)
    • ਤਸਵੀਰ / ਫੋਟੋ (7)
    • ਤੀਆਂ (2)
    • ਦੁਨਿਆਵੀ ਰਿਸ਼ਤੇ (384)
      • ਜੇਠ (5)
      • ਦਾਦੀ (14)
      • ਦੋਸਤੀ (friendship) (9)
      • ਧੀ (32)
      • ਨੂੰਹ (9)
      • ਪਤੀ /ਪਤਨੀ (7)
      • ਬਾਪੂ (46)
      • ਭਾਬੀ (5)
      • ਭੈਣ (10)
      • ਮਾਂ (74)
      • ਮਾਪੇ (8)
      • ਮਾਹੀ (27)
      • ਸੱਸ (8)
    • ਧੰਦੇ (109)
    • ਨਵ ਵਿਆਹੀ (10)
    • ਨਸ਼ੇ (8)
    • ਪਰਵਾਸ (62)
    • ਪਿਆਰ (92)
    • ਬਚਪਨ (101)
    • ਬਸਤਰ (49)
    • ਬੁਢਾਪਾ (44)
    • ਭੋਜਨ (42)
    • ਮੌਤ (19)
    • ਯਾਦਾਂ (40)
    • ਰੀਤੀ ਰਿਵਾਜ (66)
    • ਰੱਖੜੀ (17)
    • ਵਿਆਹ (38)
    • ਵਿਵਹਾਰ (104)
    • ਸੰਗੀਤ (48)
    • ਹਾਰ-ਸਿੰਗਾਰ (29)
  • ਡਾਈ (1)
  • ਤਾਜ ਮਹਿਲ (1)
  • ਤਾਨਕਾ (24)
  • ਤੀਰਥ ਸਥਾਨ (1)
  • ਤੰਦੂਰ (8)
  • ਦਰਬਾਰਾ ਸਿੰਘ ਖਰੌਡ (11)
  • ਦਰਵਾਜ਼ਾ (1)
  • ਦਹਿਸ਼ਤ (1)
  • ਦੁਖਾਂਤ (1)
  • ਧਰਮ ਅਤੇ ਰਾਜਨੀਤੀ (1)
  • ਧਰਮ/Religion (182)
    • ਵਿਸ਼ਵਾਸ਼ (22)
  • ਨਰਿੰਦਰ ਪਾਲ ਕੌਰ (1)
  • ਨਾਟਾਲਿਆ ਰੁਡੀਚੇਵ/Natalia Rudychev (1)
  • ਨਾਰਵੇ (6)
  • ਨਿਊਜ਼ੀਲੈਂਡ (4)
  • ਨਿਵਰਗੀ/Uncategorized (110)
  • ਪਟਾਰੀ (17)
  • ਪਰਦੇਸ (6)
  • ਪਾਕਿਸਤਾਨ (9)
    • ਕ਼ਮਰ ਉਜ਼ ਜ਼ਮਾਨ (1)
  • ਪੁੰਨਿਆਂ ਦਾ ਚੰਨ (1)
  • ਪੂਜਾ (1)
  • ਪੈੜ (1)
  • ਪੋਲੈਂਡ (1)
  • ਪ੍ਰਦੂਸ਼ਨ / Pollution (1)
  • ਪ੍ਰਸ਼ਾਦ (1)
  • ਪੰਜਾਬ/Punjab (1,054)
    • ਪਿੰਡ (172)
    • ਮਾਨਸਾ (48)
    • ਲੋਕਬਾਣੀ (2)
  • ਫੁਲਕਾਰੀ (2)
  • ਬਹਾਰ (1)
  • ਬਾਇਓ-ਡਾਟਾ (1)
  • ਬਿੰਬਾਵਲੀ (imagery) (54)
    • ਛੋਹ ਬਿੰਬ (Kinaesthetic/touch) (7)
    • ਦ੍ਰਿਸ਼ਟ ਬਿੰਬ (Visual-Seeing) (47)
    • ਸ਼ਰਵਣ ਬਿੰਬ (Auditory-Listening) (15)
    • ਸੁਆਦ ਬਿੰਬ (Gustatory-Taste) (1)
  • ਬ੍ਮਲਜੀਤ ਮਾਨ (1)
  • ਬ੍ਮ੍ਲਜੀਤ ਮਾਨ (1)
  • ਬੱਚੇ/Children (117)
  • ਭਗਤ (1)
  • ਭਾਰਤ/India (142)
    • ਤਿਓਹਾਰ (37)
      • ਦਿਵਾਲੀ (26)
    • ਹਿੰਦੀ/Hindi (48)
      • ਆਲੋਕਧਨਵਾ /alokdhanwa (1)
      • ਸ਼ਕੁੰਤਲਾ ਤਲਵਾਰ (2)
      • ਸੁਰਿੰਦਰ ਵਰਮਾ (1)
  • ਭੂਚਾਲ (12)
  • ਭੰਵਰਾ (1)
  • ਮਾਂ ਦਿਵਸ (2)
  • ਮੈਸੇਡੋਨੀਆ (1)
  • ਮੌਸਮ (1)
  • ਯੂਨਾਨ/Greece (2)
    • ਜੌਨ ਪੈਟੀਲਿਸ/John Patilis (1)
    • ਸੋਫੀਆ ਕੈਰੀਪੀਡਿਸ/Sophia Karipidis (1)
  • ਰਾਜਵਿੰਦਰ ਜਟਾਣਾ (3)
  • ਰਾਜਵੰਤ ਬਾਜਵਾ (1)
  • ਰੁੱਤਾਂ/Seasons (684)
    • ਗਰਮੀ/Summer (138)
    • ਨਵਾਂ ਸਾਲ (16)
    • ਪਤਝੜ/Autumn (161)
    • ਬਰਖਾ/Rainy Season (115)
    • ਬਸੰਤ/Spring (65)
    • ਸਿਆਲ/Winter (188)
  • ਰੋਸ (1)
  • ਲੇਖਕ (5,594)
    • Angelee Devdhar ਅੰਜਲਿ ਦੇਵਧਰ (19)
    • ਅਕਬਰ ਸਿੰਘ (2)
    • ਅਜਮੇਰ ਰੋਡੇ (4)
    • ਅਨਿਲ ਕੁਮਾਰ ਸ਼ਾਕਾ ਘੱਗਾ (2)
    • ਅਨੂਪ ਬਾਬਰਾ (26)
    • ਅਨੂਪਿਕਾ ਸ਼ਰਮਾ (5)
    • ਅਨੇਮਨ ਸਿੰਘ (1)
    • ਅਮਨਦੀਪ ਧਾਲੀਵਾਲ (1)
    • ਅਮਨਪ੍ਰੀਤ ਪੰਨੂ (6)
    • ਅਮਰ ਢੀਂਡਸਾ (1)
    • ਅਮਰਜੀਤ ਕੌਰ (5)
    • ਅਮਰਜੀਤ ਚੰਦਨ (21)
    • ਅਮਰਜੀਤ ਸਾਥੀ (403)
    • ਅਮਰਾਓ ਸਿੰਘ ਗਿੱਲ (96)
    • ਅਮਰਿੰਦਰ ਟਿਵਾਣਾ (2)
    • ਅਮਰੀਕ ਗਾਫ਼ਿਲ (1)
    • ਅਮਿਤ ਸ਼ਰਮਾ (10)
    • ਅਮ੍ਰਿਤ ਪਾਲ ਸਿੰਘ (1)
    • ਅਰਵਿੰਦਰ ਕੌਰ (182)
    • ਅਵਨਿੰਦਰ ਮਾਂਗਟ (30)
    • ਅਵਨੀਤ ਕੌਰ (3)
    • ਅਵੀ ਜਸਵਾਲ (65)
    • ਅਸ਼ੋਕ ਆਨਨ/ashok anan (1)
    • ਅੰਬਰੀਸ਼ (68)
    • ਇਕਬਾਲ ਭਾਮ (11)
    • ਇਕ਼ਬਾਲ ਦੀਪ (2)
    • ਇੰਦਰਜੀਤ ਸਿੰਘ ਪੁਰੇਵਾਲ (71)
    • ਇੰਦਰਪਾਲ ਸਿੰਘ ਸੰਧਰ (1)
    • ਇੰਦਰਪਾਲ ਸਿੰਘ ਸੰਧੜ (2)
    • ਉਮੇਸ਼ ਘਈ (3)
    • ਏ. ਥਿਆਗਰਾਜਨ (1)
    • ਓਂਕਾਰ ਸਿੱਧੂ (4)
    • ਕਮਲ ਸੇਖੋਂ (6)
    • ਕਮਲਜੀਤ ਮਾਂਗਟ (19)
    • ਕਰਮਜੀਤ ਕੌਰ (1)
    • ਕਰਮਜੀਤ ਭੱਠਲ਼ (1)
    • ਕਰਮਜੀਤ ਸਮਰਾ (6)
    • ਕਰਿਸ਼ ਨਿਰੰਕਾਰੀ (1)
    • ਕਲੀਮ ਜਫ਼਼ਰ ਬਦੇਸ਼ਾ (21)
    • ਕਵਲਦੀਪ ਸਿੰਘ (6)
    • ਕ਼ਮਰ ਉਜ਼ ਜ਼ਮਾਨ (7)
    • ਕਾਜਲ ਗਰਗ (1)
    • ਕਾਲਾ ਰਮੇਸ਼ (1)
    • ਕਾਲਿਮ / Kalim Bandaicha (6)
    • ਕੁਲਜੀਤ ਖੋਸਾ (1)
    • ਕੁਲਜੀਤ ਬਰਾੜ (5)
    • ਕੁਲਜੀਤ ਮਾਨ (83)
    • ਕੁਲਜੀਤ ਸਿੰਘ (1)
    • ਕੁਲਜੀਤ ਸਿੰਘ ਜੰਜੂਆ (1)
    • ਕੁਲਦੀਪ ਸਰੀਨ (6)
    • ਕੁਲਦੀਪ ਸਿੰਘ ਦੀਪ (14)
    • ਕੁਲਪ੍ਰੀਤ ਬਡਿਆਲ (36)
    • ਕੁਲਵੀਰ ਗਿੱਲ (1)
    • ਕੁਲਵੰਤ ਸਿੰਘ ਗਿੱਲ (1)
    • ਕੰਵਲ ਸਿੱਧੂ (3)
    • ਕੰਵਲਜੀਤ ਹਰੀ ਨੌ (2)
    • ਗਗਨਦੀਪ ਬਦੇਸ਼ਾ (1)
    • ਗਗਨਦੀਪ ਸਿੰਘ (1)
    • ਗੀਤ ਅਰੋੜਾ (55)
    • ਗੀਤਾਂਜਲੀ ਆਹਲੂਵਾਲੀਆ (2)
    • ਗੁਮਨਾਮ/Anonymous (3)
    • ਗੁਰਚਰਨ (4)
    • ਗੁਰਚਰਨ ਕੌਰ (1)
    • ਗੁਰਚਰਨ ਸਿੰਘ (3)
    • ਗੁਰਜਿੰਦਰ ਮਾਂਗਟ (1)
    • ਗੁਰਜੀਤ ਗਿੱਲ (1)
    • ਗੁਰਜੀਤ ਸਿੰਘ ਬਰਾੜ (2)
    • ਗੁਰਜੰਟ ਸਿੰਘ ਦੰਦੀਵਾਲ (2)
    • ਗੁਰਤੇਜ ਸਿੰਘ (2)
    • ਗੁਰਦਰਸ਼ਨ ਬਾਦਲ (2)
    • ਗੁਰਨਾਮ ਗੌਂਦਾਰਾ (4)
    • ਗੁਰਨੈਬ ਮਘਾਣੀਆ (35)
    • ਗੁਰਪਰੀਤ ਗਿੱਲ (10)
    • ਗੁਰਪ੍ਰੀਤ (109)
    • ਗੁਰਪ੍ਰੀਤ ਮਾਨ (3)
    • ਗੁਰਪ੍ਰੀਤ ਸਿੰਘ ਢਿੱਲੋ (4)
    • ਗੁਰਪ੍ਰੀਤ ਸਿੰਘ ਫਤਿਹਪੁਰ (1)
    • ਗੁਰਬਾਜ ਛੀਨਾ (5)
    • ਗੁਰਮੀਤ ਗੀਤਾ (1)
    • ਗੁਰਮੀਤ ਸੰਧੂ (243)
    • ਗੁਰਮੁਖ ਧਿਮਾਣ (2)
    • ਗੁਰਮੁਖ ਭੰਦੋਹਲ ਰਾਈਏਵਾਲ (51)
    • ਗੁਰਮੇਲ ਬਦੇਸ਼ਾ (12)
    • ਗੁਰਲਾਭ ਸਿੰਘ ਸਰਾਂ (2)
    • ਗੁਰਵਿੰਦਰ ਸਿੰਘ ਸਿੱਧੂ (56)
    • ਗੁਰਸਿਮਰਨ ਕੌਰ (1)
    • ਗੁਰਿੰਦਰ ਮਾਨ (3)
    • ਗੁਰਿੰਦਰ ਸਿੰਘ (1)
    • ਗੁਰਿੰਦਰ ਸਿੰਘ ਕਲਸੀ (3)
    • ਗੁਰਿੰਦਰ ਸੈਣੀ (1)
    • ਗੁਰਿੰਦਰਜੀਤ ਸਿੰਘ (123)
    • ਗੱਗੂ ਬਰਾੜ (1)
    • ਚਰਨ ਗਿੱਲ (95)
    • ਚਰਨਜੀਤ ਜੈਤੋਂ (2)
    • ਚਰਨਜੀਤ ਸਿੰਘ (3)
    • ਚਰਨਜੀਤ ਸਿੰਘ ਨਾਹਰਾਂ (2)
    • ਚਿਤਰਾ ਰਾਜਅੱਪਾ/chitra rajappa (1)
    • ਚੰਦਰ ਮੋਹਨ ਸੁਨੇਜਾ (3)
    • ਜਗਜੀਤ ਵਾਲੀਆ (1)
    • ਜਗਜੀਤ ਸਿੰਘ ਮਾਨ (10)
    • ਜਗਜੀਤ ਸੰਧੂ (72)
    • ਜਗਤਾਰ ਲਾਡੀ (18)
    • ਜਗਤਾਰ ਸਿੰਘ ਔ਼ਲਖ ਮੀਰਪੁਰੀ (4)
    • ਜਗਦੀਪ ਸਿੰਘ (16)
    • ਜਗਦੀਪ ਸਿੰਘ ਮੁੱਲਾਂਪੁਰ (13)
    • ਜਗਦੀਸ਼ ਕੌਰ (18)
    • ਜਗਰਾਜ ਸਿੰਘ ਨਾਰਵੇ (90)
    • ਜਤਿੰਦਰ ਔਲਖ (2)
    • ਜਤਿੰਦਰ ਕੌਰ (8)
    • ਜਤਿੰਦਰ ਲਸਾੜਾ (7)
    • ਜਨਮੇਜਾ ਸਿੰਘ ਜੌਹਲ (3)
    • ਜਸਕਰਨ ਬਰਾੜ (1)
    • ਜਸਦੀਪ ਸਿੰਘ (51)
    • ਜਸਪ੍ਰੀਤ ਕੌਰ ਪਰਹਾਰ (7)
    • ਜਸਪ੍ਰੀਤ ਸਿੰਘ ਵਿਰਦੀ (1)
    • ਜਸਮੇਰ ਸਿੰਘ ਲਾਲ (1)
    • ਜਸਵਿੰਦਰ ਸਿੰਘ (33)
    • ਜਸਵੰਤ ਜ਼ਫ਼ਰ (9)
    • ਜ਼ਿੱਮੀ ਭੁੱਲਰ (1)
    • ਜ਼ੈਲਦਾਰ ਪਰਗਟ ਸਿੰਘ (2)
    • ਜ਼ੋਰਾਵਰ ਸੰਧੂ (1)
    • ਜੀਵਨ ਪਾਲ (4)
    • ਜੁਗਨੂੰ ਸੇਠ (8)
    • ਜੈਗ ਗੁੱਡਡੂ (1)
    • ਜੋਨੀ ਜੱਬੋਵਾਲ (1)
    • ਜੌੜਾ ਅਵਤਾਰ ਸਿੰਘ (1)
    • ਜੱਸ ਪ੍ਰੀਤ (1)
    • ਡਿਮਪੀ ਸਿੱਧੂ (5)
    • ਡਿੰਪਲ ਅਰੋੜਾ (1)
    • ਡਿੰਪੀ ਸਿੱਧੂ (1)
    • ਤਨਵੀਰ (1)
    • ਤਾਰਾ ਚੰਦ ਸ਼ਰਮਾਂ (1)
    • ਤਿਸਜੋਤ (41)
    • ਤੇਜਿੰਦਰ ਸਿੰਘ ਗਿੱਲ (5)
    • ਤੇਜਿੰਦਰ ਸੋਹੀ (36)
    • ਤੇਜੀ ਬੇਨੀਪਾਲ (114)
    • ਤ੍ਰੈਲੋਚਣ ਲੋਚੀ (5)
    • ਦਰਬਾਰਾ ਸਿੰਘ (224)
    • ਦਲਜੀਤ ਗਿੱਲ (6)
    • ਦਲਵੀਰ ਗਿੱਲ (37)
    • ਦਲਵੀਰ ਭੁੱਲਰ (1)
    • ਦਵਿੰਦਰ ਕੌਰ (15)
    • ਦਵਿੰਦਰ ਕੌਰ ਸਿੱਧੂ (2)
    • ਦਵਿੰਦਰ ਪਾਠਕ 'ਰੂਬਲ' (25)
    • ਦਵਿੰਦਰ ਪੂਨੀਆ (100)
    • ਦਿਲਪ੍ਰੀਤ ਕੌਰ ਚਾਹਲ (3)
    • ਦਿਲਰਾਜ ਕੌਰ (3)
    • ਦੀਪ ਨਿਰਮੋਹੀ (2)
    • ਦੀਪ ਵੜੈਚ (4)
    • ਦੀਪ ਸੋਹਾਜ (1)
    • ਦੀਪਕ ਰਾਏ ਚੌਧਰੀ (2)
    • ਦੀਪੀ ਸੈਰ (45)
    • ਦੀਪੀ ਸੰਧੂ (75)
    • ਦੇਵਨੀਤ (1)
    • ਧਰਮਿੰਦਰ ਸਿੰਘ ਭੰਗੂ (3)
    • ਧੀਦੋ ਗਿੱਲ (12)
    • ਨਰਿੰਦਰ ਰਾਏ (1)
    • ਨਰਿੰਦਰ ਸੰਧੂ (1)
    • ਨਵ ਧੀਰੀ (1)
    • ਨਵਦੀਪ ਗਰੇਵਾਲ (12)
    • ਨਵਦੀਪ ਝੁਨੀਰ (1)
    • ਨਵਨੀਤ ਪੰਨੂੰ (2)
    • ਨਵੀ ਸਿੱਧੂ (1)
    • ਨਿਮਾਨਾ (1)
    • ਨਿਰਮਲ ਧੋਟ (1)
    • ਨਿਰਮਲ ਪ੍ਰੀਤਮ ਲੋਟੇ (2)
    • ਨਿਰਮਲ ਬਰਾੜ (25)
    • ਨਿਰਮਲ ਸਿੰਘ ਧੌਂਸੀ (19)
    • ਪਰਮਜੀਤ ਕੱਟੂ (2)
    • ਪਰਮਿੰਦਰ ਕੌਰ (6)
    • ਪਰਮਿੰਦਰ ਜੱਸਲ (8)
    • ਪਰਮਿੰਦਰ ਸਿੰਘ ਅਜ਼ੀਜ਼ (2)
    • ਪਰਮਿੰਦਰ ਸੋਢੀ (4)
    • ਪਰਮੈਂਦੇ ਸਿੰਘ ਸੋਢੀ (1)
    • ਪਰਾਗ ਰਾਜ ਸਿੰਗਲਾ (12)
    • ਪਵੀ ਸ਼ੇਰਗਿੱਲ (1)
    • ਪਾਲਾ ਕੰਗ (2)
    • ਪਿਆਰਾ ਸਿੰਘ ਕੁਦੌਵਾਲ (7)
    • ਪੁਰਨੀਤ ਧਾਲੀਵਾਲ (1)
    • ਪੁਸ਼ਪਿੰਦਰ ਕੌਰ ਬੈਂਸ (8)
    • ਪੁਸ਼ਪਿੰਦਰ ਸਿੰਘ ਪੰਛੀ (23)
    • ਪੁਸ਼ਪਿੰਦਰ ਸਿੰਘ (15)
    • ਪ੍ਰਭਜੋਤ ਕੌਰ (1)
    • ਪ੍ਰਮਿੰਦਰਜੀਤ (1)
    • ਪ੍ਰੀਤ ਰਾਜਪਾਲ (5)
    • ਪ੍ਰੀਤ ਰੰਧਾਵਾ (5)
    • ਪ੍ਰੇਮ ਮੈਨਨ (37)
    • ਬਮਲਜੀਤ ਮਾਨ (6)
    • ਬਰਜਿੰਦਰ ਢਿਲੋਂ (18)
    • ਬਲਜਿੰਦਰ ਜੌੜਕੀਆਂ (12)
    • ਬਲਜੀਤ ਪਾਲ ਸਿੰਘ (46)
    • ਬਲਰਾਜ ਚਹਿਲ (1)
    • ਬਲਰਾਜ ਚੀਮਾ (17)
    • ਬਲਵਿੰਦਰ ਚਹਿਲ (1)
    • ਬਲਵਿੰਦਰ ਸਿੰਘ (39)
    • ਬਲਵਿੰਦਰ ਸਿੰਘ ਚਾਹਲ (1)
    • ਬਲਵਿੰਦਰ ਸਿੰਘ ਮੋਗਾ (12)
    • ਬਾਦਸ਼ਾਹ ਮਿਨਹਾਸ (1)
    • ਬਿੰਦਰ ਸਿੰਘ (1)
    • ਬਿੰਨੀ ਚਾਹਲ (1)
    • ਬੂਟਾ ਸਿੰਘ ਵਾਕਿਫ਼ (2)
    • ਬੰਟੀ ਵਾਲੀਆ (4)
    • ਭੁਪਿੰਦਰ ਪੱਨੇਵਾਲੀਆ (4)
    • ਮਜ਼ਹਰ ਖਾਨ (10)
    • ਮਨਜੀਤ ਕੌਰ (3)
    • ਮਨਜੀਤ ਸਿੰਘ ਚਾਤ੍ਰਿਕ (11)
    • ਮਨਦੀਪ ਐਸ ਗਿੱਲ (1)
    • ਮਨਦੀਪ ਗੋਲਡੀ (1)
    • ਮਨਦੀਪ ਢੁਡੀਕੇ (1)
    • ਮਨਦੀਪ ਮਾਨ (61)
    • ਮਨਦੀਪ ਸਿੱਧੂ (4)
    • ਮਨਪ੍ਰੀਤ ਕੌਰ (1)
    • ਮਨਪ੍ਰੀਤ ਬਾਠ (1)
    • ਮਨਪ੍ਰੀਤ ਰਾਏ (2)
    • ਮਨਪ੍ਰੀਤ ਸਿੰਘ ਢੀਂਡਸਾ (2)
    • ਮਨਵੀਰ ਸੰਧੂ (1)
    • ਮਨੀ ਸਿੱਧੂ (1)
    • ਮਨੂੰ ਕਾਂਤ (1)
    • ਮਲਕੀਤ ਭੰਗੂ (1)
    • ਮਹਾਂਦੇਵ ਸਿੰਘ (4)
    • ਮਹਾਵੀਰ ਸਿੰਘ ਰੰਧਾਵਾ (3)
    • ਮਹਿੰਦਰ ਕੌਰ (18)
    • ਮਹਿੰਦਰ ਕੌਰ (4)
    • ਮਹਿੰਦਰ ਰਿਸਮ (11)
    • ਮਹਿੰਦਰ ਸਿੰਘ (2)
    • ਮਹਿੰਦਰਦੀਪ ਗਰੇਵਾਲ (3)
    • ਮਹਿੰਦਰਪਾਲ ਬੱਬੀ (6)
    • ਮਿੰਨਾ ਸਿੰਘ (1)
    • ਮਿੱਤਰ ਰਾਸ਼ਾ (50)
    • ਮੀਤ ਅਨਮੋਲ (1)
    • ਮੀਨੂੰ ਸਮੱਘ ਢਿਲੋਂ (1)
    • ਮੁਖਵੀਰ ਸਿੰਘ (2)
    • ਮੋਹਨ ਗਿੱਲ (17)
    • ਮੱਖਣ ਸਿੰਘ ਭੀਖੀ (1)
    • ਰਘਬੀਰ ਦੇਵਗਨ (103)
    • ਰਚਨਾ ਸਿੱਧੂ (2)
    • ਰਜਨੀਸ਼ ਗੋਇਲ (1)
    • ਰਜਵੰਤ ਬਾਜਵਾ (5)
    • ਰਜਵੰਤ ਸਿਧੂ (6)
    • ਰਣਜੀਤ ਦੇਵਗਣ (4)
    • ਰਣਜੀਤ ਸਿੰਘ ਸਰਾ (111)
    • ਰਣਜੀਤ ਸੰਧੂ (1)
    • ਰਣਜੋਧ ਸਿੰਘ (5)
    • ਰਮਨਜੀਤ ਵਿਰਕ (2)
    • ਰਮਨਦੀਪ ਸਿੰਘ (3)
    • ਰਵਿੰਦਰ ਰਵੀ (30)
    • ਰਾਕੇਸ਼ ਕੁਮਾਰ (2)
    • ਰਾਜ (11)
    • ਰਾਜ ਕਾਹਲੋਂ (7)
    • ਰਾਜ ਕੌਰ (7)
    • ਰਾਜ ਸੰਧੂ (1)
    • ਰਾਜਵਿੰਦਰ ਸਿੰਘ ਵਾਲੀਆ (1)
    • ਰਾਜਿੰਦਰ ਸਿੰਘ (13)
    • ਰਾਜਿੰਦਰ ਸਿੰਘ ਘੁੱਮਣ (61)
    • ਰਾਜੇਸ਼ ਮੂੰਗਾ (2)
    • ਰਾਣੀ ਬਰਾੜ (10)
    • ਰਾਹੁਲ ਕਟਾਹਰੀ (9)
    • ਰਾਹੁਲ ਦੇਵਗਨ (1)
    • ਰਿਦਮ ਕੌਰ (26)
    • ਰਿੰਕੂ ਸੈਣੀ ਰਵਿੰਦਰ (1)
    • ਰੁਪਿੰਦਰ ਸਿੰਘ ਰੂਪ (3)
    • ਰੇਸ਼ਮ ਸਿੰਘ ਸਾਹਦਰਾ (9)
    • ਰੇਸ਼ਮ ਸਿੰਘ ਸੈਣੀ (5)
    • ਰੋਜ਼ੀ ਮਾਨ (78)
    • ਲਖਵਿੰਦਰ ਸ਼ਰੀਂਹ ਵਾਲਾ (10)
    • ਲਵਤਾਰ ਸਿੰਘ (46)
    • ਲਾਲੀ ਕੋਹਾਲਵੀ (9)
    • ਵਰਿਆਮ ਸੰਧੂ (5)
    • ਵਰਿੰਦਰ ਬੇਨੀਪਾਲ (2)
    • ਵਰਿੰਦਰ ਮਹਿਤਾ (1)
    • ਵਰਿੰਦਰ ਸ਼ੈਲੀ (3)
    • ਵਿਕਰਾਂਤ ਸਿੰਘ (1)
    • ਵਿਕੀ ਸੰਧੂ (10)
    • ਵਿਵੇਕ ਭਾਰਦਵਾਜ 'ਬੋਪਾਰਾਏ' (1)
    • ਵਿੱਕੀ ਮਾਨ (3)
    • ਵਿੱਕੀ ਸੰਧੂ (13)
    • ਸ਼ਾਹਿਦਾ ਸ਼ਾਹ (1)
    • ਸ਼ਿੰਦਰ ਸ਼ਿੰਦ (2)
    • ਸ਼ੁਮਿਤਾ ਦੀਦੀ ਸੰਧੂ (1)
    • ਸਖੀ ਕੌਰ (3)
    • ਸਤਨਾਮ ਖੀਵਾ (1)
    • ਸਤਪ੍ਰੀਤ ਸਿੰਘ (1)
    • ਸਤਵਿੰਦਰ ਗਿੱਲ (18)
    • ਸਤਵਿੰਦਰ ਸਿੰਘ (26)
    • ਸਤਵੰਤ ਕੌਰ ਸੋਹਲ (1)
    • ਸਪਨਾ ਬਾਂਸਲ (1)
    • ਸਰਦਾਰ ਧਾਮੀ (21)
    • ਸਰਬਜੀਤ ਸਿੰਘ ਖਹਿਰਾ (51)
    • ਸਰਬਜੋਤ ਸਿੰਘ ਬਹਿਲ (51)
    • ਸਵਰਨ ਸਿੰਘ (44)
    • ਸਹਿਜਪ੍ਰੀਤ ਮਾਂਗਟ (34)
    • ਸ਼ਮਸ਼ੇਰ ਸੰਧੂ (1)
    • ਸਾਬੀ ਨਾਹਲ (12)
    • ਸਾਮਾਨੇਹ ਹੁਸੈਨੀ ਜ਼ਾਫਰਾਨੀ (7)
    • ਸਿਧਾਰਥ ਆਰਟਿਸਟ (8)
    • ਸਿਮਰਨਜੀਤ ਵਾਲੀਆ (2)
    • ਸੁਖਜੀਤ ਸਿੰਘ ਪਾਤਰਾ (1)
    • ਸੁਖਦੇਵ ਨਡਾਲੋਂ (1)
    • ਸੁਖਨੈਬ ਸਿੱਧੂ (1)
    • ਸੁਖਬੀਰ ਸਰਾ (1)
    • ਸੁਖਵਿੰਦਰ ਜੂਤਲਾ (4)
    • ਸੁਖਵਿੰਦਰ ਦਾਤੇਵਾਸ (1)
    • ਸੁਖਵਿੰਦਰ ਬਾਜਵਾ (1)
    • ਸੁਖਵਿੰਦਰ ਮੁਲਤਾਨੀ (1)
    • ਸੁਖਵਿੰਦਰ ਵਾਲੀਆ (41)
    • ਸੁਖਵੀਰ ਕੌਰ ਢਿਲੋਂ (2)
    • ਸੁਖਵੰਤ ਕੌਰ ਢੇਸੀ (2)
    • ਸੁਤੰਤਰ ਰਾਏ (3)
    • ਸੁਧੀਰ ਕੁਸ਼ਵਾਹ (1)
    • ਸੁਭਾਸ਼ ਪਰਿਹਾਰ (4)
    • ਸੁਮਿਤ ਬਾਂਸਲ (1)
    • ਸੁਰਜੀਤ ਕਲਸੀ (17)
    • ਸੁਰਜੀਤ ਕੌਰ (16)
    • ਸੁਰਜੀਤ ਸਿੰਘ ਪਾਹਵਾ (3)
    • ਸੁਰਮੀਤ ਮਾਵੀ (56)
    • ਸੁਰਮੇਲ ਕੌਰ (2)
    • ਸੁਰਿੰਦਰ ਪਾਲ ਸਿੰਘ (1)
    • ਸੁਰਿੰਦਰ ਸਪੇਰਾ (65)
    • ਸੁਰਿੰਦਰ ਸਾਥੀ (42)
    • ਸੁਵੇਗ ਦਿਓਲ (49)
    • ਸੇਈਉਨ (1)
    • ਸੈਮ ਬਾਜਵਾ (6)
    • ਸੌਰਵ ਮੌਂਗਾ (1)
    • ਸੰਜੇ ਸਨਨ (130)
    • ਸੰਦੀਪ ਕੌਰ (1)
    • ਸੰਦੀਪ ਧਨੋਆ (42)
    • ਸੰਦੀਪ ਸਿੰਘ ਦੀਵਾਨਾ (8)
    • ਸੰਦੀਪ ਸੀਤਲ (36)
    • ਸੰਨੀ ਮਰਜਾਣਾ (1)
    • ਸੱਤਦੀਪ ਗਿੱਲ (3)
    • ਹਰਕੀ ਜਗਦੀਪ ਵਿਰਕ (7)
    • ਹਰਜੀਤ ਜਨੋਹਾ (24)
    • ਹਰਦਮ ਮਾਨ (2)
    • ਹਰਦੇਵ ਗਰੇਵਾਲ (1)
    • ਹਰਪ੍ਰੀਤ ਸਿੰਘ (8)
    • ਹਰਲੀਨ ਸੋਨਾ (6)
    • ਹਰਵਿੰਦਰ ਤਤਲਾ (50)
    • ਹਰਵਿੰਦਰ ਧਾਲੀਵਾਲ (44)
    • ਹਰਵੀਰ ਸਿੰਘ (3)
    • ਹਰਸ਼ਪਿੰਦਰ (18)
    • ਹਰਿੰਦਰ ਅਨਜਾਣ (84)
    • ਹਰੀ ਸਿੰਘ ਤਾਤਲਾ (13)
    • ਹੈਰੀ ਸਰੋਆ (1)
    • ਹੈਰੀ ਸਿੰਘ ਪੰਜਾਬੀ (1)
    • Umit Battal (1)
  • ਵਸੀਲਾ (1)
  • ਵਾਤਾਵਰਨ ਦਿਵਸ (1)
  • ਸ਼ਗਨ (1)
  • ਸ਼ਰਧਾਂਜਲੀ (1)
  • ਸ਼ਾਹਮੁਖੀ شاہ مُکھی (8)
  • ਸਰਬਜੀਤ ਸਿੰਘ (2)
  • ਸਲੋਵੈਨੀਆ/Slovenia (125)
    • ਅਲੈਂਕਾ ਜ਼ੋਰਮੈਨ/Alenka Zorman (35)
    • ਦਮਿਤਰ ਅਨਾਕੀਵ/Dimitar Anakiev (1)
    • ਪੌਲੋਨਾ ਓਬਲਾਕ/Polona Oblak (68)
    • ਬੋਰਟ ਜ਼ੁਪਾਂਚਿਚ/Borut Zupancic (14)
  • ਸਵੇਗ ਦਿਓਲ (1)
  • ਸਾਉਣ (1)
  • ਸਾਉਣ ਮਹੀਨਾ (1)
  • ਸਾਦਾ ਜੀਵਨ (1)
  • ਸੁਖਵਿੰਦਰ ਗੁਰਮ (1)
  • ਸੁਝਾ (31)
    • ਪਿੱਪਲ (10)
    • ਪੱਖੀ (11)
  • ਸੁਝਾ -prompt (1)
  • ਸੁਝਾਅ (68)
  • ਸੁਰਿਦਰ ਸਪੇਰਾ (1)
  • ਸੁਹਾਗ ਗੀਤ (1)
  • ਸੁਹਾਗ ਪਟਾਰੀ (1)
  • ਸੂਚਨਾ/Information (18)
    • ਅਰਦਾਸ (1)
    • ਜਾਣਕਾਰੀ (4)
  • ਸੂਝਾਅ (1)
  • ਸੇਨਰਿਊ (19)
  • ਸੈਮ ਯਦਾ ਕੱਨਾਰੋਜ਼ੀ/Sam Yada Nannarozzi (1)
  • ਸੰਗਰਾਂਦ (2)
  • ਹਰਕੀ ਵਿਰਕ (1)
  • ਹਰਜਿੰਦਰ ਢੀਂਡਸਾ (3)
  • ਹਰਸ਼ਰਨ ਕੌਰ (1)
  • ਹਰਿਮੰਦਿਰ (1)
  • ਹਾਇਕੂ ਤਕਨੀਕ (1)
    • ਸੋਧ ਵਿਚਾਰ (1)
  • ਹਾਇਕੂ ਬਾਰੇ (13)
    • ਹਾਇਕੂ ਕੀ ਹੈ/What is haiku (2)
    • ਹਾਇਕੂ ਵਿਧਾ (6)
  • ਹਾਇਗਾ/Haiga (549)
    • ਰਾਗ ਭੂਪਾਲੀ (1)
    • ਹਾਇਗਾ ਕੀ ਹੈ/What is Haiga (3)
    • ਹਾਇਗਾਧੁਨ (1)
  • ਹਾਇਗੀਤ (1)
  • ਹਾਇਬਨ/Haibun (27)
    • ਐੱਲ ਓ ਸੀ/L O C (3)
    • ਹਾਇਬਨ ਕੀ ਹੈ/What is Haibun? (1)
  • ਹਾਸ ਰਸ (13)
  • ਹੁਨਾਲ (1)
  • ਹੰਸ (1)
  • Children's Haiku/ਬੱਚਿਆਂ ਦੇ ਹਾਇਕ (187)
    • ਅਵਨਿ (10)
    • ਗੁਰਪ੍ਰੀਤ ਕੌਰ ਚਹਿਲ (2)
    • ਜਸਵਿੰਦਰ ਸਿੰਘ ਮਾਨਸਾ (1)
    • ਰਮਨਜੋਤ ਕੌਰ (2)
    • ਸਟੀਫਨ ਮਸੀਹ (1)
    • ਸਤਨਾਮ ਸਿੰਘ (1)
    • ਸਨੋ ਸਾਦਗੀ (2)
    • ਸੁਖਜੀਤ ਸਿੰਘ (1)
    • ਸੁਖਨ ਸੰਧੂ (1)
    • ਸੁਪ੍ਰੀਤ ਸੰਧੂ (12)
    • ਸੇਵਕ ਸਿੰਘ (1)
    • ਸੰਜੀਤ ਸਿੰਘ (1)
  • France (2)
    • ਬਰੂਨੋ ਹਿਉਲਿਨ/Bruno Hulin (2)
  • حائیکو بارے (6)
    • کِشت ۔1 (3)
      • ਧਰਮਿੰਦਰ ਸਿੰਘ ਭੰਗੂ (2)

Flickr Photos

Skyline DubaiWinter NightCool running
ਹੋਰ ਤਸਵੀਰਾਂ

WordPress.com 'ਤੇ ਬਲੌਗ.

Privacy & Cookies: This site uses cookies. By continuing to use this website, you agree to their use.
To find out more, including how to control cookies, see here: ਕੁਕੀਆਂ ਦੀ ਨੀਤੀ
  • ਪ੍ਰਸ਼ੰਸਕ ਬਣੋ ਪ੍ਰਸ਼ੰਸਕ ਹਾਂ
    • ਪੰਜਾਬੀ ਹਾਇਕੂ پنجابی ہائیکو Punjabi Haiku
    • Join 34 other followers
    • Already have a WordPress.com account? Log in now.
    • ਪੰਜਾਬੀ ਹਾਇਕੂ پنجابی ہائیکو Punjabi Haiku
    • ਅਨੁਕੂਲ ਕਰੋ
    • ਪ੍ਰਸ਼ੰਸਕ ਬਣੋ ਪ੍ਰਸ਼ੰਸਕ ਹਾਂ
    • ਦਰਜ ਹੋਵੋ
    • ਦਾਖਲ ਹੋਵੋ
    • ਇਸ ਸਮੱਗਰੀ ਦੀ ਸ਼ਿਕਾਇਤ ਕਰੋ
    • ਸਾਇਟ ਨੂੰ ਪਾਠਕ 'ਚ ਦੇਖੋ
    • ਗਾਹਕੀ ਦਾ ਪ੍ਰਬੰਧ ਕਰੋ
    • ਇਸਨੂੰ ਇਕੱਠਾ ਕਰੋ