ਸੁੰਨ ਸਿਆਲ
ਚੰਦਰੀ ਹਵਾ ਤੋਂ ਬਚਾ ਲਿਆਇਆ
ਅੰਮੀ ਦਾ ਸ਼ਾਲ
ਦਰਬਾਰਾ ਸਿੰਘ ਖਰੌਡ
14 ਵੀਰਵਾਰ ਮਈ 2015
Posted ਅੰਮੀ, ਦਰਬਾਰਾ ਸਿੰਘ ਖਰੌਡ, ਸਿਆਲ/Winter
inਦਰਬਾਰਾ ਸਿੰਘ ਖਰੌਡ
02 ਸ਼ਨੀਵਾਰ ਮਈ 2015
Posted ਪਤਝੜ/Autumn
inਪਤਝੜ –ਸੰਕੇਤ
ਪੀਲ਼ੇ ਪੱਤੇ ਨਾਲ
ਉਡੇ ਪਰਿੰਦਾ
ਦਰਬਾਰਾ ਸਿੰਘ ਖਰੌਡ
19 ਐਤਵਾਰ ਅਪ੍ਰੈ. 2015
Posted ਗਰਮੀ/Summer, ਜਗਤਾਰ ਲਾਡੀ, ਦ੍ਰਿਸ਼ਟ ਬਿੰਬ (Visual-Seeing), ਲੇਖਕ
in16 ਸੋਮਵਾਰ ਸਤੰ. 2013
Posted ਕੁਦਰਤ/Nature, ਬਰਖਾ/Rainy Season, ਰੁੱਤਾਂ/Seasons, ਵਰਖਾ
inਸੰਜੇ ਸਨਨ
16 ਸੋਮਵਾਰ ਸਤੰ. 2013
Posted ਕੁਦਰਤ/Nature, ਗਰਮੀ/Summer, ਝੱਖੜ, ਦ੍ਰਿਸ਼ਟ ਬਿੰਬ (Visual-Seeing), ਫਸਲ, ਲਵਤਾਰ ਸਿੰਘ
in16 ਸੋਮਵਾਰ ਸਤੰ. 2013
Posted ਜੀਵਨ/Life, ਧੀ, ਪਤਝੜ/Autumn, ਪ੍ਰਭਜੋਤ ਕੌਰ
in06 ਮੰਗਲਵਾਰ ਅਗ. 2013
ਬਸੰਤ ਚੁਫੇਰੇ –
ਹਰ ਸ਼ੈ ਰੁੱਝੀ
ਜੀਵਨ ਆਹਰੇ
ਅਨੁਵਾਦ: ਅਮਰਜੀਤ ਸਾਥੀ
22 ਸੋਮਵਾਰ ਜੁਲਾ. 2013
ਗੀਤ ਅਰੋੜਾ
17 ਬੁੱਧਵਾਰ ਜੁਲਾ. 2013
Posted ਕੁਦਰਤ/Nature, ਪੀਂਘ, ਪ੍ਰੇਮ ਮੈਨਨ, ਬਚਪਨ, ਬਰਖਾ/Rainy Season
in≈ 1 ਟਿੱਪਣੀ
ਪ੍ਰੇਮ ਮੈਨਨ
17 ਬੁੱਧਵਾਰ ਜੁਲਾ. 2013
ਜ਼ਿੱਮੀ ਭੁੱਲਰ
16 ਮੰਗਲਵਾਰ ਜੁਲਾ. 2013
Posted ਕੁਦਰਤ/Nature, ਗਰਮੀ/Summer, ਗੀਤ ਅਰੋੜਾ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab, ਵਿਵਹਾਰ
inਗੀਤ ਅਰੋੜਾ
21 ਸ਼ੁੱਕਰਵਾਰ ਜੂਨ 2013
ਗਗਨਦੀਪ ਸਿੰਘ
13 ਵੀਰਵਾਰ ਜੂਨ 2013
ਇਸ ਨੂੰ ਦੋਹਾਂ ਤਰੀਕਿਆਂ ਨਾ਼ ਲਿਖਿਆ ਜਾ ਸਕਦਾ ਹੈ:
ਜਾਂ
ਮੀਂਹ ਦਾ ਸ਼ੋਰ
ਸਹਿਜੇ ਹੀ ਦਰਿਆ ਚ ਰਲਿਆ
ਤੁਪਕਾ – ਤੁਪਕਾ
ਹਰਲੀਨ ਸੋਨਾ
13 ਵੀਰਵਾਰ ਜੂਨ 2013
Posted ਜੀਵ-ਜੰਤ, ਦਰਿਆ, ਦ੍ਰਿਸ਼ਟ ਬਿੰਬ (Visual-Seeing), ਬਰਖਾ/Rainy Season, ਹਰਲੀਨ ਸੋਨਾ
inਹਰਲੀਨ ਸੋਨਾ
13 ਵੀਰਵਾਰ ਜੂਨ 2013
13 ਵੀਰਵਾਰ ਜੂਨ 2013
ਤੇਜਿੰਦਰ ਸਿੰਘ ਗਿੱਲ
13 ਵੀਰਵਾਰ ਜੂਨ 2013
ਦਵਿੰਦਰ ਕੌਰ
13 ਵੀਰਵਾਰ ਜੂਨ 2013
Posted ਗਰਮੀ/Summer, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab, ਫਸਲ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
29 ਬੁੱਧਵਾਰ ਮਈ 2013
Posted ਅਰਵਿੰਦਰ ਕੌਰ, ਦ੍ਰਿਸ਼ਟ ਬਿੰਬ (Visual-Seeing), ਬਰਖਾ/Rainy Season
inਅਰਵਿੰਦਰ ਕੌਰ
09 ਵੀਰਵਾਰ ਮਈ 2013
Posted ਗਰਮੀ/Summer, ਬੱਚੇ/Children, ਰਾਜਵਿੰਦਰ ਸਿੰਘ ਵਾਲੀਆ
inਰਾਜਵਿੰਦਰ ਸਿੰਘ ਵਾਲੀਆ
09 ਵੀਰਵਾਰ ਮਈ 2013
Posted ਬਰਖਾ/Rainy Season, ਬਲਵਿੰਦਰ ਸਿੰਘ, ਬੱਚੇ/Children
inਬਲਵਿੰਦਰ ਸਿੰਘ
26 ਸ਼ੁੱਕਰਵਾਰ ਅਪ੍ਰੈ. 2013
Posted ਕੁਦਰਤ/Nature, ਜੀਵਨ/Life, ਨਾਰਵੇ, ਨਿਰਮਲ ਸਿੰਘ ਧੌਂਸੀ, ਰੁੱਤਾਂ/Seasons, ਹਾਇਬਨ/Haibun
inਛੱਬੀ ਜਨਵਰੀ-
ਧੁੱਪੇ ਬੈਠਾ ਸੇਕੇ
ਸੰਤਾਲੀ ਦੀਆਂ ਸੱਟਾਂ
——-
ਪਰਦੇਸੀ ਪੁੱਤ ਦਾ ਬੇਟਾ-
ਦਾਦੀ ਬੁੱਕਲ ਵਿੱਚ ਲੁਕੋਵੇ
ਕਾਗਜ਼ ਦਾ ਜਹਾਜ਼
————
ਦੂਰ ਪਹਾੜੀ ਮੀਂਹ-
ਵਗਦਾ ਵਿੱਚ ਨਦੀ
ਮਿੱਟੀ ਰੰਗਾ ਪਾਣੀ
———-
ਦੂਰ ਪਹਾੜੀ ਵਾਰਿਸ਼ –
ਵਗਦੀ ਨਦੀ ´ਚ ਘੁਲਦੀ ਜਾਂਦੀ
ਮਿੱਟੀ ਦੀ ਖੁਸ਼ਬੋ
———–
ਮੈਂ ਆਮ ਤੌਰ ਤੇ ਹੱਥਾਂ ਨਾਲ ਸੋਚਦਾ ਹਾਂ, ਸੋਚਿਆ ਤਾਂ ਪੈਰਾਂ ਨਾਲ ਵੀ ਜਾਂਦਾ ਹੈ !
ਇੱਕ ਵਾਰ ਪਹਿਲੇ ਵੀ ਮੈਂ ਤੁਰਿਆ ਜਾਂਦਾ-ਜਾਂਦਾ ਤ੍ਰਬਕ ਕੇ ਰੁਕ ਗਿਆ ਸਾਂ ਤੇ ਉਸੇ ਤਰਾਂ ਮੇਰੇ ਨਾਲ ਅੱਜ ਹੋਇਆ ਹੈ। ਪਹਿਲੀ ਵਾਰੀ ਜਦ ਤ੍ਰਬਕ ਕੇ ਰੁਕਿਆ ਸਾਂ ਤਾਂ ਉਦੋਂ ਮੈਂ ਬੰਬੇ ਘੁਮ ਫਿਰ ਰਿਹਾ ਸਾਂ। ਇਹ ਗੱਲ 1991 ਦੀ ਹੈ ਤੇ ਰੁਕਣ ਦਾ ਕਾਰਣ ਇੱਕ ਸਾਈਨ ਬੋਰਡ ਦਾ ਨਜ਼ਰੀਂ ਪੈਣਾ ਸੀ। ਬੋਰਡ ਤੇ ਲਿਖਿਆ ਹੋਇਆ ਸੀ ” NRK “. “ਐਨ . ਆਰ. ਕੇ.” ਨਾਰਵੇ ਦੇ ਦੂਰਦਰਸ਼ਨ ਦਾ ਲੋਗੋ ਹੈ। ਜਦ ਮੈਂ ਲਾਗੇ ਜਾ ਕੇ ਪੜਿਆ ਤੇ ਪਤਾ ਚੱਲਿਆ ਕੇ ਇਹ ਭਾਰਤੀ ” ਨੈਸ਼ਨਲ ਚੂਹੇ ਮਾਰ ” ਸੰਸਥਾ ਦਾ ਲੋਗੋ ਹੈ। ਬਾਦ ਵਿੱਚ ਮੈਂ ਕਈ ਦਿਨ ਆਪੇ ਹੱਸ-ਹੱਸ ਦੋਹਰਾ ਹੁੰਦਾ ਰਿਹਾ।
ਅੱਜ ਵੀ ਉਸੇ ਤਰਾਂ ਹੀ ਹੋਇਆ,ਇੱਕ ਸਾਈਨ ਬੋਰਡ ਤੇ ਇਕੱਲਾ ( PB) ਲਿਖਿਆ ਪੜ੍ਹ ਕੇ। ਹਾਸੀ ਤੇ ਨਹੀਂ ਆਈ ਪਰ ਪੁਰਾਣੇ ਵਤਨ ਦੀਆਂ ਯਾਦਾਂ ਦੀ ਪਟਾਰੀ ਜਰੂਰ ਖੁੱਲ ਗਈ।
ਪੀਤਸਾ ਬੇਕਰ-
ਖਲੇਰ ਰਿਹਾ
ਵਤਨ ਦੀ ਮਹਿਕ
——–
ਛੜੇ ਦਾ ਠਾਕਾ-
ਵੰਡੇ ਲੱਡੂ ਲਾ
ਪਿੰਡ ਵਿੱਚ ਨਾਕਾ
———-
ਧੁੱਖਦੀ ਰੇਣ-
ਉਸ ਛਿਟੀ ਨਾਲ ਛੇੜੀ
ਹੱਡ ਬੀਤੀ
ਅੱਜ ਮੌਸਮ ਸਾਫ਼ ਹੈ, ਸਾਡੇ ਸ਼ਹਿਰ। ਛੁੱਟੀ ਹੋਵੇ, ਸੋਹਣਾ ਮੌਸਮ ਹੋਵੇ, ਫੇਰ ਮੈਂ ਤੇ ਮੇਰੀ ਬੇਗਮ ਸਾਹਿਬਾ ਅਕਸਰ ਸੈਰ ਲਈ ਨਿੱਕਲ ਤੁਰਦੇ ਹਾਂ। ਸਾਡੇ ਘਰ ਤੋਂ ਸਾਨੂੰ ਬਹੁਤਾ ਦੂਰ ਨਹੀਂ ਜਾਣਾ ਪੈਂਦਾ,ਪੈਦਲ ਸੈਰ ਕਰਨ ਲਈ। ਚਾਹਨਾ ਵੀ ਸਾਡੀ ਹਮੇਸ਼ਾ ਇਹੀ ਰਹੀ ਹੈ ਕੇ ਹਵਾ-ਖੋਰੀ ਕਰਨੀ ਹੈ ਤਾਂ ਸ਼ਹਿਰੋਂ ਬਾਹਰ। ਉੱਥੇ ਤੁਹਾਨੂੰ ਸ਼ਾਂਤੀ ਹੀ ਨਹੀਂ ਸਗੋਂ ਸ਼ੁਧ੍ਧ ਵਾਤਾਵਰਨ ਵੀ ਮਿਲਦਾ ਹੈ। ਬਸ ਦਸ ਕੁ ਮਿੰਟ ਦੀ ਕਾਰ ਚਲਾਈ ਤੋਂ ਬਾਦ ਅਸੀਂ ਪਹਾੜੀ ਜੰਗਲ ´ਚ ਪਹੁੰਚ ਜਾਂਦੇ ਹਾਂ ਜੋ ਸਾਡੇ ਸ਼ਹਿਰ ਦੇ ਆਲੇ ਦੁਆਲੇ ਪੱਸਰਿਆ ਹੋਇਆ ਹੈ। ਹੁਣ ਨਿੱਕਲੀ ਧੁੱਪ ਜਦ ਰੂੰ ਵਰਗੀ ਚਿੱਟੀ ਬਰਫ਼ ਤੇ ਪੈ ਰਹੀ ਹੈ ਤੇ ਅੱਖਾਂ ਚੁੰਧਿਆ ਰਹੀਆਂ ਹਨ। ਕਾਹਲੀ ਕਾਹਲੀ ਤੁਰਦਿਆਂ ਪਸੀਨਾਂ ਤਾਂ ਆ ਰਿਹਾ ਹੈ ਪਰ ਜਿੱਥੇ ਕਿਤੇ ਛੋਟੀ ਪਹਾੜੀ ਜਾਂ ਦਰਖਤਾਂ ਦੀ ਛਾਂ ਆਉਂਦੀ ਹੈ ਉੱਥੇ ਠੰਡ ਮਹਿਸੂਸ ਹੁੰਦੀ ਹੈ। ਇਹ ਰਸਤਾ ਜਿਹੜਾ ਅਸੀਂ ਅੱਜ ਸੈਰ ਲਈ ਮਿਥਿਆ ਹੈ, ਵਲ ਖਾਂਦਾ ਉੱਚਾ ਨੀਵਾਂ ਹੁੰਦਾ ਉੱਚੇ ਪਹਾੜ ਵੱਲੀਂ ਜਾਂਦਾ ਹੈ। ਬਹੁਤੀ ਬਰਫ਼ ਪਈ ਹੋਣ ਕਰਕੇ ਪਹਾੜੀ ਦੀ ਚੋਟੀ ਤੇ ਤਾਂ ਜਾਣਾ ਮੁਸ਼ਕਲ ਹ। ਜਿੱਥੇ ਤੱਕ ਪੈਰੀਂ ਜਾਇਆ ਜਾ ਸਕਦਾ ਹੈ ਉਹ ਘੰਟੇ ਦਾ ਰਾਹ ਹੈ। ਵੈਸੇ ਕੜਾਕੇ ਦੀ ਠੰਡ ´ਚ ਬਰਫ਼ ਤੇ ਤੁਰਨ ਦਾ ਆਪਣਾ ਹੀ ਲੁਤਫ ਹੈ ਜਿਸਨੂੰ ਬਿਆਨਿਆ ਨਹੀਂ ਸਿਰਫ ਮਾਣਿਆ ਹੀ ਜਾ ਸਕਦਾ ਹੈ। ਤੁਰਦੇ ਪੈਰਾਂ ਚੋਂ ਆਉਂਦੀ ਕੜਕ-ਕੜਕ ਦੀ ਆਵਾਜ ਤੁਹਾਨੂੰ ਨਸ਼ੇ ਜਿੰਨਾ ਸਰੂਰ ਦਿੰਦੀ ਹੋਈ ਕੁਦਰਤ ਨਾਲ ਇੱਕਮਿੱਕ ਕਰਦੀ ਜਾਂਦੀ ਹੈ। ਰਸਤੇ ਵਿੱਚ ਦੇਖਦਾ ਹਾਂ ਕੇ ਧੁੱਪ ਦੀ ਗਰਮਾਇਸ਼ ਨੇ ਇੱਕ ਜਗਾ ਬਰਫ਼ ਨੂੰ ਖੋਰ ਪਾਣੀ ਦਾ ਇੱਕ ਛੋਟਾ ਟੋਆ ਬਣਾ ਛੱਡਿਆ ਹੈ।
ਨੀਲਾ ਅਸਮਾਨ
ਬਰਫ਼ ´ਤੇ ਤੁਰਿਆ ਆਵੇ ਭਿੱਜਿਆ
ਉਸਦਾ ਪਰਛਾਵਾਂ
ਪਿਛਲੇ ਪੰਜ ਕੁ ਸਾਲਾਂ ਤੋਂ ਮੈਂ ਆਪਣੇ ਸਟੂਡੀਓ ਹਰ ਰੋਜ਼ ਸਾਈਕਲ ਤੇ ਆਉਂਦਾ ਜਾਂਦਾ ਹਾਂI ਮੇਰਾ ਸਟੂਡੀਓ ਮੇਰੇ ਘਰ ਤੋਂ ਦਸ ਕਿਲੋਮੀਟਰ ਦੀ ਦੂਰੀ ਤੇ ਹੈ I ਜਿਸ ਦਿਨ ਠੰਡ -10 ਹੋਵੇ ਤੇ ਤਦ ਹੀ ਕਾਰ ਦੀ ਵਰਤੋਂ ਕਰਦਾ ਹਾਂ I ਅਗਲੇ ਮਹੀਨੇ ਜਾਣੀਕੇ ਅਪ੍ਰੈਲ ਦੇ ਅਧ੍ਧ ਚ ਜਾ ਕੇ ਬਰਫ਼ ਖੁਰਨੀ ਸ਼ੁਰੂ ਹੋ ਜਾਏਗੀ ਤੇ ਨਾਲ ਹੀ ਬਸੰਤ ਦੀ ਆਮਦ I ਬਸੰਤ ਦਾ ਮੌਸਮ ਇਥੇ ਨਾਰਵੇ ਲੋਕਾਂ ਨੂੰ ਅੱਠਾਂ ਮਹੀਨਿਆਂ ਦੇ ਹਨੇਰੇ ਤੋਂ ਕੁਝ੍ਝ ਸੁੱਖ ਦਾ ਸਾਹ ਦਵਾਉਂਦਾ ਹੈI
ਹੁਣ ਮਾਰਚ ਦਾ ਅਧ੍ਧ ਟੱਪ ਚੁੱਕਾ ਹੈI ਸ਼ਾਮ ਦੇ ਅਸਮਾਨੀ ਨਜਾਰੇ ਸਿਰਫ ਦੇਖਣ ਵਾਲੇ ਹੀ ਨਹੀਂ ਹੁੰਦੇ ਸਗੋਂ ਲੋਕ ਇੰਨਾਂ ਨੂੰ ਆਪਣੇ ਅੰਦਰ ਸਮੋ ਲੈਂਦੇ ਹਨ, ਆਉਣ ਵਾਲੇ ਲੰਬੇ ਹਨੇਰੇ ਨਾਲ ਨਜਿੱਠਣ ਲਈ I ਮੈਂ ਆਪਣੇ ਸਾਈਕਲ ਤੇ ਘਰ ਨੂੰ ਆ ਰਿਹਾ ਹਾਂ, ਸ਼ਾਮ ਦਾ ਵੇਲਾ ਹੈ ਪਹਾੜੀ ਦੇ ਪਿੱਛੇ ਨਾਰਵੀਜਨੀ ਅਸਮਾਨ ਤੇ ਮੂਹਰੇ ਵਗਦੀ ਸ਼ਹਿਰ ਦੀ ਨਦੀ…..
ਸ਼ਾਮ ਵੇਲਾ-
ਨਦੀ ´ਚ ਵਗਦੇ ਜਾਵਣ
ਅਕਾਸ਼ੀ ਰੰਗ
——–
ਤੇਈ ਮਾਰਚ-
ਹੱਸਦਾ ਘੋੜੀ ਚੜ੍ਹਿਆ
ਇੱਕ ਲਾੜਾ
———
ਜੁਤਾ ਖੂਹ-
ਟਿੰਡਾਂ ਭਰ ਲਿਆਵਣ
ਕੁੱਤੇ ਦੀ ਟਕ ਟਕ
ਨਿਰਮਲ ਸਿੰਘ ਧੌਂਸੀ
11 ਵੀਰਵਾਰ ਅਪ੍ਰੈ. 2013
Posted ਕਰਮਜੀਤ ਕੌਰ, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab, ਬਸੰਤ/Spring
inਕਰਮਜੀਤ ਕੌਰ
11 ਵੀਰਵਾਰ ਅਪ੍ਰੈ. 2013
Posted ਕੰਵਲ ਸਿੱਧੂ, ਗਰਮੀ/Summer, ਝੱਖੜ
inਕੰਵਲ ਸਿੱਧੂ
11 ਵੀਰਵਾਰ ਅਪ੍ਰੈ. 2013
Posted ਗਰਮੀ/Summer, ਪਵੀ ਸ਼ੇਰਗਿੱਲ, ਪੰਜਾਬ/Punjab, ਫਸਲ
inਪਵੀ ਸ਼ੇਰਗਿੱਲ
06 ਐਤਵਾਰ ਜਨ. 2013
Posted ਨਿਰਮਲ ਸਿੰਘ ਧੌਂਸੀ, ਵਾਤਾਵਰਣ, ਸਿਆਲ/Winter
inਰਾਤੀਂ ਆਤਿਸ਼ਬਾਜੀ
ਢੱਕਿਆ ਧੁੰਦ ਸਵੇਰੇ
ਜਗ ਮਗਾਉਂਦਾ ਸ਼ਹਿਰ
ਨਿਰਮਲ ਸਿੰਘ ਧੌਂਸੀ
06 ਐਤਵਾਰ ਜਨ. 2013
ਵੱਗਦਾ ਠੱਕਾ
ਕੰਧ ਉਹਲੇ ਬੈਠਾ
ਬਾਬਾ ਬਖ਼ਤੌਰਾ
ਲਖਵਿੰਦਰ ਸ਼ਰੀਂਹ ਵਾਲਾ
06 ਐਤਵਾਰ ਜਨ. 2013
Posted ਕੁਦਰਤ/Nature, ਗੁਰਮੀਤ ਸੰਧੂ, ਪਸ਼ੂ, ਸਿਆਲ/Winter
inਦਸੰਬਰ ਦੀ ਦੁਪਹਿਰ-
ਲਿਸ਼ਕ ਰਹੀ ਪਿਛਵਾੜੇ ਲੰਘੇ
ਮਿਰਗਾਂ ਦੀ ਪੈੜ
ਗੁਰਮੀਤ ਸੰਧੂ
06 ਐਤਵਾਰ ਜਨ. 2013
Posted ਜੀਵਨ/Life, ਪਰਵਾਸ, ਮਾਂ, ਯਾਦਾਂ, ਸਤਵਿੰਦਰ ਗਿੱਲ, ਸਿਆਲ/Winter, ਸੁਆਦ ਬਿੰਬ (Gustatory-Taste)
inਬਰਫੀਲਾ ਮੌਸਮ
ਪ੍ਰਦੇਸ ਵਿੱਚ ਬੈਠਾ ਕਰੇ ਯਾਦ
ਮਾਂ ਦੀਆਂ ਪਿੰਨੀਆਂ
ਸਤਵਿੰਦਰ ਸਿੰਘ ਗਿੱਲ
06 ਐਤਵਾਰ ਜਨ. 2013
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਪੰਜਾਬ/Punjab, ਸਿਆਲ/Winter
inਸਰਦ ਰਾਤ —
ਧੂਣੀ ਦੀ ਲਾਟ ਨਾਲ ਰਲਿਆ
ਬਿਰਹਾ ਗੀਤ
ਅਰਵਿੰਦਰ ਕੌਰ
06 ਐਤਵਾਰ ਜਨ. 2013
1.
ਬਰਫ਼ ਪਿਛੋਂ ਮੀਂਹ–
ਸ਼ੀਸ਼ੇ ਉੱਤੇ ਤੁਰਦਿਆਂ ਦਿਸਿਆ
ਅੱਧਾ ਚੰਨ
****************
2.
ਬਰਫ਼ ਪਿਛੋਂ ਮੀਂਹ–
ਸ਼ੀਸ਼ੇ ਉੱਤੇ ਤੁਰਦਿਆਂ ਦਿਸਿਆ
ਆਪਣਾ ਹੀ ਅਕਸ
ਜਗਰਾਜ ਸਿੰਘ ਨਾਰਵੇ
06 ਐਤਵਾਰ ਜਨ. 2013
06 ਐਤਵਾਰ ਜਨ. 2013
Posted ਜਗਦੀਪ ਸਿੰਘ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਬੁਢਾਪਾ, ਸਿਆਲ/Winter
inਸਰਦ ਸ਼ਾਮ –
ਕੰਬ ਰਹੇ ਹੱਥ ਵਿਚ
ਰੱਮ ਦਾ ਪੈੱਗ
ਜਗਦੀਪ ਸਿੰਘ
06 ਐਤਵਾਰ ਜਨ. 2013
Posted ਅਰਵਿੰਦਰ ਕੌਰ, ਕੁਦਰਤ/Nature, ਪੰਛੀ, ਸਿਆਲ/Winter
inਰੁੱਤ ਸਿਆਲ —
ਕੋਇਲ ਦੇ ਗੀਤ ਬਿਨ
ਸੁੰਨੀ ਬਗੀਚੀ
ਅਰਵਿੰਦਰ ਕੌਰ
06 ਐਤਵਾਰ ਜਨ. 2013
Posted ਜੀਵਨ/Life, ਬਾਪੂ, ਸਿਆਲ/Winter, ਹਰਵਿੰਦਰ ਧਾਲੀਵਾਲ
inਕਕਰੀਲੀ ਹਵਾ –
ਬੁੱਢੇ ਬਾਪ ਦੀ ਐਨਕ ਤੇ
ਦਿਨ ਛਿਪਦੇ ਦੀ ਲਾਲੀ
ਹਰਵਿੰਦਰ ਧਾਲੀਵਾਲ
06 ਐਤਵਾਰ ਜਨ. 2013
Posted ਕੁਦਰਤ/Nature, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਧੰਦੇ, ਬਿਰਖ, ਰੋਜ਼ੀ ਮਾਨ, ਸਿਆਲ/Winter
inਜੰਗਲੀ ਕਿੱਕਰ
ਜਨਵਰੀ ਦੀ ਧੁੱਪ ਵਿੱਚ –
ਚਰਵਾਹੇ ਦੀ ਮੁਸਕਾਣ
ਰੋਜ਼ੀ ਮਾਨ
06 ਐਤਵਾਰ ਜਨ. 2013
Posted ਗਰਮੀ/Summer, ਜਗਰਾਜ ਸਿੰਘ ਨਾਰਵੇ, ਜੀਵਨ/Life, ਪੰਛੀ, ਸ਼ਰਵਣ ਬਿੰਬ (Auditory-Listening)
inਨੋ ਮੈਨ’ਜ਼ ਲੈਂਡ–
ਰਫਲ ਦੇ ਪਟਾਕੇ ਮਗਰੋਂ
ਟਟੀਹਰੀ ਦਾ ਸ਼ੋਰ
ਜੁਗਰਾਜ ਸਿੰਗ ਨਾਰਵੇ
06 ਐਤਵਾਰ ਜਨ. 2013
Posted ਗੁਰਵਿੰਦਰ ਸਿੰਘ ਸਿੱਧੂ, ਜੀਵਨ/Life, ਪੰਜਾਬ/Punjab, ਸਿਆਲ/Winter
inਪੋਹ ਦੀ ਠੰਡ~
ਮੂੰਗਫਲੀ ਦਾ ਭਾਅ ਸੁਣ
ਕੱਛਾਂ ‘ਚ ਦਿੱਤੇ ਹੱਥ
ਗੁਰਵਿੰਦਰ ਸਿੰਘ ਸਿੱਧੂ
06 ਐਤਵਾਰ ਜਨ. 2013
Posted ਅਮਨਪ੍ਰੀਤ ਪੰਨੂ, ਕੁਦਰਤ/Nature, ਦ੍ਰਿਸ਼ਟ ਬਿੰਬ (Visual-Seeing), ਨਵਾਂ ਸਾਲ, ਸੂਰਜ
inਧੁੰਦ ਚੀਰ ਆਈ
ਝੌਂਪੜੀ ‘ਚ ਸੁਨਹਿਰੀ ਕਿਰਨ –
ਨਵਾਂ ਵਰ੍ਹਾ
ਅਮਨਪ੍ਰੀਤ ਪੰਨੂ
05 ਸ਼ਨੀਵਾਰ ਜਨ. 2013
Posted ਜੀਵਨ/Life, ਬਚਪਨ, ਬੱਚੇ/Children, ਰਾਜਿੰਦਰ ਸਿੰਘ, ਸਿਆਲ/Winter
inਅਮਰੀਕਨ ਪੋਤਾ
ਦੇਖ ਚਿੱਟੀ ਦਾਹੜੀ
ਆਖੇ ਸਾਂਤਾ ਕਲਾਜ
ਰਾਜਿੰਦਰ ਸਿੰਘ
05 ਸ਼ਨੀਵਾਰ ਜਨ. 2013
Posted ਅਰਵਿੰਦਰ ਕੌਰ, ਕੁਦਰਤ/Nature, ਦ੍ਰਿਸ਼ਟ ਬਿੰਬ (Visual-Seeing), ਨਵਾਂ ਸਾਲ, ਸੂਰਜ
inਅਰਵਿੰਦਰ ਕੌਰ
05 ਸ਼ਨੀਵਾਰ ਜਨ. 2013
Posted ਅਰਵਿੰਦਰ ਕੌਰ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਨਵਾਂ ਸਾਲ, ਬਾਪੂ
inਅਰਵਿੰਦਰ ਕੌਰ
05 ਸ਼ਨੀਵਾਰ ਜਨ. 2013
Posted ਜੀਵਨ/Life, ਬਾਪੂ, ਸਿਆਲ/Winter, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
31 ਸੋਮਵਾਰ ਦਸੰ. 2012
Posted ਗੀਤ ਅਰੋੜਾ, ਜੀਵਨ/Life, ਨਵਾਂ ਸਾਲ, ਰੁੱਤਾਂ/Seasons
inਗੀਤ ਅਰੋੜਾ
31 ਸੋਮਵਾਰ ਦਸੰ. 2012
Posted ਜੀਵਨ/Life, ਨਵਾਂ ਸਾਲ, ਪ੍ਰੇਮ ਮੈਨਨ, ਰੁੱਤਾਂ/Seasons
inਪ੍ਰੇਮ ਮੈਨਨ
31 ਸੋਮਵਾਰ ਦਸੰ. 2012
Posted ਅਨੀਤਾ ਵਿਰਜ਼ਿਲ/Anita Virgil, ਜੀਵਨ/Life, ਦਵਿੰਦਰ ਕੌਰ, ਨਵਾਂ ਸਾਲ, ਰੁੱਤਾਂ/Seasons
inਦਵਿੰਦਰ ਕੌਰ
31 ਸੋਮਵਾਰ ਦਸੰ. 2012
Posted ਅਰਵਿੰਦਰ ਕੌਰ, ਜੀਵਨ/Life, ਨਵਾਂ ਸਾਲ, ਰੁੱਤਾਂ/Seasons
inਅਰਵਿੰਦਰ ਕੌਰ
31 ਸੋਮਵਾਰ ਦਸੰ. 2012
Posted ਜੀਵਨ/Life, ਨਵਾਂ ਸਾਲ, ਰੁੱਤਾਂ/Seasons, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
31 ਸੋਮਵਾਰ ਦਸੰ. 2012
Posted ਅਮਰਜੀਤ ਸਾਥੀ, ਜੀਵਨ/Life, ਨਵਾਂ ਸਾਲ, ਰੁੱਤਾਂ/Seasons
inਅਮਰਜੀਤ ਸਾਥੀ
31 ਸੋਮਵਾਰ ਦਸੰ. 2012
Posted ਗੁਰਮੀਤ ਸੰਧੂ, ਜੀਵਨ/Life, ਨਵਾਂ ਸਾਲ, ਰੁੱਤਾਂ/Seasons
inਗੁਰਮੀਤ ਸੰਧੂ
31 ਸੋਮਵਾਰ ਦਸੰ. 2012
Posted ਇਕਬਾਲ ਭਾਮ, ਜੀਵਨ/Life, ਨਵਾਂ ਸਾਲ, ਰੁੱਤਾਂ/Seasons
inਇਕਬਾਲ ਭਾਮ
31 ਸੋਮਵਾਰ ਦਸੰ. 2012
Posted ਜੀਵਨ/Life, ਨਵਾਂ ਸਾਲ, ਰੁੱਤਾਂ/Seasons
inਗੁਰਨੇਤਰ ਸਿੰਘ
31 ਸੋਮਵਾਰ ਦਸੰ. 2012
31 ਸੋਮਵਾਰ ਦਸੰ. 2012
Posted ਨਵਾਂ ਸਾਲ, ਨਿਰਮਲ ਸਿੰਘ ਧੌਂਸੀ, ਰੁੱਤਾਂ/Seasons
inਨਿਰਮਲ ਸਿੰਘ ਧੌਂਸੀ
31 ਸੋਮਵਾਰ ਦਸੰ. 2012
Posted ਕੁਦਰਤ/Nature, ਨਵਾਂ ਸਾਲ, ਸ਼ਿੰਦਰ ਸ਼ਿੰਦ
inਸ਼ਿੰਦਰ ਸ਼ਿੰਦ
31 ਸੋਮਵਾਰ ਦਸੰ. 2012
Posted ਜੀਵਨ/Life, ਨਵਾਂ ਸਾਲ, ਰੁੱਤਾਂ/Seasons, ਰੋਜ਼ੀ ਮਾਨ
inਰੋਜ਼ੀ ਮਾਨ
25 ਮੰਗਲਵਾਰ ਦਸੰ. 2012
Posted ਅਮਰਜੀਤ ਸਾਥੀ, ਕੁਦਰਤ/Nature, ਜੀਵਨ/Life, ਪਤਝੜ/Autumn, ਬਿਰਖ
in27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਪਤਝੜ/Autumn, ਸੁਵੇਗ ਦਿਓਲ
inਸੁਵੇਗ ਦਿਓਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਧੰਦੇ, ਪਤਝੜ/Autumn, ਪੰਛੀ
in2.
4.
5.
6.
7.
8.
9.
10.
11.
ਜਗਰਾਜ ਸਿੰਘ ਨਾਰਵੇ
12 ਸ਼ੁੱਕਰਵਾਰ ਅਕਤੂ. 2012
Posted ਜੁਗਨੂੰ, ਤੇਜਿੰਦਰ ਸਿੰਘ ਗਿੱਲ, ਪਤਝੜ/Autumn
inਤੇਜਿੰਦਰ ਸਿੰਘ ਗਿੱਲ
(Dedicated to Jugnu Ji)