Early summer rain…
a letter from home
arrives wet
Haritsu
ਮੁਢ ਗਰਮੀ ਦਾ ਮੀਂਹ…
ਘਰੋਂ ਖਤ
ਭਿਜਿਆ ਆਇਆ
ਹਰਿਤਸੂ
ਅਨੁਵਾਦ:ਗੁਰਮੀਤ ਸੰਧੂ
مُڈھ گرمی دا مینہہ…
گھروں خط
بھجیا آیا
ہرتسو
پنجابی انوواد : گرمیت سندھو
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ