ਅਮਲਤਾਸ
13 ਵੀਰਵਾਰ ਜੂਨ 2013
13 ਵੀਰਵਾਰ ਜੂਨ 2013
06 ਐਤਵਾਰ ਜਨ. 2013
Posted ਕੁਦਰਤ/Nature, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਧੰਦੇ, ਬਿਰਖ, ਰੋਜ਼ੀ ਮਾਨ, ਸਿਆਲ/Winter
inਜੰਗਲੀ ਕਿੱਕਰ
ਜਨਵਰੀ ਦੀ ਧੁੱਪ ਵਿੱਚ –
ਚਰਵਾਹੇ ਦੀ ਮੁਸਕਾਣ
ਰੋਜ਼ੀ ਮਾਨ
25 ਮੰਗਲਵਾਰ ਦਸੰ. 2012
Posted ਅਮਰਜੀਤ ਸਾਥੀ, ਕੁਦਰਤ/Nature, ਜੀਵਨ/Life, ਪਤਝੜ/Autumn, ਬਿਰਖ
in27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਨਿਰਮਲ ਸਿੰਘ ਧੌਂਸੀ, ਪੱਤਾ, ਬਿਰਖ
inਨਿਰਮਲ ਸਿੰਘ ਧੌਂਸੀ
27 ਸ਼ਨੀਵਾਰ ਅਕਤੂ. 2012
Posted ਅਰਵਿੰਦਰ ਕੌਰ, ਕੁਦਰਤ/Nature, ਬਿਰਖ, ਹਵਾ
inਅਰਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਬਿਰਖ
inਅਰਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਇਕਬਾਲ ਭਾਮ, ਕੁਦਰਤ/Nature, ਜੀਵਨ/Life, ਬਿਰਖ
inਇਕਬਾਲ ਭਾਮ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਚੰਨ, ਬਿਰਖ, ਸੁਵੇਗ ਦਿਓਲ
inਸੁਵੇਗ ਦਿਓਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੀਤ ਅਰੋੜਾ, ਜੀਵਨ/Life, ਬਿਰਖ
inਗੀਤ ਅਰੋੜਾ
21 ਐਤਵਾਰ ਅਕਤੂ. 2012
Posted ਕੁਦਰਤ/Nature, ਪਰਛਾਵਾਂ, ਬਿਰਖ, ਲਵਤਾਰ ਸਿੰਘ
inਲਵਤਾਰ ਸਿੰਘ
17 ਸੋਮਵਾਰ ਸਤੰ. 2012
Posted ਕੁਦਰਤ/Nature, ਪੰਛੀ, ਬਿਰਖ, ਰੇਤ, ਰੋਜ਼ੀ ਮਾਨ
inਰੋਜ਼ੀ ਮਾਨ
17 ਸੋਮਵਾਰ ਸਤੰ. 2012
Posted ਕੁਦਰਤ/Nature, ਜਗਜੀਤ ਸੰਧੂ, ਬਿਰਖ, ਹਵਾ
inਜਗਜੀਤ ਸੰਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਬਿਰਖ, ਲਵਤਾਰ ਸਿੰਘ
inਲਵਤਾਰ ਸਿੰਘ
09 ਐਤਵਾਰ ਸਤੰ. 2012
Posted ਇਕਬਾਲ ਭਾਮ, ਕੁਦਰਤ/Nature, ਜੀਵਨ/Life, ਬਾਪੂ, ਬਿਰਖ
inਇਕਬਾਲ ਭਾਮ
09 ਐਤਵਾਰ ਸਤੰ. 2012
Posted ਕੁਦਰਤ/Nature, ਪੱਤਾ, ਫੁੱਲ, ਬਿਰਖ, ਸਰਦਾਰ ਧਾਮੀ
inਸਰਦਾਰ ਧਾਮੀ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਬਿਰਖ, ਰਣਜੀਤ ਸਿੰਘ ਸਰਾ, ਵਰਖਾ
inincessant August rains
acacia tree seeds make cracks
in an olden path
ਰਣਜੀਤ ਸਿੰਘ ਸਰਾ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਗੁਰਮੀਤ ਸੰਧੂ, ਪੱਤਾ, ਬਿਰਖ
inਗੁਰਮੀਤ ਸੰਧੂ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਬਿਰਖ, ਰਾਣੀ ਬਰਾੜ, ਰੀਤੀ ਰਿਵਾਜ, ਸੱਸ
in08 ਸ਼ਨੀਵਾਰ ਸਤੰ. 2012
Posted ਅੰਬਰੀਸ਼, ਕੁਦਰਤ/Nature, ਜੀਵਨ/Life, ਬਿਰਖ, ਬੁਢਾਪਾ
inਅੰਬਰੀਸ਼
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਖੇਡਾ, ਗੁਰਵਿੰਦਰ ਸਿੰਘ ਸਿੱਧੂ, ਜੀਵਨ/Life, ਬਿਰਖ
inਗੁਰਵਿੰਦਰ ਸਿੰਘ ਸਿੱਧੂ
08 ਸ਼ਨੀਵਾਰ ਸਤੰ. 2012
Posted ਕਮਲਜੀਤ ਮਾਂਗਟ, ਕੁਦਰਤ/Nature, ਖੇਡਾ, ਜੀਵਨ/Life, ਦਾਦੀ, ਬਿਰਖ
inਕਮਲਜੀਤ ਮਾਂਗਟ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਬਲਰਾਜ ਚੀਮਾ, ਬਿਰਖ, ਵਰਖਾ
inਬਲਰਾਜ ਚੀਮਾ
08 ਸ਼ਨੀਵਾਰ ਸਤੰ. 2012
a walk in monsoon –
father points at the young amla tree
with his first walking stick
ਰੋਜ਼ੀ ਮਾਨ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਬਾਪੂ, ਬਿਰਖ, ਹਾਇਬਨ/Haibun
inਸੁਰਜੀ ਬਾਬੇ ਨਾਲ ਕਈ ਵਾਰ ਬਹਿਸ ਹੋ ਜਾਂਦੀ . ਬਹੁਤ ਵਾਰ ਆਤਮਾ ਤੇ ਸਰੀਰ ਦੇ ਸੰਬੰਧਾਂ ਬਾਰੇ ਸਦੀਵੀ ਦਾਰਸ਼ਨਿਕ ਸਵਾਲ ਸਾਡੀ ਚਰਚਾ ਦਾ ਵਿਸ਼ਾ ਹੁੰਦੇ. ਰੱਬ ਦੀ ਹੋਂਦ ਬਾਰੇ ਵੀ ਵਿਵਾਦ ਛਿੜ ਪੈਂਦਾ. ਪਤਾ ਨਹੀਂ ਕਿਵੇਂ ਨਾਸਤਿਕ ਦ੍ਰਿਸ਼ਟੀਕੋਣ ਬਾਲ ਉਮਰੇ ਹੀ ਮੇਰੀ ਸੋਝੀ ਵਿੱਚ ਪ੍ਰਵੇਸ਼ ਕਰ ਗਿਆ ਸੀ ਮੈਂ ਬਾਬੇ ਨਾਲ ਉਲਝ ਪੈਣਾ. ਰੱਬ ਦੇ ਹੱਕ ਵਿੱਚ ਸੁਰਜੀ ਬਾਬਾ ….ਆਪਣੇ ਤਰਕ ਦੇ ਅਧਾਰ ਤੇ ਕਾਇਲ ਸੀ. ਬਾਬੇ ਨੇ ਕਹਿਣਾ, “ ਇਹ ਜਿਹੜੀ ‘ਮੈਂ’ ਤੇਰੇ ਅੰਦਰ ਬੋਲਦੀ ਹੈ ਇਹ ਕੀ ਹੈ ..ਇਹ ਕਿਥੋਂ ਆ ਗਈ ਜੇ ਰੱਬ ਨਹੀਂ ਹੈ ਤਾਂ?”
ਡੰਗਰਾਂ ਵਾਲਾ ਕੋਠਾ
ਹੁੱਕੇ ਦੀ ਗੁੜਗੁੜ ਨਾਲ ਹੋਰ ਵੀ
ਮੁੜ੍ਹਕੋ ਮੁੜ੍ਹਕੀ ਬਾਬਾ
ਚਰਨ ਗਿੱਲ
28 ਮੰਗਲਵਾਰ ਅਗ. 2012
Posted ਕੁਦਰਤ/Nature, ਜਗਦੀਸ਼ ਕੌਰ, ਜੀਵਨ/Life, ਪੱਤਾ, ਬਿਰਖ, ਰੀਤੀ ਰਿਵਾਜ
inਜਗਦੀਸ਼ ਕੌਰ
26 ਐਤਵਾਰ ਅਗ. 2012
Posted ਕੁਦਰਤ/Nature, ਪਹਾੜ, ਪੰਛੀ, ਬਿਰਖ, ਰਾਜਿੰਦਰ ਸਿੰਘ ਘੁੱਮਣ
inਰਾਜਿੰਦਰ ਸਿੰਘ ਘੁੱਮਣ
26 ਐਤਵਾਰ ਅਗ. 2012
Posted ਕੁਦਰਤ/Nature, ਪਰਛਾਵਾਂ, ਬਿਰਖ, ਸੁਰਮੀਤ ਮਾਵੀ
inhumid afternoon –
the shadow of eucalyptus enters
my open window
ਸੁਰਮੀਤ ਮਾਵੀ
26 ਐਤਵਾਰ ਅਗ. 2012
Posted ਕੁਦਰਤ/Nature, ਜੀਵਨ/Life, ਬਿਰਖ, ਸਤਵਿੰਦਰ ਗਿੱਲ, ਸੰਗੀਤ
inਸਤਵਿੰਦਰ ਗਿੱਲ
24 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਬਲਵਿੰਦਰ ਸਿੰਘ, ਬਿਰਖ, ਸੂਰਜ, ਹਵਾ
inਬਲਵਿੰਦਰ ਸਿੰਘ
24 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਧੰਦੇ, ਬਿਰਖ, ਸੈਮ ਬਾਜਵਾ
inਸੈਮ ਬਾਜਵਾ
24 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਦਲਵੀਰ ਗਿੱਲ, ਬਿਰਖ, ਹਵਾ
inਦਲਵੀਰ ਗਿੱਲ
24 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਬਿਰਖ, ਵਾਤਾਵਰਣ
inਚਰਨ ਗਿੱਲ
20 ਸੋਮਵਾਰ ਅਗ. 2012
Posted ਕੁਦਰਤ/Nature, ਜੀਵਨ/Life, ਬਿਰਖ, ਲਵਤਾਰ ਸਿੰਘ, ਵਿਵਹਾਰ, ਵੇਲ ਬੂਟੇ
inਲਵਤਾਰ ਸਿੰਘ
20 ਸੋਮਵਾਰ ਅਗ. 2012
Posted ਕੁਦਰਤ/Nature, ਝੱਖੜ, ਪ੍ਰੇਮ ਮੈਨਨ, ਪੰਛੀ, ਬਿਰਖ
inਪ੍ਰੇਮ ਮੈਨਨ
20 ਸੋਮਵਾਰ ਅਗ. 2012
Posted ਕੁਦਰਤ/Nature, ਕੁਲਜੀਤ ਮਾਨ, ਧਰਮ/Religion, ਬਸਤਰ, ਬਿਰਖ
inਕੁਲਜੀਤ ਮਾਨ
20 ਸੋਮਵਾਰ ਅਗ. 2012
Posted ਕੁਦਰਤ/Nature, ਪੰਛੀ, ਬਲਵਿੰਦਰ ਸਿੰਘ, ਬਿਰਖ, ਵਰਖਾ
inਬਲਵਿੰਦਰ ਸਿੰਘ
20 ਸੋਮਵਾਰ ਅਗ. 2012
Posted ਕੁਦਰਤ/Nature, ਜੁਗਨੂੰ ਸੇਠ, ਪਾਣੀ, ਫੁੱਲ, ਬਿਰਖ
inਜੁਗਨੂੰ ਸੇਠ
20 ਸੋਮਵਾਰ ਅਗ. 2012
Posted ਅਮਰਾਓ ਸਿੰਘ ਗਿੱਲ, ਕੁਦਰਤ/Nature, ਪਸ਼ੂ, ਬਿਰਖ
inਅਮਰਾਓ ਸਿੰਘ ਗਿੱਲ
20 ਸੋਮਵਾਰ ਅਗ. 2012
Posted ਕੁਦਰਤ/Nature, ਦਿਲਪ੍ਰੀਤ ਕੌਰ ਚਾਹਲ, ਬਿਰਖ
inਦਿਲਪ੍ਰੀਤ ਕੌਰ ਚਾਹਲ
20 ਸੋਮਵਾਰ ਅਗ. 2012
Posted ਕੁਦਰਤ/Nature, ਦਰਿਆ, ਪਹਾੜ, ਬਿਰਖ, ਸਰਦਾਰ ਧਾਮੀ
inਸਰਦਾਰ ਧਾਮੀ
20 ਸੋਮਵਾਰ ਅਗ. 2012
Posted ਕੁਦਰਤ/Nature, ਪੰਛੀ, ਬਿਰਖ, ਰੋਜ਼ੀ ਮਾਨ, ਵਰਖਾ
ina hint of monsoon –
a koel’s call from the baobab tree
and i have no wings . . .
ਰੋਜ਼ੀ ਮਾਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਤਰੇਲ, ਬਾਪੂ, ਬਿਰਖ
in‘ਤਾਇਆ ਸਿਆਂ ,ਹਾਅ ਸਵੇਰੇ ਸਵੇਰੇ ਨਿੰਮ ਤੋਂ ਕੀ ਤੋੜੀ ਜਾਨੈਂ ‘ਘਰਾਂ ਚੋਂ ਲੱਗਦੇ ਮਾਮੇ ਨੇ ਮੇਰੇ ਨਾਨਾ ਜੀ ਨੂੰ ਬੁਲਾਉਣ ਦੇ ਇਰਾਦੇ ਨਾਲ ਪੁਛਿਆ ,ਉਂਝ ਉਸ ਨੂੰ ਪਤਾ ਹੀ ਸੀ ਕਿ ਨਾਨਾ ਜੀ ਕੀ ਤੋੜ ਰਹੇ ਹਨ ..’ਮੱਲਾ ਮੈਂ ਤਾਂ ਦਾਤਣ ਤੋੜਨ ਆਸਤੇ ਸੋਟੀਆਂ ਮਾਰਦਾ ਸੀ .ਤੁਸੀਂ ਤਾਂ ਹਾਅ ਝੱਗ ਜੀ ਫੇਰ ਲੈਨੇ ਓਂ ਦੰਦਾਂ ਤੇ..ਮੈਥੋਂ ਇਹ ਯਭਖਾਨਾ ਹੁੰਦਾ ਨੀ ..ਨਾਲੇ ਸ਼ੇਰਾ ਦਾਤਨ ਤਾਂ ਬਹੁਤ ਵਧੀਆ ਚੀਜ਼ ਹੈ .ਆਹ ਦੇਖਲਾ ਤੇਰੇ ਦੰਦਾਂ ਨਾਲੋਂ ਮੇਰੇ ਦੰਦ ਅੱਜ ਵੀ ਕੈਮ ਪਏ ਆ ..ਹੁਣ ਵੀ ਛੱਲੀਆਂ ਚੱਬ ਲਈਦੀਆਂ ਨੇ ..ਤੇ ਆਹ ਗੰਨਾ ਤਾਂ ਰੋਜ਼ ਆਗੂਂ ਚੂਪੀਦਾ……
::
ਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਜਗਦੀਪ ਸਿੰਘ, ਜੀਵਨ/Life, ਬਿਰਖ, ਰੀਤੀ ਰਿਵਾਜ
inਜਗਦੀਪ ਸਿੰਘ
15 ਬੁੱਧਵਾਰ ਅਗ. 2012
Posted ਕੁਦਰਤ/Nature, ਜਸਪ੍ਰੀਤ ਕੌਰ ਪਰਹਾਰ, ਜੀਵਨ/Life, ਪਿਆਰ, ਬਿਰਖ
in
ਜਸਪ੍ਰੀਤ ਕੌਰ ਪਰਹਾਰ
15 ਬੁੱਧਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਪੱਤਾ, ਬਿਰਖ
inਹਾਇਬਨ —
ਮੈਨੂ ਜਦੋ ਪਤਾ ਲੱਗਿਆ ਤਾਂ ਮੈਂ ਇੱਕਦਮ ਸੁੰਨ ਹੋ ਗਿਆ ..ਗੱਲ ਤਾਂ ਪੁਰਾਣੀ ਹੈ ਪਰ ਜਿਹਨ ਵਿਚ ਅਜੇ ਵੀ ਹੈ ਰਾਣੋ ਦਾ ਘਰਵਾਲਾ ਫੌਜ ਵਿਚ ਸੂਬੇਦਾਰ ਸੀ ਤੇ 1971 ਦੀ ਜੰਗ ਵਿਚ ਸਿੱਖ ਬਟਾਲੀਅਨ ਵੱਲੋਂ ਜੰਗ ਦੇ ਮੈਦਾਨ ਵਿਚ ਸੀ ! ਜੰਗ ਤਾਂ ਭਾਰਤ ਜਿੱਤ ਗਿਆ ਪਰ ਆਪਣੇ ਕਈ ਫੌਜੀ ਓਹ ਹਾਰ ਗਿਆ ਸੀ ..ਭਾਰਤ ਦੇ ਕਈ ਫੌਜੀ ਉਸ ਪਾਰ ਦੇ ਮੁਲਕ ਨੇ ਕੈਦ ਕਰ ਲਏ , ਕਈ ਦਿਨ ਵਾਪਿਸ ਨਾ ਆਇਆ ਤਾਂ ਰਾਣੋ ਨੂੰ ਯਕੀਨ ਹੋਇਆ ਕੇ ਉਸਦਾ ਸੁਮੇਰ ਜੰਗ ਵਿਚ ਕਿਧਰੇ ਰਹ ਗਿਆ ..ਬਹੁਤ ਲੰਮੇ ਸਮੇ ਤਕ ਰਾਣੋ ਨੇ ਕਈ ਦਫਤਰਾਂ ਵਿਚ ਆਪਣੇ ਘਰਵਾਲੇ ਬਾਰੇ ਪੁਛ ਪੜਤਾਲ ਕੀਤੀ , ਰਖਿਆ ਮੰਤਰੀ , ਵਿਦੇਸ਼ ਮੰਤਰੀ ਸਮੇਤ ਕਈ ਦਫਤਰਾਂ ਚੋ ਕਈ ਦਰਖਾਸਤਾਂ ਵੀ ਦਿੱਤੀਆ ਪਰ ਉਸਦੇ ਘਰਵਾਲੇ ਸੁਮੇਰ ਦਾ ਕੁਝ ਪਤਾ ਨਹੀ ਲੱਗਿਆ !ਇਕ ਦਿਨ ਰੇਡੀਓ ਤੇ ਖਬਰ ਆਈ ਕੇ ਜੰਗ ਵਿਚ ਲੜ ਰਹੇ ਕਈ ਭਾਰਤੀ ਫੌਜੀ ਪਾਕਿਸਤਾਨ ਦੀਆਂ ਜੇਲਾਂ ਚ ਬੰਦ ਨੇ ਤੇ ਸਰਕਾਰ ਇਸ ਬਾਰੇ ਜਲਦ ਹੀ ਕੋਈ ਉਚ ਕਦਮ ਚੁੱਕੇਗੀ ,ਰਾਣੋ ਨੇ ਦੂਜਾ ਵਿਆਹ ਨਹੀ ਕਰਵਾਇਆ ਇਸ ਉਮੀਦ ਚ ਕੇ ਸੁਮੇਰ ਵਾਪਿਸ ਆਵੇਗਾ .ਅੱਜ ਇਕਤਾਲੀ ਸਾਲ ਬਾਅਦ ਵੀ ਰਾਣੋ ਦਾ ਇੰਤਜਾਰ ਨਹੀ ਮੁੱਕਿਆ ..ਸਰਹੱਦ ਤੇ ਅਕਸਰ ਜਾਂਦੀ ਹੈ ਤੇ ਅਕਸਰ ਡੁੱਬਦੇ ਸੂਰਜ ਵਿਚ ਮੁੜਦੇ ਪਰਿੰਦਿਆਂ ਨੂੰ ਵੇਖਦੀ ਹੈ !
ਅਮਿਤ ਸ਼ਰਮਾ
15 ਬੁੱਧਵਾਰ ਅਗ. 2012
Posted ਕੁਦਰਤ/Nature, ਦਰਿਆ, ਫੁੱਲ, ਬਿਰਖ, ਸਰਦਾਰ ਧਾਮੀ
inਸਰਦਾਰ ਧਾਮੀ
15 ਬੁੱਧਵਾਰ ਅਗ. 2012
Posted ਕੁਦਰਤ/Nature, ਝੱਖੜ, ਦਲਜੀਤ ਗਿੱਲ, ਪੱਤਾ, ਬਿਰਖ
in15 ਬੁੱਧਵਾਰ ਅਗ. 2012
Posted ਕੁਦਰਤ/Nature, ਪ੍ਰੇਮ ਮੈਨਨ, ਪੰਛੀ, ਬਿਰਖ
inਪ੍ਰੇਮ ਮੈਨਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਪੰਛੀ, ਬਿਰਖ, ਰਾਜਿੰਦਰ ਸਿੰਘ ਘੁੱਮਣ
inਰਾਜਿੰਦਰ ਸਿੰਘ ਘੁੱਮਣ
15 ਬੁੱਧਵਾਰ ਅਗ. 2012
Posted ਕੁਦਰਤ/Nature, ਝੀਲ, ਪੰਛੀ, ਬਿਰਖ, ਸੁਵੇਗ ਦਿਓਲ
inਸੁਵੇਗ ਦਿਓਲ
13 ਸੋਮਵਾਰ ਅਗ. 2012
Posted ਕੁਦਰਤ/Nature, ਫੁੱਲ, ਬਿਰਖ, ਰਣਜੀਤ ਸਿੰਘ ਸਰਾ
in
dense clouds
fallen flowers roll back
to the plant
ਰਣਜੀਤ ਸਿੰਘ ਸਰਾ
12 ਐਤਵਾਰ ਅਗ. 2012
Posted ਕੁਦਰਤ/Nature, ਪੁਸ਼ਪਿੰਦਰ ਸਿੰਘ ਪੰਛੀ, ਬਿਰਖ, ਬੱਦਲ਼, ਵਰਖਾ
inਪੁਸ਼ਪਿੰਦਰ ਸਿੰਘ ਪੰਛੀ
12 ਐਤਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਫਲ, ਬਿਰਖ
inਜਾਮਣ ਦਾ ਤਣਾ ਕੋਈ ਪੰਦਰਾਂ ਕੁ ਫੁੱਟ ਤੱਕ ਬਿਲਕੁਲ ਗੋਲ ਗੇਲੀ ਵਾਂਗ ਸੀ ਤੇ ਉਸ ਤੋਂ ਉੱਪਰ ਦੁਸਾਂਗੜ ਸ਼ੁਰੂ ਹੁੰਦੇ ਸਨ . ਤੇ ਉਹ ਦਸ ਕੁ ਸਾਲਾਂ ਦੀ ਗੁੱਜਰ ਕੁੜੀ ਮੁੱਖ ਦੁਸਾਂਗੜ ਦੇ ਐਨ ਨੇੜੇ ਤੱਕ ਪੁੱਜ ਜਾਂਦੀ ਪਰ ਕੋਈ ਫੋਡਾ ਨਾ ਮਿਲਣ ਕਾਰਨ ਥੱਲੇ ਖਿਸਕ ਆਉਂਦੀ. ਮੈਂ ਉਸਦੀ ਫੋਟੋ ਖਿੱਚਣੀ ਚਾਹੁੰਦਾ ਸੀ. ਨੇੜੇ ਗਿਆ ਤਾਂ ਉਹ ਮੇਰਾ ਮਕਸਦ ਤੁਰਤ ਤਾੜ ਗਈ ਤੇ ਮੈਨੂੰ ਲੱਗਿਆ ਜਿਵੇਂ ਫੋਟੋ ਤੋਂ ਬਚਣ ਲਈ ਉਸ ਵਿੱਚ ਬੇਤਹਾਸਾ ਤਾਕਤ ਉਮੜ ਆਈ ਹੋਵੇ ਤੇ ਉਹ ਅੱਖ ਦੇ ਫੋਰੇ ਵਿੱਚ ਸਭ ਰੁਕਾਵਟਾਂ ਪਾਰ ਕਰ ਆਪਣੀ ਛੋਟੀ ਸਹੇਲੀ ਕੋਲ ਜਾ ਪਹੁੰਚੀ ਜੋ ਜਾਮਣਾਂ ਨਾਲ ਆਪਣੀ ਝੋਲੀ ਵੀ ਭਰੀ ਜਾ ਰਹੀ ਸੀ ਤੇ ਨਾਲ ਨਾਲ ਗੂੜ੍ਹੀਆਂ ਕਾਲੀਆਂ ਪਰਸੋਂ ਦੇ ਮੀਂਹ ਨਾਲ ਪੱਕੀਆਂ ਜਾਮਣਾ ਖਾਈ ਜਾਂਦੀ ਸੀ. ਮੇਰੀ ਮੌਜੂਦਗੀ ਤੋਂ ਪੂਰੀ ਤਰ੍ਹਾਂ ਬਾਖਬਰ ਵੱਡੀ ਕੁੜੀ ਦੀ ਆਵਾਜ਼ ਮੇਰੇ ਕੰਨੀਂ ਪਈ.
‘ਅੰਕਲ , ਜਾਮਣਾਂ ਖਾਉਗੇ .” ਠੇਠ ਪੰਜਾਬੀ ‘ਚ ਮਾਸੂਮ ਜਿਹੀ ਇਹ ਦਰਿਆਦਿਲੀ ਨੇ ਠੰਡੀ ਫੁਹਾਰ ਵਰਾ ਦਿੱਤੀ .
ਚਰਨ ਗਿੱਲ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਪੰਛੀ, ਬਲਵਿੰਦਰ ਸਿੰਘ, ਬਿਰਖ, ਵਰਖਾ
inਬਲਵਿੰਦਰ ਸਿੰਘ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਪੱਤਾ, ਬਿਰਖ
inਨਿੱਕਾ ਬੱਚਾ ਨਿੱਕੀ ਪੰਘੂੜੀ ਤੇ ਪਿਆ ‘ਗੂਠਾ ਚੁੰਘ ਰਿਹਾ ਹੈ ਤੇ ਉੱਪਰ ਪਿੱਪਲ ਦੇ ਪੱਤਿਆਂ ਵਿੱਚੀਂ ਰੱਬ ਦੇਖ ਰਿਹਾ ਹੈ . ਪਿੱਪਲ ਹੇਠਾਂ ਹੋਰ ਬੱਚਿਆਂ ਨਾਲ ਰੋੜੇ ਖੇਡ ਰਿਹਾ ਹੈ .. ਪੀਚੋ ਬੱਕਰੀ .. ਪਿਠੂ ਤੇ ਹੋਰ ਖੇਡਾਂ ਵਾਰੀ ਵਾਰੀ ; ਦਹੀਂ ਨਾਲ ਮੱਕੀ ਦੀ ਰੋਟੀ ਖਾ ਰਿਹਾ ਹੈ ਤੇ ਕਾਂ ਨੇ ਆਪਣੀ ਕਲਾ ਦਾ ਜੌਹਰ ਦਿਖਾ ਦਿੱਤਾ ਹੈ .. ਹੁਣ ਪਿੱਪਲ ਦੇ ਮੋਟੇ ਟਾਹਣੇ ਤੇ ਬੈਠਾ ਬੱਚੇ ਨਾਲ ਮਸਕਰੀਆਂ ਕਰਦਾ ਹੈ. ਛਤਰੋ ਭੂਆ ਪਿੱਪਲ ਹੇਠਲੇ ਨਲਕੇ ਤੋਂ ਪਾਣੀ ਪੀਂਦੀ ਹੈ .ਇੱਕ ਹਥ ਨਾਲ ਹਥੀ ਗੇੜਦੀ ਹੈ ਤੇ ਦੂਜੇ ਨਾਲ ਨਲਕੇ ਦੀ ਬੂਥੀ ਬੰਦ ਕਰ ਕੇ ਮੂੰਹ ਨਾਲ ਪਾਣੀ ਛੜਾਕ ਰਹੀ ਹੈ . ਦੁਪਹਿਰਾ ਕੱਟਣ ਲਈ ਬਾਬਾ ਭਗਤਾ ਵੀ ਆਪਣਾ ਬਾਣ ਦਾ ਮੰਜਾ ਲੈ ਆਇਆ ਹੈ ਤੇ ਨੰਗੇ ਢਿਡ ਪਿਆ ਸਸਤਾ ਰਿਹਾ ਹੈ ਤੇ ਕਾਂ ਨੇ ਉਹਦੀ ਐਨ ਤੁੰਨ ਦਾ ਨਿਸ਼ਾਨਾ ਵਿੰਨ੍ਹ ਕੇ ਬਿੱਠ ਕਰ ਦਿੱਤੀ ਹੈ .. ਉਹ ਕਾਂ ਨੂੰ ਗਾਲਾਂ ਕਢਦਾ ਹੈ .. ਇੱਕ ਡੀਟੀ ਵਗਾਹ ਮਾਰਦਾ ਹੈ . ਪਰ ਕਾਂ ਬਾਜ ਨਹੀਂ ਆਉਂਦਾ.
ਚਰਨ ਗਿੱਲ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਫੁੱਲ, ਬਿਰਖ, ਰਵਿੰਦਰ ਰਵੀ
inਰਵਿੰਦਰ ਰਵੀ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਬਿਰਖ, ਰਘਬੀਰ ਦੇਵਗਨ
inਰਘਬੀਰ ਦੇਵਗਨ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਜੀਵਨ/Life, ਪੱਤਾ, ਬਾਪੂ, ਬਿਰਖ, ਰਵਿੰਦਰ ਰਵੀ
inਰਵਿੰਦਰ ਰਵੀ
03 ਸ਼ੁੱਕਰਵਾਰ ਅਗ. 2012
Posted ਅਰਵਿੰਦਰ ਕੌਰ, ਕੁਦਰਤ/Nature, ਪਤਝੜ/Autumn, ਪੱਤਾ, ਬਿਰਖ
in03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਬਿਰਖ, ਰਵਿੰਦਰ ਰਵੀ, ਵਰਖਾ
inਰਵਿੰਦਰ ਰਵੀ