I hear autumn
cracking under my
running shoes
Sukhan Sandhu, 12 years.
ਮੈਂ ਸੁਣਾਂ ਪਤਝੜ
ਚਰਮਰਾਉਂਦੀ ਹੋਈ
ਜੁੱਤਿਆਂ ਹੇਠਾਂ
ਸੁਖਨ ਸੰਧੂ, 12 ਵਰਸ.
ਅਨੁਵਾਦ: ਜਗਜੀਤ ਸੰਧੂ
ਨੋਟ: ਸੁਖਨ, ਜਗਜੀਤ ਸੰਧੂ ਜੀ ਦਾ ਸਿਆਣਾ ਸਪੁੱਤਰ ਹੈ। ਸੁਖਨ ਪੰਜਾਬੀ ਹਾਇਕੂ ਬਲਾਗ ‘ਤੇ ਜੀ ਆਇਆਂ ਨੂੰ।
سُکھن ، جگجیت سندھو جی دا سِیانا پُتر ہے ۔ سُکھن ! پنجابی بلاگ اُتے
جی آیاں نوں
میں سُنا پتجھڑ
چرمراوندی ہوئی
جُّتِیاں ہیٹھاں
سُکھن سندھو۔۔۔ ۱۲ ورس
انُواد : جگجیت سندھو
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ