ਢਲਦਾ ਸੂਰਜ
ਅਖਾਂ ਪੂੰਝ ਵੇਖੇ
ਕਿੰਨੀ ਕੁ ਰਹਿ ਗਈ
ਸਤਵਿੰਦਰ ਸਿੰਘ ਗਿੱਲ
06 ਐਤਵਾਰ ਜਨ. 2013
Posted ਜੀਵਨ/Life, ਬਾਪੂ, ਸਤਵਿੰਦਰ ਗਿੱਲ
inਢਲਦਾ ਸੂਰਜ
ਅਖਾਂ ਪੂੰਝ ਵੇਖੇ
ਕਿੰਨੀ ਕੁ ਰਹਿ ਗਈ
ਸਤਵਿੰਦਰ ਸਿੰਘ ਗਿੱਲ
06 ਐਤਵਾਰ ਜਨ. 2013
Posted ਜੀਵਨ/Life, ਬਾਪੂ, ਸਿਆਲ/Winter, ਹਰਵਿੰਦਰ ਧਾਲੀਵਾਲ
inਕਕਰੀਲੀ ਹਵਾ –
ਬੁੱਢੇ ਬਾਪ ਦੀ ਐਨਕ ਤੇ
ਦਿਨ ਛਿਪਦੇ ਦੀ ਲਾਲੀ
ਹਰਵਿੰਦਰ ਧਾਲੀਵਾਲ
06 ਐਤਵਾਰ ਜਨ. 2013
Posted ਜੀਵਨ/Life, ਤਾਨਕਾ, ਦੁਨਿਆਵੀ ਰਿਸ਼ਤੇ, ਬਾਪੂ, ਸੁਵੇਗ ਦਿਓਲ
inਲਿਆਈ ਆਪਣੀ ਪਸੰਦ
ਪ੍ਰੀਵਾਰ ਨੂੰ ਦਿਖਾਉਣ
ਖੂੰਡਾ ਖੂੰਜੇ ਰੱਖ
ਬਾਪੂ ਦਿਤਾ ਪਿਆਰ
ਦੋਨਾਂ ਨੂੰ ਕਲਾਵੇ ਲੈ
ਸੁਵੇਗ ਦਿਓਲ
05 ਸ਼ਨੀਵਾਰ ਜਨ. 2013
Posted ਅਰਵਿੰਦਰ ਕੌਰ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਨਵਾਂ ਸਾਲ, ਬਾਪੂ
inਅਰਵਿੰਦਰ ਕੌਰ
05 ਸ਼ਨੀਵਾਰ ਜਨ. 2013
Posted ਜੀਵਨ/Life, ਬਾਪੂ, ਸਿਆਲ/Winter, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
21 ਐਤਵਾਰ ਅਕਤੂ. 2012
Posted ਅਰਵਿੰਦਰ ਕੌਰ, ਕੁਦਰਤ/Nature, ਗਹਿਣੇ, ਜੀਵਨ/Life, ਬਾਪੂ
inਅਰਵਿੰਦਰ ਕੌਰ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਤਰੇਲ, ਬਚਪਨ, ਬਾਪੂ, ਲਵਤਾਰ ਸਿੰਘ
inਲਵਤਾਰ ਸਿੰਘ
09 ਐਤਵਾਰ ਸਤੰ. 2012
Posted ਇਕਬਾਲ ਭਾਮ, ਕੁਦਰਤ/Nature, ਜੀਵਨ/Life, ਬਾਪੂ, ਬਿਰਖ
inਇਕਬਾਲ ਭਾਮ
09 ਐਤਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਫਸਲ, ਬਾਪੂ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
08 ਸ਼ਨੀਵਾਰ ਸਤੰ. 2012
Posted ਇਕਬਾਲ ਭਾਮ, ਕੁਦਰਤ/Nature, ਗਰਮੀ/Summer, ਜੀਵਨ/Life, ਬਾਪੂ, ਰੇਤ
inਇਕਬਾਲ ਭਾਮ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਬਾਪੂ, ਸਾਗਰ, ਸੁਵੇਗ ਦਿਓਲ
inਸੁਵੇਗ ਦਿਓਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਫਲ, ਬਚਪਨ, ਬਾਪੂ, ਸਹਿਜਪ੍ਰੀਤ ਮਾਂਗਟ
inਸਹਿਜਪ੍ਰੀਤ ਮਾਂਗਟ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵ-ਜੰਤ, ਜੀਵਨ/Life, ਪ੍ਰੇਮ ਮੈਨਨ, ਬਾਪੂ
inਪ੍ਰੇਮ ਮੈਨਨ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਬਾਪੂ, ਬਿਰਖ, ਹਾਇਬਨ/Haibun
inਸੁਰਜੀ ਬਾਬੇ ਨਾਲ ਕਈ ਵਾਰ ਬਹਿਸ ਹੋ ਜਾਂਦੀ . ਬਹੁਤ ਵਾਰ ਆਤਮਾ ਤੇ ਸਰੀਰ ਦੇ ਸੰਬੰਧਾਂ ਬਾਰੇ ਸਦੀਵੀ ਦਾਰਸ਼ਨਿਕ ਸਵਾਲ ਸਾਡੀ ਚਰਚਾ ਦਾ ਵਿਸ਼ਾ ਹੁੰਦੇ. ਰੱਬ ਦੀ ਹੋਂਦ ਬਾਰੇ ਵੀ ਵਿਵਾਦ ਛਿੜ ਪੈਂਦਾ. ਪਤਾ ਨਹੀਂ ਕਿਵੇਂ ਨਾਸਤਿਕ ਦ੍ਰਿਸ਼ਟੀਕੋਣ ਬਾਲ ਉਮਰੇ ਹੀ ਮੇਰੀ ਸੋਝੀ ਵਿੱਚ ਪ੍ਰਵੇਸ਼ ਕਰ ਗਿਆ ਸੀ ਮੈਂ ਬਾਬੇ ਨਾਲ ਉਲਝ ਪੈਣਾ. ਰੱਬ ਦੇ ਹੱਕ ਵਿੱਚ ਸੁਰਜੀ ਬਾਬਾ ….ਆਪਣੇ ਤਰਕ ਦੇ ਅਧਾਰ ਤੇ ਕਾਇਲ ਸੀ. ਬਾਬੇ ਨੇ ਕਹਿਣਾ, “ ਇਹ ਜਿਹੜੀ ‘ਮੈਂ’ ਤੇਰੇ ਅੰਦਰ ਬੋਲਦੀ ਹੈ ਇਹ ਕੀ ਹੈ ..ਇਹ ਕਿਥੋਂ ਆ ਗਈ ਜੇ ਰੱਬ ਨਹੀਂ ਹੈ ਤਾਂ?”
ਡੰਗਰਾਂ ਵਾਲਾ ਕੋਠਾ
ਹੁੱਕੇ ਦੀ ਗੁੜਗੁੜ ਨਾਲ ਹੋਰ ਵੀ
ਮੁੜ੍ਹਕੋ ਮੁੜ੍ਹਕੀ ਬਾਬਾ
ਚਰਨ ਗਿੱਲ
26 ਐਤਵਾਰ ਅਗ. 2012
Posted ਕੁਦਰਤ/Nature, ਗ਼ਮ (grief), ਜੀਵਨ/Life, ਤੇਜੀ ਬੇਨੀਪਾਲ, ਪਰਵਾਸ, ਬਾਪੂ
inਤੇਜੀ ਬੇਨੀਪਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਤਰੇਲ, ਬਾਪੂ, ਬਿਰਖ
in‘ਤਾਇਆ ਸਿਆਂ ,ਹਾਅ ਸਵੇਰੇ ਸਵੇਰੇ ਨਿੰਮ ਤੋਂ ਕੀ ਤੋੜੀ ਜਾਨੈਂ ‘ਘਰਾਂ ਚੋਂ ਲੱਗਦੇ ਮਾਮੇ ਨੇ ਮੇਰੇ ਨਾਨਾ ਜੀ ਨੂੰ ਬੁਲਾਉਣ ਦੇ ਇਰਾਦੇ ਨਾਲ ਪੁਛਿਆ ,ਉਂਝ ਉਸ ਨੂੰ ਪਤਾ ਹੀ ਸੀ ਕਿ ਨਾਨਾ ਜੀ ਕੀ ਤੋੜ ਰਹੇ ਹਨ ..’ਮੱਲਾ ਮੈਂ ਤਾਂ ਦਾਤਣ ਤੋੜਨ ਆਸਤੇ ਸੋਟੀਆਂ ਮਾਰਦਾ ਸੀ .ਤੁਸੀਂ ਤਾਂ ਹਾਅ ਝੱਗ ਜੀ ਫੇਰ ਲੈਨੇ ਓਂ ਦੰਦਾਂ ਤੇ..ਮੈਥੋਂ ਇਹ ਯਭਖਾਨਾ ਹੁੰਦਾ ਨੀ ..ਨਾਲੇ ਸ਼ੇਰਾ ਦਾਤਨ ਤਾਂ ਬਹੁਤ ਵਧੀਆ ਚੀਜ਼ ਹੈ .ਆਹ ਦੇਖਲਾ ਤੇਰੇ ਦੰਦਾਂ ਨਾਲੋਂ ਮੇਰੇ ਦੰਦ ਅੱਜ ਵੀ ਕੈਮ ਪਏ ਆ ..ਹੁਣ ਵੀ ਛੱਲੀਆਂ ਚੱਬ ਲਈਦੀਆਂ ਨੇ ..ਤੇ ਆਹ ਗੰਨਾ ਤਾਂ ਰੋਜ਼ ਆਗੂਂ ਚੂਪੀਦਾ……
::
ਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਖ਼ਤ, ਜੀਵਨ/Life, ਤੇਜੀ ਬੇਨੀਪਾਲ, ਬਾਪੂ
inਤੇਜੀ ਬੇਨੀਪਾਲ
04 ਸ਼ਨੀਵਾਰ ਅਗ. 2012
Posted ਕਮਲਜੀਤ ਮਾਂਗਟ, ਕੁਦਰਤ/Nature, ਜੀਵਨ/Life, ਬਾਪੂ, ਮੌਤ
inਕਮਲਜੀਤ ਮਾਂਗਟ
03 ਸ਼ੁੱਕਰਵਾਰ ਅਗ. 2012
Posted ਗ਼ਮ (grief), ਜੀਵਨ/Life, ਧੀ, ਬਾਪੂ, ਸੁਵੇਗ ਦਿਓਲ
inਸੁਵੇਗ ਦਿਓਲ
03 ਸ਼ੁੱਕਰਵਾਰ ਅਗ. 2012
Posted ਇੰਦਰਜੀਤ ਸਿੰਘ ਪੁਰੇਵਾਲ, ਕੁਦਰਤ/Nature, ਜੀਵਨ/Life, ਬਾਪੂ
inਇੰਦਰਜੀਤ ਸਿੰਘ ਪੁਰੇਵਾਲ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਜੀਵਨ/Life, ਪੱਤਾ, ਬਾਪੂ, ਬਿਰਖ, ਰਵਿੰਦਰ ਰਵੀ
inਰਵਿੰਦਰ ਰਵੀ
03 ਸ਼ੁੱਕਰਵਾਰ ਅਗ. 2012
ਸੰਜੇ ਸਨਨ
03 ਸ਼ੁੱਕਰਵਾਰ ਅਗ. 2012
Posted ਅਡੰਬਰ, ਜਗਰਾਜ ਸਿੰਘ ਨਾਰਵੇ, ਜੀਵਨ/Life, ਬਾਪੂ
inਜਗਰਾਜ ਸਿੰਘ ਨਾਰਵੇ
28 ਸ਼ਨੀਵਾਰ ਜੁਲਾ. 2012
Posted ਅਰਵਿੰਦਰ ਕੌਰ, ਕੁਦਰਤ/Nature, ਬਾਪੂ
inਅਰਵਿੰਦਰ ਕੌਰ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਬਾਪੂ, ਬਿਰਖ, ਰੋਜ਼ੀ ਮਾਨ
inold banyan –
wrapped in a woollen shawl
old man’s laughter
ਰੋਜ਼ੀ ਮਾਨ
28 ਸ਼ਨੀਵਾਰ ਜੁਲਾ. 2012
Posted ਜੀਵਨ/Life, ਬਾਪੂ, ਵਿਵਹਾਰ, ਸੁਵੇਗ ਦਿਓਲ
inਸੁਵੇਗ ਦਿਓਲ
12 ਵੀਰਵਾਰ ਜੁਲਾ. 2012
Posted ਕ਼ਮਰ ਉਜ਼ ਜ਼ਮਾਨ, ਕੁਦਰਤ/Nature, ਜੀਵਨ/Life, ਫੁੱਲ, ਬਾਪੂ, ਬੁਢਾਪਾ
inਕ਼ਮਰ ਉਜ਼ ਜ਼ਮਾਨ
08 ਐਤਵਾਰ ਜੁਲਾ. 2012
Posted ਗ਼ਮ (grief), ਜੀਵਨ/Life, ਬਾਪੂ, ਸੰਜੇ ਸਨਨ
inਸੰਜੇ ਸਨਨ
06 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਜੀਵਨ/Life, ਬਾਪੂ, ਬਿਰਖ, ਰਾਜਿੰਦਰ ਸਿੰਘ ਘੁੱਮਣ
inਰਾਜਿੰਦਰ ਸਿੰਘ ਘੁੱਮਣ
06 ਬੁੱਧਵਾਰ ਜੂਨ 2012
Posted ਕਰਮਜੀਤ ਸਮਰਾ, ਜੀਵਨ/Life, ਬਾਪੂ, ਬੁਢਾਪਾ
inਕਰਮਜੀਤ ਸਮਰਾ
23 ਬੁੱਧਵਾਰ ਮਈ 2012
Posted ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ, ਬਾਪੂ, ਸੂਰਜ
inਦਰਬਾਰਾ ਸਿੰਘ
12 ਸ਼ਨੀਵਾਰ ਮਈ 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਧੀ, ਪੰਛੀ, ਪੰਜਾਬ/Punjab, ਬਾਪੂ
inਅਰਵਿੰਦਰ ਕੌਰ
05 ਸ਼ਨੀਵਾਰ ਮਈ 2012
Posted ਜਗਦੀਪ ਸਿੰਘ ਮੁੱਲਾਂਪੁਰ, ਜੀਵਨ/Life, ਪੰਜਾਬ/Punjab, ਬਾਪੂ
inਜਗਦੀਪ ਸਿੰਘ ਮੁੱਲਾਂਪੁਰ
02 ਬੁੱਧਵਾਰ ਮਈ 2012
ਮਨਦੀਪ ਮਾਨ
18 ਬੁੱਧਵਾਰ ਜਨ. 2012
Posted ਗੁਰਵਿੰਦਰ ਸਿੰਘ ਸਿੱਧੂ, ਬਾਪੂ, ਯਾਦਾਂ
inਗੁਰਵਿੰਦਰ ਸਿੰਘ ਸਿੱਧੂ
16 ਸੋਮਵਾਰ ਜਨ. 2012
Posted ਅਮਰਜੀਤ ਸਾਥੀ, ਜੀਵਨ/Life, ਬਾਪੂ
inਅਮਰਜੀਤ ਸਾਥੀ
Deepi Sair: wah ! my Dad does in front of camera.
ਦੀਪੀ ਸੈਰ ਜੀ ਦੇ ਵਿਚਾਰ ਤੋਂ ਪਰੇਰਿਤ ਹਾਇਕੂ ਦਾ ਇਕ ਹੋਰ ਰੂਪ:
05 ਵੀਰਵਾਰ ਜਨ. 2012
ਹੱਥ ਰਾਸ਼ਨ ਦੀ ਲਿਸਟ
ਠੇਕੇ ਖਲੋ ਕੇ ਪੁੱਛ ਰਿਹਾ
“ਰੇਟ ਟੁੱਟੇ ਜਾਂ ਨਹੀ”
ਸਵੇਰੇ ਸਾਝਰੇ
ਬਾਪੂ ਪੈਲੀਆਂ ਵੱਲ
ਪੁੱਤ ਟਿਊਸ਼ਨ
ਸੰਜੇ ਸਨਨ
05 ਵੀਰਵਾਰ ਜਨ. 2012
Posted ਜੀਵਨ/Life, ਪੰਜਾਬ/Punjab, ਬਾਪੂ, ਸਿਆਲ/Winter, ਸੰਜੇ ਸਨਨ
inਸੰਜੇ ਸਨਨ
26 ਸੋਮਵਾਰ ਦਸੰ. 2011
Posted ਜੀਵਨ/Life, ਪੰਜਾਬ/Punjab, ਬਾਪੂ, ਰਾਜੇਸ਼ ਮੂੰਗਾ, ਵਿਸ਼ਵਾਸ਼
inਰਾਜੇਸ਼ ਮੋਂਗਾ
21 ਬੁੱਧਵਾਰ ਦਸੰ. 2011
Posted ਜੀਵਨ/Life, ਬਾਪੂ, ਸੁਰਿੰਦਰ ਸਪੇਰਾ
inਸੁਰਿੰਦਰ ਸਪੇਰਾ
20 ਮੰਗਲਵਾਰ ਦਸੰ. 2011
Posted ਕੁਦਰਤ/Nature, ਜੀਵਨ/Life, ਤੇਜੀ ਬੇਨੀਪਾਲ, ਬਾਪੂ
inਚੰਨ ਉਜਾੜੀਂ ਚਮਕੇ
ਕਰੀਰ ਤੇ ਬਟੇਰ
ਬਾਪੂ ਦਾ ਹਲ੍ਹਟ ਚਲੇ
ਝੀਲ ਦਾ ਕਿਨਾਰਾ
ਧਰਤ ਤੇ ਲੀਕਾਂ
ਅੱਖਾਂ ਨਮ
ਤੇਜੀ ਬੇਨੀਪਾਲ
19 ਸੋਮਵਾਰ ਦਸੰ. 2011
Posted ਕੁਲਜੀਤ ਮਾਨ, ਜੀਵਨ/Life, ਪੰਜਾਬ/Punjab, ਬਾਪੂ
in≈ 1 ਟਿੱਪਣੀ
ਬਾਪੂ ਠੋਕੇ ਖੂੰਡੇ ਦੇ
ਉਖੜੇ ਹੋਏ ਕੋਕੇ
ਹਥੌੜੀ ਨਾਲ…
ਕੁਲਜੀਤ ਮਾਨ
12 ਸੋਮਵਾਰ ਦਸੰ. 2011
Posted ਜੀਵਨ/Life, ਡਿਮਪੀ ਸਿੱਧੂ, ਪੰਜਾਬ/Punjab, ਬਾਪੂ
in≈ 1 ਟਿੱਪਣੀ
ਡਿਮਪੀ ਸਿੱਧੂ
12 ਸੋਮਵਾਰ ਦਸੰ. 2011
Posted ਕੁਦਰਤ/Nature, ਜੀਵਨ/Life, ਤੇਜੀ ਬੇਨੀਪਾਲ, ਪਤਝੜ/Autumn, ਬਾਪੂ
inਤੇਜੀ ਬੇਨੀਪਾਲ
12 ਸੋਮਵਾਰ ਦਸੰ. 2011
Posted ਬਾਪੂ, ਬੁਢਾਪਾ, ਮਹਿੰਦਰਪਾਲ ਬੱਬੀ, ਹਾਇਗਾ/Haiga
in≈ 1 ਟਿੱਪਣੀ
09 ਸ਼ੁੱਕਰਵਾਰ ਦਸੰ. 2011
Posted ਜੀਵਨ/Life, ਦੁਨਿਆਵੀ ਰਿਸ਼ਤੇ, ਬਾਪੂ, ਮਾਂ, ਸੁਵੇਗ ਦਿਓਲ
inਸੁਵੇਗ ਦਿਓਲ