ਪੋਹ ਦੀ ਚਾਨਣੀ
ਅੱਕ ਦੇ ਬੂਟੇ ਤੋਂ ਲੰਘਿਆ
ਉਸ ਦਾ ਪਰਛਾਵਾਂ
ਸਹਿਜਪ੍ਰੀਤ ਮਾਂਗਟ
21 ਐਤਵਾਰ ਅਕਤੂ. 2012
Posted ਕੁਦਰਤ/Nature, ਪਰਛਾਵਾਂ, ਵੇਲ ਬੂਟੇ, ਸਹਿਜਪ੍ਰੀਤ ਮਾਂਗਟ
inਸਹਿਜਪ੍ਰੀਤ ਮਾਂਗਟ
21 ਐਤਵਾਰ ਅਕਤੂ. 2012
Posted ਕੁਦਰਤ/Nature, ਤੇਜਿੰਦਰ ਸੋਹੀ, ਪਰਛਾਵਾਂ, ਰਾਤ
inਤੇਜਿੰਦਰ ਸੋਹੀ
21 ਐਤਵਾਰ ਅਕਤੂ. 2012
Posted ਕੁਦਰਤ/Nature, ਪਰਛਾਵਾਂ, ਬਿਰਖ, ਲਵਤਾਰ ਸਿੰਘ
inਲਵਤਾਰ ਸਿੰਘ
17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਪਰਛਾਵਾਂ, ਮਨਦੀਪ ਮਾਨ
inਕਲ ਰਾਤੀ ਨੀਂਦ ਨਹੀ ਆ ਰਹੀ ਸੀ ਤੇ ਸਮਾਂ ਵੀ 01:00 ਦੇ ਦਰਮਿਆਨ ਸੀ ਅਚਾਨਕ ਸੈਰ ਕਰਣ ਦਾ ਮੰਨ ਬਣਿਆ ਬਾਹਰ ਨਿਕਲਿਆ ਤਾ ਮੰਨ ਇਕਦਮ ਖਿਲ ਗਇਆ ਪੂਰਨਮਾਸ਼ੀ ਕਰਕੇ ਪੂਰਾ ਚੰਦਰਮਾ ਸੀ ਤੇ ਹਲਕੇ ਹਲਕੇ ਰੁਖ ਹਿਲ ਰਹੇ ਸਨ ਤੇ ਮਧਮ ਜਿਹੀ ਪਰ ਮਿਠੀ ਮਿਠੀ ਹਵਾ ਚਲ ਰਹੀ ਸੀ –ਮੈ ਦੋ ਤਿੰਨ ਲੰਬੇ ਲੰਬੇ ਸਾਹ ਖਿਚੇ ਤੇ ਕੁਦਰਤ ਨੂੰ ਆਪਣੇ ਸਾਹਾਂ ਰਾਹੀਂ ਆਪਣੀ ਆਤਮਾ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਤੇ ਸ਼ਾਇਦ ਮੈ ਥੋੜਾ ਕਾਮਯਾਬ ਵੀ ਹੋਇਆ ਪਰ ਹਾਂ ਇਕ ਗਲ ਪਕੀ ਕੀ ਇਸ ਤਰਾਂ ਕਰਣ ਨਾਲ ਮੇਰੀ ਰੂਹ ਖਿੜ ਗਈ —-
ਰਾਤ ਦੀ ਖਾਮੋਸ਼ੀ ਵਿਚ ਮੈਨੂੰ ਆਪਣੇ ਸਾਹਾਂ ਦੀ ਅਵਾਜ਼ ਬੜੀ ਸੋਹਣੀ ਲਗੀ ਜਿਸ ਤਰਾ ਕਦੀ ਕਦੀ ਸਾਨੂੰ ਦੂਰੋਂ ਅਚਾਨਕ ਕਿਸੀ ਰੇਲ ਗੱਡੀ ਦੀ ਅਵਾਜ਼ ਸੁੰਨ ਕੇ ਬੜਾ ਵਧੀਆ ਲਗਦਾ ਹੈ ਮੈਨੂ ਮੇਰੇ ਚਲ ਰਹੇ ਸਾਹਾਂ ਦੀ ਅਵਾਜ਼ ਵੀ ਦੂਰੋਂ ਆ ਰਹੀ ਕਿਸੀ ਰੇਲ ਗੱਡੀ ਦੀ ਅਵਾਜ਼ ਵਾਂਗੂ ਲਗੀ ਤੇ ਆਪਣੇ ਸਾਹਾਂ ਦੀ ਅਵਾਜ਼ ਨਾਲ ਗੱਲਾਂ ਕਰਦਾ ਮੈ ਤੁਰ ਪਿਆ ਤਾ ਮੇਰੇ ਬਿਲਕੁਲ ਸਾਹਮਣੇ ਚੰਨ ਨਜਰ ਆ ਰਿਹਾ ਸੀ ਭਾਵੇ ਰਾਤ ਦੀ ਇਸ ਖਾਮੋਸ਼ੀ ਵਿਚ ਮੇਰਾ ਆਪਣਾ ਚੰਨ ਮੇਰੇ ਨਾਲ ਨਹੀ ਸੀ ਪਰ ਮੈਨੂ ਇਹ ਕੁਦਰਤੀ ਚੰਨ ਵੀ ਮੇਰੇ ਆਪਣੇ ਚੰਨ ਵਰਗਾ ਲਗਾ ਤੇ ਰਬ ਦੇ ਚੰਨ ਨੂੰ ਆਪਣੇ ਚੰਨ ਸਮਝ ਕੇ ਉਸ ਵਾਲ ਦੇਖਦਾ ਹੋਇਆ ਉਸਨੂੰ ਨਿਹਾਰਦਾ ਹੋਇਆ ਅਗੇ ਵਧਦਾ ਗਇਆ
ਘਰੋਂ ਬਹੁਤ ਦੂਰ ਨਿਕਲਣ ਦਾ ਏਹਸਾਸ ਓਦੋਂ ਹੋਇਆ ਜਦੋਂ ਅਚਾਨਕ ਮੇਰਾ ਪਰਛਾਵਾਂ ਮੇਰੇ ਪੈਰਾਂ ਤੋਂ ਨਿਕਲ ਕੇ ਮੇਰੇ ਅਗੇ ਚਲਨ ਲਗ ਪਇਆ ਤੇ ਚੰਨ ਮੇਰੇ ਪਿਛੇ ਹੋ ਗਇਆ –ਤੇ ਇਕ ਪਲ ਰੁਕ ਕੇ ਕੁਦਰਤੀ ਚੰਨ ਨੂੰ ਖਾਮੋਸ਼ ਰਾਤ ਕੋਲ ਛਡ ਕੇ ਆਪਣੇ ਚੰਨ ਕੋਲ ਪਹੁੰਚਣ ਲਈ ਕਾਹਲੇ ਕਾਹਲੇ ਕਦਮਾਂ ਨਾਲ ਘਰ ਨੂੰ ਮੁੜ ਆਇਆ
ਮਨਦੀਪ ਮਾਨ
09 ਐਤਵਾਰ ਸਤੰ. 2012
Posted ਕੁਦਰਤ/Nature, ਜਤਿੰਦਰ ਲਸਾੜਾ, ਪਰਛਾਵਾਂ
inਜਤਿੰਦਰ ਲਸਾੜਾ
09 ਐਤਵਾਰ ਸਤੰ. 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਪਰਛਾਵਾਂ, ਵਰਖਾ
inਅਰਵਿੰਦਰ ਕੌਰ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਪਰਛਾਵਾਂ, ਪੰਛੀ, ਲਵਤਾਰ ਸਿੰਘ
in≈ 1 ਟਿੱਪਣੀ
ਲਵਤਾਰ ਸਿੰਘ
01 ਸ਼ਨੀਵਾਰ ਸਤੰ. 2012
Posted ਕਮਲਜੀਤ ਮਾਂਗਟ, ਕੁਦਰਤ/Nature, ਜੀਵਨ/Life, ਪਰਛਾਵਾਂ
inਕਮਲਜੀਤ ਮਾਂਗਟ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਪਰਛਾਵਾਂ, ਬਲਵਿੰਦਰ ਸਿੰਘ
inਬਲਵਿੰਦਰ ਸਿੰਘ
26 ਐਤਵਾਰ ਅਗ. 2012
Posted ਕੁਦਰਤ/Nature, ਜੀਵਨ/Life, ਪਰਛਾਵਾਂ, ਬਲਵਿੰਦਰ ਸਿੰਘ, ਮਾਂ
inਮਾਂ ਹਾਰਟ ਦੇ ਮਰੀਜ ਹੋਣ ਕਾਰਣ ਬੀਮਾਰ ਰਹਿੰਦੇ ਹੈ ਅਕਸਰ ਖਾਂਸੀ ਵੀ ਰਹਿੰਦੀ ਹੈ…ਘਰ ਦੇ ਵਿਹੜੇ ਚ ਦੋ ਰੁੱਖ ਸੀ ਜਿਆਦਾ ਤਾਂ ਨੀ ਫਿਰ ਵੀ ਛਾਂ ਰਹਿੰਦੀ ਸੀ ਇਸ ਵਾਰ ਘਰ ਗਿਆ ਦੇਖਿਆ ਇਕ ਰੁੱਖ ਨਹੀ ਸੀ ..
ਬਲਵਿੰਦਰ ਸਿੰਘ
26 ਐਤਵਾਰ ਅਗ. 2012
Posted ਕੁਦਰਤ/Nature, ਪਰਛਾਵਾਂ, ਬਿਰਖ, ਸੁਰਮੀਤ ਮਾਵੀ
inhumid afternoon –
the shadow of eucalyptus enters
my open window
ਸੁਰਮੀਤ ਮਾਵੀ
26 ਐਤਵਾਰ ਅਗ. 2012
Posted ਕੁਦਰਤ/Nature, ਦਰਿਆ, ਪਰਛਾਵਾਂ, ਬੰਟੀ ਵਾਲੀਆ, ਬੱਦਲ਼
inਬੰਟੀ ਵਾਲੀਆ
20 ਸੋਮਵਾਰ ਅਗ. 2012
Posted ਅਰਵਿੰਦਰ ਕੌਰ, ਕੁਦਰਤ/Nature, ਖੇਡਾ, ਪਰਛਾਵਾਂ
inhide and seek-
his silhouette crouches
on the wall
ਅਰਵਿੰਦਰ ਕੌਰ
20 ਸੋਮਵਾਰ ਅਗ. 2012
Posted ਕੁਦਰਤ/Nature, ਜੀਵ-ਜੰਤ, ਜੁਗਨੂੰ ਸੇਠ, ਪਰਛਾਵਾਂ
inਜੁਗਨੂੰ ਸੇਠ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵ-ਜੰਤ, ਪਰਛਾਵਾਂ, ਪੰਛੀ, ਰਘਬੀਰ ਦੇਵਗਨ
in* ਜਾਪਾਨੀ ਸ਼ਿਕਾਰੀ ਕੁੱਤਾ
ਰਘਬੀਰ ਦੇਵਗਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਚੰਨ, ਦਰਿਆ, ਪਰਛਾਵਾਂ, ਮਨਦੀਪ ਮਾਨ
inफिर मिला
चाँद मेरे साये को
ब्यास का किनारा
Once again
moon meets my shadow
at the rivers side
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਦਾਦੀ, ਪਰਛਾਵਾਂ, ਸਰਬਜੀਤ ਸਿੰਘ ਖਹਿਰਾ
indense shade~
grandmother’s hand-fan spins
on sweet tune
ਸਰਬਜੀਤ ਸਿੰਘ ਖਹਿਰਾ
13 ਸੋਮਵਾਰ ਅਗ. 2012
Posted ਕੁਦਰਤ/Nature, ਪਰਛਾਵਾਂ, ਪੱਤਾ, ਸਰਬਜੀਤ ਸਿੰਘ ਖਹਿਰਾ
inflashes of light ~
fluttering leaves make
shadow dancing
ਸਰਬਜੀਤ ਸਿੰਘ ਖਹਿਰਾ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਪਰਛਾਵਾਂ, ਪੰਛੀ, ਸੁਰਮੀਤ ਮਾਵੀ
inਸੁਰਮੀਤ ਮਾਵੀ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਪਰਛਾਵਾਂ, ਰਘਬੀਰ ਦੇਵਗਨ, ਸੂਰਜ
inਰਘਬੀਰ ਦੇਵਗਨ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਪਰਛਾਵਾਂ, ਪੱਤਾ, ਸਰਬਜੀਤ ਸਿੰਘ ਖਹਿਰਾ, ਹਵਾ
insunny day
shadow of leaves on leaves
dances with wind
ਸਰਬਜੀਤ ਸਿੰਘ ਖਹਿਰਾ
19 ਵੀਰਵਾਰ ਜੁਲਾ. 2012
Posted ਕੁਦਰਤ/Nature, ਕੁਲਜੀਤ ਮਾਨ, ਪਰਛਾਵਾਂ
inਕੁਲਜੀਤ ਮਾਨ
16 ਸੋਮਵਾਰ ਜੁਲਾ. 2012
Posted ਕੁਦਰਤ/Nature, ਜਤਿੰਦਰ ਕੌਰ, ਪਰਛਾਵਾਂ, ਸੁੰਦਰਤਾ
inਜਤਿੰਦਰ ਕੌਰ
03 ਮੰਗਲਵਾਰ ਜੁਲਾ. 2012
Posted ਕੁਦਰਤ/Nature, ਪਰਛਾਵਾਂ, ਪ੍ਰੇਮ ਮੈਨਨ
inਪ੍ਰੇਮ ਮੈਨਨ
02 ਸੋਮਵਾਰ ਜੁਲਾ. 2012
Posted ਕੁਦਰਤ/Nature, ਪਰਛਾਵਾਂ, ਰਣਜੀਤ ਸਿੰਘ ਸਰਾ
inਰਣਜੀਤ ਸਿੰਘ ਸਰਾ