ਕਿਤਾਬ 06 ਸ਼ੁੱਕਰਵਾਰ ਜੁਲਾ. 2012 Posted by ਰਜਿੰਦਰ ਘੁੰਮਣ in ਕੁਦਰਤ/Nature, ਦੀਪ ਸੋਹਾਜ, ਪਸ਼ੂ, ਬੱਚੇ/Children ≈ ਟਿੱਪਣੀ ਕਰੋ ਸਿਖਰ ਦੁਪਿਹਰ- ਬੱਕਰੀਆਂ ਚਰਾਉਂਦੇ ਮੁੰਡੇ ਨੇ ਕਢੀ ਝੋਲੇ ਚੋੰ ਕਿਤਾਬ ਦੀਪ ਸੋਹਾਜ