ਨਵਜੰਮੀ ਬੱਚੀ 02 ਸੋਮਵਾਰ ਨਵੰ. 2009 Posted by gurpreet in ਅਨੁਵਾਦ, ਕੁਦਰਤ/Nature, ਚਿਤਰਾ ਰਾਜਅੱਪਾ/chitra rajappa ≈ ਟਿੱਪਣੀ ਕਰੋ ਬੱਦਲ ਗਰਜੇ ਸੁੱਤੀ ਹੋਈ ਨਵਜੰਮੀ ਬੱਚੀ ਆਪਣੀਆਂ ਬਾਹਾਂ ਖੋਲ੍ਹ ਦਿੰਦੀ ਹੈ ਚਿਤਰਾ ਰਾਜਅੱਪਾ ਹਾਇਕੂ ਦਰਪਣ ਚੋਂ ਧੰਨਵਾਦ ਸਹਿਤ