ਭੂਚਾਲ / ਆਸਥਾ
03 ਸ਼ੁੱਕਰਵਾਰ ਜੁਲਾ. 2015
Posted ਆਸਥਾ, ਪੂਜਾ, ਭੂਚਾਲ, ਸੁਰਿੰਦਰ ਸਪੇਰਾ
in03 ਸ਼ੁੱਕਰਵਾਰ ਜੁਲਾ. 2015
Posted ਆਸਥਾ, ਪੂਜਾ, ਭੂਚਾਲ, ਸੁਰਿੰਦਰ ਸਪੇਰਾ
in14 ਵੀਰਵਾਰ ਮਈ 2015
Posted ਆਲ੍ਹਣਾ, ਕੁਦਰਤ/Nature, ਭੂਚਾਲ
inਗੁਰਵਿੰਦਰ ਸਿੰਘ ਸਿਧੂ
05 ਮੰਗਲਵਾਰ ਮਈ 2015
Posted ਭੂਚਾਲ
inਟੈਗ
ਨਿਰਵਾਣ ਦੀ ਤਲਾਸ਼
ਬੁੱਧ ਦੇ ਮਲ਼ਬੇ ਹੇਠ
ਜਗਿਆਸੂ ਦੀ ਲਾਸ਼
ਦਰਬਾਰ ਸਿੰਘ ਖਰੌਡ
05 ਮੰਗਲਵਾਰ ਮਈ 2015
Posted ਗੁਰਵਿੰਦਰ ਸਿੰਘ ਸਿੱਧੂ, ਭੂਚਾਲ, ਸੁਝਾਅ
inਨਿੱਕੇ ਨਿੱਕੇ ਹੱਥ
ਕਰ ਰਹੇ ਅਰਦਾਸ—
ਇਕ ਹੋਰ ਝਟਕਾ
ਗੁਰਵਿੰਦਰ ਸਿੰਘ ਸਿਧੂ
04 ਸੋਮਵਾਰ ਮਈ 2015
Posted ਭੂਚਾਲ, ਸੁਰਿੰਦਰ ਸਪੇਰਾ, ਸੂਝਾਅ
inਟੈਗ
ਸੁਰਿੰਦਰ ਸਪੇਰਾ
04 ਸੋਮਵਾਰ ਮਈ 2015
Posted ਭੂਚਾਲ
inਟੈਗ
ਮਲਬੇ ਤੋਂ ਉਠਦੇ ਵੈਣ—
ਬਾਗਮਤੀ ਦੇ ਕੰਢੇ ਤੇ
ਫੈਲੀ ਚੁੱਪ
ਅਰਵਿੰਦਰ ਕੌਰ
04 ਸੋਮਵਾਰ ਮਈ 2015
Posted ਭੂਚਾਲ, ਸੁਝਾਅ, ਸੁਰਿੰਦਰ ਸਪੇਰਾ
inਟੈਗ
04 ਸੋਮਵਾਰ ਮਈ 2015
Posted ਭੂਚਾਲ
inਟੈਗ
ਸ਼ੋਰ ਸ਼ਰਾਬੇ ਤੋਂ ਦੂਰ
ਪਹਾੜੀ ਮਲਬੇ ਹੇਠ ਸੈਲਾਨੀ
ਸ਼ਾਂਤੀ ਦੀ ਭਾਲ
ਦਰਬਾਰਾ ਸਿੰਘ ਖਰੌਡ
04 ਸੋਮਵਾਰ ਮਈ 2015
Posted ਭੂਚਾਲ, ਸੁਝਾਅ, ਸੁਰਿੰਦਰ ਸਪੇਰਾ
inਟੈਗ
02 ਸ਼ਨੀਵਾਰ ਮਈ 2015
Posted ਭੂਚਾਲ
inਟੈਗ
ਭੁਚਾਲ਼ ਦਾ ਝਟਕਾ
ਦਰਖਤ ਸਮੇਤ ਡਿਗਿਆ
ਚਿੜੀ ਦਾ ਅਾਲ੍ਹਣਾ
ਜੱਸ ਕੌਰ ਮੁੰਡੀ
02 ਸ਼ਨੀਵਾਰ ਮਈ 2015
Posted ਭੂਚਾਲ
inਟੈਗ
ਘੰਟੀਆਂ ਦਾ ਰੁਦਨ —
ਮੰਦਿਰ ਦੇ ਮਲਬੇ ਵਿਚ
ਮੁਸਕਰਾਉਂਦਾ ਬੁੱਧ
ਅਰਵਿੰਦਰ ਕੌਰ
02 ਸ਼ਨੀਵਾਰ ਮਈ 2015
Posted ਭੂਚਾਲ
in