the new year–
the envelop made from
an old calender
Dimitar Anakiev, Slovenia.
ਨਵਾਂ ਸਾਲ–
ਪੁਰਾਣੇ ਕੈਲੰਡਰ ਦਾ
ਬਣਿਆ ਲਿਫਾਫਾ
ਦਮਿਤਰ ਅਨਾਕੀਵ, ਸਲੋਵੈਨੀਆ।
ਅਨੁਵਾਦ: ਅਮਰਜੀਤ ਸਾਥੀ
نواں سال
پرانے کیلنڈر دا
بنیا لفافہ
دمتر اناکیو، سلووینیا
انوواد: امرجیت ساتھی