ਮਾਵਾਂ 12 ਸ਼ੁੱਕਰਵਾਰ ਜੂਨ 2009 Posted by ਸਾਥੀ ਟਿਵਾਣਾ in ਗੁਰਚਰਨ, ਜੀਵਨ/Life, ਲੇਖਕ ≈ 2 ਟਿੱਪਣੀਆਂ ਜਾਗਣ ਤਾਰੇ ਮਾਵਾਂ ਜਾਗਣ ਬੱਚੇ ਸੁੱਤੇ ਗੁਰਚਰਨ
ਚੀਕ 08 ਸੋਮਵਾਰ ਜੂਨ 2009 Posted by ਸਾਥੀ ਟਿਵਾਣਾ in ਗੁਰਚਰਨ, ਜੀਵਨ/Life, ਲੇਖਕ ≈ 9 ਟਿੱਪਣੀਆਂ ਗੱਡੀ ਮਾਰੀ ਚੀਕ ਤੁਰਿਆ ਪੁੱਤ ਪਰਦੇਸ ਮਾਂ ਦੀ ਚੀਕ ਅੰਦਰੇ ਡੁੱਬੀ ਗੁਰਚਰਨ
ਚੁੱਲ੍ਹੇ ਅੱਗ 03 ਬੁੱਧਵਾਰ ਜੂਨ 2009 Posted by ਸਾਥੀ ਟਿਵਾਣਾ in ਗੁਰਚਰਨ, ਜੀਵਨ/Life, ਲੇਖਕ ≈ 2 ਟਿੱਪਣੀਆਂ ਅੰਬਰ ਦੇ ਵਿਚ ਲਾਲੀ ਚਿਹਰਾ ਤਪਿਆ ਸੂਰਜ ਅੱਗ ਚੁੱਲ੍ਹੇ ਵਿਚ ਬਾਲ਼ੀ ਗੁਰਚਰਨ
ਛੱਪੜ ਕੰਢੇ 01 ਸੋਮਵਾਰ ਜੂਨ 2009 Posted by ਸਾਥੀ ਟਿਵਾਣਾ in ਗੁਰਚਰਨ, ਜੀਵਨ/Life, ਪੰਜਾਬ/Punjab ≈ 4 ਟਿੱਪਣੀਆਂ ਡੰਗਰ ਚਰ ਕੇ ਬੈਠੇ ਛੱਪੜ ਅੰਦਰ ਵਾਗੀ ਖੇਡਣ ਲੱਗੇ ਗੁਰਚਰਨ