ਟਿਪ ਟਿਪ ਬਾਰਿਸ਼
ਮੇਰੇ ਚਾਹ ਦੇ ਕੱਪ ‘ਚ
ਉਠੀ ਲਹਿਰ
ਚੇਤਿਆਂ ‘ਚ ਮੁਸਕਰਾਇਆ
ਕੋਬਾਯਾਸ਼ੀ ਇੱਸਾ
ਹਰਲੀਨ ਸੋਨਾ
22 ਸੋਮਵਾਰ ਜੁਲਾ. 2013
ਹਰਲੀਨ ਸੋਨਾ
13 ਵੀਰਵਾਰ ਜੂਨ 2013
Posted ਅਨੂਪ ਬਾਬਰਾ, ਜੀਵਨ/Life, ਦੁਨਿਆਵੀ ਰਿਸ਼ਤੇ, ਮਾਂ, ਯਾਦਾਂ, ਹਾਇਬਨ/Haibun
in“ਚੱਲ ਭੂਆ ਦਾ ਸਮਾਨ ਗੇਸਟ ਰੂਮ ‘ਚ ਰਖ ਦੇ,” ਇਹੀ ਕਹਿ ਕੇ ਭਰਜਾਈ ਨੇ ਮੇਰੇ ਗੱਲ ਲੱਗ ਮਿਲਦੇ ਭਤੀਜੇ ਨੂੰ ਵਾਹਵਾ ਆਹਰੇ ਲਾ ਦਿੱਤਾ, ਜੱਦ ਕਿ ਅਜੇ ਮੈਂ ਰੱਜ ਕੇ ਉਸਨੂੰ ਵੇਖਿਆ ਵੀ ਨਹੀਂ। “ਕਮਾਲ ਹੈ, ਮੇਰੇ ਹੀ ਮਾਂ ਪਿਓ ਦੇ ਘਰ ਮੈਂ ਮਹਿਮਾਨ ਕੱਦ ਤੋਂ ਹੋ ਗਈ”, ਬੜਾ ਓਪਰਾ ਲੱਗਿਆ ਪਲ ਭਰ ਵਾਸਤੇ, ਪਰ ਕੁਝ ਓਪਚਾਰਿਕ ਗੱਲ ਬਾਤ ਅਤੇ ਚਾਹ ਦੇ ਘੁੱਟਾਂ ਨਾਲ ਮੈਂ ਅੰਦਰ ਖਾਤੇ ਇਹ ਸਚਾਈ ਹਲਕ ਤੋਂ ਹੇਠਾਂ ਲਾਹ ਲਈ ਕਿ ਠੀਕ ਹੀ ਤਾਂ ਕਿਹਾ ਹੈ ਭਾਬੀ ਨੇ, ਮੈਂ ਤਾਂ ਹਫਤਾ ਦੱਸ ਦਿਨ ਰਹਿ ਕੇ ਵਾਪਸ ਤੁਰ ਜਾਣਾ ਹੈ। ਸੱਤਾਂ ਵਰਿਆਂ ਬਾਦ ਮੈਂ ਪੇਕੇ ਆਈ, ਸਭ ਕੁਝ ਬਦਲ ਗਿਆ ਸੀ, ਮੇਰੀਆਂ ਕਿਤਾਬਾਂ ਹੁਣ ਘਰ ਦੇ ਹਰ ਖੁੰਜੇ ‘ਚ ਨਹੀਂ ਖਿੱਲਰੀਆਂ ਪਈਆਂ, ਨਾਂ ਹੀ ਮੇਰੀ ਦੱਸਵੀਂ ਜਮਾਤ ਦੀ ਅਵਾਰਡ ਲੈਂਦੀ ਦੀ ਤਸਵੀਰ ਬੈਠਕ ਦਿਸੇ, ਜੱਦ ਮੈਂ ਅੰਗਰੇਜ਼ੀ ਵਿਚ ਰਾਜਸੀ ਪੱਧਰ ਤੇ ਪਹਿਲੇ ਦਰਜੇ ‘ਤੇ ਆਈ ਸਾਂ, ਜੋ ਅਸਲ ਵਿਚ ਮੇਰੇ ਸਵਰਗਵਾਸੀ ਪਿਤਾ ਜੀ ਦੀ ਅਣਥੱਕ ਮਹਿਨਤ ਦਾ ਨਤੀਜਾ ਸੀ, ਬਹੁਤ ਵਾਹ ਲਾਉਂਦੇ ਰਹੇ ਮੇਰੀ ਪੜਾਈ ਲਿਖਾਈ ‘ਤੇ। ਸਾਨੂੰ ਤਿੰਨਾ ਭੈਣ ਭਰਾਵਾਂ ਨੂੰ ਮਾਂ ਬਾਪ ਬਣ ਕੇ ਹੀ ਪਾਲਿਆ ਸੀ ਉਹਨਾਂ ਨੇ…
ਮਾਂ ਤਾਂ ਵਿਚਾਰੀ ਕਦੀਂ ਵੀ ਨਹੀਂ ਸੀ, ਜਿਆਦਾ ਹੀ ਕਾਹਲੀ ਕਰ ਗਈ, ਜੇ ਹੁੰਦੀ ਤਾਂ ਮੇਰੇ ਹਥ੍ਹੋੰ ਮੋਈ ਮੱਖੀ ਨੂੰ ਵੀ ਸਾਂਭ ਸਾਂਭ ਰਖਦੀ! ਹਾਂ ਪਰ ਮਾਂ ਦੀਆਂ ਵਸਤਾਂ ਬਹੁਤ ਸਨ! ਉਸਦੇ ਤੁਰ ਜਾਨ ਮਗਰੋਂ ਵੀ ਉਹਨਾਂ ਚੀਜ਼ਾਂ ਨੂੰ ਦੇਖ ਟੋਹ ਕੇ ਹੀ ਉਸਨੂੰ ਮਹਿਸੂਸ ਕਰ ਕੇ ਜਿਓਣਾ ਮੈਂ ਨਿੱਕੀ ਉਮਰੇ ਸਿਖ ਲਿਆ। ਅੱਜ ਨਜਰ ਮਾਰ ਕੇ ਦੇਖਿਆ ਤਾਂ ਉਸ ਘਰ ਵਿਚ ਮਾਂ ਦੇ ਨਾਲ ਜੁੜੀ ਇੱਕ ਵੀ ਵਸਤ ਨਾਂ ਦਿਖੀ, ਸਿਵਾਏ ਇੱਕ ਸ਼ਾਲ, ਨਿੱਕੀ ਜਿਹੀ ਪਿੱਤਲ ਦੀ ਪਰਾਤ, ਇੱਕ ਵੇਲਣਾ ਤੇ ਵਰਿਆਂ ਪੁਰਾਣੀ ਉਸਦੀ ਸੁਰਮੇਦਾਨੀ। ਦਿਲ ਚੰਗੀ ਤਰਾਂ ਜਾਣਦਾ ਸੀ ਕਿ ਇਸ ਘਰ ਨੂੰ ਇਹਨਾ ਵਸਤਾਂ ਦੀ ਕੋਈ ਖਾਸੀ ਲੋੜ ਨਹੀਂ ਹੈ। ਮੌਕਾ ਲੱਗਦਿਆਂ ਹੀ ਵੀਰ ‘ਤੇ ਭਾਬੀ ਅੱਗੇ ਫਰਮਾਇਸ਼ ਰਖ ਦਿੱਤੀ ਕਿ ਜੇ ਬੁਰਾ ਨਾਂ ਲੱਗੇ ਤਾਂ ਮੈਂ ਲੈ ਜਾਵਾਂ ਇਹ ਸਭ ਆਪਨੇ ਨਾਲ। “ਜੀ ਸਦਕੇ”… ਬੱਸ ਮੈਂ ਇੰਨਾਂ ਹੀ ਸੁਣਿਆ, ਜਾਂ ਸੁਣਨਾ ਚਾਹਿਆ! “ਭਲਾ ਤੂੰ ਕੀ ਕਰਨੀਆਂ ਇਹ ਪੁਰਾਣੀਆਂ ਚੀਜ਼ਾਂ ਤੇਰੇ ਉੱਤੇ ਸੁਖ੍ਹ ਨਾਲ ਵਾਹਿਗੁਰੂ ਦੀ ਬਹੁਤ ਕਿਰਪਾ”… ਇਹ ਸਭ ਮੈਂ ਸੁਣ ਕੇ ਵੀ ਨਹੀਂ ਸੁਣਿਆ। ਝੱਟ ਅਟੈਚੀ ਵਿਚ ਸਾਂਭ ਲਈਆਂ! ਮਾਂ ਦੀ ਨਿੱਕ ਸੁੱਕ ਮੇਰੇ ਨਾਲ ਤੁਰ ਪਈ… ਲੱਗਾ ਜਿਵੇਂ ਮਾਂ ਆਪ ਹੀ ਨਾਲ ਹੋਵੇ। ਵਾਪਸੀ ਵੇਲੇ ਜਹਾਜ ਚੜਦਿਆਂ ਵੀ ਸੋਚ ਮਾਂ ਦੀ ਨਿੱਕ ਸੁੱਕ ਵਿਚ ਹੀ ਰਹੀ। ਆਪ ਹੁੰਦੀ ਤਾਂ ਪੇਕਿਓਂ ਮੈਨੂੰ ਵਾਪਸ ਤੋਰਨ ਲੱਗੀ ਕਈ ਮਿਰਚਾਂ ਵਾਰਦੀ, ਕਈ ਓਪਚਾਰ ਤੇ ਲਾਡ ਕਰਦੀ, ਖੈਰ ਕੋਈ ਨਾਂ! ਸੋਚ ਲਿਆ ਕਿ ਕਨੇਡਾ ਵਾਪਿਸ ਜਾ ਕੇ ਹੁਣ ਤੋਂ ਮਾਂ ਦੀ ਪਰਾਤ ਵਿਚ ਹੀ ਆਟਾ ਗੁਣਾਂਗੀ, ਨਵੇਂ ਸਿਰਿਓਂ ਦਿਲ ਕੀਤਾ ਕਿ ਮਾਂ ਵਾਂਗ ਹੀ ਸੂਰਮਾ ਪਾਇਆ ਕਰਾਂਗੀ… ਧੁਰ ਅਸਮਾਨੋ ਦੇਖ ਮੇਰੀ ਨਜ਼ਰ ਉਤਰੇਗੀ ਜਰੂਰ! ਜਹਾਜ ਦੀ ਤਾਕੀ ਤੋਂ ਬਾਹਰ ਨਜਰ ਮਾਰੀ, ਕਾਲੇ ਸਿਆਹ ਬੱਦਲ ਹੀ ਬੱਦਲ, ਸ਼ਾਇਦ ਵਰਣ ਨੂੰ ਭਾਲਦੇ ਨੇ…
ਬਦਲਵਾਈ . . .
ਜੰਗਾਲੀ ਸੁਰਮੇਦਾਨੀ ‘ਤੇ ਮਾਂ ਦੀਆਂ
ਉਂਗਲਾਂ ਦੀ ਝਾਲ
ਅਨੂਪ ਬਾਬਰਾ
06 ਐਤਵਾਰ ਜਨ. 2013
Posted ਜੀਵਨ/Life, ਪਰਵਾਸ, ਮਾਂ, ਯਾਦਾਂ, ਸਤਵਿੰਦਰ ਗਿੱਲ, ਸਿਆਲ/Winter, ਸੁਆਦ ਬਿੰਬ (Gustatory-Taste)
inਬਰਫੀਲਾ ਮੌਸਮ
ਪ੍ਰਦੇਸ ਵਿੱਚ ਬੈਠਾ ਕਰੇ ਯਾਦ
ਮਾਂ ਦੀਆਂ ਪਿੰਨੀਆਂ
ਸਤਵਿੰਦਰ ਸਿੰਘ ਗਿੱਲ
05 ਸ਼ਨੀਵਾਰ ਜਨ. 2013
ਦੀਪੀ ਸੈਰ
21 ਐਤਵਾਰ ਅਕਤੂ. 2012
Posted ਕੁਦਰਤ/Nature, ਗੁਰਮੇਲ ਬਦੇਸ਼ਾ, ਜੀਵਨ/Life, ਪੰਛੀ, ਯਾਦਾਂ
inਗੁਰਮੇਲ ਬਦੇਸ਼ਾ
20 ਸ਼ਨੀਵਾਰ ਅਕਤੂ. 2012
Posted ਕੁਲਜੀਤ ਮਾਨ, ਤਾਰੇ, ਯਾਦਾਂ
inਕੁਲਜੀਤ ਮਾਨ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਯਾਦਾਂ, ਲਵਤਾਰ ਸਿੰਘ
inਲਵਤਾਰ ਸਿੰਘ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ, ਯਾਦਾਂ, ਰੇਤ
inਦਰਬਾਰਾ ਸਿੰਘ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਯਾਦਾਂ, ਰਣਜੀਤ ਸਿੰਘ ਸਰਾ, ਸਾਗਰ, ਹਵਾ
indump easterly wind
my consciousness is across the oceans
riding wind-chime tinkles
ਰਣਜੀਤ ਸਿੰਘ ਸਰਾ
24 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ, ਪੰਛੀ, ਯਾਦਾਂ
inਦਰਬਾਰਾ ਸਿੰਘ
24 ਸ਼ੁੱਕਰਵਾਰ ਅਗ. 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਯਾਦਾਂ, ਵਰਖਾ
inrainy evening–
the thoughts of my beloved
drench me
ਅਰਵਿੰਦਰ ਕੌਰ
20 ਸੋਮਵਾਰ ਅਗ. 2012
Posted ਅਕਾਸ/ਅੰਬਰ/ਅਸਮਾਨ, ਕੁਦਰਤ/Nature, ਜੀਵਨ/Life, ਯਾਦਾਂ, ਰਣਜੀਤ ਸਿੰਘ ਸਰਾ
ina street with memories
by closed eyes I inhale deep
the cool summer sky
ਰਣਜੀਤ ਸਿੰਘ ਸਰਾ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਯਾਦਾਂ, ਲਵਤਾਰ ਸਿੰਘ, ਹਾਰ-ਸਿੰਗਾਰ
inਲਵਤਾਰ ਸਿੰਘ
19 ਵੀਰਵਾਰ ਜੁਲਾ. 2012
ਸਰਦਾਰ ਧਾਮੀ
19 ਵੀਰਵਾਰ ਜੁਲਾ. 2012
Posted ਜੀਵਨ/Life, ਯਾਦਾਂ, ਸਰਬਜੀਤ ਸਿੰਘ ਖਹਿਰਾ
inਸਰਬਜੀਤ ਸਿੰਘ ਖਹਿਰਾ
23 ਸ਼ਨੀਵਾਰ ਜੂਨ 2012
Posted ਅਰਵਿੰਦਰ ਕੌਰ, ਕੁਦਰਤ/Nature, ਯਾਦਾਂ
inਅਰਵਿੰਦਰ ਕੌਰ
18 ਸੋਮਵਾਰ ਜੂਨ 2012
Posted ਅਮਰਾਓ ਸਿੰਘ ਗਿੱਲ, ਜੀਵਨ/Life, ਪਿਆਰ, ਯਾਦਾਂ
in fathers day –
memories of my grandson
I hug weeping-willow
ਅਮਰਾਓ ਸਿੰਘ ਗਿੱਲ
13 ਬੁੱਧਵਾਰ ਜੂਨ 2012
Posted ਗੁਰਮੀਤ ਸੰਧੂ, ਘਰ, ਜੀਵਨ/Life, ਯਾਦਾਂ, ਰੀਤੀ ਰਿਵਾਜ
inਗੁਰਮੀਤ ਸੰਧੂ
08 ਸ਼ੁੱਕਰਵਾਰ ਜੂਨ 2012
Posted ਜੀਵਨ/Life, ਦੀਪੀ ਸੈਰ, ਯਾਦਾਂ, ਰੀਤੀ ਰਿਵਾਜ
inਦੀਪੀ ਸੈਰ
07 ਵੀਰਵਾਰ ਜੂਨ 2012
Posted ਜਗਜੀਤ ਸੰਧੂ, ਜੀਵਨ/Life, ਬਸਤਰ, ਯਾਦਾਂ
inਜਗਜੀਤ ਸੰਧੂ
07 ਵੀਰਵਾਰ ਜੂਨ 2012
Posted ਅਰਵਿੰਦਰ ਕੌਰ, ਜੀਵਨ/Life, ਬਰਖਾ/Rainy Season, ਯਾਦਾਂ
inਅਰਵਿੰਦਰ ਕੌਰ
06 ਬੁੱਧਵਾਰ ਜੂਨ 2012
ਸਾਬੀ ਨਾਹਲ
10 ਵੀਰਵਾਰ ਮਈ 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਦੋਸਤੀ (friendship), ਨਾਰਵੇ, ਪੰਜਾਬ/Punjab, ਯਾਦਾਂ, ਹਾਇਬਨ/Haibun
inਸੁਪਨੇ ਵਾਂਗੂੰ–
ਮਿਲ ਕੇ ਵਿਛੜਿਆ
ਇੱਕ ਪੁਰਾਣਾ ਬੇਲੀ
ਜਗਰਾਜ ਸਿੰਘ ਨਾਰਵੇ
10 ਵੀਰਵਾਰ ਮਈ 2012
Posted ਅਰਵਿੰਦਰ ਕੌਰ, ਜੀਵਨ/Life, ਯਾਦਾਂ
inਅਰਵਿੰਦਰ ਕੌਰ
05 ਸ਼ਨੀਵਾਰ ਮਈ 2012
Posted ਗੁਰਸਿਮਰਨ ਕੌਰ, ਜੀਵਨ/Life, ਬਚਪਨ, ਯਾਦਾਂ
in≈ 1 ਟਿੱਪਣੀ
ਗੁਰਸਿਮਰਨ ਕੌਰ
03 ਵੀਰਵਾਰ ਮਈ 2012
Posted ਅਰਵਿੰਦਰ ਕੌਰ, ਜੀਵਨ/Life, ਯਾਦਾਂ
inਅਰਵਿੰਦਰ ਕੌਰ
18 ਬੁੱਧਵਾਰ ਜਨ. 2012
Posted ਗੁਰਵਿੰਦਰ ਸਿੰਘ ਸਿੱਧੂ, ਬਾਪੂ, ਯਾਦਾਂ
inਗੁਰਵਿੰਦਰ ਸਿੰਘ ਸਿੱਧੂ
17 ਮੰਗਲਵਾਰ ਜਨ. 2012
Posted ਅਨੁਵਾਦ, ਮੌਤ, ਯਾਦਾਂ, ਸਾਮਾਨੇਹ ਹੁਸੈਨੀ ਜ਼ਾਫਰਾਨੀ
inਸਾਮਾਨੇਹ ਹੁਸੈਨੀ ਜ਼ਾਫਰਾਨੀ
ਅਨੁਵਾਦ – ਕੁਲਜੀਤ ਮਾਨ
14 ਸ਼ਨੀਵਾਰ ਜਨ. 2012
Posted ਯਾਦਾਂ, ਸਰਬਜੋਤ ਸਿੰਘ ਬਹਿਲ
inਸਰਬਜੋਤ ਸਿੰਘ ਬਹਿਲ
29 ਵੀਰਵਾਰ ਦਸੰ. 2011
Posted ਪੰਜਾਬ/Punjab, ਯਾਦਾਂ, ਸੇਨਰਿਊ, ਹਰਵਿੰਦਰ ਤਤਲਾ
inਹਰਵਿੰਦਰ ਤਤਲਾ
29 ਵੀਰਵਾਰ ਦਸੰ. 2011
Posted ਜੀਵਨ/Life, ਯਾਦਾਂ, ਰੇਤ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
18 ਐਤਵਾਰ ਦਸੰ. 2011
Posted ਕੁਦਰਤ/Nature, ਯਾਦਾਂ, ਸੁਰਮੀਤ ਮਾਵੀ, ਹਾਇਗਾ/Haiga
in06 ਮੰਗਲਵਾਰ ਦਸੰ. 2011
ਰਿਦਮ ਕੌਰ
30 ਬੁੱਧਵਾਰ ਨਵੰ. 2011
Posted ਇੰਦਰਜੀਤ ਸਿੰਘ ਪੁਰੇਵਾਲ, ਯਾਦਾਂ
inਇੰਦਰਜੀਤ ਪੁਰੇਵਾਲ
25 ਸ਼ੁੱਕਰਵਾਰ ਨਵੰ. 2011
Posted ਜੀਵਨ/Life, ਯਾਦਾਂ, ਸੁਰਮੀਤ ਮਾਵੀ
in≈ 1 ਟਿੱਪਣੀ
————–
ਸੁਰਮੀਤ ਮਾਵੀ
22 ਮੰਗਲਵਾਰ ਨਵੰ. 2011
Posted ਅਨੂਪ ਬਾਬਰਾ, ਦੁਨਿਆਵੀ ਰਿਸ਼ਤੇ, ਯਾਦਾਂ
in≈ 1 ਟਿੱਪਣੀ
ਅਨੂਪ ਬਾਬਰਾ
19 ਸ਼ਨੀਵਾਰ ਨਵੰ. 2011
ਜਤਿੰਦਰ ਲਸਾੜਾ
18 ਸ਼ੁੱਕਰਵਾਰ ਨਵੰ. 2011
Posted ਅਰਵਿੰਦਰ ਕੌਰ, ਜੀਵਨ/Life, ਪਿਆਰ, ਯਾਦਾਂ, ਸੇਨਰਿਊ
inਅਰਵਿੰਦਰ ਕੌਰ
11 ਸ਼ੁੱਕਰਵਾਰ ਨਵੰ. 2011
Posted ਜੀਵਨ/Life, ਧਰਮ/Religion, ਪੰਜਾਬ/Punjab, ਯਾਦਾਂ, ਰਾਜਿੰਦਰ ਸਿੰਘ ਘੁੱਮਣ
inਰਾਜਿੰਦਰ ਸਿੰਘ ਘੁੱਮਣ
08 ਮੰਗਲਵਾਰ ਨਵੰ. 2011
Posted ਗੁਰਮੀਤ ਸੰਧੂ, ਜੀਵਨ/Life, ਪਤਝੜ/Autumn, ਪੰਜਾਬ/Punjab, ਯਾਦਾਂ
inਗੁਰਮੀਤ ਸੰਧੂ