• About

ਪੰਜਾਬੀ ਹਾਇਕੂ پنجابی ہائیکو Punjabi Haiku

ਪੰਜਾਬੀ ਹਾਇਕੂ پنجابی ہائیکو  Punjabi Haiku

Monthly Archives: ਸਤੰਬਰ 2008

ਜਹਾਜੀ ਪੈੜਾਂ

30 ਮੰਗਲਵਾਰ ਸਤੰ. 2008

Posted by ਸਾਥੀ ਟਿਵਾਣਾ in ਕੈਨੇਡਾ/Canada, ਜੀਵਨ/Life, ਦਵਿੰਦਰ ਪੂਨੀਆ

≈ 1 ਟਿੱਪਣੀ

ਅਸਮਾਨ ਵਿਚ ਲਕੀਰਾਂ

ਪਰਦੇਸ ਗਿਆਂ ਦੀਆਂ ਪੈੜਾਂ

ਮਿਟ ਰਹੀਆਂ ਹੌਲ਼ੀ ਹੌਲ਼ੀ

ਦਵਿੰਦਰ ਪੂਨੀਆ

ਗੁਲਾਬੀ ਚੁੱਪ

30 ਮੰਗਲਵਾਰ ਸਤੰ. 2008

Posted by ਸਾਥੀ ਟਿਵਾਣਾ in ਅਨੁਵਾਦ, ਕੁਦਰਤ/Nature, Children's Haiku/ਬੱਚਿਆਂ ਦੇ ਹਾਇਕ

≈ 1 ਟਿੱਪਣੀ

A magnolia

Enveloped in pink silence

As soft as a breath

Bryony Smart, 12 years, New Zealand.

ਚੰਬੇ ਦਾ ਫੁੱਲ

ਗੁਲਾਬੀ ਚੁੱਪ ਵਿਚ ਢਕਿਆ

ਸਵਾਸ ਵਰਗਾ ਕੋਮਲ

ਬਰਾਯੋਨੀ ਸਮਾਰਟ, ੧੨ ਵਰਸ, ਨਿਉ ਜ਼ੀਲੈਂਡ

ਅਨੁਵਾਦ: ਅਮਰਜੀਤ ਸਾਥੀ

ਵਿੱਛੜੇ ਪੱਤੇ

29 ਸੋਮਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੁਦਰਤ/Nature, ਜੀਵਨ/Life

≈ 4 ਟਿੱਪਣੀਆਂ

ਪਤਝੜ ਦੀ ‘ਵਾ ਵੱਗੇ

ਬਿਰਖੋਂ ਵਿੱਛੜੇ ਪੱਤੇ

ਝਾੜਾਂ ਦੇ ਗਲ਼ ਲੱਗੇ

ਅਮਰਜੀਤ ਸਾਥੀ

ਸੂਲ਼ਾਂ

29 ਸੋਮਵਾਰ ਸਤੰ. 2008

Posted by ਸਾਥੀ ਟਿਵਾਣਾ in ਕੈਨੇਡਾ/Canada, ਜੀਵਨ/Life, ਦਵਿੰਦਰ ਪੂਨੀਆ

≈ 1 ਟਿੱਪਣੀ

ਸੂਲ਼ ‘ਤੇ ਪਈ

ਤਰੇਲ ਬੂੰਦ

ਜ਼ਖਮੀ ਨਾ ਹੋ ਜਾਵੇ

ਦਵਿੰਦਰ ਪੂਨੀਆ

ਹਸਦੇ ਜਲ

29 ਸੋਮਵਾਰ ਸਤੰ. 2008

Posted by ਸਾਥੀ ਟਿਵਾਣਾ in ਕੁਦਰਤ/Nature, ਪੁਸ਼ਪਿੰਦਰ ਕੌਰ ਬੈਂਸ, ਲੇਖਕ

≈ ਟਿੱਪਣੀ ਕਰੋ

ਪੂਰਬ ਤੇ ਪੱਛਮ ਦੇ ਜਲ

ਲੈਕੇ ਇਕੋ ਜਿਹੀ ਸ਼ਕਲ

ਹਸਦੇ ਰਹਿੰਦੇ ਹਰ ਪਲ

ਪੁਸ਼ਪਿੰਦਰ ਕੌਰ ਬੈਂਸ

ਸਾਗਰ ਜਾਗੇ

27 ਸ਼ਨੀਵਾਰ ਸਤੰ. 2008

Posted by ਸਾਥੀ ਟਿਵਾਣਾ in ਅਨੁਵਾਦ, ਕੁਦਰਤ/Nature, Children's Haiku/ਬੱਚਿਆਂ ਦੇ ਹਾਇਕ

≈ ਟਿੱਪਣੀ ਕਰੋ

The sea awakens

Like a dog it roars and barks

It dances in rows

Kylie Newman, 12 years, New Zealand.

ਸਾਗਰ ਨੀਂਦੋਂ ਉੱਠ ਕੇ

ਕੁੱਤੇ ਵਾਂਗ ਬੜ੍ਹਕਦਾ ਤੇ ਭੌਂਕਦਾ

ਕਿਤਾਰਾਂ ਵਿਚ ਨੱਚਦਾ ਹੈ

ਕਾਯਲੀ ਨਿਊਮੈਨ, ੧੨ ਵਰਸ, ਨਿਊ ਜ਼ੀਲੈਂਡ।

ਅਨੁਵਾਦ: ਅਮਰਜੀਤ ਸਾਥੀ

ਖਿੜ-ਝੜ

27 ਸ਼ਨੀਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੁਦਰਤ/Nature, ਜੀਵਨ/Life

≈ ਟਿੱਪਣੀ ਕਰੋ

ਇਕੋ ਵਿਹੜੇ ਖਿੜ-ਝੜ

ਖਿੜ ਰਹੀਆਂ ਗੁਲਦਾਊਦੀਆਂ

ਝੜ ਰਹੇ ਨੇ ਪੱਤ

ਅਮਰਜੀਤ ਸਾਥੀ

ਨੋਟ: ਉੱਤਰੀ ਖੰਡ ਵਿਚ ਪਤਝੜ ਦੀ ਰੁੱਤ ਗੁਲਦਾਊਦੀਆਂ ਦੇ ਫੁੱਲ ਖਿੜਦੇ ਹਨ।

ਉੜਦਾ ਪੱਤਾ

25 ਵੀਰਵਾਰ ਸਤੰ. 2008

Posted by ਸਾਥੀ ਟਿਵਾਣਾ in ਅਨੁਵਾਦ, ਸਲੋਵੈਨੀਆ/Slovenia, Children's Haiku/ਬੱਚਿਆਂ ਦੇ ਹਾਇਕ

≈ 2 ਟਿੱਪਣੀਆਂ

A leaf

Flying from the tree

Sees the whole world

Maya Rutar, 13 years, Slovenia.

ਇਕ ਪੱਤਾ

ਰੁੱਖ ਤੋਂ ਉੜਦਾ ਹੈ

ਤਾਂ ਸਾਰਾ ਸੰਸਾਰ ਵੇਖ ਲੈਂਦਾ ਹੈ

ਮਾਇਆ ਰੁਤਾਰ, ੧੩ ਵਰਸ, ਸਲੋਵੇਨਿਆ।

ਅਨੁਵਾਦ: ਅਮਰਜੀਤ ਸਾਥੀ

ਰਾਖਾ ਕੌਣ

24 ਬੁੱਧਵਾਰ ਸਤੰ. 2008

Posted by ਸਾਥੀ ਟਿਵਾਣਾ in ਅਨੁਵਾਦ, ਕੁਦਰਤ/Nature, Children's Haiku/ਬੱਚਿਆਂ ਦੇ ਹਾਇਕ

≈ ਟਿੱਪਣੀ ਕਰੋ

Clouds are like lambs

A flock of the sky

Who is the shepherd ?

Madina Tazetdinova,12 years, Russia.

ਮੇਮਣਿਆਂ ਜਿਹੇ ਬੱਦਲ਼

ਆਸਮਾਨ ਦਾ ਇੱਜੜ

ਕੌਣ ਇਨ੍ਹਾਂ ਦਾ ਰਾਖਾ ?

ਮਦਿਨਾ ਤਾਜ਼ੇਤਦੀਨੋਵਾ,੧੨ ਵਰਸ, ਰੂਸ।

ਅਨੁਵਾਦ: ਅਮਰਜੀਤ ਸਾਥੀ

ਐਕਸ-ਰੇ

24 ਬੁੱਧਵਾਰ ਸਤੰ. 2008

Posted by ਸਾਥੀ ਟਿਵਾਣਾ in ਕੈਨੇਡਾ/Canada, ਜੀਵਨ/Life, ਦਵਿੰਦਰ ਪੂਨੀਆ

≈ 9 ਟਿੱਪਣੀਆਂ

ਐਕਸ-ਰੇ ਵੇਖਦਿਆਂ

ਯਾਦ ਆਈ ਮੈਨੂੰ

ਸਤਰੰਗੀ ਪੀਂਘ

ਦਵਿੰਦਰ ਪੂਨੀਆ

ਪਿਪੱਲ਼ ਦੇ ਪੱਤੇ

23 ਮੰਗਲਵਾਰ ਸਤੰ. 2008

Posted by ਸਾਥੀ ਟਿਵਾਣਾ in ਕੈਨੇਡਾ/Canada, ਜੀਵਨ/Life, ਦਵਿੰਦਰ ਪੂਨੀਆ

≈ 3 ਟਿੱਪਣੀਆਂ

ਸੱਥ ਵਿਚ ਬੈਠੇ ਬਾਬੇ

ਗੱਲਾਂ ਕਰਦੇ

ਪਿੱਪਲ਼ ਦੇ ਪੱਤੇ ਗਿਰਦੇ ਲਗਾਤਾਰ

ਦਵਿੰਦਰ ਪੂਨੀਆ

ਰੰਗ ਪਰਾਹੁਣੇ

23 ਮੰਗਲਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੁਦਰਤ/Nature, ਕੈਨੇਡਾ/Canada

≈ 2 ਟਿੱਪਣੀਆਂ

ਪਤਝੜ ਖਿੜਿਆ ਦਿਨ

ਹਰੇ ਭਰੇ ਰੁੱਖਾਂ ਦੇ ਵਿਹੜੇ

ਰੰਗ ਪਰਾਹੁਣੇ ਆਏ

ਅਮਰਜੀਤ ਸਾਥੀ

ਸਦਾਬਹਾਰ

22 ਸੋਮਵਾਰ ਸਤੰ. 2008

Posted by ਸਾਥੀ ਟਿਵਾਣਾ in ਅਨੁਵਾਦ, ਜੀਵਨ/Life

≈ ਟਿੱਪਣੀ ਕਰੋ

laurel in bloom

she lingers awhile

at the mirror

John Wills

ਲਾਰਲ* ਆਈ ਬਹਾਰ

ਉਹ ਕੁਝ ਚਿਰ ਹੋਰ

ਰੁਕਦੀ ਹੈ ਸ਼ੀਸ਼ੇ ਮੂਹਰੇ

ਜੌਨ ਵਿਲਜ਼

ਅਨੁਵਾਦ: ਅਮਰਜੀਤ ਸਾਥੀ

ਨੋਟ: ਲਾਰਲ = ਚਮਕੀਲੀਆਂ ਪੱਤੀਆਂ ਵਾਲ਼ੀ ਸਦਾਬਹਾਰ ਝਾੜੀ।

ਬੋਤਲੀ ਜਲ

21 ਐਤਵਾਰ ਸਤੰ. 2008

Posted by ਸਾਥੀ ਟਿਵਾਣਾ in ਕੈਨੇਡਾ/Canada, ਜੀਵਨ/Life, ਦਵਿੰਦਰ ਪੂਨੀਆ

≈ 4 ਟਿੱਪਣੀਆਂ

ਦਰਿਆ ਕਿਨਾਰੇ

ਬੋਤਲੀ ਜਲ ਪੀਂਦੀ

ਨਵੀਂ ਸਭਿਅਤਾ

ਦਵਿੰਦਰ ਪੂਨੀਆ

ਨੋਟ: ਬੋਤਲੀ ਜਲ: ਭਾਰਤੀ ਸਭਿਅਤਾ ਵਿਚ ਆਖਰੀ ਸਾਹ ਲੈ ਰਹੇ ਵਿਅਕਤੀ ਦੇ ਮੂੰਹ ਵਿਚ ਗੰਗਾ ਜਲ ਪਾਉਣ ਦੀ ਰੀਤ ਹੈ। ਜਿਸ ਲਈ ਲੋਕ ਬੋਤਲਾਂ ਵਿਚ ਗੰਗਾ ਜਲ ਭਰਕੇ ਅਪਣੇ ਘਰੀਂ ਰੱਖਦੇ ਹਨ।

ਨਿੱਕੀ ਗੁੱਡੀ

21 ਐਤਵਾਰ ਸਤੰ. 2008

Posted by ਸਾਥੀ ਟਿਵਾਣਾ in ਅਨੁਵਾਦ, ਜੀਵਨ/Life, Children's Haiku/ਬੱਚਿਆਂ ਦੇ ਹਾਇਕ

≈ ਟਿੱਪਣੀ ਕਰੋ

Heavy rain all day

Wind flying me all the way home

I am a small kite.

Seow Cheng hong, 11 years, Singapore

ਦਿਨ ਭਰ ਭਾਰੀ ਬਰਖਾ

ਹਵਾ ਲੈ ਆਈ ਉੜਾਕੇ ਘਰ ਤੱਕ

ਮੈ ਇਕ ਨਿੱਕੀ ਗੁੱਡੀ ਹਾਂ।

ਸੀਯੋ ਚੈਂਗ ਹਾਂਗ, ੧੧ ਵਰਸ, ਸਿੰਗਾਪੁਰ।

ਅਨੁਵਾਦ: ਅਮਰਜੀਤ ਸਾਥੀ

ਵੱਡੇ ਲੱਡੂ

19 ਸ਼ੁੱਕਰਵਾਰ ਸਤੰ. 2008

Posted by ਸਾਥੀ ਟਿਵਾਣਾ in ਅਨੁਵਾਦ, ਜੀਵਨ/Life, Children's Haiku/ਬੱਚਿਆਂ ਦੇ ਹਾਇਕ

≈ 4 ਟਿੱਪਣੀਆਂ

Through the magnifying glass

I eat

Bigger sweets

Sae Furute, 6 years, Japan.

ਵਡਦਰਸ਼ੀ ਸ਼ੀਸ਼ੇ ਵਿੱਚਦੀ

ਮੈ ਖਾਵਾਂ

ਵੱਡੇ ਵੱਡੇ ਲੱਡੂ

ਸੇਅ ਫਰੂਤੇ, ੬ ਵਰਸ, ਜਾਪਾਨ।

ਅਨੁਵਾਦ: ਅਮਰਜੀਤ ਸਾਥੀ

ਸ਼ੁੱਭ ਅਸੀਸ

17 ਬੁੱਧਵਾਰ ਸਤੰ. 2008

Posted by ਸਾਥੀ ਟਿਵਾਣਾ in ਹਾਇਗਾ/Haiga

≈ 2 ਟਿੱਪਣੀਆਂ

Photo by Carol Eldson

ਬੱਚਾ ਪਾਵੇ ਦਾਣਾ

ਘੋੜਾ ਸਿਰ ਪਲ਼ੋਸੇ

‘ਨਿੱਕਿਆ ਬਣੀਂ ਸਿਆਣਾ’

ਫੋਟੋ: ਕੇਰੋਲ ਐਲਡਸਨ

ਹਾਇਕੂ: ਅਮਰਜੀਤ ਸਾਥੀ

Note: Carol’s 2 years old son was feeding the horse, when the horse put its head over the fence and gently touched his head.

ਨੋਟ: ਕੈਰੋਲ ਦਾ ਦੋ ਸਾਲ ਦਾ ਬੱਚਾ ਘੋੜੇ ਨੂੰ ਘਾਅ ਪਾ ਰਿਹਾ ਸੀ ਕਿ ਘੋੜੇ ਨੇ ਵਲਗਣ ਤੋਂ ਬਾਹਰ ਸਿਰ ਕੱਢਕੇ ਬੱਚੇ ਦੇ ਸਿਰ ਨੂੰ ਛੋਹਿਆ।

ਖਿੱਦੋ-ਖੂੰਡੀ

16 ਮੰਗਲਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life, ਬੱਚੇ/Children

≈ 1 ਟਿੱਪਣੀ

ਖ਼ਾਬ ਓਲੈਂਪਿਕ ਖੇਡਾਂ

ਖਿੱਦੋ-ਖੂੰਡੀ ਖੇਡ੍ਹਦੇ

ਪਿੰਡ ਪਹੇ ਵਿਚ ਬੱਚੇ

ਅਮਰਜੀਤ ਸਾਥੀ

ਬਿਰਖ ਬੁਲਾਵੇ

16 ਮੰਗਲਵਾਰ ਸਤੰ. 2008

Posted by ਸਾਥੀ ਟਿਵਾਣਾ in ਅਨੁਵਾਦ, ਬਿਰਖ, Children's Haiku/ਬੱਚਿਆਂ ਦੇ ਹਾਇਕ

≈ 1 ਟਿੱਪਣੀ

Reaching out bare arms

‘Come to me, feathery friends’

The lonely tree calls

Caroline Erikson, 14 years, USA.

ਬਿਨਪੱਤੇ ਬਾਹਾਂ ਫੇਲਾਕੇ

‘ਆਵੋ ਮੇਰੇ ਪਾਸ, ਪੰਖੇਰੂ ਮਿੱਤਰੋ’

ਸੁੱਨਾ ਬਿਰਖ ਬੁਲਾਵੇ

ਕੈਰੋਲਿਨ ਐਰਕਸਨ, ੧੪ ਵਰਸ, ਯੂ ਐਸ ਏ।

ਅਨੁਵਾਦ:ਅਮਰਜੀਤ ਸਾਥੀ

ਦੋ ਮਾਈਆਂ

14 ਐਤਵਾਰ ਸਤੰ. 2008

Posted by ਸਾਥੀ ਟਿਵਾਣਾ in ਕੈਨੇਡਾ/Canada, ਜੀਵਨ/Life, ਬਰਜਿੰਦਰ ਢਿਲੋਂ

≈ 2 ਟਿੱਪਣੀਆਂ

ਦੂਰ ਪਿੰਡ ਤੋਂ ਆਈਆਂ

ਸੜਕ ਕਿਨਾਰੇ ਬੈਠੀਆਂ

ਭੁੱਖੀਆਂ ਤੇ ਤਰਿਹਾਈਆਂ

ਫੋਟੋ ਅਤੇ ਹਾਇਕੂ: ਬਰਜਿੰਦਰ ਢਿੱਲੋਂ

ਝੰਡਾ ਦਿਵਸ

14 ਐਤਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life

≈ 1 ਟਿੱਪਣੀ

ਰੰਗ ਬਰੰਗੇ ਝੰਡੇ

ਸਭ ਦੀ ਸਾਂਝ

ਇਕੋ ਜਿਹੇ ਡੰਡੇ

ਅਮਰਜੀਤ ਸਾਥੀ

ਲੰਚ ਬਰੇਕ

12 ਸ਼ੁੱਕਰਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life, ਹਾਇਬਨ/Haibun

≈ 3 ਟਿੱਪਣੀਆਂ

ਸਰਕਾਰੀ ਦਫਤਰ ਗਿਆ। ਬੂਹੇ ਤੇ ਬੈਠੇ ਚੌਕੀਦਾਰ ਨੇ ਕਿਹਾ ‘ਦੋ ਵਜੇ ਤੱਕ ਲੰਚ ਬਰੇਕ ਹੈ। ਦਫਤਰ ਮੇਂ ਕੌਈ ਨਹੀਂ’ ਮੈ ਘੜੀ ਵੇਖੀ ਬੱਸ ਦੋ ਚਾਰ ਮਿੰਟ ਹੀ ਸਨ ਦੋ ਵੱਜਣ ਵਿਚ। ਰੀਸੈੱਪਸ਼ਨ ਡੈਸਕ ਕੋਲ਼ ਪਏ ਅਧਖੜ ਜਿਹੇ ਸੋਫੇ ‘ਤੇ ਬੈਠ ਗਿਆ। ਟੇਵਲ ‘ਤੇ ਵਿੱਖਰੇ ਪਏ ਅਖਬਾਰ ਨੂੰ ਸੂਤ ਜਿਹਾ ਕਰਕੇ ਵਕਤ ਨੂੰ ਟਾਲਣ ਲਈ ਪੜ੍ਹਣ ਦੀ ਕੋਸ਼ਿਸ਼ ਕੀਤੀ ਪਰ ਧਿਆਨ ਮੁੜ ਮੁੜ ਘੜੀ ਵੇਖਦਾ ਰਿਹਾ। ਦੋ ਵੱਜੇ, ਪੰਜ ਮਿੰਟ ਲੰਘੇ, ਦਸ ਮਿੰਟ ਲੰਘੇ, ਸਵਾ ਦੋ ਹੋ ਗਏ ਤਾਂ ਉੱਠਕੇ ਖਿੜਕੀ ਵਿਚੋਂ ਬਾਹਰ ਵੇਖਿਆ। ਇਕ ਦੋ ਕਰਿੰਦੇ ਰੁੱਖ ਦੀ ਛਾਂ ਵਿਚ ਸੁੱਤੇ ਪਏ ਸਨ ਅਤੇ ਕੁਝ ਗੱਪੀਂ ਲੱਗੇ ਸਨ। ਚਾਰ ਪੰਜ ਲਾਅਨ ਵਿਚ ਝੁਰਮਟ ਜਾ ਪਾਈਂ ਬੈਠੇ ਤਾਸ਼ ਖੇਡ ਰਹੇ ਸਨ।

ਧੁੱਪੇ ‘ਲੰਚ ਬਰੇਕ’

ਵਕਤ ਰੁਕਿਆ ਰਿਹਾ

ਘੜੀ ਚੱਲਦੀ ਰਹੀ

ਹਾਇਬਨ: ਅਮਰਜੀਤ ਸਾਥੀ

ਭੜਕਣ

11 ਵੀਰਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੁਦਰਤ/Nature, ਜੀਵਨ/Life

≈ 2 ਟਿੱਪਣੀਆਂ

ਲੱਗੀ ਲਾਲਟੈਨ ਭੜਕਣ

ਪਤਝੜ ਸੀਤ ਹਵਾ

ਰੁਕਦੀ ਚੱਲਦੀ ਧੜਕਣ

ਅਮਰਜੀਤ ਸਾਥੀ

ਆਸ

10 ਬੁੱਧਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੁਦਰਤ/Nature

≈ 6 ਟਿੱਪਣੀਆਂ

ਸੁਰਜਮੁਖੀ ਦੇ ਬੂਟੇ –

ਰਾਤ ਨੂੰ ਵੀ ਰੱਖਦੇ

ਮੂੰਹ ਚੜ੍ਹਦੇ ਪਾਸੇ

ਅਮਰਜੀਤ ਸਾਥੀ

ਮੀਰੀ

09 ਮੰਗਲਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਐੱਲ ਓ ਸੀ/L O C, ਹਾਇਬਨ/Haibun

≈ 2 ਟਿੱਪਣੀਆਂ

ਦੋਹਾਂ ਮੁਲਕਾਂ ਵਿਚ ਜੰਗ ਦੇ ਨਾਹਰੇ ਬੁਲੰਦ ਹਨ। ਕਸ਼ਮੀਰ ਵਿਚ ਫਿਰ ਲੜਾਈ ਲੱਗਣ ਦੇ ਆਸਾਰ ਨਜ਼ਰ ਆ ਰਹੇ ਹਨ। ਦੋਹੀਂ ਪਾਸੀਂ ਫੌਜਾਂ ਨੇ ਮੋਰਚੇ ਸੰਭਾਲ਼ ਲਏ ਹਨ। ਡੂੰਘੇ ਪੱਟੇ, ਭਾਰੀ ਕੰਨਕਰੀਟ ਨਾਲ਼ ਢਕੇ ਔਪਰੇਸ਼ਨ ਰੂਮ ਵਿਚ ਲੱਗੇ ਨਕਸ਼ਿਆਂ ‘ਤੇ ਦੋਹੀਂ ਪਾਸੀਂ ਲੱਗੀ ਫੌਜ ਦੀ ਮੋਰਚਾਬੰਦੀ ਦਿਖਾਈ ਗਈ ਹੈ। ਜੇ ਇਕ ਪਾਸੇ ਬਲੋਚ ਰੈਜੀਮੈਂਟ ਹੈ ਤਾਂ ਦੂਜੇ ਪਾਸੇ ਰਾਜਪੂਤ ਰੈਜੀਮੈਂਟ ਹੈ। ਜੇ ਇਕ ਚੋਟੀ ਮਰਾਠੇ ਹਨ ਤਾਂ ਦੂਜੀ ਚੋਟੀ ਪਠਾਨ ਹਨ। ਜੇ ਲਹਿੰਦੇ ਸਿੰਧੀ ਜੁਟੇ ਹਨ ਤਾਂ ਚੜ੍ਹਦੇ ਬਿਹਾਰੀ ਡਟੇ ਹਨ।

ਹਿੰਦ ਪਾਕ ਸਰਹੱਦ

ਦੋਹੀਂ ਪਾਸੀਂ ਫੌਜੀ

ਇਕੋ ਜਿੰਨੇ ਕੱਦ

ਪੂਰੇ ਨਕਸ਼ੇ ‘ਤੇ ਦਰਸਾਈ ਮੋਰਚਾਬੰਦੀ ਦੀ ਨਜ਼ਰਸਾਨੀ ਕੀਤਿਆਂ ਲੱਗਦਾ ਹੈ:

ਕਬਜੇ ਦੀ ਹੈ ਮੀਰੀ

ਦੋਹੀਂ ਪਾਸੀਂ ਫੌਜੀ

ਇਕ ਵੀ ਨਾ ਕਸ਼ਮੀਰੀ

ਪੈੜ

08 ਸੋਮਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਐੱਲ ਓ ਸੀ/L O C, ਹਾਇਬਨ/Haibun

≈ 1 ਟਿੱਪਣੀ

1948 ਵਿਚ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਨੇ ਲੜਕੇ ਦੋ ਹਿੱਸਿਆਂ ਵਿਚ ਵੰਡ ਲਿਆ ਅਤੇ ਇਸ ਵੰਡ ਦੀ ਰੇਖਾ ਨੂੰ ਅੱਜ ਕੱਲ੍ਹ ਐਲ. ਓ. ਸੀ. (ਲਾਈਨ ਆਫ ਕੰਟਰੋਲ) ਭਾਵ ਕਬਜੇ ਵਾਲ਼ੀ ਲੀਕ ਕਿਹਾ ਜਾਂਦਾ ਹੈ। ਜਦੋਂ ਵੀ ਦੋਹਾਂ ਦੇਸ਼ਾਂ ਦੀ ਲੜਾਈ ਲੱਗੀ ਜਾਂ ਲੜਾਈ ਲੱਗਣ ਵਾਲ਼ੇ ਆਸਾਰ ਬਣੇ ਦੋਹੀਂ ਪਾਸੀਂ ਫੌਜਾਂ ਨੇ ਆਪੋ ਅਪਣੀਆਂ ਪੋਸਟਾਂ ਅੱਗੇ ਸੁਰੰਗਾਂ ਲਾ ਲਈਆਂ ਅਤੇ ਇਹ ਘੇਰਾ ਲਗਾਤਾਰ ਵਧਦਾ ਗਿਆ। ਬੇਸ਼ੱਕ ਲੜਾਈ ਬੰਦ ਹੋ ਹੋ ਗਈ ਜਾਂ ਲੜਾਈ ਲੱਗਣ ਦਾ ਖਤਰਾ ਟਲ਼ ਗਿਆ ਪਰ ਅਜ ਤੀਕ ਇਹ ਲਾਈਆਂ ਗਈਆਂ ਸੁਰੰਗਾਂ ਕਿਸੇ ਨਹੀਂ ਹਟਾਈਆਂ।

ਇਲਾਕਾ ਪਹਾੜੀ ਅਤੇ ਉੱਚਾ ਨੀਵਾਂ ਹੋਣ ਕਰਕੇ ਲੜਾਈ ਵਿਚ ਟੈਂਕਾਂ ਦੀ ਵਰਤੋਂ ਬਹੁਤ ਘੱਟ ਹੋ ਸਕਦੀ ਹੈ ਇਸ ਲਈ ਬਹੁਤੀਆਂ ਆਦਮ-ਵਿਰੋਧੀ( ਐਂਟੀਪਰਸਨਲ) ਸੁਰੰਗਾ ਹੀ ਵਿਛਾਈਆਂ। ਆਦਮ-ਵਿਰੋਧੀ ਸੁਰੰਗ, ਇਕ ਛੋਟੀ ਡੱਬੀ ਦੇ ਆਕਾਰ ਦੀ, ਬਹੁਤ ਹੀ ਪੇਤਲ਼ੀ ਦੱਬੀ ਜਾਂਦੀ ਹੈ ਤਾਂ ਜੋ ਪੈਰ ਦਾ ਭਾਰ ਪੈਣ ‘ਤੇ ਫਟ ਜਾਵੇ।

ਵਕਤ ਨਾਲ਼, ਬਾਰਿਸ਼ਾਂ ਨਾਲ਼ ਜਾਂ ਮਿੱਟੀ ਰੁੜ੍ਹ ਜਾਣ ਕਰਕੇ ਸੁਰੰਗਾਂ ਖਿਸਕ ਕੇ ਰਾਹਾਂ ਉੱਤੇ, ਪਗਡੰਡੀਆਂ ਉੱਤੇ, ਖੇਤਾਂ ਵਿਚ, ਨਦੀ ਅਤੇ ਨਾਲ਼ਿਆਂ ਵਿਚ ਆ ਜਾਦੀਆਂ ਹਨ ਜਿੱਥੇ ਕੰਮ ਕਰੇਂਦੇ, ਆਉਂਦੇ ਜਾਂਦੇ ਲੋਕ, ਭੋਲ਼ੇ ਭਾਲ਼ੇ ਬੱਚੇ, ਡੰਗਰ ਚਾਰਦੇ ਪਾਲ਼ੀ, ਪਸ਼ੂ, ਬੱਕਰੀਆਂ, ਭੇਡਾਂ ਸਭ ਇਨ੍ਹਾਂ ਦਾ ਹੋਣ ਸ਼ਿਕਾਰ।

ਘਰ ਨੂੰ ਜਾਂਦੀ ਪੈੜ

ਤਾਜ਼ੀ ਡਿੱਗੀ ਬਰਫ ‘ਤੇ

ਇਕ ਫੌੜ੍ਹੀ ਇਕ ਪੈਰ

ਗਾਲ੍ਹੜ ਯੁੱਧ

08 ਸੋਮਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੁਦਰਤ/Nature, ਜੀਵਨ/Life

≈ 1 ਟਿੱਪਣੀ

ਇੱਕੋ ਰੁੱਖ ‘ਤੇ ਚੜ੍ਹੀਆਂ

ਇਕ ਅਖਰੋਟ ਦੀ ਖਾਤਰ

ਕਈ ਕਾਟੋਆਂ ਲੜੀਆਂ

ਅਮਰਜੀਤ ਸਾਥੀ

ਮੈੱਸਿਜ

06 ਸ਼ਨੀਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life

≈ 6 ਟਿੱਪਣੀਆਂ

ਅਫ਼ਸੋਸ ਲਈ ਕੀਤਾ ਫੋਨ

‘ਪਲੀਜ਼ ਲੀਵ ਏ ਮੈੱਸਿਜ’

ਮੋਏ ਮਿੱਤਰ ਦੀ ਆਵਾਜ਼

ਅਮਰਜੀਤ ਸਾਥੀ

ਖੁਸ਼ਕ ਹਵਾ

05 ਸ਼ੁੱਕਰਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life

≈ 2 ਟਿੱਪਣੀਆਂ

ਬੱਚੇ ਰੁੱਸੇ ਰੁੱਸੇ

ਮਾਂ ਚੁੱਪ ਚੁੱਪ ‘ਤੇ

ਬਾਪੂ ਗੁੱਸੇ ਗੁੱਸੇ

ਅਮਰਜੀਤ ਸਾਥੀ

ਹਾਇਬਨ ਕੀ ਹੈ?

04 ਵੀਰਵਾਰ ਸਤੰ. 2008

Posted by ਸਾਥੀ ਟਿਵਾਣਾ in ਹਾਇਬਨ ਕੀ ਹੈ/What is Haibun?, ਹਾਇਬਨ/Haibun

≈ 4 ਟਿੱਪਣੀਆਂ

ਜਾਪਾਨੀ ਬੋਲੀ ਦੇ ਸ਼ਬਦ ‘ਹਾਇਬਨ’ ਦੇ ਅਰਥ ਹਨ ‘ਕਵਿਤਾ ਵਾਰਤਕ।’ ਹਾਇਬਨ ਵਾਰਤਕ ਅਤੇ ਕਵਿਤਾ ਦਾ ਸੁਮੇਲ ਹੈ। ਇਸ ਸਿਨਫ ਦਾ ਆਰੰਭ 1690 ਵਿਚ ਬਾਸ਼ੋ ਨੇ ਸਫਰਨਾਮਾ/ਡਾਇਰੀ ਦੇ ਰੂਪ ਵਿਚ ਅਪਣੇ ਮਿੱਤਰ ਨੂੰ ਇਕ ਖਤ, ‘ਭੂਤਾਂ ਵਾਲ਼ੀ ਝੌਂਪੜੀ’ ਲਿਖ ਕੇ ਕੀਤਾ। ਇਸ ਖਤ ਦਾ ਅੰਤ ਇਕ ਹਾਇਕੂ ਨਾਲ਼ ਕੀਤਾ ਸੀ। ਹਾਇਬਨ ਦੀ ਵਾਰਤਕ ਵੀ ਹਾਇਕੂ ਵਾਂਗ ਵਰਤਮਾਨਕਾਲਕ, ਬਿੰਬਾਤਮਕ, ਮਨੋਰੰਜਕ, ਸੰਖਿਪਤ, ਹੁਣ ਅਤੇ ਏਥੇ ਹੋਣ ਦੇ ਅਹਿਸਾਸ ਵਾਲ਼ੀ ਹੁੰਦੀ ਹੈ। ਵਾਰਤਕ ਤਰਾਸ਼ੀ ਹੋਈ ਅਤੇ ਵਿਰਲੀ ਸਿਰਫ ਥੋੜੇ ਸ਼ਬਦਾਂ ਵਿਚ ਕਹੀ ਗੱਲ।

ਪੁਰਾਤਨ ਹਾਇਬਨ ਇਕ ਸਫਰਾਮੇ ਜਾਂ ਡਾਇਰੀ ਦੇ ਰੂਪ ਵਿਚ ਲਿਖੀ ਜਾਂਦੀ ਸੀ। ਸਾਰਾ ਦਿਨ ਭਿਕਸ਼ੂ ਯਾਤਰਾ ਕਰਕੇ ਜਦੋਂ ਸ਼ਾਮ ਨੂੰ ਕਿਸੇ ਸਰਾਂ ਜਾਂ ਮੱਠ ਵਿਚ ਰੁਕਦਾ ਅਤੇ ਸਾਰਾ ਦਿਨ ਦੇ ਵਾਕਿਆਤ ਨੂੰ ਲਿਖ ਲੈਂਦਾ ਅਤੇ ਇਸ ਦੇ ਅੰਤ ਵਿਚ ਇਕ ਹਾਇਕੂ ਲਿਖਦਾ। ਹਾਇਬਨ ਵਿਚ ਕਿੰਨੇ ਹਾਇਕੂ ਹੋਣ ਇਸ ਉੱਤੇ ਕੋਈ ਬੰਦਸ਼ ਨਹੀਂ ਹੈ। ਹਾਇਕੂ ਵਾਰਤਕ ਨਾਲ਼ ਜੁੜੀ ਹੋਵੇ, ਪਰ ਉਸਦਾ ਦੋਹਰਾਓ ਜਾਂ ਵਿਆਖਿਆ ਨਾ ਕਰੇ। ਅਨੁਭਵ ਨੂੰ ਹੋਰ ਵਿਸ਼ਾਲ ਅਤੇ ਤੀਖਣ ਕਰਦੀ ਹੋਵੇ। ਹਾਇਬਨ ਦੀ ਵਾਰਤਕ ਇਕ ਲੇਖ ਜਾਂ ਕਹਾਣੀ ਨਹੀ ਸਗੋਂ ਇਕ ਵਿਲੱਖਣ ਸਿਰਜਨਾਤਮਕ ਕਿਰਤ ਹੈ। ਇਹ ਤਾਂ ਅੰਤਰ ਦੀ ਯਾਤਰਾ ਹੈ ਜੋ ਜੀਵਨ ਦੇ ਦੁਖ ਸੁਖ, ਖੁਸ਼ੀ ਗਮੀ, ਸਰੀਰਕ ਅਤੇ ਬੌਧਿਕ ਅਨੁਭਵ ਵਿਚੋਂ ਲੰਘਦੀ ਹੈ।

ਹਾਇਕੂ ਸੋਸਾਇਟੀ ਆਫ ਅਮਰੀਕਾ (Haiku Society of America) ਵਲੋਂ ਹਾਇਬਨ ਦੀ ਪਰੀਭਾਸ਼ਾ ਇਸ ਤਰਾਂ ਦਿੱਤੀ ਗਈ ਹੈ:

‘ਹਾਇਬਨ ਇਕ ਸਪਸ਼ਟ, ਹਾਇਕਾਈ ਸ਼ੈਲੀ ਵਿਚ ਲਿਖੀ ਹੋਈ ਸੰਖਿਪਤ ਵਾਰਤਕ ਕਵਿਤਾ ਹੁੰਦੀ ਹੈ ਜਿਸ ਵਿਚ ਹਲਕਾ ਹਾਸਰਸ ਅਤੇ ਸੰਜੀਦਗੀ ਦੋਵੇਂ ਅੰਸ਼ ਹੁੰਦੇ ਹਨ। ਹਾਇਬਨ ਆਮ ਕਰਕੇ ਇਕ ਹਾਇਕੂ ਨਾਲ਼ ਖ਼ਤਮ ਹੁੰਦੀ ਹੈ। ਜਿਸ ਵਿਚ 100 ਤੋਂ ਲੈਕੇ 300 ਤਕ ਸ਼ਬਦ ਹੋ ਸਕਦੇ ਹਨ। ਲੰਮੇ ਹਾਇਬਨ ਵਿਚ ਕਈ ਹਾਇਕੂ ਵਾਰਤਕ ਦੇ ਟੁਕੜਿਆਂ ਵਿਚਕਾਰ ਵੀ ਰੱਖੇ ਜਾ ਸਕਦੇ ਹਨ। ਹਾਇਬਨ ਵਿਚ ਵਾਰਤਕ ਅਤੇ ਹਾਇਕੂ ਦਾ ਆਪਸੀ ਸੰਬੰਧ ਜਰੂਰੀ ਨਹੀਂ ਕਿ ਬਿਲਕੁਲ ਸਾਫ ਹੋਵੇ। ਹਾਇਕੂ ਲਹਿਜ਼ੇ ਨੂੰ ਹੋਰ ਗਹਿਰਾ ਜਾਂ ਕਿਰਤ ਨੂੰ ਵੱਖਰੀ ਦਿਸ਼ਾ ਪਰਦਾਨ ਕਰਦਾ ਹੋਵੇ। ਲਿਖੀ ਵਾਰਤਕ ਨੂੰ ਨਵੇਂ ਅਰਥਾਂ ਵਿਚ ਢਾਲਦਾ ਹੋਵੇ ਜਿਵੇਂ ਲੜੀਵਾਰ-ਛੰਦ ਵਿਚ ਇਕ ਬੰਦ ਪਹਿਲੇ ਬੰਦ ਦੇ ਅਰਥਾਂ ਦੀ ਸੁਧਾਈ ਕਰਦਾ ਹੈ। ਜਾਪਾਨੀ ਵਿਚ ਹਾਇਬਨ ਦੀ ਸਿਰਜਣਾ ਲਗਦਾ ਹੈ ਸ਼ੁਰੂ ਵਿਚ ਕਿਸੇ ਹਾਇਕੂ ਨੂੰ ਪੇਸ਼ ਕਰਨ ਲਈ ਲਿਖੇ ਗਏ ਬਿਆਨ ਤੋਂ ਹੀ ਆਰੰਭ ਹੋਈ ਪਰ ਛੇਤੀ ਹੀ ਵਿਲੱਖਣ ਸਿਨਫ ਬਣ ਗਈ। ਸ਼ਬਦ ‘ਹਾਇਬਨ’ ਕਈ ਵਾਰ ਹਾਇਕੂ ਕਵੀਆਂ ਦੀਆਂ ਲੰਮੀਆਂ ਕਿਰਤਾਂ ਜਿਵੇਂ ਕਿ ਯਾਦਾਂ, ਡਾਇਰੀਆਂ ਜਾਂ ਸਫਰਨਾਮਿਆਂ ਲਈ ਵੀ ਵਰਤਿਆ ਜਾਂਦਾ ਹੈ ਪਰ ਤਕਨੀਕੀ ਤੌਰ ਤੇ ਉਹ ਇਕ ਵੱਖਰੀ ਅਤੇ ਬਹੁਤ ਪੁਰਾਣੀ ਸਿਨਫ ਰੋਜ਼ਨਾਮਚੇ ਅਤੇ ਸਫ਼ਰਨਾਮਾ ਸਾਹਿਤ ਦਾ ਹਿੱਸਾ ਹਨ।

The Haiku Society of America [HSA] has posted the following definition of haibun: “A haibun is a terse, relatively short prose poem in the haikai style, usually including both lightly humorous and more serious elements. A haibun usually ends with a haiku. Most haibun range from well under 100 words to 200 or 300. Some longer haibun may contain a few haiku interspersed between sections of prose. In haibun the connections between the prose and any included haiku may not be immediately obvious, or the haiku may deepen the tone, or take the work in a new direction, recasting the meaning of the foregoing prose, much as a stanza in a linked-verse poem revises the meaning of the previous verse. Japanese haibun apparently developed from brief prefatory notes occasionally written to introduce individual haiku, but soon grew into a distinct genre. The word “haibun” is sometimes applied to longer works, such as the memoirs, diaries, or travel writings of haiku poets, though technically they are parts of the separate and much older genres of journal and travel literature (nikki and kikôbun).

45.274370 -75.743072

ਚਮਤਕਾਰੀ ਡਰਨਾ

04 ਵੀਰਵਾਰ ਸਤੰ. 2008

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan

≈ 1 ਟਿੱਪਣੀ

ਜਿਹੜੇ ਮਰਜ਼ੀ ਪਾਸੇ ਤੋਂ ਦੇਖੋ

ਪਿੱਠ ਨਜ਼ਰ ਆਵੇ

ਉਸ ਡਰਨੇ ਦੀ

ਸ਼ੀਕੀ ਮਾਸਾਓਕਾ (1867-1902)

ਅਨੁਵਾਦ: ਪਰਮਿੰਦਰ ਸੋਢੀ

( ਧੰਨਵਾਦ ਸਹਿਤ ਪਰਮਿੰਦਰ ਸੋਢੀ ਦੀ ਪੁਸਤਕ ‘ਜਾਪਾਨੀ ਹਾਇਕੂ ਸ਼ਾਇਰੀ’ ਵਿਚੋਂ )

ਗਰਦ ਗੁਬਾਰ

04 ਵੀਰਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life, ਪੰਜਾਬ/Punjab

≈ ਟਿੱਪਣੀ ਕਰੋ

ਸੱਤ ਸਮੁੰਦਰੋਂ ਪਾਰ –

ਪਿੰਡ ਦੁਆਲ਼ੇ ਦਿਸ ਰਿਹਾ

ਚੜ੍ਹਿਆ ਗਰਦ ਗੁਬਾਰ

ਅਮਰਜੀਤ ਸਾਥੀ

ਰੇਤ ਗੱਦਾ

03 ਬੁੱਧਵਾਰ ਸਤੰ. 2008

Posted by ਸਾਥੀ ਟਿਵਾਣਾ in ਅਨੁਵਾਦ, ਜੀਵਨ/Life, Children's Haiku/ਬੱਚਿਆਂ ਦੇ ਹਾਇਕ

≈ ਟਿੱਪਣੀ ਕਰੋ

sand for mattress

so peaceful in the hot sun

waves swallow my feet

Talia Jane Verhaaf, 12 Years, Australia.

ਗੱਦੇ ਦੀ ਥਾਂ ਰੇਤਾ

ਗਰਮ ਧੁੱਪ ਵਿਚ ਏਨਾਂ ਆਰਾਮਦਾਇਕ

ਲਹਿਰਾਂ ਨਿਗਲਣ ਮੇਰੇ ਪੈਰ

ਹਾਇਕੂ: ਤਾਲਿਆ ਜੇਨ ਵੇਰਹਾਫ਼, ੧੨ ਵਰਸ, ਆਸਟਰੇਲੀਆ।

ਅਨੁਵਾਦ: ਅਮਰਜੀਤ ਸਾਥੀ

ਰੰਗੇ ਵਾਲ਼

02 ਮੰਗਲਵਾਰ ਸਤੰ. 2008

Posted by ਸਾਥੀ ਟਿਵਾਣਾ in ਅਨੁਵਾਦ, ਪੌਲੋਨਾ ਓਬਲਾਕ/Polona Oblak, ਸਲੋਵੈਨੀਆ/Slovenia

≈ 1 ਟਿੱਪਣੀ

ਰੰਗੇ ਵਾਲ਼

Haiga by Polona Oblak

ਉਸ ਨੇ ਰੰਗੇ

ਅਪਣੇ ਵਾਲ਼

ਗਰਮੀ ਦਾ ਆਖੀਰ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ

ਸੂਰਯ ਨਮਸ਼ਕਾਰ

02 ਮੰਗਲਵਾਰ ਸਤੰ. 2008

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੁਦਰਤ/Nature, ਜੀਵਨ/Life

≈ ਟਿੱਪਣੀ ਕਰੋ

ਪੂਰਬ ਹੋਇਆ ਲਾਲ

ਸੂਰਜਮੁਖੀ ਦੇ ਬੂਟੇ

ਖੜ੍ਹੇ ਸੀਸ ਝੁਕਾਕੇ

ਅਮਰਜੀਤ ਸਾਥੀ

ਸਤੰਬਰ 2008
ਸੋਮ ਮੰਗਲਃ ਬੁੱਧ ਵੀਰਃ ਸ਼ੁੱਕਰ ਸ਼ਨੀਃ ਐਤਃ
1234567
891011121314
15161718192021
22232425262728
2930  
« ਅਗ.   ਅਕਤੂ. »

ਖੋਜ

ਟਿੱਪਣੀਆਂ

ਰਾਗ ਭੁਪਾਲੀ 'ਤੇ sandra stephenson
… 'ਤੇ ਨਵ ਕਵੀ
ਕੁੜੀ کُڑٰی 'ਤੇ dalvirgill
ਰੋਸ਼ਨੀ 'ਤੇ dalvirgill
ਦਲਵੀਰ ਗਿੱਲ ਦੇ 50 ਹਾਇਕੂ 'ਤੇ dalvirgill
ਦਲਵੀਰ ਗਿੱਲ ਦੇ 50 ਹਾਇਕੂ 'ਤੇ dalvirgill

Blog Stats

  • 279,125 hits

ਸ਼੍ਰੇਣੀਆਂ

  • ਅਨਾਥ ਆਸ਼ਰਮ (1)
  • ਅਨੁਵਾਦ (943)
  • ਅਪੀਲ (2)
  • ਅਮਨ (23)
  • ਅਮਰਜੀਤ ਸਾਥੀ ਟਿਵਾਣਾ (1)
  • ਅਮਰੀਕਾ/USA (474)
    • ਅਨੀਤਾ ਵਿਰਜ਼ਿਲ/Anita Virgil (5)
    • ਕ੍ਰਿਸਟਨ ਡੈਮਿੰਗ/kristen Deming (1)
    • ਗੈਰੀ ਸਨਾਈਡਰ/Gary Snyder (1)
    • ਜੇਮਜ਼ ਹੈਕਿੱਟ/James Hackett (2)
    • ਜੈਕ ਕੇਰਾਓਕ/Jack Kerouac (3)
    • ਜੌਨ ਬਰੈਂਡੀ/John Brandi (254)
    • ਜੌਨ ਵਿਲਜ਼/John Wills (1)
    • ਨਿੱਕ ਵਰਜਿਲਿਓ Nick Virgilio (16)
    • ਪੈਟਰੀਸ਼ੀਆ ਡੋਨੇਗਨ/Patricia Donegan (3)
    • ਫੋਸਟਰ ਜਿਉਅਲ/Foster Jewell (1)
    • ਫੌਰੈੱਸਟਰ/Stanford Forrester (4)
    • ਮਾਈਕਲ ਡਾਇਲਨ ਵੈੱਲਚ/Michael Dylan Welch (4)
    • ਰੇਮੰਡ ਰੋਜ਼ਲਾਇਪ/Raymond Roseliep (1)
    • ਰੌਬਰਟ ਸਪਿੱਸ/Robert Spiess (1)
    • ਲੀਰੋਆਏ ਕੈਂਟਰਮੈਨ/Leroy Kanterman (1)
    • ਸਟੀਵ ਸੈਨਫੀਲਡ/Steve Sanfield (2)
    • ਸਿੱਡ ਕੌਰਮੈਨ/Cid Corman (1)
    • ਹੈਨਰੀ ਥੌਰਿਉ/Henry Thoreau (1)
    • ੲੈਲੀਜ਼ਾਬੈੱਥ ਸੀਅਰਲੇ ਲੈਂਬ/Elizabeth Searle Lamb (18)
  • ਅਰੋੜਾ ਗੀਤ (5)
  • ਅੰਮੀ (4)
  • ਆਡੰਬਰ (1)
  • ਆਲ੍ਹਣਾ (1)
  • ਆਸਟ੍ਰੇਲੀਆ (109)
  • ਆਸਥਾ (1)
  • ਇਟਲੀ/Italy (14)
    • ਆਂਡਰੇ ਚੈਕਨ/Andrea Cecon (7)
    • ਵਲੇਰੀਆ ਸਿਮੋਨੋਵਾ-ਚੈਕਨ/Valeria Simonova-Cecon (3)
  • ਇੰਗਲੈਂਡ/England (11)
  • ਉਪਦੇਸ਼ (1)
  • ਕਰਮ ਕਾਂਡ (1)
  • ਕੁਦਰਤ/Nature (2,850)
    • ਅਕਾਸ/ਅੰਬਰ/ਅਸਮਾਨ (14)
    • ਖੁਸਬੋ/smell (18)
    • ਖੂਹ (7)
    • ਚੰਨ (103)
    • ਜੀਵ-ਜੰਤ (240)
    • ਜੁਗਨੂੰ (28)
    • ਜੰਗਲ (3)
    • ਝਰਨਾ (6)
    • ਝੀਲ (14)
    • ਝੱਖੜ (27)
    • ਤਰੇਲ (23)
    • ਤਾਰੇ (30)
    • ਤਿਤਲੀ (27)
    • ਦਰਿਆ (55)
    • ਧੁੰਦ (14)
    • ਪਰਛਾਵਾਂ (25)
    • ਪਸ਼ੂ (32)
    • ਪਹਾੜ (26)
    • ਪਾਣੀ (19)
    • ਪੀਂਘ (1)
    • ਪੰਛੀ (348)
      • ਬੋਟ (8)
    • ਪੱਤਾ (45)
    • ਫਲ (28)
    • ਫਸਲ (57)
    • ਫੁੱਲ (166)
    • ਬਰਫੀਲਾ ਝੱਖੜ/Blizzard (5)
    • ਬਿਰਖ (253)
    • ਬੱਦਲ਼ (97)
    • ਰਾਤ (58)
    • ਰੇਤ (20)
    • ਵਰਖਾ (179)
    • ਵਾਤਾਵਰਣ (102)
    • ਵੇਲ ਬੂਟੇ (50)
    • ਸਾਗਰ (38)
    • ਸੁੰਦਰਤਾ (30)
    • ਸੂਰਜ (93)
    • ਹਵਾ (102)
  • ਕੈਨੇਡਾ/Canada (425)
    • ਗਰੈਂਟ ਡੀ ਸੈਵੇਜ਼/Grant D Savage (1)
    • ਡੈਵਰ ਡਾਹਲ (1)
    • ਨਿੱਕ ਐਵਿਸ (1)
    • ਪਰਲ ਪੀਅਰੀ/Pearl Pirie (2)
    • ਪੈਟਰੀਸ਼ੀਆ ਬੈਨੇਡਿਕਟ (1)
    • ਬੈੱਥ ਸਕੈਲਾ/Beth Skala (1)
    • ਮਾਮਾਤਾ ਨਿਓਗੀ-ਨਾਕਰਾ/Mamata Niyogi-nakra (1)
    • ਰੌਡ ਵਿਲਮੌਂਟ/Rod Willmont (1)
    • ਸਟੀਫਨ ਐਡਿੱਸ (1)
  • ਕੋਇਲ (1)
  • ਗੁਰਦੀਪ ਬਿੱਲਾ (1)
  • ਗੁਰਮੀਤ ਸਿੰਘ ਸੰਧੂ (6)
  • ਗੁਰਵਿੰਦਰ ਸਿੰਘ ਸਿਧੂ (1)
  • ਗੁਲਾਬ (1)
  • ਘਾਹ (1)
  • ਚਰਖਾ (1)
  • ਚਾਅ (1)
  • ਛਬੀਲ (5)
  • ਜਗਤਾਰ ਲਾਡੀ (1)
  • ਜਗਰਾਜ ਸਿੰਘ ਢੁਡੀਕੇ (3)
  • ਜਸ਼ਨ/celebrations (16)
  • ਜਸ ਕੌਰ ਮੁੰਡੀ (2)
  • ਜਾਇਦਾਦ (1)
  • ਜਾਪਾਨ/Japan (195)
    • ਇੱਸਾ/Issa(1763-1827) (47)
    • ਕਾਇਓਤਾਇ/Kyotai(1732-92) (1)
    • ਕਾਇਓਰਿਕੂ/Kyoriku (1656-1715) (2)
    • ਕਾਜ਼ੂਓ ਤਾਕਾਗੀ (1)
    • ਕਿਟੋ/kito (1741-89) (1)
    • ਕੀਕਾਕੂ/Kikaku (1661-1707) (1)
    • ਕੇਆਈਸੈਂਜਿਨ/Keisanjin (1)
    • ਕੋਜੀ/Koji (1)
    • ਗੋਮੇਈ/Gomei (1)
    • ਚਿਓ-ਜੋ/Chiyo-jo (1)
    • ਤੀਆਈਜੋ ਨਾਕਾਮੂਰਾ/Teijo Nakamura (1)
    • ਤੇਈਸ਼ਿਤਸੂ/Teishitsu (1610-1673) (1)
    • ਨਾਤਸੁਮੇ ਸੋਸੇਕੀ/Natsume Soseki (1867-1916) (1)
    • ਬਾਸ਼ੋ/Basho (1644-1694) (20)
    • ਬੂਸੋਨ/Buson(1715-1783) (28)
    • ਬੋਂਚੋ/Boncho( ? – 1714) (1)
    • ਯਾਚੋ/Yacho (1)
    • ਰਯੂਸੂਈ (1)
    • ਸ਼ਾਈਸ਼ੋਸ਼ੀ/Shishoshi(1866-1928) (1)
    • ਸ਼ੀਗੇਯੋਰੀ/Shigeyori (1602-80) (1)
    • ਸ਼ੋ-ਯੂ/SHO-U (1)
    • ਸ਼ਿਕੀ/Shiki(1866-1902) (20)
    • ਸਾਨਤੋਕਾ ਤਾਨੇਦਾ/Santoka Taneda (4)
    • ਸਾਨੋ ਰਾਇਓਟਾ/Sano Ryota (1890-1954) (1)
    • ਸੇਇਫੂ-ਜੋ Seifu-jo(1731-1814) (1)
    • ਸੈਨਪੂ/Sanpu(1647-1732) (1)
    • ੳਜ਼ਾਕੀ ਹੋਸਾਈ (1)
    • Haritsu (1865-1944) (1)
  • ਜਿੰਦ ਬਡਾਲੀ (1)
  • ਜੀਵਨ/Life (3,915)
    • ਅਡੰਬਰ (40)
    • ਅਮਲੀ (4)
    • ਖ਼ਤ (34)
    • ਖਿਡੌਣੇ (6)
    • ਖੇਡਾ (15)
    • ਗਹਿਣੇ (50)
    • ਗ਼ਮ (grief) (28)
    • ਘਰ (25)
    • ਛੜੇ (11)
    • ਜਵਾਨੀ (7)
    • ਤਕਨੀਕੀ (27)
    • ਤਸਵੀਰ / ਫੋਟੋ (7)
    • ਤੀਆਂ (2)
    • ਦੁਨਿਆਵੀ ਰਿਸ਼ਤੇ (384)
      • ਜੇਠ (5)
      • ਦਾਦੀ (14)
      • ਦੋਸਤੀ (friendship) (9)
      • ਧੀ (32)
      • ਨੂੰਹ (9)
      • ਪਤੀ /ਪਤਨੀ (7)
      • ਬਾਪੂ (46)
      • ਭਾਬੀ (5)
      • ਭੈਣ (10)
      • ਮਾਂ (74)
      • ਮਾਪੇ (8)
      • ਮਾਹੀ (27)
      • ਸੱਸ (8)
    • ਧੰਦੇ (109)
    • ਨਵ ਵਿਆਹੀ (10)
    • ਨਸ਼ੇ (8)
    • ਪਰਵਾਸ (62)
    • ਪਿਆਰ (92)
    • ਬਚਪਨ (101)
    • ਬਸਤਰ (49)
    • ਬੁਢਾਪਾ (44)
    • ਭੋਜਨ (42)
    • ਮੌਤ (19)
    • ਯਾਦਾਂ (40)
    • ਰੀਤੀ ਰਿਵਾਜ (66)
    • ਰੱਖੜੀ (17)
    • ਵਿਆਹ (38)
    • ਵਿਵਹਾਰ (104)
    • ਸੰਗੀਤ (48)
    • ਹਾਰ-ਸਿੰਗਾਰ (29)
  • ਡਾਈ (1)
  • ਤਾਜ ਮਹਿਲ (1)
  • ਤਾਨਕਾ (24)
  • ਤੀਰਥ ਸਥਾਨ (1)
  • ਤੰਦੂਰ (8)
  • ਦਰਬਾਰਾ ਸਿੰਘ ਖਰੌਡ (11)
  • ਦਰਵਾਜ਼ਾ (1)
  • ਦਹਿਸ਼ਤ (1)
  • ਦੁਖਾਂਤ (1)
  • ਧਰਮ ਅਤੇ ਰਾਜਨੀਤੀ (1)
  • ਧਰਮ/Religion (182)
    • ਵਿਸ਼ਵਾਸ਼ (22)
  • ਨਰਿੰਦਰ ਪਾਲ ਕੌਰ (1)
  • ਨਾਟਾਲਿਆ ਰੁਡੀਚੇਵ/Natalia Rudychev (1)
  • ਨਾਰਵੇ (6)
  • ਨਿਊਜ਼ੀਲੈਂਡ (4)
  • ਨਿਵਰਗੀ/Uncategorized (110)
  • ਪਟਾਰੀ (17)
  • ਪਰਦੇਸ (6)
  • ਪਾਕਿਸਤਾਨ (9)
    • ਕ਼ਮਰ ਉਜ਼ ਜ਼ਮਾਨ (1)
  • ਪੁੰਨਿਆਂ ਦਾ ਚੰਨ (1)
  • ਪੂਜਾ (1)
  • ਪੈੜ (1)
  • ਪੋਲੈਂਡ (1)
  • ਪ੍ਰਦੂਸ਼ਨ / Pollution (1)
  • ਪ੍ਰਸ਼ਾਦ (1)
  • ਪੰਜਾਬ/Punjab (1,054)
    • ਪਿੰਡ (172)
    • ਮਾਨਸਾ (48)
    • ਲੋਕਬਾਣੀ (2)
  • ਫੁਲਕਾਰੀ (2)
  • ਬਹਾਰ (1)
  • ਬਾਇਓ-ਡਾਟਾ (1)
  • ਬਿੰਬਾਵਲੀ (imagery) (54)
    • ਛੋਹ ਬਿੰਬ (Kinaesthetic/touch) (7)
    • ਦ੍ਰਿਸ਼ਟ ਬਿੰਬ (Visual-Seeing) (47)
    • ਸ਼ਰਵਣ ਬਿੰਬ (Auditory-Listening) (15)
    • ਸੁਆਦ ਬਿੰਬ (Gustatory-Taste) (1)
  • ਬ੍ਮਲਜੀਤ ਮਾਨ (1)
  • ਬ੍ਮ੍ਲਜੀਤ ਮਾਨ (1)
  • ਬੱਚੇ/Children (117)
  • ਭਗਤ (1)
  • ਭਾਰਤ/India (142)
    • ਤਿਓਹਾਰ (37)
      • ਦਿਵਾਲੀ (26)
    • ਹਿੰਦੀ/Hindi (48)
      • ਆਲੋਕਧਨਵਾ /alokdhanwa (1)
      • ਸ਼ਕੁੰਤਲਾ ਤਲਵਾਰ (2)
      • ਸੁਰਿੰਦਰ ਵਰਮਾ (1)
  • ਭੂਚਾਲ (12)
  • ਭੰਵਰਾ (1)
  • ਮਾਂ ਦਿਵਸ (2)
  • ਮੈਸੇਡੋਨੀਆ (1)
  • ਮੌਸਮ (1)
  • ਯੂਨਾਨ/Greece (2)
    • ਜੌਨ ਪੈਟੀਲਿਸ/John Patilis (1)
    • ਸੋਫੀਆ ਕੈਰੀਪੀਡਿਸ/Sophia Karipidis (1)
  • ਰਾਜਵਿੰਦਰ ਜਟਾਣਾ (3)
  • ਰਾਜਵੰਤ ਬਾਜਵਾ (1)
  • ਰੁੱਤਾਂ/Seasons (684)
    • ਗਰਮੀ/Summer (138)
    • ਨਵਾਂ ਸਾਲ (16)
    • ਪਤਝੜ/Autumn (161)
    • ਬਰਖਾ/Rainy Season (115)
    • ਬਸੰਤ/Spring (65)
    • ਸਿਆਲ/Winter (188)
  • ਰੋਸ (1)
  • ਲੇਖਕ (5,594)
    • Angelee Devdhar ਅੰਜਲਿ ਦੇਵਧਰ (19)
    • ਅਕਬਰ ਸਿੰਘ (2)
    • ਅਜਮੇਰ ਰੋਡੇ (4)
    • ਅਨਿਲ ਕੁਮਾਰ ਸ਼ਾਕਾ ਘੱਗਾ (2)
    • ਅਨੂਪ ਬਾਬਰਾ (26)
    • ਅਨੂਪਿਕਾ ਸ਼ਰਮਾ (5)
    • ਅਨੇਮਨ ਸਿੰਘ (1)
    • ਅਮਨਦੀਪ ਧਾਲੀਵਾਲ (1)
    • ਅਮਨਪ੍ਰੀਤ ਪੰਨੂ (6)
    • ਅਮਰ ਢੀਂਡਸਾ (1)
    • ਅਮਰਜੀਤ ਕੌਰ (5)
    • ਅਮਰਜੀਤ ਚੰਦਨ (21)
    • ਅਮਰਜੀਤ ਸਾਥੀ (403)
    • ਅਮਰਾਓ ਸਿੰਘ ਗਿੱਲ (96)
    • ਅਮਰਿੰਦਰ ਟਿਵਾਣਾ (2)
    • ਅਮਰੀਕ ਗਾਫ਼ਿਲ (1)
    • ਅਮਿਤ ਸ਼ਰਮਾ (10)
    • ਅਮ੍ਰਿਤ ਪਾਲ ਸਿੰਘ (1)
    • ਅਰਵਿੰਦਰ ਕੌਰ (182)
    • ਅਵਨਿੰਦਰ ਮਾਂਗਟ (30)
    • ਅਵਨੀਤ ਕੌਰ (3)
    • ਅਵੀ ਜਸਵਾਲ (65)
    • ਅਸ਼ੋਕ ਆਨਨ/ashok anan (1)
    • ਅੰਬਰੀਸ਼ (68)
    • ਇਕਬਾਲ ਭਾਮ (11)
    • ਇਕ਼ਬਾਲ ਦੀਪ (2)
    • ਇੰਦਰਜੀਤ ਸਿੰਘ ਪੁਰੇਵਾਲ (71)
    • ਇੰਦਰਪਾਲ ਸਿੰਘ ਸੰਧਰ (1)
    • ਇੰਦਰਪਾਲ ਸਿੰਘ ਸੰਧੜ (2)
    • ਉਮੇਸ਼ ਘਈ (3)
    • ਏ. ਥਿਆਗਰਾਜਨ (1)
    • ਓਂਕਾਰ ਸਿੱਧੂ (4)
    • ਕਮਲ ਸੇਖੋਂ (6)
    • ਕਮਲਜੀਤ ਮਾਂਗਟ (19)
    • ਕਰਮਜੀਤ ਕੌਰ (1)
    • ਕਰਮਜੀਤ ਭੱਠਲ਼ (1)
    • ਕਰਮਜੀਤ ਸਮਰਾ (6)
    • ਕਰਿਸ਼ ਨਿਰੰਕਾਰੀ (1)
    • ਕਲੀਮ ਜਫ਼਼ਰ ਬਦੇਸ਼ਾ (21)
    • ਕਵਲਦੀਪ ਸਿੰਘ (6)
    • ਕ਼ਮਰ ਉਜ਼ ਜ਼ਮਾਨ (7)
    • ਕਾਜਲ ਗਰਗ (1)
    • ਕਾਲਾ ਰਮੇਸ਼ (1)
    • ਕਾਲਿਮ / Kalim Bandaicha (6)
    • ਕੁਲਜੀਤ ਖੋਸਾ (1)
    • ਕੁਲਜੀਤ ਬਰਾੜ (5)
    • ਕੁਲਜੀਤ ਮਾਨ (83)
    • ਕੁਲਜੀਤ ਸਿੰਘ (1)
    • ਕੁਲਜੀਤ ਸਿੰਘ ਜੰਜੂਆ (1)
    • ਕੁਲਦੀਪ ਸਰੀਨ (6)
    • ਕੁਲਦੀਪ ਸਿੰਘ ਦੀਪ (14)
    • ਕੁਲਪ੍ਰੀਤ ਬਡਿਆਲ (36)
    • ਕੁਲਵੀਰ ਗਿੱਲ (1)
    • ਕੁਲਵੰਤ ਸਿੰਘ ਗਿੱਲ (1)
    • ਕੰਵਲ ਸਿੱਧੂ (3)
    • ਕੰਵਲਜੀਤ ਹਰੀ ਨੌ (2)
    • ਗਗਨਦੀਪ ਬਦੇਸ਼ਾ (1)
    • ਗਗਨਦੀਪ ਸਿੰਘ (1)
    • ਗੀਤ ਅਰੋੜਾ (55)
    • ਗੀਤਾਂਜਲੀ ਆਹਲੂਵਾਲੀਆ (2)
    • ਗੁਮਨਾਮ/Anonymous (3)
    • ਗੁਰਚਰਨ (4)
    • ਗੁਰਚਰਨ ਕੌਰ (1)
    • ਗੁਰਚਰਨ ਸਿੰਘ (3)
    • ਗੁਰਜਿੰਦਰ ਮਾਂਗਟ (1)
    • ਗੁਰਜੀਤ ਗਿੱਲ (1)
    • ਗੁਰਜੀਤ ਸਿੰਘ ਬਰਾੜ (2)
    • ਗੁਰਜੰਟ ਸਿੰਘ ਦੰਦੀਵਾਲ (2)
    • ਗੁਰਤੇਜ ਸਿੰਘ (2)
    • ਗੁਰਦਰਸ਼ਨ ਬਾਦਲ (2)
    • ਗੁਰਨਾਮ ਗੌਂਦਾਰਾ (4)
    • ਗੁਰਨੈਬ ਮਘਾਣੀਆ (35)
    • ਗੁਰਪਰੀਤ ਗਿੱਲ (10)
    • ਗੁਰਪ੍ਰੀਤ (109)
    • ਗੁਰਪ੍ਰੀਤ ਮਾਨ (3)
    • ਗੁਰਪ੍ਰੀਤ ਸਿੰਘ ਢਿੱਲੋ (4)
    • ਗੁਰਪ੍ਰੀਤ ਸਿੰਘ ਫਤਿਹਪੁਰ (1)
    • ਗੁਰਬਾਜ ਛੀਨਾ (5)
    • ਗੁਰਮੀਤ ਗੀਤਾ (1)
    • ਗੁਰਮੀਤ ਸੰਧੂ (243)
    • ਗੁਰਮੁਖ ਧਿਮਾਣ (2)
    • ਗੁਰਮੁਖ ਭੰਦੋਹਲ ਰਾਈਏਵਾਲ (51)
    • ਗੁਰਮੇਲ ਬਦੇਸ਼ਾ (12)
    • ਗੁਰਲਾਭ ਸਿੰਘ ਸਰਾਂ (2)
    • ਗੁਰਵਿੰਦਰ ਸਿੰਘ ਸਿੱਧੂ (56)
    • ਗੁਰਸਿਮਰਨ ਕੌਰ (1)
    • ਗੁਰਿੰਦਰ ਮਾਨ (3)
    • ਗੁਰਿੰਦਰ ਸਿੰਘ (1)
    • ਗੁਰਿੰਦਰ ਸਿੰਘ ਕਲਸੀ (3)
    • ਗੁਰਿੰਦਰ ਸੈਣੀ (1)
    • ਗੁਰਿੰਦਰਜੀਤ ਸਿੰਘ (123)
    • ਗੱਗੂ ਬਰਾੜ (1)
    • ਚਰਨ ਗਿੱਲ (95)
    • ਚਰਨਜੀਤ ਜੈਤੋਂ (2)
    • ਚਰਨਜੀਤ ਸਿੰਘ (3)
    • ਚਰਨਜੀਤ ਸਿੰਘ ਨਾਹਰਾਂ (2)
    • ਚਿਤਰਾ ਰਾਜਅੱਪਾ/chitra rajappa (1)
    • ਚੰਦਰ ਮੋਹਨ ਸੁਨੇਜਾ (3)
    • ਜਗਜੀਤ ਵਾਲੀਆ (1)
    • ਜਗਜੀਤ ਸਿੰਘ ਮਾਨ (10)
    • ਜਗਜੀਤ ਸੰਧੂ (72)
    • ਜਗਤਾਰ ਲਾਡੀ (18)
    • ਜਗਤਾਰ ਸਿੰਘ ਔ਼ਲਖ ਮੀਰਪੁਰੀ (4)
    • ਜਗਦੀਪ ਸਿੰਘ (16)
    • ਜਗਦੀਪ ਸਿੰਘ ਮੁੱਲਾਂਪੁਰ (13)
    • ਜਗਦੀਸ਼ ਕੌਰ (18)
    • ਜਗਰਾਜ ਸਿੰਘ ਨਾਰਵੇ (90)
    • ਜਤਿੰਦਰ ਔਲਖ (2)
    • ਜਤਿੰਦਰ ਕੌਰ (8)
    • ਜਤਿੰਦਰ ਲਸਾੜਾ (7)
    • ਜਨਮੇਜਾ ਸਿੰਘ ਜੌਹਲ (3)
    • ਜਸਕਰਨ ਬਰਾੜ (1)
    • ਜਸਦੀਪ ਸਿੰਘ (51)
    • ਜਸਪ੍ਰੀਤ ਕੌਰ ਪਰਹਾਰ (7)
    • ਜਸਪ੍ਰੀਤ ਸਿੰਘ ਵਿਰਦੀ (1)
    • ਜਸਮੇਰ ਸਿੰਘ ਲਾਲ (1)
    • ਜਸਵਿੰਦਰ ਸਿੰਘ (33)
    • ਜਸਵੰਤ ਜ਼ਫ਼ਰ (9)
    • ਜ਼ਿੱਮੀ ਭੁੱਲਰ (1)
    • ਜ਼ੈਲਦਾਰ ਪਰਗਟ ਸਿੰਘ (2)
    • ਜ਼ੋਰਾਵਰ ਸੰਧੂ (1)
    • ਜੀਵਨ ਪਾਲ (4)
    • ਜੁਗਨੂੰ ਸੇਠ (8)
    • ਜੈਗ ਗੁੱਡਡੂ (1)
    • ਜੋਨੀ ਜੱਬੋਵਾਲ (1)
    • ਜੌੜਾ ਅਵਤਾਰ ਸਿੰਘ (1)
    • ਜੱਸ ਪ੍ਰੀਤ (1)
    • ਡਿਮਪੀ ਸਿੱਧੂ (5)
    • ਡਿੰਪਲ ਅਰੋੜਾ (1)
    • ਡਿੰਪੀ ਸਿੱਧੂ (1)
    • ਤਨਵੀਰ (1)
    • ਤਾਰਾ ਚੰਦ ਸ਼ਰਮਾਂ (1)
    • ਤਿਸਜੋਤ (41)
    • ਤੇਜਿੰਦਰ ਸਿੰਘ ਗਿੱਲ (5)
    • ਤੇਜਿੰਦਰ ਸੋਹੀ (36)
    • ਤੇਜੀ ਬੇਨੀਪਾਲ (114)
    • ਤ੍ਰੈਲੋਚਣ ਲੋਚੀ (5)
    • ਦਰਬਾਰਾ ਸਿੰਘ (224)
    • ਦਲਜੀਤ ਗਿੱਲ (6)
    • ਦਲਵੀਰ ਗਿੱਲ (37)
    • ਦਲਵੀਰ ਭੁੱਲਰ (1)
    • ਦਵਿੰਦਰ ਕੌਰ (15)
    • ਦਵਿੰਦਰ ਕੌਰ ਸਿੱਧੂ (2)
    • ਦਵਿੰਦਰ ਪਾਠਕ 'ਰੂਬਲ' (25)
    • ਦਵਿੰਦਰ ਪੂਨੀਆ (100)
    • ਦਿਲਪ੍ਰੀਤ ਕੌਰ ਚਾਹਲ (3)
    • ਦਿਲਰਾਜ ਕੌਰ (3)
    • ਦੀਪ ਨਿਰਮੋਹੀ (2)
    • ਦੀਪ ਵੜੈਚ (4)
    • ਦੀਪ ਸੋਹਾਜ (1)
    • ਦੀਪਕ ਰਾਏ ਚੌਧਰੀ (2)
    • ਦੀਪੀ ਸੈਰ (45)
    • ਦੀਪੀ ਸੰਧੂ (75)
    • ਦੇਵਨੀਤ (1)
    • ਧਰਮਿੰਦਰ ਸਿੰਘ ਭੰਗੂ (3)
    • ਧੀਦੋ ਗਿੱਲ (12)
    • ਨਰਿੰਦਰ ਰਾਏ (1)
    • ਨਰਿੰਦਰ ਸੰਧੂ (1)
    • ਨਵ ਧੀਰੀ (1)
    • ਨਵਦੀਪ ਗਰੇਵਾਲ (12)
    • ਨਵਦੀਪ ਝੁਨੀਰ (1)
    • ਨਵਨੀਤ ਪੰਨੂੰ (2)
    • ਨਵੀ ਸਿੱਧੂ (1)
    • ਨਿਮਾਨਾ (1)
    • ਨਿਰਮਲ ਧੋਟ (1)
    • ਨਿਰਮਲ ਪ੍ਰੀਤਮ ਲੋਟੇ (2)
    • ਨਿਰਮਲ ਬਰਾੜ (25)
    • ਨਿਰਮਲ ਸਿੰਘ ਧੌਂਸੀ (19)
    • ਪਰਮਜੀਤ ਕੱਟੂ (2)
    • ਪਰਮਿੰਦਰ ਕੌਰ (6)
    • ਪਰਮਿੰਦਰ ਜੱਸਲ (8)
    • ਪਰਮਿੰਦਰ ਸਿੰਘ ਅਜ਼ੀਜ਼ (2)
    • ਪਰਮਿੰਦਰ ਸੋਢੀ (4)
    • ਪਰਮੈਂਦੇ ਸਿੰਘ ਸੋਢੀ (1)
    • ਪਰਾਗ ਰਾਜ ਸਿੰਗਲਾ (12)
    • ਪਵੀ ਸ਼ੇਰਗਿੱਲ (1)
    • ਪਾਲਾ ਕੰਗ (2)
    • ਪਿਆਰਾ ਸਿੰਘ ਕੁਦੌਵਾਲ (7)
    • ਪੁਰਨੀਤ ਧਾਲੀਵਾਲ (1)
    • ਪੁਸ਼ਪਿੰਦਰ ਕੌਰ ਬੈਂਸ (8)
    • ਪੁਸ਼ਪਿੰਦਰ ਸਿੰਘ ਪੰਛੀ (23)
    • ਪੁਸ਼ਪਿੰਦਰ ਸਿੰਘ (15)
    • ਪ੍ਰਭਜੋਤ ਕੌਰ (1)
    • ਪ੍ਰਮਿੰਦਰਜੀਤ (1)
    • ਪ੍ਰੀਤ ਰਾਜਪਾਲ (5)
    • ਪ੍ਰੀਤ ਰੰਧਾਵਾ (5)
    • ਪ੍ਰੇਮ ਮੈਨਨ (37)
    • ਬਮਲਜੀਤ ਮਾਨ (6)
    • ਬਰਜਿੰਦਰ ਢਿਲੋਂ (18)
    • ਬਲਜਿੰਦਰ ਜੌੜਕੀਆਂ (12)
    • ਬਲਜੀਤ ਪਾਲ ਸਿੰਘ (46)
    • ਬਲਰਾਜ ਚਹਿਲ (1)
    • ਬਲਰਾਜ ਚੀਮਾ (17)
    • ਬਲਵਿੰਦਰ ਚਹਿਲ (1)
    • ਬਲਵਿੰਦਰ ਸਿੰਘ (39)
    • ਬਲਵਿੰਦਰ ਸਿੰਘ ਚਾਹਲ (1)
    • ਬਲਵਿੰਦਰ ਸਿੰਘ ਮੋਗਾ (12)
    • ਬਾਦਸ਼ਾਹ ਮਿਨਹਾਸ (1)
    • ਬਿੰਦਰ ਸਿੰਘ (1)
    • ਬਿੰਨੀ ਚਾਹਲ (1)
    • ਬੂਟਾ ਸਿੰਘ ਵਾਕਿਫ਼ (2)
    • ਬੰਟੀ ਵਾਲੀਆ (4)
    • ਭੁਪਿੰਦਰ ਪੱਨੇਵਾਲੀਆ (4)
    • ਮਜ਼ਹਰ ਖਾਨ (10)
    • ਮਨਜੀਤ ਕੌਰ (3)
    • ਮਨਜੀਤ ਸਿੰਘ ਚਾਤ੍ਰਿਕ (11)
    • ਮਨਦੀਪ ਐਸ ਗਿੱਲ (1)
    • ਮਨਦੀਪ ਗੋਲਡੀ (1)
    • ਮਨਦੀਪ ਢੁਡੀਕੇ (1)
    • ਮਨਦੀਪ ਮਾਨ (61)
    • ਮਨਦੀਪ ਸਿੱਧੂ (4)
    • ਮਨਪ੍ਰੀਤ ਕੌਰ (1)
    • ਮਨਪ੍ਰੀਤ ਬਾਠ (1)
    • ਮਨਪ੍ਰੀਤ ਰਾਏ (2)
    • ਮਨਪ੍ਰੀਤ ਸਿੰਘ ਢੀਂਡਸਾ (2)
    • ਮਨਵੀਰ ਸੰਧੂ (1)
    • ਮਨੀ ਸਿੱਧੂ (1)
    • ਮਨੂੰ ਕਾਂਤ (1)
    • ਮਲਕੀਤ ਭੰਗੂ (1)
    • ਮਹਾਂਦੇਵ ਸਿੰਘ (4)
    • ਮਹਾਵੀਰ ਸਿੰਘ ਰੰਧਾਵਾ (3)
    • ਮਹਿੰਦਰ ਕੌਰ (18)
    • ਮਹਿੰਦਰ ਕੌਰ (4)
    • ਮਹਿੰਦਰ ਰਿਸਮ (11)
    • ਮਹਿੰਦਰ ਸਿੰਘ (2)
    • ਮਹਿੰਦਰਦੀਪ ਗਰੇਵਾਲ (3)
    • ਮਹਿੰਦਰਪਾਲ ਬੱਬੀ (6)
    • ਮਿੰਨਾ ਸਿੰਘ (1)
    • ਮਿੱਤਰ ਰਾਸ਼ਾ (50)
    • ਮੀਤ ਅਨਮੋਲ (1)
    • ਮੀਨੂੰ ਸਮੱਘ ਢਿਲੋਂ (1)
    • ਮੁਖਵੀਰ ਸਿੰਘ (2)
    • ਮੋਹਨ ਗਿੱਲ (17)
    • ਮੱਖਣ ਸਿੰਘ ਭੀਖੀ (1)
    • ਰਘਬੀਰ ਦੇਵਗਨ (103)
    • ਰਚਨਾ ਸਿੱਧੂ (2)
    • ਰਜਨੀਸ਼ ਗੋਇਲ (1)
    • ਰਜਵੰਤ ਬਾਜਵਾ (5)
    • ਰਜਵੰਤ ਸਿਧੂ (6)
    • ਰਣਜੀਤ ਦੇਵਗਣ (4)
    • ਰਣਜੀਤ ਸਿੰਘ ਸਰਾ (111)
    • ਰਣਜੀਤ ਸੰਧੂ (1)
    • ਰਣਜੋਧ ਸਿੰਘ (5)
    • ਰਮਨਜੀਤ ਵਿਰਕ (2)
    • ਰਮਨਦੀਪ ਸਿੰਘ (3)
    • ਰਵਿੰਦਰ ਰਵੀ (30)
    • ਰਾਕੇਸ਼ ਕੁਮਾਰ (2)
    • ਰਾਜ (11)
    • ਰਾਜ ਕਾਹਲੋਂ (7)
    • ਰਾਜ ਕੌਰ (7)
    • ਰਾਜ ਸੰਧੂ (1)
    • ਰਾਜਵਿੰਦਰ ਸਿੰਘ ਵਾਲੀਆ (1)
    • ਰਾਜਿੰਦਰ ਸਿੰਘ (13)
    • ਰਾਜਿੰਦਰ ਸਿੰਘ ਘੁੱਮਣ (61)
    • ਰਾਜੇਸ਼ ਮੂੰਗਾ (2)
    • ਰਾਣੀ ਬਰਾੜ (10)
    • ਰਾਹੁਲ ਕਟਾਹਰੀ (9)
    • ਰਾਹੁਲ ਦੇਵਗਨ (1)
    • ਰਿਦਮ ਕੌਰ (26)
    • ਰਿੰਕੂ ਸੈਣੀ ਰਵਿੰਦਰ (1)
    • ਰੁਪਿੰਦਰ ਸਿੰਘ ਰੂਪ (3)
    • ਰੇਸ਼ਮ ਸਿੰਘ ਸਾਹਦਰਾ (9)
    • ਰੇਸ਼ਮ ਸਿੰਘ ਸੈਣੀ (5)
    • ਰੋਜ਼ੀ ਮਾਨ (78)
    • ਲਖਵਿੰਦਰ ਸ਼ਰੀਂਹ ਵਾਲਾ (10)
    • ਲਵਤਾਰ ਸਿੰਘ (46)
    • ਲਾਲੀ ਕੋਹਾਲਵੀ (9)
    • ਵਰਿਆਮ ਸੰਧੂ (5)
    • ਵਰਿੰਦਰ ਬੇਨੀਪਾਲ (2)
    • ਵਰਿੰਦਰ ਮਹਿਤਾ (1)
    • ਵਰਿੰਦਰ ਸ਼ੈਲੀ (3)
    • ਵਿਕਰਾਂਤ ਸਿੰਘ (1)
    • ਵਿਕੀ ਸੰਧੂ (10)
    • ਵਿਵੇਕ ਭਾਰਦਵਾਜ 'ਬੋਪਾਰਾਏ' (1)
    • ਵਿੱਕੀ ਮਾਨ (3)
    • ਵਿੱਕੀ ਸੰਧੂ (13)
    • ਸ਼ਾਹਿਦਾ ਸ਼ਾਹ (1)
    • ਸ਼ਿੰਦਰ ਸ਼ਿੰਦ (2)
    • ਸ਼ੁਮਿਤਾ ਦੀਦੀ ਸੰਧੂ (1)
    • ਸਖੀ ਕੌਰ (3)
    • ਸਤਨਾਮ ਖੀਵਾ (1)
    • ਸਤਪ੍ਰੀਤ ਸਿੰਘ (1)
    • ਸਤਵਿੰਦਰ ਗਿੱਲ (18)
    • ਸਤਵਿੰਦਰ ਸਿੰਘ (26)
    • ਸਤਵੰਤ ਕੌਰ ਸੋਹਲ (1)
    • ਸਪਨਾ ਬਾਂਸਲ (1)
    • ਸਰਦਾਰ ਧਾਮੀ (21)
    • ਸਰਬਜੀਤ ਸਿੰਘ ਖਹਿਰਾ (51)
    • ਸਰਬਜੋਤ ਸਿੰਘ ਬਹਿਲ (51)
    • ਸਵਰਨ ਸਿੰਘ (44)
    • ਸਹਿਜਪ੍ਰੀਤ ਮਾਂਗਟ (34)
    • ਸ਼ਮਸ਼ੇਰ ਸੰਧੂ (1)
    • ਸਾਬੀ ਨਾਹਲ (12)
    • ਸਾਮਾਨੇਹ ਹੁਸੈਨੀ ਜ਼ਾਫਰਾਨੀ (7)
    • ਸਿਧਾਰਥ ਆਰਟਿਸਟ (8)
    • ਸਿਮਰਨਜੀਤ ਵਾਲੀਆ (2)
    • ਸੁਖਜੀਤ ਸਿੰਘ ਪਾਤਰਾ (1)
    • ਸੁਖਦੇਵ ਨਡਾਲੋਂ (1)
    • ਸੁਖਨੈਬ ਸਿੱਧੂ (1)
    • ਸੁਖਬੀਰ ਸਰਾ (1)
    • ਸੁਖਵਿੰਦਰ ਜੂਤਲਾ (4)
    • ਸੁਖਵਿੰਦਰ ਦਾਤੇਵਾਸ (1)
    • ਸੁਖਵਿੰਦਰ ਬਾਜਵਾ (1)
    • ਸੁਖਵਿੰਦਰ ਮੁਲਤਾਨੀ (1)
    • ਸੁਖਵਿੰਦਰ ਵਾਲੀਆ (41)
    • ਸੁਖਵੀਰ ਕੌਰ ਢਿਲੋਂ (2)
    • ਸੁਖਵੰਤ ਕੌਰ ਢੇਸੀ (2)
    • ਸੁਤੰਤਰ ਰਾਏ (3)
    • ਸੁਧੀਰ ਕੁਸ਼ਵਾਹ (1)
    • ਸੁਭਾਸ਼ ਪਰਿਹਾਰ (4)
    • ਸੁਮਿਤ ਬਾਂਸਲ (1)
    • ਸੁਰਜੀਤ ਕਲਸੀ (17)
    • ਸੁਰਜੀਤ ਕੌਰ (16)
    • ਸੁਰਜੀਤ ਸਿੰਘ ਪਾਹਵਾ (3)
    • ਸੁਰਮੀਤ ਮਾਵੀ (56)
    • ਸੁਰਮੇਲ ਕੌਰ (2)
    • ਸੁਰਿੰਦਰ ਪਾਲ ਸਿੰਘ (1)
    • ਸੁਰਿੰਦਰ ਸਪੇਰਾ (65)
    • ਸੁਰਿੰਦਰ ਸਾਥੀ (42)
    • ਸੁਵੇਗ ਦਿਓਲ (49)
    • ਸੇਈਉਨ (1)
    • ਸੈਮ ਬਾਜਵਾ (6)
    • ਸੌਰਵ ਮੌਂਗਾ (1)
    • ਸੰਜੇ ਸਨਨ (130)
    • ਸੰਦੀਪ ਕੌਰ (1)
    • ਸੰਦੀਪ ਧਨੋਆ (42)
    • ਸੰਦੀਪ ਸਿੰਘ ਦੀਵਾਨਾ (8)
    • ਸੰਦੀਪ ਸੀਤਲ (36)
    • ਸੰਨੀ ਮਰਜਾਣਾ (1)
    • ਸੱਤਦੀਪ ਗਿੱਲ (3)
    • ਹਰਕੀ ਜਗਦੀਪ ਵਿਰਕ (7)
    • ਹਰਜੀਤ ਜਨੋਹਾ (24)
    • ਹਰਦਮ ਮਾਨ (2)
    • ਹਰਦੇਵ ਗਰੇਵਾਲ (1)
    • ਹਰਪ੍ਰੀਤ ਸਿੰਘ (8)
    • ਹਰਲੀਨ ਸੋਨਾ (6)
    • ਹਰਵਿੰਦਰ ਤਤਲਾ (50)
    • ਹਰਵਿੰਦਰ ਧਾਲੀਵਾਲ (44)
    • ਹਰਵੀਰ ਸਿੰਘ (3)
    • ਹਰਸ਼ਪਿੰਦਰ (18)
    • ਹਰਿੰਦਰ ਅਨਜਾਣ (84)
    • ਹਰੀ ਸਿੰਘ ਤਾਤਲਾ (13)
    • ਹੈਰੀ ਸਰੋਆ (1)
    • ਹੈਰੀ ਸਿੰਘ ਪੰਜਾਬੀ (1)
    • Umit Battal (1)
  • ਵਸੀਲਾ (1)
  • ਵਾਤਾਵਰਨ ਦਿਵਸ (1)
  • ਸ਼ਗਨ (1)
  • ਸ਼ਰਧਾਂਜਲੀ (1)
  • ਸ਼ਾਹਮੁਖੀ شاہ مُکھی (8)
  • ਸਰਬਜੀਤ ਸਿੰਘ (2)
  • ਸਲੋਵੈਨੀਆ/Slovenia (125)
    • ਅਲੈਂਕਾ ਜ਼ੋਰਮੈਨ/Alenka Zorman (35)
    • ਦਮਿਤਰ ਅਨਾਕੀਵ/Dimitar Anakiev (1)
    • ਪੌਲੋਨਾ ਓਬਲਾਕ/Polona Oblak (68)
    • ਬੋਰਟ ਜ਼ੁਪਾਂਚਿਚ/Borut Zupancic (14)
  • ਸਵੇਗ ਦਿਓਲ (1)
  • ਸਾਉਣ (1)
  • ਸਾਉਣ ਮਹੀਨਾ (1)
  • ਸਾਦਾ ਜੀਵਨ (1)
  • ਸੁਖਵਿੰਦਰ ਗੁਰਮ (1)
  • ਸੁਝਾ (31)
    • ਪਿੱਪਲ (10)
    • ਪੱਖੀ (11)
  • ਸੁਝਾ -prompt (1)
  • ਸੁਝਾਅ (68)
  • ਸੁਰਿਦਰ ਸਪੇਰਾ (1)
  • ਸੁਹਾਗ ਗੀਤ (1)
  • ਸੁਹਾਗ ਪਟਾਰੀ (1)
  • ਸੂਚਨਾ/Information (18)
    • ਅਰਦਾਸ (1)
    • ਜਾਣਕਾਰੀ (4)
  • ਸੂਝਾਅ (1)
  • ਸੇਨਰਿਊ (19)
  • ਸੈਮ ਯਦਾ ਕੱਨਾਰੋਜ਼ੀ/Sam Yada Nannarozzi (1)
  • ਸੰਗਰਾਂਦ (2)
  • ਹਰਕੀ ਵਿਰਕ (1)
  • ਹਰਜਿੰਦਰ ਢੀਂਡਸਾ (3)
  • ਹਰਸ਼ਰਨ ਕੌਰ (1)
  • ਹਰਿਮੰਦਿਰ (1)
  • ਹਾਇਕੂ ਤਕਨੀਕ (1)
    • ਸੋਧ ਵਿਚਾਰ (1)
  • ਹਾਇਕੂ ਬਾਰੇ (13)
    • ਹਾਇਕੂ ਕੀ ਹੈ/What is haiku (2)
    • ਹਾਇਕੂ ਵਿਧਾ (6)
  • ਹਾਇਗਾ/Haiga (549)
    • ਰਾਗ ਭੂਪਾਲੀ (1)
    • ਹਾਇਗਾ ਕੀ ਹੈ/What is Haiga (3)
    • ਹਾਇਗਾਧੁਨ (1)
  • ਹਾਇਗੀਤ (1)
  • ਹਾਇਬਨ/Haibun (27)
    • ਐੱਲ ਓ ਸੀ/L O C (3)
    • ਹਾਇਬਨ ਕੀ ਹੈ/What is Haibun? (1)
  • ਹਾਸ ਰਸ (13)
  • ਹੁਨਾਲ (1)
  • ਹੰਸ (1)
  • Children's Haiku/ਬੱਚਿਆਂ ਦੇ ਹਾਇਕ (187)
    • ਅਵਨਿ (10)
    • ਗੁਰਪ੍ਰੀਤ ਕੌਰ ਚਹਿਲ (2)
    • ਜਸਵਿੰਦਰ ਸਿੰਘ ਮਾਨਸਾ (1)
    • ਰਮਨਜੋਤ ਕੌਰ (2)
    • ਸਟੀਫਨ ਮਸੀਹ (1)
    • ਸਤਨਾਮ ਸਿੰਘ (1)
    • ਸਨੋ ਸਾਦਗੀ (2)
    • ਸੁਖਜੀਤ ਸਿੰਘ (1)
    • ਸੁਖਨ ਸੰਧੂ (1)
    • ਸੁਪ੍ਰੀਤ ਸੰਧੂ (12)
    • ਸੇਵਕ ਸਿੰਘ (1)
    • ਸੰਜੀਤ ਸਿੰਘ (1)
  • France (2)
    • ਬਰੂਨੋ ਹਿਉਲਿਨ/Bruno Hulin (2)
  • حائیکو بارے (6)
    • کِشت ۔1 (3)
      • ਧਰਮਿੰਦਰ ਸਿੰਘ ਭੰਗੂ (2)

ਪੁਰਾਲੇਖ

  • ਮਈ 2021 (5)
  • ਮਈ 2018 (4)
  • ਜਨਵਰੀ 2017 (1)
  • ਸਤੰਬਰ 2016 (6)
  • ਜੂਨ 2016 (1)
  • ਦਸੰਬਰ 2015 (9)
  • ਨਵੰਬਰ 2015 (12)
  • ਅਗਸਤ 2015 (10)
  • ਜੁਲਾਈ 2015 (6)
  • ਜੂਨ 2015 (36)
  • ਮਈ 2015 (70)
  • ਅਪ੍ਰੈਲ 2015 (46)
  • ਦਸੰਬਰ 2013 (1)
  • ਸਤੰਬਰ 2013 (7)
  • ਅਗਸਤ 2013 (1)
  • ਜੁਲਾਈ 2013 (14)
  • ਜੂਨ 2013 (13)
  • ਮਈ 2013 (21)
  • ਅਪ੍ਰੈਲ 2013 (4)
  • ਫਰਵਰੀ 2013 (3)
  • ਜਨਵਰੀ 2013 (32)
  • ਦਸੰਬਰ 2012 (18)
  • ਅਕਤੂਬਰ 2012 (135)
  • ਸਤੰਬਰ 2012 (241)
  • ਅਗਸਤ 2012 (487)
  • ਜੁਲਾਈ 2012 (379)
  • ਜੂਨ 2012 (160)
  • ਮਈ 2012 (144)
  • ਅਪ੍ਰੈਲ 2012 (146)
  • ਮਾਰਚ 2012 (116)
  • ਫਰਵਰੀ 2012 (182)
  • ਜਨਵਰੀ 2012 (191)
  • ਦਸੰਬਰ 2011 (463)
  • ਨਵੰਬਰ 2011 (412)
  • ਅਕਤੂਬਰ 2011 (49)
  • ਸਤੰਬਰ 2011 (6)
  • ਅਗਸਤ 2011 (14)
  • ਜੁਲਾਈ 2011 (5)
  • ਜੂਨ 2011 (5)
  • ਮਈ 2011 (7)
  • ਅਪ੍ਰੈਲ 2011 (23)
  • ਮਾਰਚ 2011 (42)
  • ਫਰਵਰੀ 2011 (28)
  • ਜਨਵਰੀ 2011 (70)
  • ਦਸੰਬਰ 2010 (57)
  • ਨਵੰਬਰ 2010 (22)
  • ਅਕਤੂਬਰ 2010 (72)
  • ਸਤੰਬਰ 2010 (101)
  • ਅਗਸਤ 2010 (146)
  • ਜੁਲਾਈ 2010 (135)
  • ਜੂਨ 2010 (129)
  • ਮਈ 2010 (153)
  • ਅਪ੍ਰੈਲ 2010 (123)
  • ਮਾਰਚ 2010 (128)
  • ਫਰਵਰੀ 2010 (106)
  • ਜਨਵਰੀ 2010 (94)
  • ਦਸੰਬਰ 2009 (95)
  • ਨਵੰਬਰ 2009 (100)
  • ਅਕਤੂਬਰ 2009 (94)
  • ਸਤੰਬਰ 2009 (96)
  • ਅਗਸਤ 2009 (93)
  • ਜੁਲਾਈ 2009 (112)
  • ਜੂਨ 2009 (116)
  • ਮਈ 2009 (80)
  • ਅਪ੍ਰੈਲ 2009 (92)
  • ਮਾਰਚ 2009 (82)
  • ਫਰਵਰੀ 2009 (95)
  • ਜਨਵਰੀ 2009 (107)
  • ਦਸੰਬਰ 2008 (74)
  • ਨਵੰਬਰ 2008 (91)
  • ਅਕਤੂਬਰ 2008 (61)
  • ਸਤੰਬਰ 2008 (35)
  • ਅਗਸਤ 2008 (37)
  • ਜੁਲਾਈ 2008 (47)
  • ਜੂਨ 2008 (1)
  • ਮਈ 2008 (34)
  • ਅਪ੍ਰੈਲ 2008 (16)
  • ਮਾਰਚ 2008 (5)
  • ਫਰਵਰੀ 2008 (7)
  • ਜਨਵਰੀ 2008 (23)
  • ਦਸੰਬਰ 2007 (73)
  • ਨਵੰਬਰ 2007 (61)
  • ਅਕਤੂਬਰ 2007 (62)
  • ਸਤੰਬਰ 2007 (57)
  • ਅਗਸਤ 2007 (36)

Links

  • 'ਉਦਾਸੀ'-ਗੁਰਮੀਤ ਸੰਧੂ ਦਾ ਬਲਾਗ
  • A P N A
  • ਅਜਮੇਰ ਰੋਡੇ
  • ਅਨਾਦ
  • ਅਨਾਮ
  • ਅਮਰਜੀਤ ਗਰੇਵਾਲ/Amarjit Grewal
  • ਅਮਰਜੀਤ ਚੰਦਨ
  • ਅਲੈਂਕਾ/Alenka
  • ਆਰਸੀ
  • ਓ ਮੀਆਂ
  • ਕਾਗਜ ਦੇ ਟੁਕੜੇ
  • ਕੰਵਲ ਧਾਲੀਵਾਲ
  • ਕੰਵਲਜੀਤ ਸਿੰਘ
  • ਖਾਮੋਸ਼ ਸ਼ਬਦ
  • ਗਰਪ੍ਰੀਤ
  • ਗਲੋਬਲ ਪੰਜਾਬੀ
  • ਗੁਰਦਰਸ਼ਨ ਬਾਦਲ
  • ਗੁਰਿੰਦਰਜੀਤ ਸਿੰਘ
  • ਗੁਲਾਮ ਕਲਮ
  • ਚਾਤ੍ਰਿਕ ਆਰਟ
  • ਚਿਤਰਕਾਰ ਪ੍ਰੇਮ ਸਿੰਘ
  • ਜਸਵੰਤ ਜਫ਼ਰ
  • ਜੁਗਨੂੰ ਪੰਜਾਬੀ ਹਾਇਕੂ
  • ਦਰਸ਼ਨ ਦਰਵੇਸ਼
  • ਦੌੜਦੀ ਹੋਈ ਸੋਚ
  • ਧੁੱਪ
  • ਨਾਦ
  • ਨਿਸੋਤ
  • ਪਰਮਿੰਦਰ ਸੋਢੀ
  • ਪੁੰਗਰਦੇ ਹਰਫ਼
  • ਪੁੰਗਰਦੇ ਹਰਫ਼
  • ਪੋਲੋਨਾ ਓਬਲਾਕ/Polona Oblak
  • ਪ੍ਰੇਮ ਸਿੰਘ
  • ਪੰਕਤੀ
  • ਪੰਜਾਬੀ ਖਬਰ
  • ਪੰਜਾਬੀ ਬਲਾਗ
  • ਪੰਜਾਬੀ ਮੁੰਡਾ
  • ਪੰਜਾਬੀ ਵਿਹੜਾ
  • ਪੰਜਾਬੀ ਸਾਹਿਤ
  • ਪੰਜਾਬੀ ਸਾਹਿਤ ਅਕੈਡਿਮੀ
  • ਪੰਜਾਬੀ ਸੱਥ
  • ਬਲਜੀਤ ਪਾਲ ਸਿੰਘ
  • ਬੋਹੜ ਦੀ ਛਾਂਵੇਂ
  • ਭਾਈ ਬਲਦੀਪ ਸਿੰਘ
  • ਮਨਪ੍ਰੀਤ ਦਾ ਬਲਾਗ
  • ਮੇਰਾ ਪਿੰਡ ਚਿਨਾਰਥਲ ਕਲਾਂ
  • ਲਫਜ਼ਾਂ ਦਾ ਪੁਲ਼
  • ਲਿਖਾਰੀ
  • ਵਤਨ/Watan
  • ਸ਼ਬਦ ਮੰਡਲ
  • ਸ਼ਬਦਾਂ ਦੀ ਮਰਜ਼ੀ
  • ਸ਼ਮੀਲ
  • ਸਵਰਨ ਸਵੀ
  • ਸ਼ਬਦਾਂ ਦੇ ਪਰਛਾਂਵੇਂ
  • ਸੀਤਲ ਅਲੰਕਾਰ
  • ਸੀਰਤ
  • ਸੁਖਿੰਦਰ
  • ਸੁਰਜੀਤ ਕਲਸੀ
  • ਹਰਕੀਰਤ ਹਕ਼ੀਰ
  • ਹਾਇਕੂ ਉੱਤਰੀ ਅਮਰੀਕਾ 2009
  • ਹਾਇਕੂ ਦਰਪਨ
  • ਹਾਇਕੂ ਪੰਜਾਬੀ ਦੇਵਨਾਗਰੀ ਲਿੱਪੀ
  • ਹਾਇਗਾ ਪੰਜਾਬੀ
  • Pearl Pirie
  • Uddari/ਉਡਾਰੀ
  • WordPress.com
  • WordPress.org

Websites

  • A P N A

ਹਾਲੀਆ ਸੰਪਾਦਨਾਵਾਂ

  • ਖੁਸ਼ੀ
  • ਕਰੋਨਾ ਕਾਲ
  • ਉਡੀਕ
  • ਚੋਣਾਂ /Elections
  • ਕੁਦਰਤ ਦੇ ਰੰਗ

ਸੰਪਾਦਕੀ ਮੰਡਲ

  • gurpreet
    • ਜੜ੍ਹਾਂ جڑھاں
    • ਕੇਸਰੀ ਫੁੱਲ کیسری پھلّ
  • ਸਾਥੀ ਟਿਵਾਣਾ
    • ਤੰਦੂਰ – 12
    • ਤੰਦੂਰ-5
  • Ranjit Singh Sra
    • ਟਾਵਰ ਦੀ ਬੱਤੀ
    • ਦੀਪਮਾਲਾ
  • ਰਜਿੰਦਰ ਘੁੰਮਣ
    • ਟੱਲੀ
    • ਚਿੜੀ
  • ਸੁਰਿੰਦਰ ਸਪੇਰਾ
    • ਖੁਸ਼ੀ
    • ਕਰੋਨਾ ਕਾਲ
  • ਗੁਰਮੀਤ ਸੰਧੂ
    • ਬਚਾਓ
    • ਧੁੱਪ

ਸ਼੍ਰੇਣੀਆਂ

  • ਅਨਾਥ ਆਸ਼ਰਮ (1)
  • ਅਨੁਵਾਦ (943)
  • ਅਪੀਲ (2)
  • ਅਮਨ (23)
  • ਅਮਰਜੀਤ ਸਾਥੀ ਟਿਵਾਣਾ (1)
  • ਅਮਰੀਕਾ/USA (474)
    • ਅਨੀਤਾ ਵਿਰਜ਼ਿਲ/Anita Virgil (5)
    • ਕ੍ਰਿਸਟਨ ਡੈਮਿੰਗ/kristen Deming (1)
    • ਗੈਰੀ ਸਨਾਈਡਰ/Gary Snyder (1)
    • ਜੇਮਜ਼ ਹੈਕਿੱਟ/James Hackett (2)
    • ਜੈਕ ਕੇਰਾਓਕ/Jack Kerouac (3)
    • ਜੌਨ ਬਰੈਂਡੀ/John Brandi (254)
    • ਜੌਨ ਵਿਲਜ਼/John Wills (1)
    • ਨਿੱਕ ਵਰਜਿਲਿਓ Nick Virgilio (16)
    • ਪੈਟਰੀਸ਼ੀਆ ਡੋਨੇਗਨ/Patricia Donegan (3)
    • ਫੋਸਟਰ ਜਿਉਅਲ/Foster Jewell (1)
    • ਫੌਰੈੱਸਟਰ/Stanford Forrester (4)
    • ਮਾਈਕਲ ਡਾਇਲਨ ਵੈੱਲਚ/Michael Dylan Welch (4)
    • ਰੇਮੰਡ ਰੋਜ਼ਲਾਇਪ/Raymond Roseliep (1)
    • ਰੌਬਰਟ ਸਪਿੱਸ/Robert Spiess (1)
    • ਲੀਰੋਆਏ ਕੈਂਟਰਮੈਨ/Leroy Kanterman (1)
    • ਸਟੀਵ ਸੈਨਫੀਲਡ/Steve Sanfield (2)
    • ਸਿੱਡ ਕੌਰਮੈਨ/Cid Corman (1)
    • ਹੈਨਰੀ ਥੌਰਿਉ/Henry Thoreau (1)
    • ੲੈਲੀਜ਼ਾਬੈੱਥ ਸੀਅਰਲੇ ਲੈਂਬ/Elizabeth Searle Lamb (18)
  • ਅਰੋੜਾ ਗੀਤ (5)
  • ਅੰਮੀ (4)
  • ਆਡੰਬਰ (1)
  • ਆਲ੍ਹਣਾ (1)
  • ਆਸਟ੍ਰੇਲੀਆ (109)
  • ਆਸਥਾ (1)
  • ਇਟਲੀ/Italy (14)
    • ਆਂਡਰੇ ਚੈਕਨ/Andrea Cecon (7)
    • ਵਲੇਰੀਆ ਸਿਮੋਨੋਵਾ-ਚੈਕਨ/Valeria Simonova-Cecon (3)
  • ਇੰਗਲੈਂਡ/England (11)
  • ਉਪਦੇਸ਼ (1)
  • ਕਰਮ ਕਾਂਡ (1)
  • ਕੁਦਰਤ/Nature (2,850)
    • ਅਕਾਸ/ਅੰਬਰ/ਅਸਮਾਨ (14)
    • ਖੁਸਬੋ/smell (18)
    • ਖੂਹ (7)
    • ਚੰਨ (103)
    • ਜੀਵ-ਜੰਤ (240)
    • ਜੁਗਨੂੰ (28)
    • ਜੰਗਲ (3)
    • ਝਰਨਾ (6)
    • ਝੀਲ (14)
    • ਝੱਖੜ (27)
    • ਤਰੇਲ (23)
    • ਤਾਰੇ (30)
    • ਤਿਤਲੀ (27)
    • ਦਰਿਆ (55)
    • ਧੁੰਦ (14)
    • ਪਰਛਾਵਾਂ (25)
    • ਪਸ਼ੂ (32)
    • ਪਹਾੜ (26)
    • ਪਾਣੀ (19)
    • ਪੀਂਘ (1)
    • ਪੰਛੀ (348)
      • ਬੋਟ (8)
    • ਪੱਤਾ (45)
    • ਫਲ (28)
    • ਫਸਲ (57)
    • ਫੁੱਲ (166)
    • ਬਰਫੀਲਾ ਝੱਖੜ/Blizzard (5)
    • ਬਿਰਖ (253)
    • ਬੱਦਲ਼ (97)
    • ਰਾਤ (58)
    • ਰੇਤ (20)
    • ਵਰਖਾ (179)
    • ਵਾਤਾਵਰਣ (102)
    • ਵੇਲ ਬੂਟੇ (50)
    • ਸਾਗਰ (38)
    • ਸੁੰਦਰਤਾ (30)
    • ਸੂਰਜ (93)
    • ਹਵਾ (102)
  • ਕੈਨੇਡਾ/Canada (425)
    • ਗਰੈਂਟ ਡੀ ਸੈਵੇਜ਼/Grant D Savage (1)
    • ਡੈਵਰ ਡਾਹਲ (1)
    • ਨਿੱਕ ਐਵਿਸ (1)
    • ਪਰਲ ਪੀਅਰੀ/Pearl Pirie (2)
    • ਪੈਟਰੀਸ਼ੀਆ ਬੈਨੇਡਿਕਟ (1)
    • ਬੈੱਥ ਸਕੈਲਾ/Beth Skala (1)
    • ਮਾਮਾਤਾ ਨਿਓਗੀ-ਨਾਕਰਾ/Mamata Niyogi-nakra (1)
    • ਰੌਡ ਵਿਲਮੌਂਟ/Rod Willmont (1)
    • ਸਟੀਫਨ ਐਡਿੱਸ (1)
  • ਕੋਇਲ (1)
  • ਗੁਰਦੀਪ ਬਿੱਲਾ (1)
  • ਗੁਰਮੀਤ ਸਿੰਘ ਸੰਧੂ (6)
  • ਗੁਰਵਿੰਦਰ ਸਿੰਘ ਸਿਧੂ (1)
  • ਗੁਲਾਬ (1)
  • ਘਾਹ (1)
  • ਚਰਖਾ (1)
  • ਚਾਅ (1)
  • ਛਬੀਲ (5)
  • ਜਗਤਾਰ ਲਾਡੀ (1)
  • ਜਗਰਾਜ ਸਿੰਘ ਢੁਡੀਕੇ (3)
  • ਜਸ਼ਨ/celebrations (16)
  • ਜਸ ਕੌਰ ਮੁੰਡੀ (2)
  • ਜਾਇਦਾਦ (1)
  • ਜਾਪਾਨ/Japan (195)
    • ਇੱਸਾ/Issa(1763-1827) (47)
    • ਕਾਇਓਤਾਇ/Kyotai(1732-92) (1)
    • ਕਾਇਓਰਿਕੂ/Kyoriku (1656-1715) (2)
    • ਕਾਜ਼ੂਓ ਤਾਕਾਗੀ (1)
    • ਕਿਟੋ/kito (1741-89) (1)
    • ਕੀਕਾਕੂ/Kikaku (1661-1707) (1)
    • ਕੇਆਈਸੈਂਜਿਨ/Keisanjin (1)
    • ਕੋਜੀ/Koji (1)
    • ਗੋਮੇਈ/Gomei (1)
    • ਚਿਓ-ਜੋ/Chiyo-jo (1)
    • ਤੀਆਈਜੋ ਨਾਕਾਮੂਰਾ/Teijo Nakamura (1)
    • ਤੇਈਸ਼ਿਤਸੂ/Teishitsu (1610-1673) (1)
    • ਨਾਤਸੁਮੇ ਸੋਸੇਕੀ/Natsume Soseki (1867-1916) (1)
    • ਬਾਸ਼ੋ/Basho (1644-1694) (20)
    • ਬੂਸੋਨ/Buson(1715-1783) (28)
    • ਬੋਂਚੋ/Boncho( ? – 1714) (1)
    • ਯਾਚੋ/Yacho (1)
    • ਰਯੂਸੂਈ (1)
    • ਸ਼ਾਈਸ਼ੋਸ਼ੀ/Shishoshi(1866-1928) (1)
    • ਸ਼ੀਗੇਯੋਰੀ/Shigeyori (1602-80) (1)
    • ਸ਼ੋ-ਯੂ/SHO-U (1)
    • ਸ਼ਿਕੀ/Shiki(1866-1902) (20)
    • ਸਾਨਤੋਕਾ ਤਾਨੇਦਾ/Santoka Taneda (4)
    • ਸਾਨੋ ਰਾਇਓਟਾ/Sano Ryota (1890-1954) (1)
    • ਸੇਇਫੂ-ਜੋ Seifu-jo(1731-1814) (1)
    • ਸੈਨਪੂ/Sanpu(1647-1732) (1)
    • ੳਜ਼ਾਕੀ ਹੋਸਾਈ (1)
    • Haritsu (1865-1944) (1)
  • ਜਿੰਦ ਬਡਾਲੀ (1)
  • ਜੀਵਨ/Life (3,915)
    • ਅਡੰਬਰ (40)
    • ਅਮਲੀ (4)
    • ਖ਼ਤ (34)
    • ਖਿਡੌਣੇ (6)
    • ਖੇਡਾ (15)
    • ਗਹਿਣੇ (50)
    • ਗ਼ਮ (grief) (28)
    • ਘਰ (25)
    • ਛੜੇ (11)
    • ਜਵਾਨੀ (7)
    • ਤਕਨੀਕੀ (27)
    • ਤਸਵੀਰ / ਫੋਟੋ (7)
    • ਤੀਆਂ (2)
    • ਦੁਨਿਆਵੀ ਰਿਸ਼ਤੇ (384)
      • ਜੇਠ (5)
      • ਦਾਦੀ (14)
      • ਦੋਸਤੀ (friendship) (9)
      • ਧੀ (32)
      • ਨੂੰਹ (9)
      • ਪਤੀ /ਪਤਨੀ (7)
      • ਬਾਪੂ (46)
      • ਭਾਬੀ (5)
      • ਭੈਣ (10)
      • ਮਾਂ (74)
      • ਮਾਪੇ (8)
      • ਮਾਹੀ (27)
      • ਸੱਸ (8)
    • ਧੰਦੇ (109)
    • ਨਵ ਵਿਆਹੀ (10)
    • ਨਸ਼ੇ (8)
    • ਪਰਵਾਸ (62)
    • ਪਿਆਰ (92)
    • ਬਚਪਨ (101)
    • ਬਸਤਰ (49)
    • ਬੁਢਾਪਾ (44)
    • ਭੋਜਨ (42)
    • ਮੌਤ (19)
    • ਯਾਦਾਂ (40)
    • ਰੀਤੀ ਰਿਵਾਜ (66)
    • ਰੱਖੜੀ (17)
    • ਵਿਆਹ (38)
    • ਵਿਵਹਾਰ (104)
    • ਸੰਗੀਤ (48)
    • ਹਾਰ-ਸਿੰਗਾਰ (29)
  • ਡਾਈ (1)
  • ਤਾਜ ਮਹਿਲ (1)
  • ਤਾਨਕਾ (24)
  • ਤੀਰਥ ਸਥਾਨ (1)
  • ਤੰਦੂਰ (8)
  • ਦਰਬਾਰਾ ਸਿੰਘ ਖਰੌਡ (11)
  • ਦਰਵਾਜ਼ਾ (1)
  • ਦਹਿਸ਼ਤ (1)
  • ਦੁਖਾਂਤ (1)
  • ਧਰਮ ਅਤੇ ਰਾਜਨੀਤੀ (1)
  • ਧਰਮ/Religion (182)
    • ਵਿਸ਼ਵਾਸ਼ (22)
  • ਨਰਿੰਦਰ ਪਾਲ ਕੌਰ (1)
  • ਨਾਟਾਲਿਆ ਰੁਡੀਚੇਵ/Natalia Rudychev (1)
  • ਨਾਰਵੇ (6)
  • ਨਿਊਜ਼ੀਲੈਂਡ (4)
  • ਨਿਵਰਗੀ/Uncategorized (110)
  • ਪਟਾਰੀ (17)
  • ਪਰਦੇਸ (6)
  • ਪਾਕਿਸਤਾਨ (9)
    • ਕ਼ਮਰ ਉਜ਼ ਜ਼ਮਾਨ (1)
  • ਪੁੰਨਿਆਂ ਦਾ ਚੰਨ (1)
  • ਪੂਜਾ (1)
  • ਪੈੜ (1)
  • ਪੋਲੈਂਡ (1)
  • ਪ੍ਰਦੂਸ਼ਨ / Pollution (1)
  • ਪ੍ਰਸ਼ਾਦ (1)
  • ਪੰਜਾਬ/Punjab (1,054)
    • ਪਿੰਡ (172)
    • ਮਾਨਸਾ (48)
    • ਲੋਕਬਾਣੀ (2)
  • ਫੁਲਕਾਰੀ (2)
  • ਬਹਾਰ (1)
  • ਬਾਇਓ-ਡਾਟਾ (1)
  • ਬਿੰਬਾਵਲੀ (imagery) (54)
    • ਛੋਹ ਬਿੰਬ (Kinaesthetic/touch) (7)
    • ਦ੍ਰਿਸ਼ਟ ਬਿੰਬ (Visual-Seeing) (47)
    • ਸ਼ਰਵਣ ਬਿੰਬ (Auditory-Listening) (15)
    • ਸੁਆਦ ਬਿੰਬ (Gustatory-Taste) (1)
  • ਬ੍ਮਲਜੀਤ ਮਾਨ (1)
  • ਬ੍ਮ੍ਲਜੀਤ ਮਾਨ (1)
  • ਬੱਚੇ/Children (117)
  • ਭਗਤ (1)
  • ਭਾਰਤ/India (142)
    • ਤਿਓਹਾਰ (37)
      • ਦਿਵਾਲੀ (26)
    • ਹਿੰਦੀ/Hindi (48)
      • ਆਲੋਕਧਨਵਾ /alokdhanwa (1)
      • ਸ਼ਕੁੰਤਲਾ ਤਲਵਾਰ (2)
      • ਸੁਰਿੰਦਰ ਵਰਮਾ (1)
  • ਭੂਚਾਲ (12)
  • ਭੰਵਰਾ (1)
  • ਮਾਂ ਦਿਵਸ (2)
  • ਮੈਸੇਡੋਨੀਆ (1)
  • ਮੌਸਮ (1)
  • ਯੂਨਾਨ/Greece (2)
    • ਜੌਨ ਪੈਟੀਲਿਸ/John Patilis (1)
    • ਸੋਫੀਆ ਕੈਰੀਪੀਡਿਸ/Sophia Karipidis (1)
  • ਰਾਜਵਿੰਦਰ ਜਟਾਣਾ (3)
  • ਰਾਜਵੰਤ ਬਾਜਵਾ (1)
  • ਰੁੱਤਾਂ/Seasons (684)
    • ਗਰਮੀ/Summer (138)
    • ਨਵਾਂ ਸਾਲ (16)
    • ਪਤਝੜ/Autumn (161)
    • ਬਰਖਾ/Rainy Season (115)
    • ਬਸੰਤ/Spring (65)
    • ਸਿਆਲ/Winter (188)
  • ਰੋਸ (1)
  • ਲੇਖਕ (5,594)
    • Angelee Devdhar ਅੰਜਲਿ ਦੇਵਧਰ (19)
    • ਅਕਬਰ ਸਿੰਘ (2)
    • ਅਜਮੇਰ ਰੋਡੇ (4)
    • ਅਨਿਲ ਕੁਮਾਰ ਸ਼ਾਕਾ ਘੱਗਾ (2)
    • ਅਨੂਪ ਬਾਬਰਾ (26)
    • ਅਨੂਪਿਕਾ ਸ਼ਰਮਾ (5)
    • ਅਨੇਮਨ ਸਿੰਘ (1)
    • ਅਮਨਦੀਪ ਧਾਲੀਵਾਲ (1)
    • ਅਮਨਪ੍ਰੀਤ ਪੰਨੂ (6)
    • ਅਮਰ ਢੀਂਡਸਾ (1)
    • ਅਮਰਜੀਤ ਕੌਰ (5)
    • ਅਮਰਜੀਤ ਚੰਦਨ (21)
    • ਅਮਰਜੀਤ ਸਾਥੀ (403)
    • ਅਮਰਾਓ ਸਿੰਘ ਗਿੱਲ (96)
    • ਅਮਰਿੰਦਰ ਟਿਵਾਣਾ (2)
    • ਅਮਰੀਕ ਗਾਫ਼ਿਲ (1)
    • ਅਮਿਤ ਸ਼ਰਮਾ (10)
    • ਅਮ੍ਰਿਤ ਪਾਲ ਸਿੰਘ (1)
    • ਅਰਵਿੰਦਰ ਕੌਰ (182)
    • ਅਵਨਿੰਦਰ ਮਾਂਗਟ (30)
    • ਅਵਨੀਤ ਕੌਰ (3)
    • ਅਵੀ ਜਸਵਾਲ (65)
    • ਅਸ਼ੋਕ ਆਨਨ/ashok anan (1)
    • ਅੰਬਰੀਸ਼ (68)
    • ਇਕਬਾਲ ਭਾਮ (11)
    • ਇਕ਼ਬਾਲ ਦੀਪ (2)
    • ਇੰਦਰਜੀਤ ਸਿੰਘ ਪੁਰੇਵਾਲ (71)
    • ਇੰਦਰਪਾਲ ਸਿੰਘ ਸੰਧਰ (1)
    • ਇੰਦਰਪਾਲ ਸਿੰਘ ਸੰਧੜ (2)
    • ਉਮੇਸ਼ ਘਈ (3)
    • ਏ. ਥਿਆਗਰਾਜਨ (1)
    • ਓਂਕਾਰ ਸਿੱਧੂ (4)
    • ਕਮਲ ਸੇਖੋਂ (6)
    • ਕਮਲਜੀਤ ਮਾਂਗਟ (19)
    • ਕਰਮਜੀਤ ਕੌਰ (1)
    • ਕਰਮਜੀਤ ਭੱਠਲ਼ (1)
    • ਕਰਮਜੀਤ ਸਮਰਾ (6)
    • ਕਰਿਸ਼ ਨਿਰੰਕਾਰੀ (1)
    • ਕਲੀਮ ਜਫ਼਼ਰ ਬਦੇਸ਼ਾ (21)
    • ਕਵਲਦੀਪ ਸਿੰਘ (6)
    • ਕ਼ਮਰ ਉਜ਼ ਜ਼ਮਾਨ (7)
    • ਕਾਜਲ ਗਰਗ (1)
    • ਕਾਲਾ ਰਮੇਸ਼ (1)
    • ਕਾਲਿਮ / Kalim Bandaicha (6)
    • ਕੁਲਜੀਤ ਖੋਸਾ (1)
    • ਕੁਲਜੀਤ ਬਰਾੜ (5)
    • ਕੁਲਜੀਤ ਮਾਨ (83)
    • ਕੁਲਜੀਤ ਸਿੰਘ (1)
    • ਕੁਲਜੀਤ ਸਿੰਘ ਜੰਜੂਆ (1)
    • ਕੁਲਦੀਪ ਸਰੀਨ (6)
    • ਕੁਲਦੀਪ ਸਿੰਘ ਦੀਪ (14)
    • ਕੁਲਪ੍ਰੀਤ ਬਡਿਆਲ (36)
    • ਕੁਲਵੀਰ ਗਿੱਲ (1)
    • ਕੁਲਵੰਤ ਸਿੰਘ ਗਿੱਲ (1)
    • ਕੰਵਲ ਸਿੱਧੂ (3)
    • ਕੰਵਲਜੀਤ ਹਰੀ ਨੌ (2)
    • ਗਗਨਦੀਪ ਬਦੇਸ਼ਾ (1)
    • ਗਗਨਦੀਪ ਸਿੰਘ (1)
    • ਗੀਤ ਅਰੋੜਾ (55)
    • ਗੀਤਾਂਜਲੀ ਆਹਲੂਵਾਲੀਆ (2)
    • ਗੁਮਨਾਮ/Anonymous (3)
    • ਗੁਰਚਰਨ (4)
    • ਗੁਰਚਰਨ ਕੌਰ (1)
    • ਗੁਰਚਰਨ ਸਿੰਘ (3)
    • ਗੁਰਜਿੰਦਰ ਮਾਂਗਟ (1)
    • ਗੁਰਜੀਤ ਗਿੱਲ (1)
    • ਗੁਰਜੀਤ ਸਿੰਘ ਬਰਾੜ (2)
    • ਗੁਰਜੰਟ ਸਿੰਘ ਦੰਦੀਵਾਲ (2)
    • ਗੁਰਤੇਜ ਸਿੰਘ (2)
    • ਗੁਰਦਰਸ਼ਨ ਬਾਦਲ (2)
    • ਗੁਰਨਾਮ ਗੌਂਦਾਰਾ (4)
    • ਗੁਰਨੈਬ ਮਘਾਣੀਆ (35)
    • ਗੁਰਪਰੀਤ ਗਿੱਲ (10)
    • ਗੁਰਪ੍ਰੀਤ (109)
    • ਗੁਰਪ੍ਰੀਤ ਮਾਨ (3)
    • ਗੁਰਪ੍ਰੀਤ ਸਿੰਘ ਢਿੱਲੋ (4)
    • ਗੁਰਪ੍ਰੀਤ ਸਿੰਘ ਫਤਿਹਪੁਰ (1)
    • ਗੁਰਬਾਜ ਛੀਨਾ (5)
    • ਗੁਰਮੀਤ ਗੀਤਾ (1)
    • ਗੁਰਮੀਤ ਸੰਧੂ (243)
    • ਗੁਰਮੁਖ ਧਿਮਾਣ (2)
    • ਗੁਰਮੁਖ ਭੰਦੋਹਲ ਰਾਈਏਵਾਲ (51)
    • ਗੁਰਮੇਲ ਬਦੇਸ਼ਾ (12)
    • ਗੁਰਲਾਭ ਸਿੰਘ ਸਰਾਂ (2)
    • ਗੁਰਵਿੰਦਰ ਸਿੰਘ ਸਿੱਧੂ (56)
    • ਗੁਰਸਿਮਰਨ ਕੌਰ (1)
    • ਗੁਰਿੰਦਰ ਮਾਨ (3)
    • ਗੁਰਿੰਦਰ ਸਿੰਘ (1)
    • ਗੁਰਿੰਦਰ ਸਿੰਘ ਕਲਸੀ (3)
    • ਗੁਰਿੰਦਰ ਸੈਣੀ (1)
    • ਗੁਰਿੰਦਰਜੀਤ ਸਿੰਘ (123)
    • ਗੱਗੂ ਬਰਾੜ (1)
    • ਚਰਨ ਗਿੱਲ (95)
    • ਚਰਨਜੀਤ ਜੈਤੋਂ (2)
    • ਚਰਨਜੀਤ ਸਿੰਘ (3)
    • ਚਰਨਜੀਤ ਸਿੰਘ ਨਾਹਰਾਂ (2)
    • ਚਿਤਰਾ ਰਾਜਅੱਪਾ/chitra rajappa (1)
    • ਚੰਦਰ ਮੋਹਨ ਸੁਨੇਜਾ (3)
    • ਜਗਜੀਤ ਵਾਲੀਆ (1)
    • ਜਗਜੀਤ ਸਿੰਘ ਮਾਨ (10)
    • ਜਗਜੀਤ ਸੰਧੂ (72)
    • ਜਗਤਾਰ ਲਾਡੀ (18)
    • ਜਗਤਾਰ ਸਿੰਘ ਔ਼ਲਖ ਮੀਰਪੁਰੀ (4)
    • ਜਗਦੀਪ ਸਿੰਘ (16)
    • ਜਗਦੀਪ ਸਿੰਘ ਮੁੱਲਾਂਪੁਰ (13)
    • ਜਗਦੀਸ਼ ਕੌਰ (18)
    • ਜਗਰਾਜ ਸਿੰਘ ਨਾਰਵੇ (90)
    • ਜਤਿੰਦਰ ਔਲਖ (2)
    • ਜਤਿੰਦਰ ਕੌਰ (8)
    • ਜਤਿੰਦਰ ਲਸਾੜਾ (7)
    • ਜਨਮੇਜਾ ਸਿੰਘ ਜੌਹਲ (3)
    • ਜਸਕਰਨ ਬਰਾੜ (1)
    • ਜਸਦੀਪ ਸਿੰਘ (51)
    • ਜਸਪ੍ਰੀਤ ਕੌਰ ਪਰਹਾਰ (7)
    • ਜਸਪ੍ਰੀਤ ਸਿੰਘ ਵਿਰਦੀ (1)
    • ਜਸਮੇਰ ਸਿੰਘ ਲਾਲ (1)
    • ਜਸਵਿੰਦਰ ਸਿੰਘ (33)
    • ਜਸਵੰਤ ਜ਼ਫ਼ਰ (9)
    • ਜ਼ਿੱਮੀ ਭੁੱਲਰ (1)
    • ਜ਼ੈਲਦਾਰ ਪਰਗਟ ਸਿੰਘ (2)
    • ਜ਼ੋਰਾਵਰ ਸੰਧੂ (1)
    • ਜੀਵਨ ਪਾਲ (4)
    • ਜੁਗਨੂੰ ਸੇਠ (8)
    • ਜੈਗ ਗੁੱਡਡੂ (1)
    • ਜੋਨੀ ਜੱਬੋਵਾਲ (1)
    • ਜੌੜਾ ਅਵਤਾਰ ਸਿੰਘ (1)
    • ਜੱਸ ਪ੍ਰੀਤ (1)
    • ਡਿਮਪੀ ਸਿੱਧੂ (5)
    • ਡਿੰਪਲ ਅਰੋੜਾ (1)
    • ਡਿੰਪੀ ਸਿੱਧੂ (1)
    • ਤਨਵੀਰ (1)
    • ਤਾਰਾ ਚੰਦ ਸ਼ਰਮਾਂ (1)
    • ਤਿਸਜੋਤ (41)
    • ਤੇਜਿੰਦਰ ਸਿੰਘ ਗਿੱਲ (5)
    • ਤੇਜਿੰਦਰ ਸੋਹੀ (36)
    • ਤੇਜੀ ਬੇਨੀਪਾਲ (114)
    • ਤ੍ਰੈਲੋਚਣ ਲੋਚੀ (5)
    • ਦਰਬਾਰਾ ਸਿੰਘ (224)
    • ਦਲਜੀਤ ਗਿੱਲ (6)
    • ਦਲਵੀਰ ਗਿੱਲ (37)
    • ਦਲਵੀਰ ਭੁੱਲਰ (1)
    • ਦਵਿੰਦਰ ਕੌਰ (15)
    • ਦਵਿੰਦਰ ਕੌਰ ਸਿੱਧੂ (2)
    • ਦਵਿੰਦਰ ਪਾਠਕ 'ਰੂਬਲ' (25)
    • ਦਵਿੰਦਰ ਪੂਨੀਆ (100)
    • ਦਿਲਪ੍ਰੀਤ ਕੌਰ ਚਾਹਲ (3)
    • ਦਿਲਰਾਜ ਕੌਰ (3)
    • ਦੀਪ ਨਿਰਮੋਹੀ (2)
    • ਦੀਪ ਵੜੈਚ (4)
    • ਦੀਪ ਸੋਹਾਜ (1)
    • ਦੀਪਕ ਰਾਏ ਚੌਧਰੀ (2)
    • ਦੀਪੀ ਸੈਰ (45)
    • ਦੀਪੀ ਸੰਧੂ (75)
    • ਦੇਵਨੀਤ (1)
    • ਧਰਮਿੰਦਰ ਸਿੰਘ ਭੰਗੂ (3)
    • ਧੀਦੋ ਗਿੱਲ (12)
    • ਨਰਿੰਦਰ ਰਾਏ (1)
    • ਨਰਿੰਦਰ ਸੰਧੂ (1)
    • ਨਵ ਧੀਰੀ (1)
    • ਨਵਦੀਪ ਗਰੇਵਾਲ (12)
    • ਨਵਦੀਪ ਝੁਨੀਰ (1)
    • ਨਵਨੀਤ ਪੰਨੂੰ (2)
    • ਨਵੀ ਸਿੱਧੂ (1)
    • ਨਿਮਾਨਾ (1)
    • ਨਿਰਮਲ ਧੋਟ (1)
    • ਨਿਰਮਲ ਪ੍ਰੀਤਮ ਲੋਟੇ (2)
    • ਨਿਰਮਲ ਬਰਾੜ (25)
    • ਨਿਰਮਲ ਸਿੰਘ ਧੌਂਸੀ (19)
    • ਪਰਮਜੀਤ ਕੱਟੂ (2)
    • ਪਰਮਿੰਦਰ ਕੌਰ (6)
    • ਪਰਮਿੰਦਰ ਜੱਸਲ (8)
    • ਪਰਮਿੰਦਰ ਸਿੰਘ ਅਜ਼ੀਜ਼ (2)
    • ਪਰਮਿੰਦਰ ਸੋਢੀ (4)
    • ਪਰਮੈਂਦੇ ਸਿੰਘ ਸੋਢੀ (1)
    • ਪਰਾਗ ਰਾਜ ਸਿੰਗਲਾ (12)
    • ਪਵੀ ਸ਼ੇਰਗਿੱਲ (1)
    • ਪਾਲਾ ਕੰਗ (2)
    • ਪਿਆਰਾ ਸਿੰਘ ਕੁਦੌਵਾਲ (7)
    • ਪੁਰਨੀਤ ਧਾਲੀਵਾਲ (1)
    • ਪੁਸ਼ਪਿੰਦਰ ਕੌਰ ਬੈਂਸ (8)
    • ਪੁਸ਼ਪਿੰਦਰ ਸਿੰਘ ਪੰਛੀ (23)
    • ਪੁਸ਼ਪਿੰਦਰ ਸਿੰਘ (15)
    • ਪ੍ਰਭਜੋਤ ਕੌਰ (1)
    • ਪ੍ਰਮਿੰਦਰਜੀਤ (1)
    • ਪ੍ਰੀਤ ਰਾਜਪਾਲ (5)
    • ਪ੍ਰੀਤ ਰੰਧਾਵਾ (5)
    • ਪ੍ਰੇਮ ਮੈਨਨ (37)
    • ਬਮਲਜੀਤ ਮਾਨ (6)
    • ਬਰਜਿੰਦਰ ਢਿਲੋਂ (18)
    • ਬਲਜਿੰਦਰ ਜੌੜਕੀਆਂ (12)
    • ਬਲਜੀਤ ਪਾਲ ਸਿੰਘ (46)
    • ਬਲਰਾਜ ਚਹਿਲ (1)
    • ਬਲਰਾਜ ਚੀਮਾ (17)
    • ਬਲਵਿੰਦਰ ਚਹਿਲ (1)
    • ਬਲਵਿੰਦਰ ਸਿੰਘ (39)
    • ਬਲਵਿੰਦਰ ਸਿੰਘ ਚਾਹਲ (1)
    • ਬਲਵਿੰਦਰ ਸਿੰਘ ਮੋਗਾ (12)
    • ਬਾਦਸ਼ਾਹ ਮਿਨਹਾਸ (1)
    • ਬਿੰਦਰ ਸਿੰਘ (1)
    • ਬਿੰਨੀ ਚਾਹਲ (1)
    • ਬੂਟਾ ਸਿੰਘ ਵਾਕਿਫ਼ (2)
    • ਬੰਟੀ ਵਾਲੀਆ (4)
    • ਭੁਪਿੰਦਰ ਪੱਨੇਵਾਲੀਆ (4)
    • ਮਜ਼ਹਰ ਖਾਨ (10)
    • ਮਨਜੀਤ ਕੌਰ (3)
    • ਮਨਜੀਤ ਸਿੰਘ ਚਾਤ੍ਰਿਕ (11)
    • ਮਨਦੀਪ ਐਸ ਗਿੱਲ (1)
    • ਮਨਦੀਪ ਗੋਲਡੀ (1)
    • ਮਨਦੀਪ ਢੁਡੀਕੇ (1)
    • ਮਨਦੀਪ ਮਾਨ (61)
    • ਮਨਦੀਪ ਸਿੱਧੂ (4)
    • ਮਨਪ੍ਰੀਤ ਕੌਰ (1)
    • ਮਨਪ੍ਰੀਤ ਬਾਠ (1)
    • ਮਨਪ੍ਰੀਤ ਰਾਏ (2)
    • ਮਨਪ੍ਰੀਤ ਸਿੰਘ ਢੀਂਡਸਾ (2)
    • ਮਨਵੀਰ ਸੰਧੂ (1)
    • ਮਨੀ ਸਿੱਧੂ (1)
    • ਮਨੂੰ ਕਾਂਤ (1)
    • ਮਲਕੀਤ ਭੰਗੂ (1)
    • ਮਹਾਂਦੇਵ ਸਿੰਘ (4)
    • ਮਹਾਵੀਰ ਸਿੰਘ ਰੰਧਾਵਾ (3)
    • ਮਹਿੰਦਰ ਕੌਰ (18)
    • ਮਹਿੰਦਰ ਕੌਰ (4)
    • ਮਹਿੰਦਰ ਰਿਸਮ (11)
    • ਮਹਿੰਦਰ ਸਿੰਘ (2)
    • ਮਹਿੰਦਰਦੀਪ ਗਰੇਵਾਲ (3)
    • ਮਹਿੰਦਰਪਾਲ ਬੱਬੀ (6)
    • ਮਿੰਨਾ ਸਿੰਘ (1)
    • ਮਿੱਤਰ ਰਾਸ਼ਾ (50)
    • ਮੀਤ ਅਨਮੋਲ (1)
    • ਮੀਨੂੰ ਸਮੱਘ ਢਿਲੋਂ (1)
    • ਮੁਖਵੀਰ ਸਿੰਘ (2)
    • ਮੋਹਨ ਗਿੱਲ (17)
    • ਮੱਖਣ ਸਿੰਘ ਭੀਖੀ (1)
    • ਰਘਬੀਰ ਦੇਵਗਨ (103)
    • ਰਚਨਾ ਸਿੱਧੂ (2)
    • ਰਜਨੀਸ਼ ਗੋਇਲ (1)
    • ਰਜਵੰਤ ਬਾਜਵਾ (5)
    • ਰਜਵੰਤ ਸਿਧੂ (6)
    • ਰਣਜੀਤ ਦੇਵਗਣ (4)
    • ਰਣਜੀਤ ਸਿੰਘ ਸਰਾ (111)
    • ਰਣਜੀਤ ਸੰਧੂ (1)
    • ਰਣਜੋਧ ਸਿੰਘ (5)
    • ਰਮਨਜੀਤ ਵਿਰਕ (2)
    • ਰਮਨਦੀਪ ਸਿੰਘ (3)
    • ਰਵਿੰਦਰ ਰਵੀ (30)
    • ਰਾਕੇਸ਼ ਕੁਮਾਰ (2)
    • ਰਾਜ (11)
    • ਰਾਜ ਕਾਹਲੋਂ (7)
    • ਰਾਜ ਕੌਰ (7)
    • ਰਾਜ ਸੰਧੂ (1)
    • ਰਾਜਵਿੰਦਰ ਸਿੰਘ ਵਾਲੀਆ (1)
    • ਰਾਜਿੰਦਰ ਸਿੰਘ (13)
    • ਰਾਜਿੰਦਰ ਸਿੰਘ ਘੁੱਮਣ (61)
    • ਰਾਜੇਸ਼ ਮੂੰਗਾ (2)
    • ਰਾਣੀ ਬਰਾੜ (10)
    • ਰਾਹੁਲ ਕਟਾਹਰੀ (9)
    • ਰਾਹੁਲ ਦੇਵਗਨ (1)
    • ਰਿਦਮ ਕੌਰ (26)
    • ਰਿੰਕੂ ਸੈਣੀ ਰਵਿੰਦਰ (1)
    • ਰੁਪਿੰਦਰ ਸਿੰਘ ਰੂਪ (3)
    • ਰੇਸ਼ਮ ਸਿੰਘ ਸਾਹਦਰਾ (9)
    • ਰੇਸ਼ਮ ਸਿੰਘ ਸੈਣੀ (5)
    • ਰੋਜ਼ੀ ਮਾਨ (78)
    • ਲਖਵਿੰਦਰ ਸ਼ਰੀਂਹ ਵਾਲਾ (10)
    • ਲਵਤਾਰ ਸਿੰਘ (46)
    • ਲਾਲੀ ਕੋਹਾਲਵੀ (9)
    • ਵਰਿਆਮ ਸੰਧੂ (5)
    • ਵਰਿੰਦਰ ਬੇਨੀਪਾਲ (2)
    • ਵਰਿੰਦਰ ਮਹਿਤਾ (1)
    • ਵਰਿੰਦਰ ਸ਼ੈਲੀ (3)
    • ਵਿਕਰਾਂਤ ਸਿੰਘ (1)
    • ਵਿਕੀ ਸੰਧੂ (10)
    • ਵਿਵੇਕ ਭਾਰਦਵਾਜ 'ਬੋਪਾਰਾਏ' (1)
    • ਵਿੱਕੀ ਮਾਨ (3)
    • ਵਿੱਕੀ ਸੰਧੂ (13)
    • ਸ਼ਾਹਿਦਾ ਸ਼ਾਹ (1)
    • ਸ਼ਿੰਦਰ ਸ਼ਿੰਦ (2)
    • ਸ਼ੁਮਿਤਾ ਦੀਦੀ ਸੰਧੂ (1)
    • ਸਖੀ ਕੌਰ (3)
    • ਸਤਨਾਮ ਖੀਵਾ (1)
    • ਸਤਪ੍ਰੀਤ ਸਿੰਘ (1)
    • ਸਤਵਿੰਦਰ ਗਿੱਲ (18)
    • ਸਤਵਿੰਦਰ ਸਿੰਘ (26)
    • ਸਤਵੰਤ ਕੌਰ ਸੋਹਲ (1)
    • ਸਪਨਾ ਬਾਂਸਲ (1)
    • ਸਰਦਾਰ ਧਾਮੀ (21)
    • ਸਰਬਜੀਤ ਸਿੰਘ ਖਹਿਰਾ (51)
    • ਸਰਬਜੋਤ ਸਿੰਘ ਬਹਿਲ (51)
    • ਸਵਰਨ ਸਿੰਘ (44)
    • ਸਹਿਜਪ੍ਰੀਤ ਮਾਂਗਟ (34)
    • ਸ਼ਮਸ਼ੇਰ ਸੰਧੂ (1)
    • ਸਾਬੀ ਨਾਹਲ (12)
    • ਸਾਮਾਨੇਹ ਹੁਸੈਨੀ ਜ਼ਾਫਰਾਨੀ (7)
    • ਸਿਧਾਰਥ ਆਰਟਿਸਟ (8)
    • ਸਿਮਰਨਜੀਤ ਵਾਲੀਆ (2)
    • ਸੁਖਜੀਤ ਸਿੰਘ ਪਾਤਰਾ (1)
    • ਸੁਖਦੇਵ ਨਡਾਲੋਂ (1)
    • ਸੁਖਨੈਬ ਸਿੱਧੂ (1)
    • ਸੁਖਬੀਰ ਸਰਾ (1)
    • ਸੁਖਵਿੰਦਰ ਜੂਤਲਾ (4)
    • ਸੁਖਵਿੰਦਰ ਦਾਤੇਵਾਸ (1)
    • ਸੁਖਵਿੰਦਰ ਬਾਜਵਾ (1)
    • ਸੁਖਵਿੰਦਰ ਮੁਲਤਾਨੀ (1)
    • ਸੁਖਵਿੰਦਰ ਵਾਲੀਆ (41)
    • ਸੁਖਵੀਰ ਕੌਰ ਢਿਲੋਂ (2)
    • ਸੁਖਵੰਤ ਕੌਰ ਢੇਸੀ (2)
    • ਸੁਤੰਤਰ ਰਾਏ (3)
    • ਸੁਧੀਰ ਕੁਸ਼ਵਾਹ (1)
    • ਸੁਭਾਸ਼ ਪਰਿਹਾਰ (4)
    • ਸੁਮਿਤ ਬਾਂਸਲ (1)
    • ਸੁਰਜੀਤ ਕਲਸੀ (17)
    • ਸੁਰਜੀਤ ਕੌਰ (16)
    • ਸੁਰਜੀਤ ਸਿੰਘ ਪਾਹਵਾ (3)
    • ਸੁਰਮੀਤ ਮਾਵੀ (56)
    • ਸੁਰਮੇਲ ਕੌਰ (2)
    • ਸੁਰਿੰਦਰ ਪਾਲ ਸਿੰਘ (1)
    • ਸੁਰਿੰਦਰ ਸਪੇਰਾ (65)
    • ਸੁਰਿੰਦਰ ਸਾਥੀ (42)
    • ਸੁਵੇਗ ਦਿਓਲ (49)
    • ਸੇਈਉਨ (1)
    • ਸੈਮ ਬਾਜਵਾ (6)
    • ਸੌਰਵ ਮੌਂਗਾ (1)
    • ਸੰਜੇ ਸਨਨ (130)
    • ਸੰਦੀਪ ਕੌਰ (1)
    • ਸੰਦੀਪ ਧਨੋਆ (42)
    • ਸੰਦੀਪ ਸਿੰਘ ਦੀਵਾਨਾ (8)
    • ਸੰਦੀਪ ਸੀਤਲ (36)
    • ਸੰਨੀ ਮਰਜਾਣਾ (1)
    • ਸੱਤਦੀਪ ਗਿੱਲ (3)
    • ਹਰਕੀ ਜਗਦੀਪ ਵਿਰਕ (7)
    • ਹਰਜੀਤ ਜਨੋਹਾ (24)
    • ਹਰਦਮ ਮਾਨ (2)
    • ਹਰਦੇਵ ਗਰੇਵਾਲ (1)
    • ਹਰਪ੍ਰੀਤ ਸਿੰਘ (8)
    • ਹਰਲੀਨ ਸੋਨਾ (6)
    • ਹਰਵਿੰਦਰ ਤਤਲਾ (50)
    • ਹਰਵਿੰਦਰ ਧਾਲੀਵਾਲ (44)
    • ਹਰਵੀਰ ਸਿੰਘ (3)
    • ਹਰਸ਼ਪਿੰਦਰ (18)
    • ਹਰਿੰਦਰ ਅਨਜਾਣ (84)
    • ਹਰੀ ਸਿੰਘ ਤਾਤਲਾ (13)
    • ਹੈਰੀ ਸਰੋਆ (1)
    • ਹੈਰੀ ਸਿੰਘ ਪੰਜਾਬੀ (1)
    • Umit Battal (1)
  • ਵਸੀਲਾ (1)
  • ਵਾਤਾਵਰਨ ਦਿਵਸ (1)
  • ਸ਼ਗਨ (1)
  • ਸ਼ਰਧਾਂਜਲੀ (1)
  • ਸ਼ਾਹਮੁਖੀ شاہ مُکھی (8)
  • ਸਰਬਜੀਤ ਸਿੰਘ (2)
  • ਸਲੋਵੈਨੀਆ/Slovenia (125)
    • ਅਲੈਂਕਾ ਜ਼ੋਰਮੈਨ/Alenka Zorman (35)
    • ਦਮਿਤਰ ਅਨਾਕੀਵ/Dimitar Anakiev (1)
    • ਪੌਲੋਨਾ ਓਬਲਾਕ/Polona Oblak (68)
    • ਬੋਰਟ ਜ਼ੁਪਾਂਚਿਚ/Borut Zupancic (14)
  • ਸਵੇਗ ਦਿਓਲ (1)
  • ਸਾਉਣ (1)
  • ਸਾਉਣ ਮਹੀਨਾ (1)
  • ਸਾਦਾ ਜੀਵਨ (1)
  • ਸੁਖਵਿੰਦਰ ਗੁਰਮ (1)
  • ਸੁਝਾ (31)
    • ਪਿੱਪਲ (10)
    • ਪੱਖੀ (11)
  • ਸੁਝਾ -prompt (1)
  • ਸੁਝਾਅ (68)
  • ਸੁਰਿਦਰ ਸਪੇਰਾ (1)
  • ਸੁਹਾਗ ਗੀਤ (1)
  • ਸੁਹਾਗ ਪਟਾਰੀ (1)
  • ਸੂਚਨਾ/Information (18)
    • ਅਰਦਾਸ (1)
    • ਜਾਣਕਾਰੀ (4)
  • ਸੂਝਾਅ (1)
  • ਸੇਨਰਿਊ (19)
  • ਸੈਮ ਯਦਾ ਕੱਨਾਰੋਜ਼ੀ/Sam Yada Nannarozzi (1)
  • ਸੰਗਰਾਂਦ (2)
  • ਹਰਕੀ ਵਿਰਕ (1)
  • ਹਰਜਿੰਦਰ ਢੀਂਡਸਾ (3)
  • ਹਰਸ਼ਰਨ ਕੌਰ (1)
  • ਹਰਿਮੰਦਿਰ (1)
  • ਹਾਇਕੂ ਤਕਨੀਕ (1)
    • ਸੋਧ ਵਿਚਾਰ (1)
  • ਹਾਇਕੂ ਬਾਰੇ (13)
    • ਹਾਇਕੂ ਕੀ ਹੈ/What is haiku (2)
    • ਹਾਇਕੂ ਵਿਧਾ (6)
  • ਹਾਇਗਾ/Haiga (549)
    • ਰਾਗ ਭੂਪਾਲੀ (1)
    • ਹਾਇਗਾ ਕੀ ਹੈ/What is Haiga (3)
    • ਹਾਇਗਾਧੁਨ (1)
  • ਹਾਇਗੀਤ (1)
  • ਹਾਇਬਨ/Haibun (27)
    • ਐੱਲ ਓ ਸੀ/L O C (3)
    • ਹਾਇਬਨ ਕੀ ਹੈ/What is Haibun? (1)
  • ਹਾਸ ਰਸ (13)
  • ਹੁਨਾਲ (1)
  • ਹੰਸ (1)
  • Children's Haiku/ਬੱਚਿਆਂ ਦੇ ਹਾਇਕ (187)
    • ਅਵਨਿ (10)
    • ਗੁਰਪ੍ਰੀਤ ਕੌਰ ਚਹਿਲ (2)
    • ਜਸਵਿੰਦਰ ਸਿੰਘ ਮਾਨਸਾ (1)
    • ਰਮਨਜੋਤ ਕੌਰ (2)
    • ਸਟੀਫਨ ਮਸੀਹ (1)
    • ਸਤਨਾਮ ਸਿੰਘ (1)
    • ਸਨੋ ਸਾਦਗੀ (2)
    • ਸੁਖਜੀਤ ਸਿੰਘ (1)
    • ਸੁਖਨ ਸੰਧੂ (1)
    • ਸੁਪ੍ਰੀਤ ਸੰਧੂ (12)
    • ਸੇਵਕ ਸਿੰਘ (1)
    • ਸੰਜੀਤ ਸਿੰਘ (1)
  • France (2)
    • ਬਰੂਨੋ ਹਿਉਲਿਨ/Bruno Hulin (2)
  • حائیکو بارے (6)
    • کِشت ۔1 (3)
      • ਧਰਮਿੰਦਰ ਸਿੰਘ ਭੰਗੂ (2)

Flickr Photos

Skyline DubaiWinter NightCool running
ਹੋਰ ਤਸਵੀਰਾਂ

Create a free website or blog at WordPress.com.

Privacy & Cookies: This site uses cookies. By continuing to use this website, you agree to their use.
To find out more, including how to control cookies, see here: ਕੁਕੀਆਂ ਦੀ ਨੀਤੀ
  • ਪ੍ਰਸ਼ੰਸਕ ਬਣੋ ਪ੍ਰਸ਼ੰਸਕ ਹਾਂ
    • ਪੰਜਾਬੀ ਹਾਇਕੂ پنجابی ہائیکو Punjabi Haiku
    • Join 34 other followers
    • Already have a WordPress.com account? Log in now.
    • ਪੰਜਾਬੀ ਹਾਇਕੂ پنجابی ہائیکو Punjabi Haiku
    • ਅਨੁਕੂਲ ਕਰੋ
    • ਪ੍ਰਸ਼ੰਸਕ ਬਣੋ ਪ੍ਰਸ਼ੰਸਕ ਹਾਂ
    • ਦਰਜ ਹੋਵੋ
    • ਦਾਖਲ ਹੋਵੋ
    • ਇਸ ਸਮੱਗਰੀ ਦੀ ਸ਼ਿਕਾਇਤ ਕਰੋ
    • ਸਾਇਟ ਨੂੰ ਪਾਠਕ 'ਚ ਦੇਖੋ
    • ਗਾਹਕੀ ਦਾ ਪ੍ਰਬੰਧ ਕਰੋ
    • ਇਸਨੂੰ ਇਕੱਠਾ ਕਰੋ
 

ਟਿੱਪਣੀਆਂ ਆ ਰਹੀਆਂ ਹਨ...