ਪੱਤਝੜੀ ਦੁਪਿਹਰ
ਬੁੱਧ ਦੀ ਮੂਰਤ ਲਾਗੇ
ਤਰੇ ਸੁਕਾ ਕਮਲ
ਦਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਦਵਿੰਦਰ ਕੌਰ, ਫੁੱਲ
inਦਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਫੁੱਲ, ਰਘਬੀਰ ਦੇਵਗਨ
inਰਘਬੀਰ ਦੇਵਗਨ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਫੁੱਲ, ਸਾਬੀ ਨਾਹਲ
inਮੈ ਟਾਇਗਰ ਤੇ ਸ਼ਿੰਦੀ ਬੜੇ ਗੂਹੜੇ ਯਾਰ ਹੁੰਦੇ ਸੀ ਬਹੁਤ ਪਿਆਰ ਸੀ ਸਾਡੇ ਵਿਚ ..ਮੈ ਦਸ ਕੁ ਵਰਿਆਂ ਦਾ ਹੋਣਾ .. ਇਕ ਕਤੂਰਾ ਲਿਆਂਦਾ ਬਹੁਤ ਪਿਆਰਾ ..ਓਹ ਮਰ ਗਿਆ ਮੈ ਤੇ ਰੋਣੋ ਨਾ ਹਟਿਆ..ਓਹਨੂ ਦਬਿਆ ਉਤੇ ਕਪੜਾ ਪਾਇਆ ਦਿਲੋਂ ਦੁਖ ਨਾ ਜਾਵੇ ਓਹਦਾ ..ਫਿਰ ਇਕ ਦਿਨ ਇਕ ਹੋਰ ਕਤੂਰਾ ਚੋਰੀ ਕਰ ਲਿਆਂਦਾ ਮੈ ..ਓਹਦਾ ਨਾਮ ਰਖਿਆ ਟਾਇਗਰ ..ਓਹਦੇ ਪਿੰਡੇ ਤੇ ਧਾਰੀਆਂ ਖੜੇ ਕੰਨ ..ਬੱਸ ਖੂਹ ਨੂੰ ਜਾਣਾ ਗੋਦੀ ਚੱਕ ਲਿਜਾਣਾ ਤੇ ਲੈ ਆਉਣਾ ..ਓਹਨੇ ਸੌਣਾ ਵੀ ਮੇਰੇ ਨਾਲ ..ਜਦ ਮਾਂ ਨੂੰ ਪਤਾ ਲੱਗਾ ਕੇ ਕੁੱਤਾ ਨਾਲ ਸੁਆਉਂਦਾ ਦੋਹਾਂ ਦੀ ਸ਼ਾਮਤ ਆ ਗਈ ..ਓਹ ਜੁਆਨ ਤੇ ਸਮਝਦਾਰ ਬਹੁਤਾ ਹੁੰਦਾ ਗਿਆ ..ਮੇਰੀ ਮਾਂ ਦੀ ਘੂਰ ਨੂ ਸਮਝਦਾ ਸੀ ..ਜਦ ਤਕ ਮਾਤਾ ਸੌਂਦੀ ਨਾ ਓਹਨੇ ਬਾਹਰ ਬੈਠੇ ਰਹਿਣਾ ਅਧੀ ਰਾਤ ਨੂੰ ਫੇਰ ਮੇਰੇ ਨਾਲ …ਟਾਇਗਰ ਕੌੜਾ ਬਹੁਤ ਸੀ ਸਭ ਡਰਦੇ ਸੀ ਓਸ ਕੋਲੋਂ ..ਇਕ ਵਾਰੀ ਮਾਂ ਬਿਸ਼ਨੋ ਤਾਈ ਨੂੰ ਘਰ ਛਡ ਵਾਂਹਡੇ ਚਲੀ ਗਈ .ਓਹਨੇ ਸੋਚਿਆ ਕੋਈ ਕਮ ਕਰ ਦਿਆਂ ਮਗਰੋਂ ..ਤਾਈ ਨੇ ਜਦ ਭਾਂਡਾ ਚੁਕਿਆ ਟਾਇਗਰ ਨੇ ਪੋਲੀ ਜਿਹੀ ਬਾਂਹ ਫੜ ਕੇ ਰਖਾ ਲਿਆ .ਓਹਦੇ ਮੰਜੇ ਲਾਗੇ ਬੈਠਾ ਰਿਹਾ ਜਦ ਤਕ ਮਾਤਾ ਨਾ ਮੁੜ ਆਈ .. ਚੁੱਲ੍ਹੇ ਕਾਂ ਨਾ ਫੜਕਣ ਦੇਣਾ ਜਿਮੇਵਾਰੀ ਟਾਇਗਰ ਦੀ ..ਗਾਂ ਮਝ ਸੂਣੀ ਟਾਇਗਰ ਦਾ ਕਮ ਰਖਵਾਲੀ .ਗੋਰਾ ਵੱਛਾ ਟਾਇਗਰ ਤੇ ਮੈ ਪਾਲਿਆ ਸੀ ਨਾਮ ਰਖਿਆ ਸੀ ਸ਼ਿੰਦੀ ..ਸ਼ਿੰਦੀ ਨੂੰ ਸਭ ਨੇ ਕਹਿਣਾ ਇਹ ਵੀ ਟਾਇਗ
ਅੱਜ ਪੁਰਾਣੀ ਡਾਇਰੀ ਚੁੱਕੀ ..ਇਕ ਪੰਨੇ ਤੇ ਟਾਇਗਰ ਤੇ ਸ਼ਿੰਦੀ ਦਾ ਵੀ ਜ਼ਿਕਰ ਸੀ
ਸਾਬੀ ਨਾਹਲ
21 ਐਤਵਾਰ ਅਕਤੂ. 2012
Posted ਕੁਦਰਤ/Nature, ਤਰੇਲ, ਪ੍ਰੇਮ ਮੈਨਨ, ਫੁੱਲ
inਪ੍ਰੇਮ ਮੈਨਨ
21 ਐਤਵਾਰ ਅਕਤੂ. 2012
Posted ਕੁਦਰਤ/Nature, ਤਿਤਲੀ, ਦਲਵੀਰ ਗਿੱਲ, ਫੁੱਲ
inਦਲਵੀਰ ਗਿੱਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਜਗਜੀਤ ਸੰਧੂ, ਜੀਵਨ/Life, ਤਾਨਕਾ, ਪੱਤਾ, ਫੁੱਲ
inਜਗਜੀਤ ਸੰਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ, ਫੁੱਲ
inਦਰਬਾਰਾ ਸਿੰਘ
17 ਸੋਮਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਫੁੱਲ
inਚਰਨ ਗਿੱਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਪਸ਼ੂ, ਫੁੱਲ, ਰਣਜੀਤ ਸਿੰਘ ਸਰਾ
inਰਣਜੀਤ ਸਿੰਘ ਸਰਾ
17 ਸੋਮਵਾਰ ਸਤੰ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਝੱਖੜ, ਫੁੱਲ
inਗੁਰਵਿੰਦਰ ਸਿੰਘ ਸਿੱਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਕੁਲਜੀਤ ਮਾਨ, ਜੀਵਨ/Life, ਫੁੱਲ, ਵਿਵਹਾਰ
inਕੁਲਜੀਤ ਮਾਨ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਪਾਣੀ, ਫੁੱਲ, ਵਿਵਹਾਰ, ਸੁਵੇਗ ਦਿਓਲ
inਸੁਵੇਗ ਦਿਓਲ
09 ਐਤਵਾਰ ਸਤੰ. 2012
Posted ਕੁਦਰਤ/Nature, ਪੱਤਾ, ਫੁੱਲ, ਬਿਰਖ, ਸਰਦਾਰ ਧਾਮੀ
inਸਰਦਾਰ ਧਾਮੀ
09 ਐਤਵਾਰ ਸਤੰ. 2012
Posted ਕੁਦਰਤ/Nature, ਜੀਵ-ਜੰਤ, ਫੁੱਲ, ਸਰਬਜੀਤ ਸਿੰਘ ਖਹਿਰਾ
inਸਰਬਜੀਤ ਸਿੰਘ ਖਹਿਰਾ
09 ਐਤਵਾਰ ਸਤੰ. 2012
Posted ਕੁਦਰਤ/Nature, ਫੁੱਲ, ਬੱਦਲ਼, ਰੋਜ਼ੀ ਮਾਨ, ਵੇਲ ਬੂਟੇ
inbaddalvaayee –
jhoomde mogre de boote ‘te
ikk ankhirrhee kali
ਰੋਜ਼ੀ ਮਾਨ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਘਰ, ਜੀਵਨ/Life, ਫੁੱਲ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਫੁੱਲ, ਵੇਲ ਬੂਟੇ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਪੰਛੀ, ਫੁੱਲ, ਮਨਦੀਪ ਮਾਨ
inਮਨਦੀਪ ਮਾਨ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਪਸ਼ੂ, ਫੁੱਲ, ਵੇਲ ਬੂਟੇ
inਗੁਰਵਿੰਦਰ ਸਿੰਘ ਸਿੱਧੂ
02 ਐਤਵਾਰ ਸਤੰ. 2012
Posted ਕੁਦਰਤ/Nature, ਜੀਵ-ਜੰਤ, ਫੁੱਲ, ਸਤਵਿੰਦਰ ਗਿੱਲ
inਸਤਵਿੰਦਰ ਗਿੱਲ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਧੰਦੇ, ਫੁੱਲ, ਰਣਜੀਤ ਸਿੰਘ ਸਰਾ
inmorning shine
in a laborer’s eyes
poppy flower
ਰਣਜੀਤ ਸਿੰਘ ਸਰਾ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵ-ਜੰਤ, ਫੁੱਲ, ਸਰਬਜੀਤ ਸਿੰਘ ਖਹਿਰਾ, ਹਵਾ
inਸਰਬਜੀਤ ਸਿੰਘ ਖਹਿਰਾ
29 ਬੁੱਧਵਾਰ ਅਗ. 2012
Posted ਕੁਦਰਤ/Nature, ਕੁਲਜੀਤ ਮਾਨ, ਜੀਵਨ/Life, ਫੁੱਲ
inਕੁਲਜੀਤ ਮਾਨ
28 ਮੰਗਲਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਜੀਵ-ਜੰਤ, ਤੇਜੀ ਬੇਨੀਪਾਲ, ਫੁੱਲ
inਤੇਜੀ ਬੇਨੀਪਾਲ
28 ਮੰਗਲਵਾਰ ਅਗ. 2012
Posted ਕੁਦਰਤ/Nature, ਕੁਲਜੀਤ ਮਾਨ, ਫੁੱਲ, ਸਾਗਰ
in26 ਐਤਵਾਰ ਅਗ. 2012
Posted ਕੁਦਰਤ/Nature, ਤਸਵੀਰ / ਫੋਟੋ, ਤਿਤਲੀ, ਦਲਵੀਰ ਗਿੱਲ, ਫੁੱਲ
in≈ 1 ਟਿੱਪਣੀ
ਦਲਵੀਰ ਗਿੱਲ
26 ਐਤਵਾਰ ਅਗ. 2012
Posted ਅਮਨਪ੍ਰੀਤ ਪੰਨੂ, ਕੁਦਰਤ/Nature, ਜੀਵਨ/Life, ਧੀ, ਫੁੱਲ
inਅਮਨਪ੍ਰੀਤ ਪੰਨੂ
26 ਐਤਵਾਰ ਅਗ. 2012
Posted ਕੁਦਰਤ/Nature, ਪਤਝੜ/Autumn, ਫੁੱਲ, ਸਰਦਾਰ ਧਾਮੀ
inਸਰਦਾਰ ਧਾਮੀ
26 ਐਤਵਾਰ ਅਗ. 2012
Posted ਕੁਦਰਤ/Nature, ਜੀਵਨ/Life, ਤਿਤਲੀ, ਦਰਬਾਰਾ ਸਿੰਘ, ਫੁੱਲ
inਦਰਬਾਰਾ ਸਿੰਘ
26 ਐਤਵਾਰ ਅਗ. 2012
Posted ਕੁਦਰਤ/Nature, ਕੁਲਜੀਤ ਮਾਨ, ਜੀਵਨ/Life, ਫੁੱਲ
inਕੁਲਜੀਤ ਮਾਨ
20 ਸੋਮਵਾਰ ਅਗ. 2012
Posted ਕੁਦਰਤ/Nature, ਗਹਿਣੇ, ਜੀਵਨ/Life, ਫੁੱਲ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
20 ਸੋਮਵਾਰ ਅਗ. 2012
Posted ਕੁਦਰਤ/Nature, ਦਲਵੀਰ ਗਿੱਲ, ਫੁੱਲ, ਸੁੰਦਰਤਾ
in20 ਸੋਮਵਾਰ ਅਗ. 2012
Posted ਕੁਦਰਤ/Nature, ਦਰਬਾਰਾ ਸਿੰਘ, ਫੁੱਲ
inਦਰਬਾਰਾ ਸਿੰਘ
20 ਸੋਮਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਫੁੱਲ, ਸੂਰਜ
inਅਮਿਤ ਸ਼ਰਮਾ
20 ਸੋਮਵਾਰ ਅਗ. 2012
Posted ਕੁਦਰਤ/Nature, ਜੁਗਨੂੰ ਸੇਠ, ਪਾਣੀ, ਫੁੱਲ, ਬਿਰਖ
inਜੁਗਨੂੰ ਸੇਠ
20 ਸੋਮਵਾਰ ਅਗ. 2012
Posted ਕੁਦਰਤ/Nature, ਜਸਪ੍ਰੀਤ ਕੌਰ ਪਰਹਾਰ, ਜੀਵਨ/Life, ਫੁੱਲ, ਸੂਰਜ
inਮੇਰੀ ਰਸੋਈ ਦੀ ਤਾਕੀ ਦੇ ਬਿਲਕੁਲ ਸਾਹਮਣੇ ਇੱਕ ਘਾਹ ਦਾ ਮੈਦਾਨ ਹੈ । ਮਹੀਨਾ ਕੁ ਪਹਿਲਾਂ ਉਥੇ ਉੱਚਾ ਲੰਮਾ ਘਾਹ ਸੀ ਪਰ ਕੁਝ ਦਿਨ ਹੋਏ ਉਸ ਦੇ ਮਾਲਕ ਨੇ ਓਹ ਘਾਹ ਕੁਤਰ ਦਿੱਤਾ ਤੇ ਯਕਦਮ ਉਸੇ ਥਾਂ ਮੈਦਾਨ ਦੇ ਬਿਲਕੁਲ ਵਿਚਕਾਰ ਇੱਕ ਵੱਡੇ ਸਾਰੇ ਗੋਲ ਚੱਕਰ ਵਿਚ ਬੁਹਤ ਹੀ ਸੁਹਣੇ ਚਿੱਟੇ ਅਤੇ ਹਲਕੇ ਗੁਲਾਬੀ ਫੁੱਲ ਖਿੱੜ ਆਏ । ਦੂਰੋਂ ਸਾਰੇ ਹੀ ਚਿੱਟੇ- ਚਿੱਟੇ ਲਗਦੇ ਨੇ.. ਮੇਰੀ ਨਾਨੀ ਦੇ ਦੂਧੀਆ ਵਾਲਾਂ ਵਰਗੇ … ਬੁਹਤ ਹੀ ਕੋਮਲ ਮੇਰੀ ਨਾਨੀ ਦੇ ਝੁਰੜੀਆਂ ਭਰੇ ਮੁੱਖ ਤੇ ਫੈਲੀ ਸੱਜਰੀ ਮੁਸਕਾਨ ਵਰਗੇ … ਸਿਰਫ ਇੱਕੋ ਪੰਖੜੀ ਹੈ ਉਹਨਾਂ ਦੀ ਤੇ ਸ਼ਾਮ ਹੋਣ ਦੇ ਨਾਲ ਨਾਲ ਓਹ ਵੀ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ ਇਓਂ ਲਗਦੈ ਜਿਵੇਂ ਸਾਰਾ ਦਿਨ ਹਵਾ ਵਿਚ ਨਚਦੇ ਨਚਦੇ ਥੱਕ ਗਏ ਹੋਣ .. ਅਗਲੇ ਦਿਨ ਸੂਰਜ ਚੜ੍ਹਦਿਆਂ ਹੀ ਸਾਰੇ ਦੇ ਸਾਰੇ ਫੇਰ ਖੁਲ੍ਹਣ ਲੱਗ ਜਾਂਦੇ ਨੇ .. ਨਿੱਤ ਇਹ ਨਜ਼ਾਰਾ ਵੇਖਦਿਆ ਮੈਂ ਮੁੜ ਮੁੜ ਉਸੇ ਬਿੰਦੁ ਤੋਂ ਸ਼ੁਰੂ ਹੋ ਕੇ ਉਥੇ ਹੀ ਪਰਤ ਆਓਂਦੀ ਹਾਂ……
ਜਸਪ੍ਰੀਤ ਕੌਰ ਪਰਹਾਰ
20 ਸੋਮਵਾਰ ਅਗ. 2012
Posted ਕੁਦਰਤ/Nature, ਜੀਵਨ/Life, ਫੁੱਲ, ਭੋਜਨ, ਹਰਵਿੰਦਰ ਧਾਲੀਵਾਲ, ਹਾਇਬਨ/Haibun
inਥੋਡੇ ਯਾਦ ਆ ਉਹ ਪੁਰਾਣੇ ਵੇਲੇ ?…ਜਦੋਂ ਹਾਲੇ ਮਸ਼ੀਨਰੀ ਨਹੀਂ ਆਈ ਸੀ ਤੇ ਖੇਤੀ ਦਾ ਸਾਰਾ ਕੰਮ ਹੱਥੀਂ ਕਰਨਾ ਪੈਂਦਾ ਸੀ ..ਵੱਡੇ ਤੜਕੇ ਤੋਂ ਲੈ ਆਥਣ ਤੱਕ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਸੀ ..ਵੱਡੀਆਂ ਵੱਡੀਆਂ ਦੇਹਾਂ ਹੁੰਦੀਆਂ ਸਨ ਬੰਦਿਆਂ ਦੀਆਂ ਤੇ ਖਾਧ ਖੁਰਾਕ ਵੀ ਖੁੱਲੀ ਹੁੰਦੀ ਸੀ ..ਰੋਟੀ ਪਿਛੋਂ ਪੰਸੇਰੀ ਪੰਸੇਰੀ ਗੁੜ ਦਾ ਕੜਾਹ ਖਾ ਜਾਂਦੇ ਸਨ ਪੁਰਾਣੇ ਬੁੜੇ !!
ਲੈ ਮੇਰੇ ਇੱਕ ਗੱਲ ਯਾਦ ਆ ਗਈ ..ਸਾਡੇ ਪਿੰਡ ਦਾ ਇੱਕ ਲਾਭਾ ਹੁੰਦਾ ਸੀ ..ਚੰਗਾ ਹੁੰਦੜਹੇਲ !..ਪਹਿਲੀ ਕੇ ਦੂਜੀ ਵਾਰ ਸਹੁਰੀਂ ਗਿਆ …ਸੱਸ ਨੇ ਹਾਰੇ ਵਿੱਚ ਹੀ ਕਾੜਨੀ ‘ਚ ਚੌਲ ਪਾ ਦਿੱਤੇ ਖੀਰ ਬਣਾਉਣ ਵਾਸਤੇ ..ਆਥਣ ਤਾਈਂ ਖੀਰ ਖੋਏ ਵਰਗੀ ਬਣ ਗਈ ..ਦੁੱਧ ਵਾਧੂ ਹੋਣ ਕਰਕੇ ਸੀ ਪਤਲੀ ਹੀ ..ਲਾਭੇ ਨੇ ਮਸਾਂ ਸਮਾਂ ਟਪਾਇਆ ਕਿ ਕਦੋਂ ਖੀਰ ਠੰਡੀ ਹੋਵੇ ..ਆਖਰ ਜਦੋਂ ਕੋਸੀ ਜਿਹੀ ਰਹੀ ਗਈ ਤਾਂ ਉਸਨੇ ਤੌੜੀ ਹੀ ਚੁੱਕ ਕੇ ਮੂੰਹ ਨੂੰ ਲਾ ਲਈ..ਤੇ ਸਾਰੀ ਖੀਰ ਖਾ ਗਿਆ ਜਾਂ ਕਹਿ ਲਈਏ ਕਿ ਪੀ ਗਿਆ ..ਮਗਰੋਂ ਨਿਆਣੇ ਖੀਰ ਨੂੰ ਰੋਣ…ਬੁੜੀ ਇੱਕ ਨਿਆਣੇ ਨੂੰ ਝਈ ਲੈ ਕੇ ਕਹਿੰਦੀ ..”ਵੇ ਕਰਦੈਂ ਚੁੱਪ ,ਕਿ ਸਿੱਟਾਂ ਲਾਭ ਸਿਓਂ ਮੂਹਰੇ ….!!!!!”
ਫੁੱਲਾਂ ਵਾਲੀ ਚਾਦਰ
ਡੀਕ ਲਾ ਕੇ ਪੀ ਗਿਆ ਲਾਭਾ
ਖੀਰ ਦੀ ਤੌੜੀ
ਹਰਵਿੰਦਰ ਧਾਲੀਵਾਲ
20 ਸੋਮਵਾਰ ਅਗ. 2012
Posted ਕੁਦਰਤ/Nature, ਪੰਛੀ, ਫੁੱਲ, ਰਵਿੰਦਰ ਰਵੀ, ਵਰਖਾ
inਰਵਿੰਦਰ ਰਵੀ
15 ਬੁੱਧਵਾਰ ਅਗ. 2012
Posted ਕੁਦਰਤ/Nature, ਧੀ, ਫੁੱਲ, ਸੰਦੀਪ ਸੀਤਲ
inਸੰਦੀਪ ਸੀਤਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਪਾਣੀ, ਫੁੱਲ, ਲਵਤਾਰ ਸਿੰਘ
inਲਵਤਾਰ ਸਿੰਘ
15 ਬੁੱਧਵਾਰ ਅਗ. 2012
Posted ਕੁਦਰਤ/Nature, ਫੁੱਲ, ਵਰਖਾ, ਸਰਬਜੀਤ ਸਿੰਘ ਖਹਿਰਾ
indrizzle ~
two red roses
in the garden
ਸਰਬਜੀਤ ਸਿੰਘ ਖਹਿਰਾ
15 ਬੁੱਧਵਾਰ ਅਗ. 2012
Posted ਕੁਦਰਤ/Nature, ਦਰਿਆ, ਫੁੱਲ, ਬਿਰਖ, ਸਰਦਾਰ ਧਾਮੀ
inਸਰਦਾਰ ਧਾਮੀ
15 ਬੁੱਧਵਾਰ ਅਗ. 2012
Posted ਕੁਦਰਤ/Nature, ਫੁੱਲ, ਬੰਟੀ ਵਾਲੀਆ, ਸੂਰਜ
in
ਬੰਟੀ ਵਾਲੀਆ
13 ਸੋਮਵਾਰ ਅਗ. 2012
Posted ਕੁਦਰਤ/Nature, ਫੁੱਲ, ਬਿਰਖ, ਰਣਜੀਤ ਸਿੰਘ ਸਰਾ
in
dense clouds
fallen flowers roll back
to the plant
ਰਣਜੀਤ ਸਿੰਘ ਸਰਾ
13 ਸੋਮਵਾਰ ਅਗ. 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਫੁੱਲ, ਵੇਲ ਬੂਟੇ
inਅਰਵਿੰਦਰ ਕੌਰ
13 ਸੋਮਵਾਰ ਅਗ. 2012
Posted ਕੁਦਰਤ/Nature, ਜੀਵਨ/Life, ਫੁੱਲ, ਰੀਤੀ ਰਿਵਾਜ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਪੰਛੀ, ਫੁੱਲ, ਰਵਿੰਦਰ ਰਵੀ
inਰਵਿੰਦਰ ਰਵੀ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਫੁੱਲ, ਵੇਲ ਬੂਟੇ, ਸੁਰਿੰਦਰ ਸਪੇਰਾ
inਸੁਰਿੰਦਰ ਸਪੇਰਾ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਫੁੱਲ, ਬਿਰਖ, ਰਵਿੰਦਰ ਰਵੀ
inਰਵਿੰਦਰ ਰਵੀ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਫੁੱਲ, ਵੇਲ ਬੂਟੇ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
04 ਸ਼ਨੀਵਾਰ ਅਗ. 2012
Posted ਅਵਨੀਤ ਕੌਰ, ਕੁਦਰਤ/Nature, ਜੀਵਨ/Life, ਫੁੱਲ, ਵਿਵਹਾਰ
inਅਵਨੀਤ ਕੌਰ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਫੁੱਲ, ਰਣਜੀਤ ਸਿੰਘ ਸਰਾ
inkatchi nehar
matmailiyaN chhallaaN ‘te
tardaa phull
ਰਣਜੀਤ ਸਿੰਘ ਸਰਾ
03 ਸ਼ੁੱਕਰਵਾਰ ਅਗ. 2012
Posted ਅਰਵਿੰਦਰ ਕੌਰ, ਕੁਦਰਤ/Nature, ਫੁੱਲ, ਵਰਖਾ
inਅਰਵਿੰਦਰ ਕੌਰ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਤਰੇਲ, ਪੱਤਾ, ਫੁੱਲ, ਸਰਦਾਰ ਧਾਮੀ
inਸਰਦਾਰ ਧਾਮੀ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਤਾਨਕਾ, ਪੱਤਾ, ਫੁੱਲ, ਸਰਬਜੀਤ ਸਿੰਘ ਖਹਿਰਾ, ਹਵਾ
inrainy day –
colorful flowers and leaves
dances with wind
changes sun-kissed to greenish
color of grass
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਫੁੱਲ, ਰੋਜ਼ੀ ਮਾਨ, ਸੁੰਦਰਤਾ
insummer dusk –
perfume of roses from
her long dark tresses
ਰੋਜ਼ੀ ਮਾਨ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਗੀਤ ਅਰੋੜਾ, ਫੁੱਲ, ਹਵਾ
inਗੀਤ ਅਰੋੜਾ
28 ਸ਼ਨੀਵਾਰ ਜੁਲਾ. 2012
ਇਕ ਪਲ ਦੇ ਲੋਕ ਅਰਪਨ ਸਮਾਗਮ ਵਿਚ ਜਿਥੇ ਬਹੁਤ ਸਾਰੇ ਸਜਨਾ ਨੇ ਹਾਜਰੀ ਲਵਾ ਕੇ ਮੇਰੀ ਖੁਸ਼ੀ ਵਿਚ ਸ਼ਿਰਕਤ ਕਰਕੇ ਮੈਨੂੰ ਮਾਨ ਬਖਸ਼ਿਆ ਮੈਂ ਸਾਰਿਆਂ ਦਾ ਦਿਲੋਂ ਧਨਵਾਦੀ ਹਾਂ ਜੀ ਇਸ ਮੋਕੇ ਰੋਜ਼ੀ ਮਾਨ ਜੀ ਨੇ ਫੋਨ ਰਹੀ ਸ਼ਿਰਕਤ ਕੀਤੀ ਅਤੇ ਸਾਨੂੰ ਸਾਰਿਆਂ ਨੂੰ ਵਧਾਈ ਦਿਤੀ –ਇਸ ਮੋਕੇ ਰੋਜ਼ੀ ਜੀ ਨੇ ਦੋ ਹਾਇਕੂ ਇਕ ਪਲ ਨੂੰ ਸਮਰਪਤ ਕਿਤੇ ਓਹ ਤੁਹਾਡੇ ਸਾਰਿਆ ਦੀ ਨਜ਼ਰ——mandeep mann
ਰੋਜ਼ੀ ਮਾਨ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਫੁੱਲ, ਸਰਬਜੀਤ ਸਿੰਘ ਖਹਿਰਾ, ਸੰਗੀਤ
inਸਰਬਜੀਤ ਸਿੰਘ ਖਹਿਰਾ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਤਿਤਲੀ, ਫੁੱਲ, ਸਿਧਾਰਥ ਆਰਟਿਸਟ
inਸਿਧਾਰਥ ਆਰਟਿਸਟ