• About

ਪੰਜਾਬੀ ਹਾਇਕੂ پنجابی ہائیکو Punjabi Haiku

ਪੰਜਾਬੀ ਹਾਇਕੂ پنجابی ہائیکو  Punjabi Haiku

Monthly Archives: ਜਨਵਰੀ 2009

ਵੀਨਸ

31 ਸ਼ਨੀਵਾਰ ਜਨ. 2009

Posted by ਸਾਥੀ ਟਿਵਾਣਾ in ਗੁਰਮੀਤ ਸੰਧੂ, ਜੀਵਨ/Life, ਬਰਖਾ/Rainy Season

≈ 2 ਟਿੱਪਣੀਆਂ

ਵਰ੍ਹਦਾ ਮੀਂਹ

ਚੌਰਾਹੇ ਵਿਚ ਖਲੋਤੀ ਉਹ

ਵੀਨਸ ਦਾ ਬੁੱਤ

ਗੁਰਮੀਤ ਸੰਧੂ

ਸਰਾਂ

31 ਸ਼ਨੀਵਾਰ ਜਨ. 2009

Posted by ਸਾਥੀ ਟਿਵਾਣਾ in ਗੁਰਪ੍ਰੀਤ, ਜੀਵਨ/Life, ਲੇਖਕ

≈ ਟਿੱਪਣੀ ਕਰੋ

ਸਿਆਲ਼ੀ ਰਾਤ

ਨਿੱਘੇ ਪਏ ਨੇ ਰਾਹੀ

ਗੋਦ ਸਰਾਂ ਦੀ

ਗੁਰਪ੍ਰੀਤ

ਭਾਰ

31 ਸ਼ਨੀਵਾਰ ਜਨ. 2009

Posted by ਸਾਥੀ ਟਿਵਾਣਾ in ਜੀਵਨ/Life, ਦਰਬਾਰਾ ਸਿੰਘ, ਲੇਖਕ

≈ 5 ਟਿੱਪਣੀਆਂ

ਆਉਂਦੀ ਦੋਵੇਂ ਚੁੱਕੀ

ਸਿਰ ‘ਤੇ ਬਾਲਣ

ਕੁੱਛੜ ਬੱਚੀ ਭੁੱਖੀ

ਦਰਬਾਰਾ ਸਿੰਘ

ਪਤਝੜੀ ਪੀਂਘ

31 ਸ਼ਨੀਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਕੁਦਰਤ/Nature, ਪਤਝੜ/Autumn, Children's Haiku/ਬੱਚਿਆਂ ਦੇ ਹਾਇਕ

≈ 1 ਟਿੱਪਣੀ

Fall’s magic colours

Falling swiftly to the ground

Making a rainbow

Nadine Veroba, 11 years, Canada.

ਪਤਝੜ ਦੇ ਜਾਦੂਈ ਰੰਗ

ਧਰਤੀ ਵੱਲ ਤੇਜ਼ੀ ਨਾਲ਼ ਗਿਰਦੇ

ਬਣਾ ਰਹੇ ਸੱਤਰੰਗੀ ਪੀਂਘ

ਨਾਦੀਨ ਵੇਰੋਵਾ, ੧੧ ਵਰਸ, ਕੈਨੇਡਾ।
ਅਨੁਵਾਦ: ਅਮਰਜੀਤ ਸਾਥੀ

ਪਊਆ

30 ਸ਼ੁੱਕਰਵਾਰ ਜਨ. 2009

Posted by ਸਾਥੀ ਟਿਵਾਣਾ in ਗੁਰਿੰਦਰਜੀਤ ਸਿੰਘ, ਜੀਵਨ/Life, ਹਾਸ ਰਸ

≈ 8 ਟਿੱਪਣੀਆਂ

ਟ੍ਰੈਕਟਰ ਬੈਠਾ ਭਈਆ

ਗੀਤ ਪੰਜਾਬੀ ਗਾਉਂਦਾ

ਪੀ ਕੇ ਦੇਸੀ ਪਊਆ

ਗੁਰਿੰਦਰਜੀਤ ਸਿੰਘ

ਚੰਗਿਆੜੀਆਂ

30 ਸ਼ੁੱਕਰਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, Children's Haiku/ਬੱਚਿਆਂ ਦੇ ਹਾਇਕ

≈ ਟਿੱਪਣੀ ਕਰੋ

campfire

dancing sparks swirl

into the sky

Megumi Hagiwara, 12 years, Japan.

ਧੂਣੀ ਵਲ਼ਦੀ

ਨੱਚਦੀਆਂ ਚੰਗਿਆੜੀਆਂ ਘੁੰਮਣ

ਆਕਾਸ਼ ਵਿਚ

ਮੇਗੁਮੀ ਹਾਗੀਵਾਰਾ, ੧੨ ਵਰਸ, ਜਾਪਾਨ।
ਅਨੁਵਾਦ: ਅਮਰਜੀਤ ਸਾਥੀ

ਪੰਜਾਹਵਿਓਂ ਪਾਰ

30 ਸ਼ੁੱਕਰਵਾਰ ਜਨ. 2009

Posted by ਸਾਥੀ ਟਿਵਾਣਾ in ਅੰਬਰੀਸ਼, ਜੀਵਨ/Life, ਲੇਖਕ

≈ ਟਿੱਪਣੀ ਕਰੋ

ਦਾਬੜੇ ‘ਚ ਭਾਂਬੜ ਮਚੇ
ਪੰਜਾਹਵਿਓਂ ਪਾਰ ਪਹਿਲੀ ਵਾਰ
ਸੁਣਾਂ ਆਵਾਜ਼ ਅੱਗ ਦੀ

ਅੰਬਰੀਸ਼

ਕਲੋਲ

30 ਸ਼ੁੱਕਰਵਾਰ ਜਨ. 2009

Posted by ਸਾਥੀ ਟਿਵਾਣਾ in ਕੁਦਰਤ/Nature, ਬੱਚੇ/Children

≈ 2 ਟਿੱਪਣੀਆਂ

ਅਪਣੀ ਮਾਂ ਦੇ ਨਾਲ

ਬੱਚੇ ਕਰਨ ਕਲੋਲ

ਤਾਰੇ ਅੰਬਰ ਨਾਲ਼

ਪਰਮਿੰਦਰ ਕੌਰ

ਮਾਂ ਦਾ ਛਾਬਾ

29 ਵੀਰਵਾਰ ਜਨ. 2009

Posted by ਸਾਥੀ ਟਿਵਾਣਾ in ਗੁਰਮੀਤ ਸੰਧੂ, ਜੀਵਨ/Life

≈ 3 ਟਿੱਪਣੀਆਂ

ਇੱਕੋ ਛਾਬਿਓਂ ਆਈ

ਮੇਰੀ ਤੇ ਡੱਬੂ ਦੀ ਰੋਟੀ

ਬੇਬੇ ਦੀ ਪਕਾਈ

ਗੁਰਮੀਤ ਸੰਧੂ

ਸੂਰਜ

29 ਵੀਰਵਾਰ ਜਨ. 2009

Posted by ਸਾਥੀ ਟਿਵਾਣਾ in ਕੁਦਰਤ/Nature, ਗੁਰਪ੍ਰੀਤ, ਲੇਖਕ

≈ 1 ਟਿੱਪਣੀ

ਚੜ੍ਹਦਾ ਸੂਰਜ

ਚਿਤਰੇ ਕੈੱਨਵਸ

ਮੂਂਹ ‘ਤੇ ਲਾਲੀ

ਗੁਰਪ੍ਰੀਤ

ਚੰਨ ਦੀ ਰਹਿਮਦਿਲੀ

29 ਵੀਰਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਕੁਦਰਤ/Nature, ਜਾਪਾਨ/Japan

≈ ਟਿੱਪਣੀ ਕਰੋ

ਸਿਰਫ ਚਾਨਣੀ ਹੀ ਨਹੀਂ

ਚੰਨ ਦੀ ਠੰਡਕ ਵੀ

ਇਸ ਪੱਤੇ ‘ਤੇ, ਉਸ ਪੱਤੇ ‘ਤੇ

ਚੀਯੋ-ਨੀ

ਪਰਮਿੰਦਰ ਸੋਢੀ ਦੀ ਪੁਸਤਕ ‘ਜਾਪਾਨੀ ਹਾਇਕੂ ਸ਼ਾਇਰੀ’ ਵਿਚੋਂ ਧਨਵਾਦ ਸਹਿਤ।

ਪਤਾ

29 ਵੀਰਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਭਾਰਤ/India, ਹਿੰਦੀ/Hindi

≈ 1 ਟਿੱਪਣੀ

ਮੇਰਾ ਟਿਕਾਣਾ

ਖੁਸ਼ਬੂਆਂ ਦੀ ਗਲ਼ੀ

ਜਰੂਰ ਆਉਣਾ

ਸਰਿਤਾ ਸ਼ਰਮਾ

ਹਿੰਦੀ ਤੋਂ ਅਨੁਵਾਦ: ਅਮਰਜੀਤ ਸਾਥੀ

ਗੀਤ ਗੁੰਦੇ

28 ਬੁੱਧਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਕੁਦਰਤ/Nature

≈ ਟਿੱਪਣੀ ਕਰੋ

cliff cataract

braiding water, breeze and sunlight

winter wren’s song

Ruth Yarrow

ਚਟਾਨੋਂ ਗਿਰਦਾ ਝਰਨਾ

ਗੁੰਦ ਰਿਹਾ ਪਾਣੀ, ਹਵਾ, ਧੁੱਪ

ਸਿਆਲ਼ੀ ਰੈੱਨ* ਦਾ ਗੀਤ

ਰੂਥ ਯੈਰੋ

ਅਨੁਵਾਦ: ਅਮਰਜੀਤ ਸਾਥੀ

* ਯੂਰਪ ਵਿਚ ਮਿਲ਼ਨ ਵਾਲ਼ਾ ਇਕ ਛੋਟਾ ਸੁਰੀਲੀ ਅਵਾਜ਼ ਵਾਲ਼ਾ ਪੰਛੀ।

ਅਣਜਾਣੀ ਮਹਿਕ

28 ਬੁੱਧਵਾਰ ਜਨ. 2009

Posted by ਸਾਥੀ ਟਿਵਾਣਾ in Angelee Devdhar ਅੰਜਲਿ ਦੇਵਧਰ, ਅਨੁਵਾਦ, ਭਾਰਤ/India, ਹਿੰਦੀ/Hindi

≈ ਟਿੱਪਣੀ ਕਰੋ

The wind spreads

An unknown fragrance

-fields of paddy

Dr. Jagdish Vyom

Translation from Hindi Dr. Angelee Deodhar

ਹਵਾ ਫੈਲਾਵੇ

ਇਕ ਅਣਜਾਣੀ ਮਹਿਕ

-ਜੀਰੀ ਦੇ ਖੇਤ

ਡਾ. ਜਗਦੀਸ਼ ਵਯੋਮ

ਅਨੁਵਾਦ: ਅਮਰਜੀਤ ਸਾਥੀ

ਨਿੱਕੀ ਪੁਸਤਕ

28 ਬੁੱਧਵਾਰ ਜਨ. 2009

Posted by ਸਾਥੀ ਟਿਵਾਣਾ in ਜੀਵਨ/Life, ਤ੍ਰੈਲੋਚਣ ਲੋਚੀ, ਲੇਖਕ

≈ ਟਿੱਪਣੀ ਕਰੋ

ਮੇਰੀ ਨਿੱਕੀ ਬੱਚੀ

ਨਾਲ਼ ਕਿਤਾਬਾਂ ਖੇਡਦੀ

ਖੁਦ ਹੀ ਬਣੇ ਕਿਤਾਬ

ਤ੍ਰੈਲੋਚਣ ਲੋਚੀ

ਨਵੀਂ ਕਵਿਤਾ

28 ਬੁੱਧਵਾਰ ਜਨ. 2009

Posted by ਸਾਥੀ ਟਿਵਾਣਾ in ਅੰਬਰੀਸ਼, ਜੀਵਨ/Life, ਲੇਖਕ

≈ 3 ਟਿੱਪਣੀਆਂ

ਆਧੁਨਿਕ ਕੁੜੀ

ਨੱਕ ‘ਚ ਨੱਤੀ

ਨਵੀਂ ਕਵਿਤਾ ਬਿੰਬ ਪੁਰਾਣਾ

ਅੰਬਰੀਸ਼

ਗੱਲਾਂ

27 ਮੰਗਲਵਾਰ ਜਨ. 2009

Posted by ਸਾਥੀ ਟਿਵਾਣਾ in ਗੁਰਪ੍ਰੀਤ, ਜੀਵਨ/Life, ਲੇਖਕ

≈ 1 ਟਿੱਪਣੀ

ਗੱਲਾਂ ਕਰਦੇ

ਭੁੱਲਗੇ ਸਮਾਂ

ਭੁੱਲਗੇ ਥਾਂ

ਗੁਰਪ੍ਰੀਤ

ਉੜਿਆ ਬਚਪਨ

27 ਮੰਗਲਵਾਰ ਜਨ. 2009

Posted by ਸਾਥੀ ਟਿਵਾਣਾ in ਅਮਰੀਕਾ/USA, ਗੁਰਮੀਤ ਸੰਧੂ, ਜੀਵਨ/Life

≈ ਟਿੱਪਣੀ ਕਰੋ

ਉੱਚਾ ਉੜੇ ਪਤੰਗ

ਬੱਚੇ ਦੇ ਹੱਥ ਡੋਰ

ਮੇਰਾ ਬਚਪਨ –

ਗੁਰਮੀਤ ਸੰਧੂ

ਭੇਤ

27 ਮੰਗਲਵਾਰ ਜਨ. 2009

Posted by ਸਾਥੀ ਟਿਵਾਣਾ in ਗੁਰਦਰਸ਼ਨ ਬਾਦਲ, ਜੀਵਨ/Life

≈ ਟਿੱਪਣੀ ਕਰੋ

ਨਜੂਮੀ ਦੱਸੇ ਭੇਤ

ਬੰਦਾ ਖੜ੍ਹਾ ਹੈਰਾਨ

ਠੰਢੀ ਸਿੱਲ੍ਹੀ ਰੇਤ

ਗੁਰਦਰਸ਼ਨ ਬਾਦਲ

ਨਿੱਕਾ ਪੰਛੀ

27 ਮੰਗਲਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਪੰਛੀ, ਭਾਰਤ/India, ਹਿੰਦੀ/Hindi

≈ 1 ਟਿੱਪਣੀ

A tiny bird

Fills with noise

An empty house

Shriram Sahu ‘Akela’

Translation from Hindi by Angelee Deodhar

ਸ਼ੋਰ ਨਾਲ਼ ਭਰ ਦੇਵੇ

ਖਾਲੀ ਘਰ ਨੂੰ

ਨਿੱਕਾ ਜਿਹਾ ਪੰਛੀ

ਸ਼੍ਰੀਰਾਮ ਸਾਹੂ ‘ਅਕੇਲਾ’

ਅਨੁਵਾਦ: ਅਮਰਜੀਤ ਸਾਥੀ

ਪੂਰਬ ਪੱਛਮ ਮੇਲ

26 ਸੋਮਵਾਰ ਜਨ. 2009

Posted by ਸਾਥੀ ਟਿਵਾਣਾ in ਅੰਬਰੀਸ਼, ਜੀਵਨ/Life, ਲੇਖਕ

≈ 2 ਟਿੱਪਣੀਆਂ

ਨਵੀਂ ਵਿਆਹੀ ਕੁੜੀ

ਪਾਈ ਜੀਨ ਨਾਲ਼ੇ ਚੂੜਾ

ਪੁਰਬ ਪੱਛਮ ਮੇਲ

ਅੰਬਰੀਸ਼

ਬੱਚਾ ਜਾਗੇ

26 ਸੋਮਵਾਰ ਜਨ. 2009

Posted by ਸਾਥੀ ਟਿਵਾਣਾ in ਕੈਨੇਡਾ/Canada, ਗੁਰਿੰਦਰਜੀਤ ਸਿੰਘ, ਜੀਵਨ/Life

≈ ਟਿੱਪਣੀ ਕਰੋ

ਬੱਚਾ ਜਾਗ ਪਿਆ

ਬੂਹਾ ਖੁੱਲਿਆ

ਬਾਪੂ ਚੱਲਿਆ ਦਫਤਰ

ਗੁਰਿੰਦਰਜੀਤ ਸਿੰਘ

ਪੇਚੇ

26 ਸੋਮਵਾਰ ਜਨ. 2009

Posted by ਸਾਥੀ ਟਿਵਾਣਾ in ਜੀਵਨ/Life, ਦਵਿੰਦਰ ਪੂਨੀਆ

≈ ਟਿੱਪਣੀ ਕਰੋ

ਪਤੰਗਾਂ ਭਰਿਆ ਅਸਮਾਨ

ਪੈਂਦੇ ਲਹਿੰਦੇ ਪੇਚੇ

ਦਿਖਾਈ ਨਾ ਦਿੰਦੇ

ਦਵਿੰਦਰ ਪੂਨੀਆ

ਕੁੜੀ ਅਤੇ ਤਿਤਲੀ

26 ਸੋਮਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan

≈ ਟਿੱਪਣੀ ਕਰੋ

ਇਕ ਤਿਤਲੀ

ਕੁੜੀ ਦੇ ਰਾਹ ਵਿਚ

ਕਦੇ ਅੱਗੇ ਕਦੇ ਪਿੱਛੇ

ਚੀਯੋ-ਨੀ (੧੭੦੩-੧੭੭੫) ਜਾਪਾਨ।

ਪ੍ਰਮਿੰਦਰ ਸੋਢੀ ਦੀ ਪੁਸਤਕ ‘ਜਾਪਾਨੀ ਹਾਇਕੂ ਸ਼ਾਇਰੀ’ ਵਿਚੋਂ ਧਨਵਾਦ ਸਹਿਤ।

ਦੁਬਿਧਾ

25 ਐਤਵਾਰ ਜਨ. 2009

Posted by ਸਾਥੀ ਟਿਵਾਣਾ in ਅਮਰੀਕਾ/USA, ਗੁਰਮੀਤ ਸੰਧੂ, ਜੀਵਨ/Life

≈ 1 ਟਿੱਪਣੀ

ਬਹਾਰ ਦਾ ਸੂਰਜ

ਧੁੱਪੇ ਬਹਿਣ ਨਾਂ ਦੇਵੇ

ਛਾਵੇਂ ਰਹਿਣ ਨਾ ਦੇਵੇ

ਗੁਰਮੀਤ ਸੰਧੂ

ਛਾਂਗੀ ਕਿੱਕਰ

25 ਐਤਵਾਰ ਜਨ. 2009

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life, ਹਾਸ ਰਸ

≈ 7 ਟਿੱਪਣੀਆਂ

ਪੀਕੇ ਪਾਈਆ ਭੁੱਕੀ

ਅਮਲੀ ਭਾਲ਼ੇ ਦਾਤਣ

ਚੜ੍ਹਿਆ ਕਿੱਕਰ ਸੁੱਕੀ

ਅਮਰਜੀਤ ਸਾਥੀ

ਅੱਖ

25 ਐਤਵਾਰ ਜਨ. 2009

Posted by ਸਾਥੀ ਟਿਵਾਣਾ in ਗੁਰਪ੍ਰੀਤ, ਜੀਵਨ/Life, ਲੇਖਕ

≈ ਟਿੱਪਣੀ ਕਰੋ

ਖਿੱਚਾਂ ਫੋਟੋ

ਅੱਖ ਮੇਰੀ

ਦੇਖੇ ਕੈਮਰਾ

ਗੁਰਪ੍ਰੀਤ

ਸੰਗਤ

25 ਐਤਵਾਰ ਜਨ. 2009

Posted by ਸਾਥੀ ਟਿਵਾਣਾ in Angelee Devdhar ਅੰਜਲਿ ਦੇਵਧਰ, ਅਨੁਵਾਦ, ਕੁਦਰਤ/Nature, ਭਾਰਤ/India, ਹਿੰਦੀ/Hindi

≈ ਟਿੱਪਣੀ ਕਰੋ

flower connection

the butterflies also become

multi-coloured

Dr. Sunil Kumar Agarwal

Translation from Hindi by Angelee Deodhar

ਫੁੱਲਾਂ ਦੀ ਸੰਗਤ

ਤਿਤਲੀਆਂ ਵੀ ਹੋਗੀਆਂ

ਰੰਗ ਬਰੰਗੀਆਂ

ਡਾ. ਸੁਨੀਲ ਕੁਮਾਰ ਅੱਗਰਵਾਲ

ਅਨੁਵਾਦ: ਅਮਰਜੀਤ ਸਾਥੀ

ਕੂੰਜਾਂ

24 ਸ਼ਨੀਵਾਰ ਜਨ. 2009

Posted by ਸਾਥੀ ਟਿਵਾਣਾ in ਅੰਬਰੀਸ਼, ਜੀਵਨ/Life, ਲੇਖਕ

≈ ਟਿੱਪਣੀ ਕਰੋ

ਕਸਬੇ ਦੇ ਇਕੋ ਦਲਦਲੀ ਖਿੱਤੇ

ਕੂੰਜਾਂ ਸਾਇਬੇਰੀਆ ਤੋਂ ਆਈਆਂ

ਅਣਗੌਲੀਆਂ ਚੁਗਦੀਆਂ

ਅੰਬਰੀਸ਼

ਬਸੰਤ

24 ਸ਼ਨੀਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਕੁਦਰਤ/Nature, Children's Haiku/ਬੱਚਿਆਂ ਦੇ ਹਾਇਕ

≈ ਟਿੱਪਣੀ ਕਰੋ

Sunflowers blooming

Butterflies roaming around

Spring has come

Lendale Feraren Baisa, 14 years, Guam.

ਸੂਰਜਮੁਖੀ ਖਿੜ ਰਹੀ

ਏਧਰ ਓਧਰ ਉੜਣ ਤਿਤਲੀਆਂ

ਆ ਗੀ ਅੱਜ ਬਸੰਤ

ਲੈਨਡੇਲ ਫੇਰਾਰੇਨ ਬੈਸਾ, ੧੪ ਵਰਸ, ਗੁਆਮ।

ਅਨੁਵਾਦ: ਅਮਰਜੀਤ ਸਾਥੀ

ਪਾਣੀ ਟੈਂਕੀ

24 ਸ਼ਨੀਵਾਰ ਜਨ. 2009

Posted by ਸਾਥੀ ਟਿਵਾਣਾ in ਕੈਨੇਡਾ/Canada, ਜੀਵਨ/Life, ਦਵਿੰਦਰ ਪੂਨੀਆ

≈ ਟਿੱਪਣੀ ਕਰੋ

ਗਰਮ ਦੁਪਹਿਰ

ਇਕ ਕਾਂ ਬੈਠਿਆ ਤੇ ਉੜਿਆ

ਪਾਣੀ ਵਾਲ਼ੀ ਟੈਂਕੀ ਤੋਂ

ਦਵਿੰਦਰ ਪੂਨੀਆ

ਰੌਂਗ ਨੰਬਰ

24 ਸ਼ਨੀਵਾਰ ਜਨ. 2009

Posted by ਸਾਥੀ ਟਿਵਾਣਾ in ਕੈਨੇਡਾ/Canada, ਗੁਰਿੰਦਰਜੀਤ ਸਿੰਘ, ਜੀਵਨ/Life

≈ ਟਿੱਪਣੀ ਕਰੋ

‘ਹੈਲੋ ਮਾਈ ਡੀਅਰ’

ਅੱਗੋਂ ਬੋਲੇ ਸਾਧੂ

‘ਸੌਰੀ ਰੌਂਗ ਨੰਬਰ’

ਗੁਰਿੰਦਰਜੀਤ ਸਿੰਘ

ਮਿੱਟੀ ਦੀ ਚਿੜੀ

23 ਸ਼ੁੱਕਰਵਾਰ ਜਨ. 2009

Posted by ਸਾਥੀ ਟਿਵਾਣਾ in ਗੁਰਪ੍ਰੀਤ, ਲੇਖਕ

≈ ਟਿੱਪਣੀ ਕਰੋ

ਜਦ ਵੀ ਸੁਣਾਂ

ਮਿੱਟੀ ਦੀ ਚਿੜੀ ਵੀ

ਚਹਿ ਚਹਾਵੇ

ਗੁਰਪ੍ਰੀਤ

ਕੋਮਲ ਸੁਰ

23 ਸ਼ੁੱਕਰਵਾਰ ਜਨ. 2009

Posted by ਸਾਥੀ ਟਿਵਾਣਾ in ਜੀਵਨ/Life, ਤ੍ਰੈਲੋਚਣ ਲੋਚੀ, ਲੇਖਕ

≈ 1 ਟਿੱਪਣੀ

ਹਾਰਨ ਹੂਟਰ ਚੀਕਣ

ਕੋਮਲ ਸੁਰ ਏਸ ਸ਼ਹਿਰ ਦੀ

ਸਾਹ ਆਖਰੀ ਭਰਦੀ

ਤ੍ਰੈਲੋਚਣ ਲੋਚੀ

ਸੁੱਤੇ ਕਮਲ

23 ਸ਼ੁੱਕਰਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਕੁਦਰਤ/Nature, Children's Haiku/ਬੱਚਿਆਂ ਦੇ ਹਾਇਕ

≈ ਟਿੱਪਣੀ ਕਰੋ

In the little pond

Ask the frogs to stop their songs

Where lotus are sleeping on

Joyce Ip, 8 years, Hong Kong

ਉਸ ਛੋਟੇ ਜਿਹੇ ਤਲਾਬ ਦੇ

ਡੱਡੂਆਂ ਨੂੰ ਆਖੋ ਬੰਦ ਕਰਨ ਅਪਣੇ ਗੀਤ

ਜਿੱਥੇ ਸੌਂ ਰਹੇ ਨੇ ਕਮਲ

ਜਾਯਸ ਇਪ, ੮ ਵਰਸ, ਹਾਂਗ ਕਾਂਗ।

ਅਨੁਵਾਦ: ਅਮਰਜੀਤ ਸਾਥੀ

ਸ਼ਾਮ

23 ਸ਼ੁੱਕਰਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਇੱਸਾ/Issa(1763-1827), ਜਾਪਾਨ/Japan, ਜੀਵਨ/Life

≈ ਟਿੱਪਣੀ ਕਰੋ

a little child:

he laughs and then

autumn nightfall

Issa (1763-1827)

ਇਕ ਨਿੱਕਾ ਬੱਚਾ:

ਮੁਸਕਰਾਉਂਦਾ ਹੈ ਅਤੇ ਫਿਰ

ਪਤਝੜ ਦੀ ਸ਼ਾਮ

ਇੱਸਾ(੧੭੬੩-੧੮੨੭)

ਅਨੁਵਾਦ: ਅਮਰਜੀਤ ਸਾਥੀ

ਠੁੱਲੇ

22 ਵੀਰਵਾਰ ਜਨ. 2009

Posted by ਸਾਥੀ ਟਿਵਾਣਾ in ਅੰਬਰੀਸ਼, ਬਿਰਖ, ਲੇਖਕ

≈ 1 ਟਿੱਪਣੀ

ਪੌਣ ਰੁਮਕਦੀ ਨੱਚਦੇ

ਪੱਤੇ ਲੰਮਡੰਡੀਏ ਲਚਕੀਲੇ

ਥਿਰ ਠੁੱਲੇ ਨਿਕਡੰਡੀਏ

ਅੰਬਰੀਸ਼

ਬਰਫੀ

22 ਵੀਰਵਾਰ ਜਨ. 2009

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life, ਪੰਜਾਬ/Punjab

≈ 5 ਟਿੱਪਣੀਆਂ

ਕਰਦਾ ਬੈਗ ਤੁਲਾਈ *

ਪਰਵਾਸੀ ਨੇ ਕੱਢ ਕਿਤਾਬਾਂ

ਕਿੱਲੋ ਬਰਫੀ ਪਾਈ

ਅਮਰਜੀਤ ਸਾਥੀ

*ਹਵਾਈ ਸਫਰ ਵਿਚ ਬੈੱਗਾਂ ਦੇ ਬਜ਼ਨ ਦੀ ਬੰਦਸ਼ ਅਨੁਸਾਰ ਤੁਲਾਈ ਕਰਦਾ ਹੋਇਆ।

ਆਵਾਜ਼ਾਂ

22 ਵੀਰਵਾਰ ਜਨ. 2009

Posted by ਸਾਥੀ ਟਿਵਾਣਾ in ਜੀਵਨ/Life, ਦਵਿੰਦਰ ਪੂਨੀਆ

≈ ਟਿੱਪਣੀ ਕਰੋ

ਰਾਤ ਨੂੰ ਘੁਰਾੜੇ

ਟਰੱਕਾਂ ਦੀ ਆਵਾਜ਼

ਮੈਂ ਪਿਆ ਸੁਣਾ

ਦਵਿੰਦਰ ਪੂਨੀਆ

ਧੀ

22 ਵੀਰਵਾਰ ਜਨ. 2009

Posted by ਸਾਥੀ ਟਿਵਾਣਾ in Angelee Devdhar ਅੰਜਲਿ ਦੇਵਧਰ, ਅਨੁਵਾਦ, ਜੀਵਨ/Life, ਭਾਰਤ/India, ਹਿੰਦੀ/Hindi

≈ ਟਿੱਪਣੀ ਕਰੋ

where’s security. . .

she is insecure

even in the womb

– Reshma Jain

Translation by Angelee Deodhar

कहाँ है सुरक्षा…

वह तो है असुरक्षित

गर्भ में भी

– रेशम जैन

ਕਿੱਥੇ ਹੈ ਸੁਰੱਖਿਆ…

ਉਹ ਤਾਂ ਅਸੁਰੱਖਿਅਤ ਹੈ

ਕੁੱਖ ਵਿਚ ਵੀ

-ਰੇਸ਼ਮ ਜੈਨ

ਅਨੁਵਾਦ: ਅਮਰਜੀਤ ਸਾਥੀ

ਭਾਰੇ ਹੰਝੂ

21 ਬੁੱਧਵਾਰ ਜਨ. 2009

Posted by ਸਾਥੀ ਟਿਵਾਣਾ in ਜੀਵਨ/Life, ਤ੍ਰੈਲੋਚਣ ਲੋਚੀ, ਲੇਖਕ

≈ ਟਿੱਪਣੀ ਕਰੋ

ਪੁੱਤ ਤੋਰ ਪ੍ਰਦੇਸ

ਹੁਬਕੀਂ ਹੁਬਕੀਂ ਰੋਵੇ ਬਾਪੂ

ਪੌਂਡਾਂ ਨਾਲੋਂ ਭਾਰੇ ਹੰਝੂ

ਤ੍ਰੈਲੋਚਣ ਲੋਚੀ

ਪਹੁਫੁਟਾਲਾ

21 ਬੁੱਧਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਭਾਰਤ/India, ਹਿੰਦੀ/Hindi

≈ ਟਿੱਪਣੀ ਕਰੋ

flood of dawn. . .

the morning star

sinks

– Raju Samal

ऊषाकालीन बाढ़…

सुबह का तारा

डूब रहा है

– राजू सामल

ਪਹੁਫੁਟੱਣ ਦਾ ਹੜ

ਸੁਭਾ ਦਾ ਤਾਰਾ

ਡੁੱਬ ਰਿਹਾ

ਰਾਜੂ ਸਾਮਲ

ਅਨੁਵਾਦ: ਅਮਰਜੀਤ ਸਾਥੀ

ਪਰਛਾਵਾਂ

21 ਬੁੱਧਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਜਾਪਾਨ/Japan, ਸ਼ਿਕੀ/Shiki(1866-1902)

≈ ਟਿੱਪਣੀ ਕਰੋ

The shadow of trees;

My shadow is moving

In the winter moonlight.

Shiki

ਰੁੱਖਾਂ ਦਾ ਪਰਛਾਵਾਂ;

ਮੇਰਾ ਸਾਇਆ ਹਿੱਲ ਰਿਹਾ

ਸਰਦ ਚਾਨਣੀ ਵਿਚ

ਸ਼ਿਕੀ

ਅਨੁਵਾਦ: ਅਮਰਜੀਤ ਸਾਥੀ

ਧਮੱਚੜ

21 ਬੁੱਧਵਾਰ ਜਨ. 2009

Posted by ਸਾਥੀ ਟਿਵਾਣਾ in ਗੁਰਮੀਤ ਸੰਧੂ, ਜੀਵਨ/Life, ਪੰਜਾਬ/Punjab

≈ 1 ਟਿੱਪਣੀ

ਮੀਂਹ ਦਾ ਚਿੱਕੜ

ਬੋਚ ਬੋਚਕੇ ਤੁਰਦੇ ਵੱਡੇ

ਬੱਚੇ ਪੌਣ ਧਮੱਚੜ

ਗੁਰਮੀਤ ਸੰਧੂ

ਗੁੱਛੂ ਮੁੱਛੂ

20 ਮੰਗਲਵਾਰ ਜਨ. 2009

Posted by ਸਾਥੀ ਟਿਵਾਣਾ in ਅੰਬਰੀਸ਼, ਜੀਵਨ/Life, ਲੇਖਕ

≈ 1 ਟਿੱਪਣੀ

ਮੱਠ ਬਰਾਮਦੇ ਭੀੜ ਭੜੱਕਾ

ਜੱਤਲ਼ ਪਲ਼ਿਆ ਕੁੱਤਾ

ਗੁੱਛੂ ਮੁੱਛੂ ਸੌਂ ਰਿਹਾ

ਅੰਬਰੀਸ਼

ਘੂੰ ਘੂੰ

20 ਮੰਗਲਵਾਰ ਜਨ. 2009

Posted by ਸਾਥੀ ਟਿਵਾਣਾ in ਜੀਵਨ/Life, ਦਵਿੰਦਰ ਪੂਨੀਆ, ਪੰਛੀ

≈ ਟਿੱਪਣੀ ਕਰੋ

ਛੁੱਟੀ ਦਾ ਦਿਨ

ਪਤਨੀ ਕਰੇ ਪਾਠ

ਘੁੱਗੀ ਦੀ ਘੂੰ ਘੂੰ

ਦਵਿੰਦਰ ਪੂਨੀਆ

ਸਲਾਹਕਾਰ

20 ਮੰਗਲਵਾਰ ਜਨ. 2009

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਪਿੰਡ, ਪੰਛੀ

≈ 1 ਟਿੱਪਣੀ

ਕਿਹੜਾ ਚੁਗਣੈਂ ਘਾਹ

ਬੈਠ ਮੱਝ ਦੇ ਸਿਰ ‘ਤੇ

ਚਿੜੀਆਂ ਦੇਣ ਸਲਾਹ

ਅਮਰਜੀਤ ਸਾਥੀ

ਪੁਲ਼ ਦੀ ਆਵਾਜ਼

20 ਮੰਗਲਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਜੀਵਨ/Life

≈ ਟਿੱਪਣੀ ਕਰੋ

I walk over alone

In the cold moonlight –

The sound of the bridge

Taigi

ਮੈ ਇਕੱਲਾ ਕਰਦਾ ਪਾਰ

ਸੀਤ ਚਾਨਣੀ ਵਿਚ –

ਪੁਲ਼ ਦੀ ਆਵਾਜ਼

ਤਾਇਗੀ

ਅਨੁਵਾਦ: ਅਮਰਜੀਤ ਸਾਥੀ

ਫੁੱਲ ਬਣਾਂ

19 ਸੋਮਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਕੁਦਰਤ/Nature, ਜੀਵਨ/Life, Children's Haiku/ਬੱਚਿਆਂ ਦੇ ਹਾਇਕ

≈ 1 ਟਿੱਪਣੀ

I want to be a flower

And be touched

Gently

Matteo Beccari, 8 years, Italy.

ਮੈਂ ਚਾਹੁੰਦਾ ਹਾਂ ਬਣਨਾ ਫੁੱਲ

ਛੋਹਿਆ ਜਾਵੇ ਜਿਸ ਨੂੰ

ਕੋਮਲਤਾ ਦੇ ਨਾਲ਼

ਮਟੀਓ ਬੇਕਾਰੀ, ੮ ਵਰਸ, ਇਟਲੀ।

ਅਨੁਵਾਦ: ਅਮਰਜੀਤ ਸਾਥੀ

ਖੱਡੇ

19 ਸੋਮਵਾਰ ਜਨ. 2009

Posted by ਸਾਥੀ ਟਿਵਾਣਾ in ਜੀਵਨ/Life, ਦਵਿੰਦਰ ਪੂਨੀਆ, ਪੰਜਾਬ/Punjab

≈ 1 ਟਿੱਪਣੀ

ਰੋਜ਼ ਲੰਘਦਾ ਹਾਂ

ਖੱਡਿਆਂ ਵਾਲ਼ੀ ਸੜਕ ਤੋਂ

ਉਹਨਾਂ ਦੀ ਡੂੰਘਾਈ ਵਧਾਉਂਦਿਆਂ

ਦਵਿੰਦਰ ਪੂਨੀਆ

ਭੀੜ ਭੜੱਕਾ

19 ਸੋਮਵਾਰ ਜਨ. 2009

Posted by ਸਾਥੀ ਟਿਵਾਣਾ in ਜੀਵਨ/Life, ਤ੍ਰੈਲੋਚਣ ਲੋਚੀ, ਲੇਖਕ

≈ ਟਿੱਪਣੀ ਕਰੋ

ਮਹਾਂਨਗਰ ਭੀੜ ਭੜੱਕਾ

ਇਕਾਂਤ ਲੱਭਦਾ

ਕਵੀ ਉਦਾਸ ਖੜ੍ਹਾ ਹੈ

ਤ੍ਰੈਲੋਚਣ ਲੋਚੀ

ਮਨਮੌਜੀ

19 ਸੋਮਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਭਾਰਤ/India, ਹਿੰਦੀ/Hindi

≈ 1 ਟਿੱਪਣੀ

Hanging

by the spider’s thread-

a wanton leaf

– R.K. Singh

लटक रहा

मकड़ी के एक धागे से –

एक मनमौजी पत्ता

– आर. के. सिंह

ਲਟਕ ਰਿਹਾ

ਮੱਕੜੀ ਦੇ ਧਾਗੇ ਨਾਲ਼

ਇਕ ਮਨਮੌਜੀ ਪੱਤਾ

– ਆਰ. ਕੇ. ਸਿੰਘ

ਅਨੁਵਾਦ: ਅਮਰਜੀਤ ਸਾਥੀ

ਕੀਟ

18 ਐਤਵਾਰ ਜਨ. 2009

Posted by ਸਾਥੀ ਟਿਵਾਣਾ in ਅੰਬਰੀਸ਼, ਕੁਦਰਤ/Nature, ਲੇਖਕ

≈ 1 ਟਿੱਪਣੀ

ਮੱਠ ਰੁੱਖ ‘ਤੇ ਚਿੜੀ

ਚੁੰਝ ਫਸਾਏ ਕੀਟ ਨੂੰ

ਪਟਕ ਪਟਕ ਕੇ ਮਾਰੇ

ਅੰਬਰੀਸ਼

ਰਾਤ ਪੰਖੜੀ

18 ਐਤਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਭਾਰਤ/India, ਹਿੰਦੀ/Hindi

≈ ਟਿੱਪਣੀ ਕਰੋ

night stroll . . .

a rose petal

stuck in the thorns

– Puja Maluste

रात्रि भ्रमण…

गुलाब की एक पंखुड़ी

अटकी काँटों में

– पूजा मलुश्ते

ਰਾਤ ਦੀ ਸੈਰ…

ਗੁਲਾਬ ਦੀ ਇਕ ਪੰਖੜੀ

ਕੰਡਿਆਂ ਦੇ ਵਿਚ ਫਸੀ

ਪੂਜਾ ਮਲੁਸ਼ਤੇ

ਅਨੁਵਾਦ: ਅਮਰਜੀਤ ਸਾਥੀ

ਸਾਧੂ ਅਤੇ ਮੋਬਾਇਲ

18 ਐਤਵਾਰ ਜਨ. 2009

Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life

≈ 3 ਟਿੱਪਣੀਆਂ

ਸੈੱਲ* ‘ਤੇ ਗੱਲ ਮੁਕਾਈ

ਜਟਾ ਜੂਟ ਸਾਧੂ ਨੇ

ਕਹਿਕੇ ‘ਓ ਕੇ ਬਾਈ’

ਅਮਰਜੀਤ ਸਾਥੀ

* ਪੱਛਮੀਂ ਦੇਸ਼ਾਂ ਵਿਚ ਮੋਬਾਇਲ ਫੋਨ ਨੂੰ ਆਮ ਤੌਰ ਤੇ ਸੈੱਲ ਫੋਨ ਕਿਹਾ ਜਾਂਦਾ ਹੈ।

ਰਹਿਗੇ ਮੁੱਢ

18 ਐਤਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਬਿਰਖ, Children's Haiku/ਬੱਚਿਆਂ ਦੇ ਹਾਇਕ

≈ ਟਿੱਪਣੀ ਕਰੋ

On my way to school

The path cuts through a forest of big trees

This morning only stumps remain

Ratree Tongsaiyai, 11 years, Thailand.

ਅਪਣੇ ਸਕੂਲ ਜਾਂਦੇ ਹੋਏ

ਜੰਗਲ ਦੇ ਵੱਡੇ ਰੁਖਾਂ ਵਾਲ਼ੇ ਰਾਹ ‘ਤੇ

ਅੱਜ ਸਵੇਰੇ ਕੇਵਲ ਮੁੱਢ ਹੀ ਰਹਿਗੇ

ਰਤਰੀ ਟੌਂਗਸਾਏਯੇਈ, ੧੧ ਵਰਸ, ਥਾਈਲੈਂਡ।

ਅਨੁਵਾਦ: ਅਮਰਜੀਤ ਸਾਥੀ

ਸਾਰੇ ਖੁਸ਼

17 ਸ਼ਨੀਵਾਰ ਜਨ. 2009

Posted by ਸਾਥੀ ਟਿਵਾਣਾ in ਕੁਦਰਤ/Nature, ਦਵਿੰਦਰ ਪੂਨੀਆ, ਲੇਖਕ

≈ 1 ਟਿੱਪਣੀ

ਹਰਾ ਕਚੂਰ ਲਾਨ

ਮੈਂ, ਸੂਰਜ ਅਤੇ ਚੁੱਪ

ਸਾਰੇ ਖੁਸ਼

ਦਵਿੰਦਰ ਪੂਨੀਆ

ਖੂੰਜੇ ਲੱਗਾ

17 ਸ਼ਨੀਵਾਰ ਜਨ. 2009

Posted by ਸਾਥੀ ਟਿਵਾਣਾ in ਜੀਵਨ/Life, ਤ੍ਰੈਲੋਚਣ ਲੋਚੀ, ਲੇਖਕ

≈ 1 ਟਿੱਪਣੀ

ਬਾਬਾ ਬੁੱਢਾ ਹੋਇਆ

ਪੂਰੇ ਘਰ ਦਾ ਮਾਲਕ

ਬੈਠਾ ਖੂੰਜੇ ਲੱਗਾ

ਤ੍ਰੈਲੋਚਣ ਲੋਚੀ

ਲਾਲਚੀ ਸਾਗਰ

17 ਸ਼ਨੀਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਕੁਦਰਤ/Nature, Children's Haiku/ਬੱਚਿਆਂ ਦੇ ਹਾਇਕ

≈ ਟਿੱਪਣੀ ਕਰੋ

The ocean

Greedily eats up

The evening sky

Kie Ishikawa, 10 years, Japan.

ਮਹਾਂਸਾਗਰ

ਲਾਲਚ ਨਾਲ਼ ਖਾ ਜਾਂਦਾ ਹੈ

ਸੰਧਿਆ ਦਾ ਆਕਾਸ਼

ਕੀਏ ਇਸ਼ਿਕਾਵਾ, ੧੦ ਵਰਸ, ਜਾਪਾਨ।

ਅਨੁਵਾਦ: ਅਮਰਜੀਤ ਸਾਥੀ

ਕੰਵਲ ਤਲਾ

17 ਸ਼ਨੀਵਾਰ ਜਨ. 2009

Posted by ਸਾਥੀ ਟਿਵਾਣਾ in ਅਨੁਵਾਦ, ਭਾਰਤ/India, ਹਿੰਦੀ/Hindi

≈ ਟਿੱਪਣੀ ਕਰੋ

lotus pond-

a frog sleeps

on the moon

– Narayanan Raghunathan

कमल-ताल –

एक मेंढक सो रहा

चंद्रमा पर

– नारायणन रघुनाथन

ਕੰਵਲ ਤਲਾ –

ਇਕ ਡੱਡੂ ਸੌਂ ਰਿਹਾ

ਚੰਨ ਦੇ ਉੱਤੇ

– ਨਾਰਾਇਣਨ ਰਘੂਨਾਥਨ

ਅਨੁਵਾਦ: ਅਮਰਜੀਤ ਸਾਥੀ

← Older posts
ਜਨਵਰੀ 2009
ਸੋਮ ਮੰਗਲਃ ਬੁੱਧ ਵੀਰਃ ਸ਼ੁੱਕਰ ਸ਼ਨੀਃ ਐਤਃ
 1234
567891011
12131415161718
19202122232425
262728293031  
« ਦਸੰ.   ਫਰ. »

ਖੋਜ

ਟਿੱਪਣੀਆਂ

ਰਾਗ ਭੁਪਾਲੀ 'ਤੇ sandra stephenson
… 'ਤੇ ਨਵ ਕਵੀ
ਕੁੜੀ کُڑٰی 'ਤੇ dalvirgill
ਰੋਸ਼ਨੀ 'ਤੇ dalvirgill
ਦਲਵੀਰ ਗਿੱਲ ਦੇ 50 ਹਾਇਕੂ 'ਤੇ dalvirgill
ਦਲਵੀਰ ਗਿੱਲ ਦੇ 50 ਹਾਇਕੂ 'ਤੇ dalvirgill

Blog Stats

  • 279,118 hits

ਸ਼੍ਰੇਣੀਆਂ

  • ਅਨਾਥ ਆਸ਼ਰਮ (1)
  • ਅਨੁਵਾਦ (943)
  • ਅਪੀਲ (2)
  • ਅਮਨ (23)
  • ਅਮਰਜੀਤ ਸਾਥੀ ਟਿਵਾਣਾ (1)
  • ਅਮਰੀਕਾ/USA (474)
    • ਅਨੀਤਾ ਵਿਰਜ਼ਿਲ/Anita Virgil (5)
    • ਕ੍ਰਿਸਟਨ ਡੈਮਿੰਗ/kristen Deming (1)
    • ਗੈਰੀ ਸਨਾਈਡਰ/Gary Snyder (1)
    • ਜੇਮਜ਼ ਹੈਕਿੱਟ/James Hackett (2)
    • ਜੈਕ ਕੇਰਾਓਕ/Jack Kerouac (3)
    • ਜੌਨ ਬਰੈਂਡੀ/John Brandi (254)
    • ਜੌਨ ਵਿਲਜ਼/John Wills (1)
    • ਨਿੱਕ ਵਰਜਿਲਿਓ Nick Virgilio (16)
    • ਪੈਟਰੀਸ਼ੀਆ ਡੋਨੇਗਨ/Patricia Donegan (3)
    • ਫੋਸਟਰ ਜਿਉਅਲ/Foster Jewell (1)
    • ਫੌਰੈੱਸਟਰ/Stanford Forrester (4)
    • ਮਾਈਕਲ ਡਾਇਲਨ ਵੈੱਲਚ/Michael Dylan Welch (4)
    • ਰੇਮੰਡ ਰੋਜ਼ਲਾਇਪ/Raymond Roseliep (1)
    • ਰੌਬਰਟ ਸਪਿੱਸ/Robert Spiess (1)
    • ਲੀਰੋਆਏ ਕੈਂਟਰਮੈਨ/Leroy Kanterman (1)
    • ਸਟੀਵ ਸੈਨਫੀਲਡ/Steve Sanfield (2)
    • ਸਿੱਡ ਕੌਰਮੈਨ/Cid Corman (1)
    • ਹੈਨਰੀ ਥੌਰਿਉ/Henry Thoreau (1)
    • ੲੈਲੀਜ਼ਾਬੈੱਥ ਸੀਅਰਲੇ ਲੈਂਬ/Elizabeth Searle Lamb (18)
  • ਅਰੋੜਾ ਗੀਤ (5)
  • ਅੰਮੀ (4)
  • ਆਡੰਬਰ (1)
  • ਆਲ੍ਹਣਾ (1)
  • ਆਸਟ੍ਰੇਲੀਆ (109)
  • ਆਸਥਾ (1)
  • ਇਟਲੀ/Italy (14)
    • ਆਂਡਰੇ ਚੈਕਨ/Andrea Cecon (7)
    • ਵਲੇਰੀਆ ਸਿਮੋਨੋਵਾ-ਚੈਕਨ/Valeria Simonova-Cecon (3)
  • ਇੰਗਲੈਂਡ/England (11)
  • ਉਪਦੇਸ਼ (1)
  • ਕਰਮ ਕਾਂਡ (1)
  • ਕੁਦਰਤ/Nature (2,850)
    • ਅਕਾਸ/ਅੰਬਰ/ਅਸਮਾਨ (14)
    • ਖੁਸਬੋ/smell (18)
    • ਖੂਹ (7)
    • ਚੰਨ (103)
    • ਜੀਵ-ਜੰਤ (240)
    • ਜੁਗਨੂੰ (28)
    • ਜੰਗਲ (3)
    • ਝਰਨਾ (6)
    • ਝੀਲ (14)
    • ਝੱਖੜ (27)
    • ਤਰੇਲ (23)
    • ਤਾਰੇ (30)
    • ਤਿਤਲੀ (27)
    • ਦਰਿਆ (55)
    • ਧੁੰਦ (14)
    • ਪਰਛਾਵਾਂ (25)
    • ਪਸ਼ੂ (32)
    • ਪਹਾੜ (26)
    • ਪਾਣੀ (19)
    • ਪੀਂਘ (1)
    • ਪੰਛੀ (348)
      • ਬੋਟ (8)
    • ਪੱਤਾ (45)
    • ਫਲ (28)
    • ਫਸਲ (57)
    • ਫੁੱਲ (166)
    • ਬਰਫੀਲਾ ਝੱਖੜ/Blizzard (5)
    • ਬਿਰਖ (253)
    • ਬੱਦਲ਼ (97)
    • ਰਾਤ (58)
    • ਰੇਤ (20)
    • ਵਰਖਾ (179)
    • ਵਾਤਾਵਰਣ (102)
    • ਵੇਲ ਬੂਟੇ (50)
    • ਸਾਗਰ (38)
    • ਸੁੰਦਰਤਾ (30)
    • ਸੂਰਜ (93)
    • ਹਵਾ (102)
  • ਕੈਨੇਡਾ/Canada (425)
    • ਗਰੈਂਟ ਡੀ ਸੈਵੇਜ਼/Grant D Savage (1)
    • ਡੈਵਰ ਡਾਹਲ (1)
    • ਨਿੱਕ ਐਵਿਸ (1)
    • ਪਰਲ ਪੀਅਰੀ/Pearl Pirie (2)
    • ਪੈਟਰੀਸ਼ੀਆ ਬੈਨੇਡਿਕਟ (1)
    • ਬੈੱਥ ਸਕੈਲਾ/Beth Skala (1)
    • ਮਾਮਾਤਾ ਨਿਓਗੀ-ਨਾਕਰਾ/Mamata Niyogi-nakra (1)
    • ਰੌਡ ਵਿਲਮੌਂਟ/Rod Willmont (1)
    • ਸਟੀਫਨ ਐਡਿੱਸ (1)
  • ਕੋਇਲ (1)
  • ਗੁਰਦੀਪ ਬਿੱਲਾ (1)
  • ਗੁਰਮੀਤ ਸਿੰਘ ਸੰਧੂ (6)
  • ਗੁਰਵਿੰਦਰ ਸਿੰਘ ਸਿਧੂ (1)
  • ਗੁਲਾਬ (1)
  • ਘਾਹ (1)
  • ਚਰਖਾ (1)
  • ਚਾਅ (1)
  • ਛਬੀਲ (5)
  • ਜਗਤਾਰ ਲਾਡੀ (1)
  • ਜਗਰਾਜ ਸਿੰਘ ਢੁਡੀਕੇ (3)
  • ਜਸ਼ਨ/celebrations (16)
  • ਜਸ ਕੌਰ ਮੁੰਡੀ (2)
  • ਜਾਇਦਾਦ (1)
  • ਜਾਪਾਨ/Japan (195)
    • ਇੱਸਾ/Issa(1763-1827) (47)
    • ਕਾਇਓਤਾਇ/Kyotai(1732-92) (1)
    • ਕਾਇਓਰਿਕੂ/Kyoriku (1656-1715) (2)
    • ਕਾਜ਼ੂਓ ਤਾਕਾਗੀ (1)
    • ਕਿਟੋ/kito (1741-89) (1)
    • ਕੀਕਾਕੂ/Kikaku (1661-1707) (1)
    • ਕੇਆਈਸੈਂਜਿਨ/Keisanjin (1)
    • ਕੋਜੀ/Koji (1)
    • ਗੋਮੇਈ/Gomei (1)
    • ਚਿਓ-ਜੋ/Chiyo-jo (1)
    • ਤੀਆਈਜੋ ਨਾਕਾਮੂਰਾ/Teijo Nakamura (1)
    • ਤੇਈਸ਼ਿਤਸੂ/Teishitsu (1610-1673) (1)
    • ਨਾਤਸੁਮੇ ਸੋਸੇਕੀ/Natsume Soseki (1867-1916) (1)
    • ਬਾਸ਼ੋ/Basho (1644-1694) (20)
    • ਬੂਸੋਨ/Buson(1715-1783) (28)
    • ਬੋਂਚੋ/Boncho( ? – 1714) (1)
    • ਯਾਚੋ/Yacho (1)
    • ਰਯੂਸੂਈ (1)
    • ਸ਼ਾਈਸ਼ੋਸ਼ੀ/Shishoshi(1866-1928) (1)
    • ਸ਼ੀਗੇਯੋਰੀ/Shigeyori (1602-80) (1)
    • ਸ਼ੋ-ਯੂ/SHO-U (1)
    • ਸ਼ਿਕੀ/Shiki(1866-1902) (20)
    • ਸਾਨਤੋਕਾ ਤਾਨੇਦਾ/Santoka Taneda (4)
    • ਸਾਨੋ ਰਾਇਓਟਾ/Sano Ryota (1890-1954) (1)
    • ਸੇਇਫੂ-ਜੋ Seifu-jo(1731-1814) (1)
    • ਸੈਨਪੂ/Sanpu(1647-1732) (1)
    • ੳਜ਼ਾਕੀ ਹੋਸਾਈ (1)
    • Haritsu (1865-1944) (1)
  • ਜਿੰਦ ਬਡਾਲੀ (1)
  • ਜੀਵਨ/Life (3,915)
    • ਅਡੰਬਰ (40)
    • ਅਮਲੀ (4)
    • ਖ਼ਤ (34)
    • ਖਿਡੌਣੇ (6)
    • ਖੇਡਾ (15)
    • ਗਹਿਣੇ (50)
    • ਗ਼ਮ (grief) (28)
    • ਘਰ (25)
    • ਛੜੇ (11)
    • ਜਵਾਨੀ (7)
    • ਤਕਨੀਕੀ (27)
    • ਤਸਵੀਰ / ਫੋਟੋ (7)
    • ਤੀਆਂ (2)
    • ਦੁਨਿਆਵੀ ਰਿਸ਼ਤੇ (384)
      • ਜੇਠ (5)
      • ਦਾਦੀ (14)
      • ਦੋਸਤੀ (friendship) (9)
      • ਧੀ (32)
      • ਨੂੰਹ (9)
      • ਪਤੀ /ਪਤਨੀ (7)
      • ਬਾਪੂ (46)
      • ਭਾਬੀ (5)
      • ਭੈਣ (10)
      • ਮਾਂ (74)
      • ਮਾਪੇ (8)
      • ਮਾਹੀ (27)
      • ਸੱਸ (8)
    • ਧੰਦੇ (109)
    • ਨਵ ਵਿਆਹੀ (10)
    • ਨਸ਼ੇ (8)
    • ਪਰਵਾਸ (62)
    • ਪਿਆਰ (92)
    • ਬਚਪਨ (101)
    • ਬਸਤਰ (49)
    • ਬੁਢਾਪਾ (44)
    • ਭੋਜਨ (42)
    • ਮੌਤ (19)
    • ਯਾਦਾਂ (40)
    • ਰੀਤੀ ਰਿਵਾਜ (66)
    • ਰੱਖੜੀ (17)
    • ਵਿਆਹ (38)
    • ਵਿਵਹਾਰ (104)
    • ਸੰਗੀਤ (48)
    • ਹਾਰ-ਸਿੰਗਾਰ (29)
  • ਡਾਈ (1)
  • ਤਾਜ ਮਹਿਲ (1)
  • ਤਾਨਕਾ (24)
  • ਤੀਰਥ ਸਥਾਨ (1)
  • ਤੰਦੂਰ (8)
  • ਦਰਬਾਰਾ ਸਿੰਘ ਖਰੌਡ (11)
  • ਦਰਵਾਜ਼ਾ (1)
  • ਦਹਿਸ਼ਤ (1)
  • ਦੁਖਾਂਤ (1)
  • ਧਰਮ ਅਤੇ ਰਾਜਨੀਤੀ (1)
  • ਧਰਮ/Religion (182)
    • ਵਿਸ਼ਵਾਸ਼ (22)
  • ਨਰਿੰਦਰ ਪਾਲ ਕੌਰ (1)
  • ਨਾਟਾਲਿਆ ਰੁਡੀਚੇਵ/Natalia Rudychev (1)
  • ਨਾਰਵੇ (6)
  • ਨਿਊਜ਼ੀਲੈਂਡ (4)
  • ਨਿਵਰਗੀ/Uncategorized (110)
  • ਪਟਾਰੀ (17)
  • ਪਰਦੇਸ (6)
  • ਪਾਕਿਸਤਾਨ (9)
    • ਕ਼ਮਰ ਉਜ਼ ਜ਼ਮਾਨ (1)
  • ਪੁੰਨਿਆਂ ਦਾ ਚੰਨ (1)
  • ਪੂਜਾ (1)
  • ਪੈੜ (1)
  • ਪੋਲੈਂਡ (1)
  • ਪ੍ਰਦੂਸ਼ਨ / Pollution (1)
  • ਪ੍ਰਸ਼ਾਦ (1)
  • ਪੰਜਾਬ/Punjab (1,054)
    • ਪਿੰਡ (172)
    • ਮਾਨਸਾ (48)
    • ਲੋਕਬਾਣੀ (2)
  • ਫੁਲਕਾਰੀ (2)
  • ਬਹਾਰ (1)
  • ਬਾਇਓ-ਡਾਟਾ (1)
  • ਬਿੰਬਾਵਲੀ (imagery) (54)
    • ਛੋਹ ਬਿੰਬ (Kinaesthetic/touch) (7)
    • ਦ੍ਰਿਸ਼ਟ ਬਿੰਬ (Visual-Seeing) (47)
    • ਸ਼ਰਵਣ ਬਿੰਬ (Auditory-Listening) (15)
    • ਸੁਆਦ ਬਿੰਬ (Gustatory-Taste) (1)
  • ਬ੍ਮਲਜੀਤ ਮਾਨ (1)
  • ਬ੍ਮ੍ਲਜੀਤ ਮਾਨ (1)
  • ਬੱਚੇ/Children (117)
  • ਭਗਤ (1)
  • ਭਾਰਤ/India (142)
    • ਤਿਓਹਾਰ (37)
      • ਦਿਵਾਲੀ (26)
    • ਹਿੰਦੀ/Hindi (48)
      • ਆਲੋਕਧਨਵਾ /alokdhanwa (1)
      • ਸ਼ਕੁੰਤਲਾ ਤਲਵਾਰ (2)
      • ਸੁਰਿੰਦਰ ਵਰਮਾ (1)
  • ਭੂਚਾਲ (12)
  • ਭੰਵਰਾ (1)
  • ਮਾਂ ਦਿਵਸ (2)
  • ਮੈਸੇਡੋਨੀਆ (1)
  • ਮੌਸਮ (1)
  • ਯੂਨਾਨ/Greece (2)
    • ਜੌਨ ਪੈਟੀਲਿਸ/John Patilis (1)
    • ਸੋਫੀਆ ਕੈਰੀਪੀਡਿਸ/Sophia Karipidis (1)
  • ਰਾਜਵਿੰਦਰ ਜਟਾਣਾ (3)
  • ਰਾਜਵੰਤ ਬਾਜਵਾ (1)
  • ਰੁੱਤਾਂ/Seasons (684)
    • ਗਰਮੀ/Summer (138)
    • ਨਵਾਂ ਸਾਲ (16)
    • ਪਤਝੜ/Autumn (161)
    • ਬਰਖਾ/Rainy Season (115)
    • ਬਸੰਤ/Spring (65)
    • ਸਿਆਲ/Winter (188)
  • ਰੋਸ (1)
  • ਲੇਖਕ (5,594)
    • Angelee Devdhar ਅੰਜਲਿ ਦੇਵਧਰ (19)
    • ਅਕਬਰ ਸਿੰਘ (2)
    • ਅਜਮੇਰ ਰੋਡੇ (4)
    • ਅਨਿਲ ਕੁਮਾਰ ਸ਼ਾਕਾ ਘੱਗਾ (2)
    • ਅਨੂਪ ਬਾਬਰਾ (26)
    • ਅਨੂਪਿਕਾ ਸ਼ਰਮਾ (5)
    • ਅਨੇਮਨ ਸਿੰਘ (1)
    • ਅਮਨਦੀਪ ਧਾਲੀਵਾਲ (1)
    • ਅਮਨਪ੍ਰੀਤ ਪੰਨੂ (6)
    • ਅਮਰ ਢੀਂਡਸਾ (1)
    • ਅਮਰਜੀਤ ਕੌਰ (5)
    • ਅਮਰਜੀਤ ਚੰਦਨ (21)
    • ਅਮਰਜੀਤ ਸਾਥੀ (403)
    • ਅਮਰਾਓ ਸਿੰਘ ਗਿੱਲ (96)
    • ਅਮਰਿੰਦਰ ਟਿਵਾਣਾ (2)
    • ਅਮਰੀਕ ਗਾਫ਼ਿਲ (1)
    • ਅਮਿਤ ਸ਼ਰਮਾ (10)
    • ਅਮ੍ਰਿਤ ਪਾਲ ਸਿੰਘ (1)
    • ਅਰਵਿੰਦਰ ਕੌਰ (182)
    • ਅਵਨਿੰਦਰ ਮਾਂਗਟ (30)
    • ਅਵਨੀਤ ਕੌਰ (3)
    • ਅਵੀ ਜਸਵਾਲ (65)
    • ਅਸ਼ੋਕ ਆਨਨ/ashok anan (1)
    • ਅੰਬਰੀਸ਼ (68)
    • ਇਕਬਾਲ ਭਾਮ (11)
    • ਇਕ਼ਬਾਲ ਦੀਪ (2)
    • ਇੰਦਰਜੀਤ ਸਿੰਘ ਪੁਰੇਵਾਲ (71)
    • ਇੰਦਰਪਾਲ ਸਿੰਘ ਸੰਧਰ (1)
    • ਇੰਦਰਪਾਲ ਸਿੰਘ ਸੰਧੜ (2)
    • ਉਮੇਸ਼ ਘਈ (3)
    • ਏ. ਥਿਆਗਰਾਜਨ (1)
    • ਓਂਕਾਰ ਸਿੱਧੂ (4)
    • ਕਮਲ ਸੇਖੋਂ (6)
    • ਕਮਲਜੀਤ ਮਾਂਗਟ (19)
    • ਕਰਮਜੀਤ ਕੌਰ (1)
    • ਕਰਮਜੀਤ ਭੱਠਲ਼ (1)
    • ਕਰਮਜੀਤ ਸਮਰਾ (6)
    • ਕਰਿਸ਼ ਨਿਰੰਕਾਰੀ (1)
    • ਕਲੀਮ ਜਫ਼਼ਰ ਬਦੇਸ਼ਾ (21)
    • ਕਵਲਦੀਪ ਸਿੰਘ (6)
    • ਕ਼ਮਰ ਉਜ਼ ਜ਼ਮਾਨ (7)
    • ਕਾਜਲ ਗਰਗ (1)
    • ਕਾਲਾ ਰਮੇਸ਼ (1)
    • ਕਾਲਿਮ / Kalim Bandaicha (6)
    • ਕੁਲਜੀਤ ਖੋਸਾ (1)
    • ਕੁਲਜੀਤ ਬਰਾੜ (5)
    • ਕੁਲਜੀਤ ਮਾਨ (83)
    • ਕੁਲਜੀਤ ਸਿੰਘ (1)
    • ਕੁਲਜੀਤ ਸਿੰਘ ਜੰਜੂਆ (1)
    • ਕੁਲਦੀਪ ਸਰੀਨ (6)
    • ਕੁਲਦੀਪ ਸਿੰਘ ਦੀਪ (14)
    • ਕੁਲਪ੍ਰੀਤ ਬਡਿਆਲ (36)
    • ਕੁਲਵੀਰ ਗਿੱਲ (1)
    • ਕੁਲਵੰਤ ਸਿੰਘ ਗਿੱਲ (1)
    • ਕੰਵਲ ਸਿੱਧੂ (3)
    • ਕੰਵਲਜੀਤ ਹਰੀ ਨੌ (2)
    • ਗਗਨਦੀਪ ਬਦੇਸ਼ਾ (1)
    • ਗਗਨਦੀਪ ਸਿੰਘ (1)
    • ਗੀਤ ਅਰੋੜਾ (55)
    • ਗੀਤਾਂਜਲੀ ਆਹਲੂਵਾਲੀਆ (2)
    • ਗੁਮਨਾਮ/Anonymous (3)
    • ਗੁਰਚਰਨ (4)
    • ਗੁਰਚਰਨ ਕੌਰ (1)
    • ਗੁਰਚਰਨ ਸਿੰਘ (3)
    • ਗੁਰਜਿੰਦਰ ਮਾਂਗਟ (1)
    • ਗੁਰਜੀਤ ਗਿੱਲ (1)
    • ਗੁਰਜੀਤ ਸਿੰਘ ਬਰਾੜ (2)
    • ਗੁਰਜੰਟ ਸਿੰਘ ਦੰਦੀਵਾਲ (2)
    • ਗੁਰਤੇਜ ਸਿੰਘ (2)
    • ਗੁਰਦਰਸ਼ਨ ਬਾਦਲ (2)
    • ਗੁਰਨਾਮ ਗੌਂਦਾਰਾ (4)
    • ਗੁਰਨੈਬ ਮਘਾਣੀਆ (35)
    • ਗੁਰਪਰੀਤ ਗਿੱਲ (10)
    • ਗੁਰਪ੍ਰੀਤ (109)
    • ਗੁਰਪ੍ਰੀਤ ਮਾਨ (3)
    • ਗੁਰਪ੍ਰੀਤ ਸਿੰਘ ਢਿੱਲੋ (4)
    • ਗੁਰਪ੍ਰੀਤ ਸਿੰਘ ਫਤਿਹਪੁਰ (1)
    • ਗੁਰਬਾਜ ਛੀਨਾ (5)
    • ਗੁਰਮੀਤ ਗੀਤਾ (1)
    • ਗੁਰਮੀਤ ਸੰਧੂ (243)
    • ਗੁਰਮੁਖ ਧਿਮਾਣ (2)
    • ਗੁਰਮੁਖ ਭੰਦੋਹਲ ਰਾਈਏਵਾਲ (51)
    • ਗੁਰਮੇਲ ਬਦੇਸ਼ਾ (12)
    • ਗੁਰਲਾਭ ਸਿੰਘ ਸਰਾਂ (2)
    • ਗੁਰਵਿੰਦਰ ਸਿੰਘ ਸਿੱਧੂ (56)
    • ਗੁਰਸਿਮਰਨ ਕੌਰ (1)
    • ਗੁਰਿੰਦਰ ਮਾਨ (3)
    • ਗੁਰਿੰਦਰ ਸਿੰਘ (1)
    • ਗੁਰਿੰਦਰ ਸਿੰਘ ਕਲਸੀ (3)
    • ਗੁਰਿੰਦਰ ਸੈਣੀ (1)
    • ਗੁਰਿੰਦਰਜੀਤ ਸਿੰਘ (123)
    • ਗੱਗੂ ਬਰਾੜ (1)
    • ਚਰਨ ਗਿੱਲ (95)
    • ਚਰਨਜੀਤ ਜੈਤੋਂ (2)
    • ਚਰਨਜੀਤ ਸਿੰਘ (3)
    • ਚਰਨਜੀਤ ਸਿੰਘ ਨਾਹਰਾਂ (2)
    • ਚਿਤਰਾ ਰਾਜਅੱਪਾ/chitra rajappa (1)
    • ਚੰਦਰ ਮੋਹਨ ਸੁਨੇਜਾ (3)
    • ਜਗਜੀਤ ਵਾਲੀਆ (1)
    • ਜਗਜੀਤ ਸਿੰਘ ਮਾਨ (10)
    • ਜਗਜੀਤ ਸੰਧੂ (72)
    • ਜਗਤਾਰ ਲਾਡੀ (18)
    • ਜਗਤਾਰ ਸਿੰਘ ਔ਼ਲਖ ਮੀਰਪੁਰੀ (4)
    • ਜਗਦੀਪ ਸਿੰਘ (16)
    • ਜਗਦੀਪ ਸਿੰਘ ਮੁੱਲਾਂਪੁਰ (13)
    • ਜਗਦੀਸ਼ ਕੌਰ (18)
    • ਜਗਰਾਜ ਸਿੰਘ ਨਾਰਵੇ (90)
    • ਜਤਿੰਦਰ ਔਲਖ (2)
    • ਜਤਿੰਦਰ ਕੌਰ (8)
    • ਜਤਿੰਦਰ ਲਸਾੜਾ (7)
    • ਜਨਮੇਜਾ ਸਿੰਘ ਜੌਹਲ (3)
    • ਜਸਕਰਨ ਬਰਾੜ (1)
    • ਜਸਦੀਪ ਸਿੰਘ (51)
    • ਜਸਪ੍ਰੀਤ ਕੌਰ ਪਰਹਾਰ (7)
    • ਜਸਪ੍ਰੀਤ ਸਿੰਘ ਵਿਰਦੀ (1)
    • ਜਸਮੇਰ ਸਿੰਘ ਲਾਲ (1)
    • ਜਸਵਿੰਦਰ ਸਿੰਘ (33)
    • ਜਸਵੰਤ ਜ਼ਫ਼ਰ (9)
    • ਜ਼ਿੱਮੀ ਭੁੱਲਰ (1)
    • ਜ਼ੈਲਦਾਰ ਪਰਗਟ ਸਿੰਘ (2)
    • ਜ਼ੋਰਾਵਰ ਸੰਧੂ (1)
    • ਜੀਵਨ ਪਾਲ (4)
    • ਜੁਗਨੂੰ ਸੇਠ (8)
    • ਜੈਗ ਗੁੱਡਡੂ (1)
    • ਜੋਨੀ ਜੱਬੋਵਾਲ (1)
    • ਜੌੜਾ ਅਵਤਾਰ ਸਿੰਘ (1)
    • ਜੱਸ ਪ੍ਰੀਤ (1)
    • ਡਿਮਪੀ ਸਿੱਧੂ (5)
    • ਡਿੰਪਲ ਅਰੋੜਾ (1)
    • ਡਿੰਪੀ ਸਿੱਧੂ (1)
    • ਤਨਵੀਰ (1)
    • ਤਾਰਾ ਚੰਦ ਸ਼ਰਮਾਂ (1)
    • ਤਿਸਜੋਤ (41)
    • ਤੇਜਿੰਦਰ ਸਿੰਘ ਗਿੱਲ (5)
    • ਤੇਜਿੰਦਰ ਸੋਹੀ (36)
    • ਤੇਜੀ ਬੇਨੀਪਾਲ (114)
    • ਤ੍ਰੈਲੋਚਣ ਲੋਚੀ (5)
    • ਦਰਬਾਰਾ ਸਿੰਘ (224)
    • ਦਲਜੀਤ ਗਿੱਲ (6)
    • ਦਲਵੀਰ ਗਿੱਲ (37)
    • ਦਲਵੀਰ ਭੁੱਲਰ (1)
    • ਦਵਿੰਦਰ ਕੌਰ (15)
    • ਦਵਿੰਦਰ ਕੌਰ ਸਿੱਧੂ (2)
    • ਦਵਿੰਦਰ ਪਾਠਕ 'ਰੂਬਲ' (25)
    • ਦਵਿੰਦਰ ਪੂਨੀਆ (100)
    • ਦਿਲਪ੍ਰੀਤ ਕੌਰ ਚਾਹਲ (3)
    • ਦਿਲਰਾਜ ਕੌਰ (3)
    • ਦੀਪ ਨਿਰਮੋਹੀ (2)
    • ਦੀਪ ਵੜੈਚ (4)
    • ਦੀਪ ਸੋਹਾਜ (1)
    • ਦੀਪਕ ਰਾਏ ਚੌਧਰੀ (2)
    • ਦੀਪੀ ਸੈਰ (45)
    • ਦੀਪੀ ਸੰਧੂ (75)
    • ਦੇਵਨੀਤ (1)
    • ਧਰਮਿੰਦਰ ਸਿੰਘ ਭੰਗੂ (3)
    • ਧੀਦੋ ਗਿੱਲ (12)
    • ਨਰਿੰਦਰ ਰਾਏ (1)
    • ਨਰਿੰਦਰ ਸੰਧੂ (1)
    • ਨਵ ਧੀਰੀ (1)
    • ਨਵਦੀਪ ਗਰੇਵਾਲ (12)
    • ਨਵਦੀਪ ਝੁਨੀਰ (1)
    • ਨਵਨੀਤ ਪੰਨੂੰ (2)
    • ਨਵੀ ਸਿੱਧੂ (1)
    • ਨਿਮਾਨਾ (1)
    • ਨਿਰਮਲ ਧੋਟ (1)
    • ਨਿਰਮਲ ਪ੍ਰੀਤਮ ਲੋਟੇ (2)
    • ਨਿਰਮਲ ਬਰਾੜ (25)
    • ਨਿਰਮਲ ਸਿੰਘ ਧੌਂਸੀ (19)
    • ਪਰਮਜੀਤ ਕੱਟੂ (2)
    • ਪਰਮਿੰਦਰ ਕੌਰ (6)
    • ਪਰਮਿੰਦਰ ਜੱਸਲ (8)
    • ਪਰਮਿੰਦਰ ਸਿੰਘ ਅਜ਼ੀਜ਼ (2)
    • ਪਰਮਿੰਦਰ ਸੋਢੀ (4)
    • ਪਰਮੈਂਦੇ ਸਿੰਘ ਸੋਢੀ (1)
    • ਪਰਾਗ ਰਾਜ ਸਿੰਗਲਾ (12)
    • ਪਵੀ ਸ਼ੇਰਗਿੱਲ (1)
    • ਪਾਲਾ ਕੰਗ (2)
    • ਪਿਆਰਾ ਸਿੰਘ ਕੁਦੌਵਾਲ (7)
    • ਪੁਰਨੀਤ ਧਾਲੀਵਾਲ (1)
    • ਪੁਸ਼ਪਿੰਦਰ ਕੌਰ ਬੈਂਸ (8)
    • ਪੁਸ਼ਪਿੰਦਰ ਸਿੰਘ ਪੰਛੀ (23)
    • ਪੁਸ਼ਪਿੰਦਰ ਸਿੰਘ (15)
    • ਪ੍ਰਭਜੋਤ ਕੌਰ (1)
    • ਪ੍ਰਮਿੰਦਰਜੀਤ (1)
    • ਪ੍ਰੀਤ ਰਾਜਪਾਲ (5)
    • ਪ੍ਰੀਤ ਰੰਧਾਵਾ (5)
    • ਪ੍ਰੇਮ ਮੈਨਨ (37)
    • ਬਮਲਜੀਤ ਮਾਨ (6)
    • ਬਰਜਿੰਦਰ ਢਿਲੋਂ (18)
    • ਬਲਜਿੰਦਰ ਜੌੜਕੀਆਂ (12)
    • ਬਲਜੀਤ ਪਾਲ ਸਿੰਘ (46)
    • ਬਲਰਾਜ ਚਹਿਲ (1)
    • ਬਲਰਾਜ ਚੀਮਾ (17)
    • ਬਲਵਿੰਦਰ ਚਹਿਲ (1)
    • ਬਲਵਿੰਦਰ ਸਿੰਘ (39)
    • ਬਲਵਿੰਦਰ ਸਿੰਘ ਚਾਹਲ (1)
    • ਬਲਵਿੰਦਰ ਸਿੰਘ ਮੋਗਾ (12)
    • ਬਾਦਸ਼ਾਹ ਮਿਨਹਾਸ (1)
    • ਬਿੰਦਰ ਸਿੰਘ (1)
    • ਬਿੰਨੀ ਚਾਹਲ (1)
    • ਬੂਟਾ ਸਿੰਘ ਵਾਕਿਫ਼ (2)
    • ਬੰਟੀ ਵਾਲੀਆ (4)
    • ਭੁਪਿੰਦਰ ਪੱਨੇਵਾਲੀਆ (4)
    • ਮਜ਼ਹਰ ਖਾਨ (10)
    • ਮਨਜੀਤ ਕੌਰ (3)
    • ਮਨਜੀਤ ਸਿੰਘ ਚਾਤ੍ਰਿਕ (11)
    • ਮਨਦੀਪ ਐਸ ਗਿੱਲ (1)
    • ਮਨਦੀਪ ਗੋਲਡੀ (1)
    • ਮਨਦੀਪ ਢੁਡੀਕੇ (1)
    • ਮਨਦੀਪ ਮਾਨ (61)
    • ਮਨਦੀਪ ਸਿੱਧੂ (4)
    • ਮਨਪ੍ਰੀਤ ਕੌਰ (1)
    • ਮਨਪ੍ਰੀਤ ਬਾਠ (1)
    • ਮਨਪ੍ਰੀਤ ਰਾਏ (2)
    • ਮਨਪ੍ਰੀਤ ਸਿੰਘ ਢੀਂਡਸਾ (2)
    • ਮਨਵੀਰ ਸੰਧੂ (1)
    • ਮਨੀ ਸਿੱਧੂ (1)
    • ਮਨੂੰ ਕਾਂਤ (1)
    • ਮਲਕੀਤ ਭੰਗੂ (1)
    • ਮਹਾਂਦੇਵ ਸਿੰਘ (4)
    • ਮਹਾਵੀਰ ਸਿੰਘ ਰੰਧਾਵਾ (3)
    • ਮਹਿੰਦਰ ਕੌਰ (18)
    • ਮਹਿੰਦਰ ਕੌਰ (4)
    • ਮਹਿੰਦਰ ਰਿਸਮ (11)
    • ਮਹਿੰਦਰ ਸਿੰਘ (2)
    • ਮਹਿੰਦਰਦੀਪ ਗਰੇਵਾਲ (3)
    • ਮਹਿੰਦਰਪਾਲ ਬੱਬੀ (6)
    • ਮਿੰਨਾ ਸਿੰਘ (1)
    • ਮਿੱਤਰ ਰਾਸ਼ਾ (50)
    • ਮੀਤ ਅਨਮੋਲ (1)
    • ਮੀਨੂੰ ਸਮੱਘ ਢਿਲੋਂ (1)
    • ਮੁਖਵੀਰ ਸਿੰਘ (2)
    • ਮੋਹਨ ਗਿੱਲ (17)
    • ਮੱਖਣ ਸਿੰਘ ਭੀਖੀ (1)
    • ਰਘਬੀਰ ਦੇਵਗਨ (103)
    • ਰਚਨਾ ਸਿੱਧੂ (2)
    • ਰਜਨੀਸ਼ ਗੋਇਲ (1)
    • ਰਜਵੰਤ ਬਾਜਵਾ (5)
    • ਰਜਵੰਤ ਸਿਧੂ (6)
    • ਰਣਜੀਤ ਦੇਵਗਣ (4)
    • ਰਣਜੀਤ ਸਿੰਘ ਸਰਾ (111)
    • ਰਣਜੀਤ ਸੰਧੂ (1)
    • ਰਣਜੋਧ ਸਿੰਘ (5)
    • ਰਮਨਜੀਤ ਵਿਰਕ (2)
    • ਰਮਨਦੀਪ ਸਿੰਘ (3)
    • ਰਵਿੰਦਰ ਰਵੀ (30)
    • ਰਾਕੇਸ਼ ਕੁਮਾਰ (2)
    • ਰਾਜ (11)
    • ਰਾਜ ਕਾਹਲੋਂ (7)
    • ਰਾਜ ਕੌਰ (7)
    • ਰਾਜ ਸੰਧੂ (1)
    • ਰਾਜਵਿੰਦਰ ਸਿੰਘ ਵਾਲੀਆ (1)
    • ਰਾਜਿੰਦਰ ਸਿੰਘ (13)
    • ਰਾਜਿੰਦਰ ਸਿੰਘ ਘੁੱਮਣ (61)
    • ਰਾਜੇਸ਼ ਮੂੰਗਾ (2)
    • ਰਾਣੀ ਬਰਾੜ (10)
    • ਰਾਹੁਲ ਕਟਾਹਰੀ (9)
    • ਰਾਹੁਲ ਦੇਵਗਨ (1)
    • ਰਿਦਮ ਕੌਰ (26)
    • ਰਿੰਕੂ ਸੈਣੀ ਰਵਿੰਦਰ (1)
    • ਰੁਪਿੰਦਰ ਸਿੰਘ ਰੂਪ (3)
    • ਰੇਸ਼ਮ ਸਿੰਘ ਸਾਹਦਰਾ (9)
    • ਰੇਸ਼ਮ ਸਿੰਘ ਸੈਣੀ (5)
    • ਰੋਜ਼ੀ ਮਾਨ (78)
    • ਲਖਵਿੰਦਰ ਸ਼ਰੀਂਹ ਵਾਲਾ (10)
    • ਲਵਤਾਰ ਸਿੰਘ (46)
    • ਲਾਲੀ ਕੋਹਾਲਵੀ (9)
    • ਵਰਿਆਮ ਸੰਧੂ (5)
    • ਵਰਿੰਦਰ ਬੇਨੀਪਾਲ (2)
    • ਵਰਿੰਦਰ ਮਹਿਤਾ (1)
    • ਵਰਿੰਦਰ ਸ਼ੈਲੀ (3)
    • ਵਿਕਰਾਂਤ ਸਿੰਘ (1)
    • ਵਿਕੀ ਸੰਧੂ (10)
    • ਵਿਵੇਕ ਭਾਰਦਵਾਜ 'ਬੋਪਾਰਾਏ' (1)
    • ਵਿੱਕੀ ਮਾਨ (3)
    • ਵਿੱਕੀ ਸੰਧੂ (13)
    • ਸ਼ਾਹਿਦਾ ਸ਼ਾਹ (1)
    • ਸ਼ਿੰਦਰ ਸ਼ਿੰਦ (2)
    • ਸ਼ੁਮਿਤਾ ਦੀਦੀ ਸੰਧੂ (1)
    • ਸਖੀ ਕੌਰ (3)
    • ਸਤਨਾਮ ਖੀਵਾ (1)
    • ਸਤਪ੍ਰੀਤ ਸਿੰਘ (1)
    • ਸਤਵਿੰਦਰ ਗਿੱਲ (18)
    • ਸਤਵਿੰਦਰ ਸਿੰਘ (26)
    • ਸਤਵੰਤ ਕੌਰ ਸੋਹਲ (1)
    • ਸਪਨਾ ਬਾਂਸਲ (1)
    • ਸਰਦਾਰ ਧਾਮੀ (21)
    • ਸਰਬਜੀਤ ਸਿੰਘ ਖਹਿਰਾ (51)
    • ਸਰਬਜੋਤ ਸਿੰਘ ਬਹਿਲ (51)
    • ਸਵਰਨ ਸਿੰਘ (44)
    • ਸਹਿਜਪ੍ਰੀਤ ਮਾਂਗਟ (34)
    • ਸ਼ਮਸ਼ੇਰ ਸੰਧੂ (1)
    • ਸਾਬੀ ਨਾਹਲ (12)
    • ਸਾਮਾਨੇਹ ਹੁਸੈਨੀ ਜ਼ਾਫਰਾਨੀ (7)
    • ਸਿਧਾਰਥ ਆਰਟਿਸਟ (8)
    • ਸਿਮਰਨਜੀਤ ਵਾਲੀਆ (2)
    • ਸੁਖਜੀਤ ਸਿੰਘ ਪਾਤਰਾ (1)
    • ਸੁਖਦੇਵ ਨਡਾਲੋਂ (1)
    • ਸੁਖਨੈਬ ਸਿੱਧੂ (1)
    • ਸੁਖਬੀਰ ਸਰਾ (1)
    • ਸੁਖਵਿੰਦਰ ਜੂਤਲਾ (4)
    • ਸੁਖਵਿੰਦਰ ਦਾਤੇਵਾਸ (1)
    • ਸੁਖਵਿੰਦਰ ਬਾਜਵਾ (1)
    • ਸੁਖਵਿੰਦਰ ਮੁਲਤਾਨੀ (1)
    • ਸੁਖਵਿੰਦਰ ਵਾਲੀਆ (41)
    • ਸੁਖਵੀਰ ਕੌਰ ਢਿਲੋਂ (2)
    • ਸੁਖਵੰਤ ਕੌਰ ਢੇਸੀ (2)
    • ਸੁਤੰਤਰ ਰਾਏ (3)
    • ਸੁਧੀਰ ਕੁਸ਼ਵਾਹ (1)
    • ਸੁਭਾਸ਼ ਪਰਿਹਾਰ (4)
    • ਸੁਮਿਤ ਬਾਂਸਲ (1)
    • ਸੁਰਜੀਤ ਕਲਸੀ (17)
    • ਸੁਰਜੀਤ ਕੌਰ (16)
    • ਸੁਰਜੀਤ ਸਿੰਘ ਪਾਹਵਾ (3)
    • ਸੁਰਮੀਤ ਮਾਵੀ (56)
    • ਸੁਰਮੇਲ ਕੌਰ (2)
    • ਸੁਰਿੰਦਰ ਪਾਲ ਸਿੰਘ (1)
    • ਸੁਰਿੰਦਰ ਸਪੇਰਾ (65)
    • ਸੁਰਿੰਦਰ ਸਾਥੀ (42)
    • ਸੁਵੇਗ ਦਿਓਲ (49)
    • ਸੇਈਉਨ (1)
    • ਸੈਮ ਬਾਜਵਾ (6)
    • ਸੌਰਵ ਮੌਂਗਾ (1)
    • ਸੰਜੇ ਸਨਨ (130)
    • ਸੰਦੀਪ ਕੌਰ (1)
    • ਸੰਦੀਪ ਧਨੋਆ (42)
    • ਸੰਦੀਪ ਸਿੰਘ ਦੀਵਾਨਾ (8)
    • ਸੰਦੀਪ ਸੀਤਲ (36)
    • ਸੰਨੀ ਮਰਜਾਣਾ (1)
    • ਸੱਤਦੀਪ ਗਿੱਲ (3)
    • ਹਰਕੀ ਜਗਦੀਪ ਵਿਰਕ (7)
    • ਹਰਜੀਤ ਜਨੋਹਾ (24)
    • ਹਰਦਮ ਮਾਨ (2)
    • ਹਰਦੇਵ ਗਰੇਵਾਲ (1)
    • ਹਰਪ੍ਰੀਤ ਸਿੰਘ (8)
    • ਹਰਲੀਨ ਸੋਨਾ (6)
    • ਹਰਵਿੰਦਰ ਤਤਲਾ (50)
    • ਹਰਵਿੰਦਰ ਧਾਲੀਵਾਲ (44)
    • ਹਰਵੀਰ ਸਿੰਘ (3)
    • ਹਰਸ਼ਪਿੰਦਰ (18)
    • ਹਰਿੰਦਰ ਅਨਜਾਣ (84)
    • ਹਰੀ ਸਿੰਘ ਤਾਤਲਾ (13)
    • ਹੈਰੀ ਸਰੋਆ (1)
    • ਹੈਰੀ ਸਿੰਘ ਪੰਜਾਬੀ (1)
    • Umit Battal (1)
  • ਵਸੀਲਾ (1)
  • ਵਾਤਾਵਰਨ ਦਿਵਸ (1)
  • ਸ਼ਗਨ (1)
  • ਸ਼ਰਧਾਂਜਲੀ (1)
  • ਸ਼ਾਹਮੁਖੀ شاہ مُکھی (8)
  • ਸਰਬਜੀਤ ਸਿੰਘ (2)
  • ਸਲੋਵੈਨੀਆ/Slovenia (125)
    • ਅਲੈਂਕਾ ਜ਼ੋਰਮੈਨ/Alenka Zorman (35)
    • ਦਮਿਤਰ ਅਨਾਕੀਵ/Dimitar Anakiev (1)
    • ਪੌਲੋਨਾ ਓਬਲਾਕ/Polona Oblak (68)
    • ਬੋਰਟ ਜ਼ੁਪਾਂਚਿਚ/Borut Zupancic (14)
  • ਸਵੇਗ ਦਿਓਲ (1)
  • ਸਾਉਣ (1)
  • ਸਾਉਣ ਮਹੀਨਾ (1)
  • ਸਾਦਾ ਜੀਵਨ (1)
  • ਸੁਖਵਿੰਦਰ ਗੁਰਮ (1)
  • ਸੁਝਾ (31)
    • ਪਿੱਪਲ (10)
    • ਪੱਖੀ (11)
  • ਸੁਝਾ -prompt (1)
  • ਸੁਝਾਅ (68)
  • ਸੁਰਿਦਰ ਸਪੇਰਾ (1)
  • ਸੁਹਾਗ ਗੀਤ (1)
  • ਸੁਹਾਗ ਪਟਾਰੀ (1)
  • ਸੂਚਨਾ/Information (18)
    • ਅਰਦਾਸ (1)
    • ਜਾਣਕਾਰੀ (4)
  • ਸੂਝਾਅ (1)
  • ਸੇਨਰਿਊ (19)
  • ਸੈਮ ਯਦਾ ਕੱਨਾਰੋਜ਼ੀ/Sam Yada Nannarozzi (1)
  • ਸੰਗਰਾਂਦ (2)
  • ਹਰਕੀ ਵਿਰਕ (1)
  • ਹਰਜਿੰਦਰ ਢੀਂਡਸਾ (3)
  • ਹਰਸ਼ਰਨ ਕੌਰ (1)
  • ਹਰਿਮੰਦਿਰ (1)
  • ਹਾਇਕੂ ਤਕਨੀਕ (1)
    • ਸੋਧ ਵਿਚਾਰ (1)
  • ਹਾਇਕੂ ਬਾਰੇ (13)
    • ਹਾਇਕੂ ਕੀ ਹੈ/What is haiku (2)
    • ਹਾਇਕੂ ਵਿਧਾ (6)
  • ਹਾਇਗਾ/Haiga (549)
    • ਰਾਗ ਭੂਪਾਲੀ (1)
    • ਹਾਇਗਾ ਕੀ ਹੈ/What is Haiga (3)
    • ਹਾਇਗਾਧੁਨ (1)
  • ਹਾਇਗੀਤ (1)
  • ਹਾਇਬਨ/Haibun (27)
    • ਐੱਲ ਓ ਸੀ/L O C (3)
    • ਹਾਇਬਨ ਕੀ ਹੈ/What is Haibun? (1)
  • ਹਾਸ ਰਸ (13)
  • ਹੁਨਾਲ (1)
  • ਹੰਸ (1)
  • Children's Haiku/ਬੱਚਿਆਂ ਦੇ ਹਾਇਕ (187)
    • ਅਵਨਿ (10)
    • ਗੁਰਪ੍ਰੀਤ ਕੌਰ ਚਹਿਲ (2)
    • ਜਸਵਿੰਦਰ ਸਿੰਘ ਮਾਨਸਾ (1)
    • ਰਮਨਜੋਤ ਕੌਰ (2)
    • ਸਟੀਫਨ ਮਸੀਹ (1)
    • ਸਤਨਾਮ ਸਿੰਘ (1)
    • ਸਨੋ ਸਾਦਗੀ (2)
    • ਸੁਖਜੀਤ ਸਿੰਘ (1)
    • ਸੁਖਨ ਸੰਧੂ (1)
    • ਸੁਪ੍ਰੀਤ ਸੰਧੂ (12)
    • ਸੇਵਕ ਸਿੰਘ (1)
    • ਸੰਜੀਤ ਸਿੰਘ (1)
  • France (2)
    • ਬਰੂਨੋ ਹਿਉਲਿਨ/Bruno Hulin (2)
  • حائیکو بارے (6)
    • کِشت ۔1 (3)
      • ਧਰਮਿੰਦਰ ਸਿੰਘ ਭੰਗੂ (2)

ਪੁਰਾਲੇਖ

  • ਮਈ 2021 (5)
  • ਮਈ 2018 (4)
  • ਜਨਵਰੀ 2017 (1)
  • ਸਤੰਬਰ 2016 (6)
  • ਜੂਨ 2016 (1)
  • ਦਸੰਬਰ 2015 (9)
  • ਨਵੰਬਰ 2015 (12)
  • ਅਗਸਤ 2015 (10)
  • ਜੁਲਾਈ 2015 (6)
  • ਜੂਨ 2015 (36)
  • ਮਈ 2015 (70)
  • ਅਪ੍ਰੈਲ 2015 (46)
  • ਦਸੰਬਰ 2013 (1)
  • ਸਤੰਬਰ 2013 (7)
  • ਅਗਸਤ 2013 (1)
  • ਜੁਲਾਈ 2013 (14)
  • ਜੂਨ 2013 (13)
  • ਮਈ 2013 (21)
  • ਅਪ੍ਰੈਲ 2013 (4)
  • ਫਰਵਰੀ 2013 (3)
  • ਜਨਵਰੀ 2013 (32)
  • ਦਸੰਬਰ 2012 (18)
  • ਅਕਤੂਬਰ 2012 (135)
  • ਸਤੰਬਰ 2012 (241)
  • ਅਗਸਤ 2012 (487)
  • ਜੁਲਾਈ 2012 (379)
  • ਜੂਨ 2012 (160)
  • ਮਈ 2012 (144)
  • ਅਪ੍ਰੈਲ 2012 (146)
  • ਮਾਰਚ 2012 (116)
  • ਫਰਵਰੀ 2012 (182)
  • ਜਨਵਰੀ 2012 (191)
  • ਦਸੰਬਰ 2011 (463)
  • ਨਵੰਬਰ 2011 (412)
  • ਅਕਤੂਬਰ 2011 (49)
  • ਸਤੰਬਰ 2011 (6)
  • ਅਗਸਤ 2011 (14)
  • ਜੁਲਾਈ 2011 (5)
  • ਜੂਨ 2011 (5)
  • ਮਈ 2011 (7)
  • ਅਪ੍ਰੈਲ 2011 (23)
  • ਮਾਰਚ 2011 (42)
  • ਫਰਵਰੀ 2011 (28)
  • ਜਨਵਰੀ 2011 (70)
  • ਦਸੰਬਰ 2010 (57)
  • ਨਵੰਬਰ 2010 (22)
  • ਅਕਤੂਬਰ 2010 (72)
  • ਸਤੰਬਰ 2010 (101)
  • ਅਗਸਤ 2010 (146)
  • ਜੁਲਾਈ 2010 (135)
  • ਜੂਨ 2010 (129)
  • ਮਈ 2010 (153)
  • ਅਪ੍ਰੈਲ 2010 (123)
  • ਮਾਰਚ 2010 (128)
  • ਫਰਵਰੀ 2010 (106)
  • ਜਨਵਰੀ 2010 (94)
  • ਦਸੰਬਰ 2009 (95)
  • ਨਵੰਬਰ 2009 (100)
  • ਅਕਤੂਬਰ 2009 (94)
  • ਸਤੰਬਰ 2009 (96)
  • ਅਗਸਤ 2009 (93)
  • ਜੁਲਾਈ 2009 (112)
  • ਜੂਨ 2009 (116)
  • ਮਈ 2009 (80)
  • ਅਪ੍ਰੈਲ 2009 (92)
  • ਮਾਰਚ 2009 (82)
  • ਫਰਵਰੀ 2009 (95)
  • ਜਨਵਰੀ 2009 (107)
  • ਦਸੰਬਰ 2008 (74)
  • ਨਵੰਬਰ 2008 (91)
  • ਅਕਤੂਬਰ 2008 (61)
  • ਸਤੰਬਰ 2008 (35)
  • ਅਗਸਤ 2008 (37)
  • ਜੁਲਾਈ 2008 (47)
  • ਜੂਨ 2008 (1)
  • ਮਈ 2008 (34)
  • ਅਪ੍ਰੈਲ 2008 (16)
  • ਮਾਰਚ 2008 (5)
  • ਫਰਵਰੀ 2008 (7)
  • ਜਨਵਰੀ 2008 (23)
  • ਦਸੰਬਰ 2007 (73)
  • ਨਵੰਬਰ 2007 (61)
  • ਅਕਤੂਬਰ 2007 (62)
  • ਸਤੰਬਰ 2007 (57)
  • ਅਗਸਤ 2007 (36)

Links

  • 'ਉਦਾਸੀ'-ਗੁਰਮੀਤ ਸੰਧੂ ਦਾ ਬਲਾਗ
  • A P N A
  • ਅਜਮੇਰ ਰੋਡੇ
  • ਅਨਾਦ
  • ਅਨਾਮ
  • ਅਮਰਜੀਤ ਗਰੇਵਾਲ/Amarjit Grewal
  • ਅਮਰਜੀਤ ਚੰਦਨ
  • ਅਲੈਂਕਾ/Alenka
  • ਆਰਸੀ
  • ਓ ਮੀਆਂ
  • ਕਾਗਜ ਦੇ ਟੁਕੜੇ
  • ਕੰਵਲ ਧਾਲੀਵਾਲ
  • ਕੰਵਲਜੀਤ ਸਿੰਘ
  • ਖਾਮੋਸ਼ ਸ਼ਬਦ
  • ਗਰਪ੍ਰੀਤ
  • ਗਲੋਬਲ ਪੰਜਾਬੀ
  • ਗੁਰਦਰਸ਼ਨ ਬਾਦਲ
  • ਗੁਰਿੰਦਰਜੀਤ ਸਿੰਘ
  • ਗੁਲਾਮ ਕਲਮ
  • ਚਾਤ੍ਰਿਕ ਆਰਟ
  • ਚਿਤਰਕਾਰ ਪ੍ਰੇਮ ਸਿੰਘ
  • ਜਸਵੰਤ ਜਫ਼ਰ
  • ਜੁਗਨੂੰ ਪੰਜਾਬੀ ਹਾਇਕੂ
  • ਦਰਸ਼ਨ ਦਰਵੇਸ਼
  • ਦੌੜਦੀ ਹੋਈ ਸੋਚ
  • ਧੁੱਪ
  • ਨਾਦ
  • ਨਿਸੋਤ
  • ਪਰਮਿੰਦਰ ਸੋਢੀ
  • ਪੁੰਗਰਦੇ ਹਰਫ਼
  • ਪੁੰਗਰਦੇ ਹਰਫ਼
  • ਪੋਲੋਨਾ ਓਬਲਾਕ/Polona Oblak
  • ਪ੍ਰੇਮ ਸਿੰਘ
  • ਪੰਕਤੀ
  • ਪੰਜਾਬੀ ਖਬਰ
  • ਪੰਜਾਬੀ ਬਲਾਗ
  • ਪੰਜਾਬੀ ਮੁੰਡਾ
  • ਪੰਜਾਬੀ ਵਿਹੜਾ
  • ਪੰਜਾਬੀ ਸਾਹਿਤ
  • ਪੰਜਾਬੀ ਸਾਹਿਤ ਅਕੈਡਿਮੀ
  • ਪੰਜਾਬੀ ਸੱਥ
  • ਬਲਜੀਤ ਪਾਲ ਸਿੰਘ
  • ਬੋਹੜ ਦੀ ਛਾਂਵੇਂ
  • ਭਾਈ ਬਲਦੀਪ ਸਿੰਘ
  • ਮਨਪ੍ਰੀਤ ਦਾ ਬਲਾਗ
  • ਮੇਰਾ ਪਿੰਡ ਚਿਨਾਰਥਲ ਕਲਾਂ
  • ਲਫਜ਼ਾਂ ਦਾ ਪੁਲ਼
  • ਲਿਖਾਰੀ
  • ਵਤਨ/Watan
  • ਸ਼ਬਦ ਮੰਡਲ
  • ਸ਼ਬਦਾਂ ਦੀ ਮਰਜ਼ੀ
  • ਸ਼ਮੀਲ
  • ਸਵਰਨ ਸਵੀ
  • ਸ਼ਬਦਾਂ ਦੇ ਪਰਛਾਂਵੇਂ
  • ਸੀਤਲ ਅਲੰਕਾਰ
  • ਸੀਰਤ
  • ਸੁਖਿੰਦਰ
  • ਸੁਰਜੀਤ ਕਲਸੀ
  • ਹਰਕੀਰਤ ਹਕ਼ੀਰ
  • ਹਾਇਕੂ ਉੱਤਰੀ ਅਮਰੀਕਾ 2009
  • ਹਾਇਕੂ ਦਰਪਨ
  • ਹਾਇਕੂ ਪੰਜਾਬੀ ਦੇਵਨਾਗਰੀ ਲਿੱਪੀ
  • ਹਾਇਗਾ ਪੰਜਾਬੀ
  • Pearl Pirie
  • Uddari/ਉਡਾਰੀ
  • WordPress.com
  • WordPress.org

Websites

  • A P N A

ਹਾਲੀਆ ਸੰਪਾਦਨਾਵਾਂ

  • ਖੁਸ਼ੀ
  • ਕਰੋਨਾ ਕਾਲ
  • ਉਡੀਕ
  • ਚੋਣਾਂ /Elections
  • ਕੁਦਰਤ ਦੇ ਰੰਗ

ਸੰਪਾਦਕੀ ਮੰਡਲ

  • gurpreet
    • ਜੜ੍ਹਾਂ جڑھاں
    • ਕੇਸਰੀ ਫੁੱਲ کیسری پھلّ
  • ਸਾਥੀ ਟਿਵਾਣਾ
    • ਤੰਦੂਰ – 12
    • ਤੰਦੂਰ-5
  • Ranjit Singh Sra
    • ਟਾਵਰ ਦੀ ਬੱਤੀ
    • ਦੀਪਮਾਲਾ
  • ਰਜਿੰਦਰ ਘੁੰਮਣ
    • ਟੱਲੀ
    • ਚਿੜੀ
  • ਸੁਰਿੰਦਰ ਸਪੇਰਾ
    • ਖੁਸ਼ੀ
    • ਕਰੋਨਾ ਕਾਲ
  • ਗੁਰਮੀਤ ਸੰਧੂ
    • ਬਚਾਓ
    • ਧੁੱਪ

ਸ਼੍ਰੇਣੀਆਂ

  • ਅਨਾਥ ਆਸ਼ਰਮ (1)
  • ਅਨੁਵਾਦ (943)
  • ਅਪੀਲ (2)
  • ਅਮਨ (23)
  • ਅਮਰਜੀਤ ਸਾਥੀ ਟਿਵਾਣਾ (1)
  • ਅਮਰੀਕਾ/USA (474)
    • ਅਨੀਤਾ ਵਿਰਜ਼ਿਲ/Anita Virgil (5)
    • ਕ੍ਰਿਸਟਨ ਡੈਮਿੰਗ/kristen Deming (1)
    • ਗੈਰੀ ਸਨਾਈਡਰ/Gary Snyder (1)
    • ਜੇਮਜ਼ ਹੈਕਿੱਟ/James Hackett (2)
    • ਜੈਕ ਕੇਰਾਓਕ/Jack Kerouac (3)
    • ਜੌਨ ਬਰੈਂਡੀ/John Brandi (254)
    • ਜੌਨ ਵਿਲਜ਼/John Wills (1)
    • ਨਿੱਕ ਵਰਜਿਲਿਓ Nick Virgilio (16)
    • ਪੈਟਰੀਸ਼ੀਆ ਡੋਨੇਗਨ/Patricia Donegan (3)
    • ਫੋਸਟਰ ਜਿਉਅਲ/Foster Jewell (1)
    • ਫੌਰੈੱਸਟਰ/Stanford Forrester (4)
    • ਮਾਈਕਲ ਡਾਇਲਨ ਵੈੱਲਚ/Michael Dylan Welch (4)
    • ਰੇਮੰਡ ਰੋਜ਼ਲਾਇਪ/Raymond Roseliep (1)
    • ਰੌਬਰਟ ਸਪਿੱਸ/Robert Spiess (1)
    • ਲੀਰੋਆਏ ਕੈਂਟਰਮੈਨ/Leroy Kanterman (1)
    • ਸਟੀਵ ਸੈਨਫੀਲਡ/Steve Sanfield (2)
    • ਸਿੱਡ ਕੌਰਮੈਨ/Cid Corman (1)
    • ਹੈਨਰੀ ਥੌਰਿਉ/Henry Thoreau (1)
    • ੲੈਲੀਜ਼ਾਬੈੱਥ ਸੀਅਰਲੇ ਲੈਂਬ/Elizabeth Searle Lamb (18)
  • ਅਰੋੜਾ ਗੀਤ (5)
  • ਅੰਮੀ (4)
  • ਆਡੰਬਰ (1)
  • ਆਲ੍ਹਣਾ (1)
  • ਆਸਟ੍ਰੇਲੀਆ (109)
  • ਆਸਥਾ (1)
  • ਇਟਲੀ/Italy (14)
    • ਆਂਡਰੇ ਚੈਕਨ/Andrea Cecon (7)
    • ਵਲੇਰੀਆ ਸਿਮੋਨੋਵਾ-ਚੈਕਨ/Valeria Simonova-Cecon (3)
  • ਇੰਗਲੈਂਡ/England (11)
  • ਉਪਦੇਸ਼ (1)
  • ਕਰਮ ਕਾਂਡ (1)
  • ਕੁਦਰਤ/Nature (2,850)
    • ਅਕਾਸ/ਅੰਬਰ/ਅਸਮਾਨ (14)
    • ਖੁਸਬੋ/smell (18)
    • ਖੂਹ (7)
    • ਚੰਨ (103)
    • ਜੀਵ-ਜੰਤ (240)
    • ਜੁਗਨੂੰ (28)
    • ਜੰਗਲ (3)
    • ਝਰਨਾ (6)
    • ਝੀਲ (14)
    • ਝੱਖੜ (27)
    • ਤਰੇਲ (23)
    • ਤਾਰੇ (30)
    • ਤਿਤਲੀ (27)
    • ਦਰਿਆ (55)
    • ਧੁੰਦ (14)
    • ਪਰਛਾਵਾਂ (25)
    • ਪਸ਼ੂ (32)
    • ਪਹਾੜ (26)
    • ਪਾਣੀ (19)
    • ਪੀਂਘ (1)
    • ਪੰਛੀ (348)
      • ਬੋਟ (8)
    • ਪੱਤਾ (45)
    • ਫਲ (28)
    • ਫਸਲ (57)
    • ਫੁੱਲ (166)
    • ਬਰਫੀਲਾ ਝੱਖੜ/Blizzard (5)
    • ਬਿਰਖ (253)
    • ਬੱਦਲ਼ (97)
    • ਰਾਤ (58)
    • ਰੇਤ (20)
    • ਵਰਖਾ (179)
    • ਵਾਤਾਵਰਣ (102)
    • ਵੇਲ ਬੂਟੇ (50)
    • ਸਾਗਰ (38)
    • ਸੁੰਦਰਤਾ (30)
    • ਸੂਰਜ (93)
    • ਹਵਾ (102)
  • ਕੈਨੇਡਾ/Canada (425)
    • ਗਰੈਂਟ ਡੀ ਸੈਵੇਜ਼/Grant D Savage (1)
    • ਡੈਵਰ ਡਾਹਲ (1)
    • ਨਿੱਕ ਐਵਿਸ (1)
    • ਪਰਲ ਪੀਅਰੀ/Pearl Pirie (2)
    • ਪੈਟਰੀਸ਼ੀਆ ਬੈਨੇਡਿਕਟ (1)
    • ਬੈੱਥ ਸਕੈਲਾ/Beth Skala (1)
    • ਮਾਮਾਤਾ ਨਿਓਗੀ-ਨਾਕਰਾ/Mamata Niyogi-nakra (1)
    • ਰੌਡ ਵਿਲਮੌਂਟ/Rod Willmont (1)
    • ਸਟੀਫਨ ਐਡਿੱਸ (1)
  • ਕੋਇਲ (1)
  • ਗੁਰਦੀਪ ਬਿੱਲਾ (1)
  • ਗੁਰਮੀਤ ਸਿੰਘ ਸੰਧੂ (6)
  • ਗੁਰਵਿੰਦਰ ਸਿੰਘ ਸਿਧੂ (1)
  • ਗੁਲਾਬ (1)
  • ਘਾਹ (1)
  • ਚਰਖਾ (1)
  • ਚਾਅ (1)
  • ਛਬੀਲ (5)
  • ਜਗਤਾਰ ਲਾਡੀ (1)
  • ਜਗਰਾਜ ਸਿੰਘ ਢੁਡੀਕੇ (3)
  • ਜਸ਼ਨ/celebrations (16)
  • ਜਸ ਕੌਰ ਮੁੰਡੀ (2)
  • ਜਾਇਦਾਦ (1)
  • ਜਾਪਾਨ/Japan (195)
    • ਇੱਸਾ/Issa(1763-1827) (47)
    • ਕਾਇਓਤਾਇ/Kyotai(1732-92) (1)
    • ਕਾਇਓਰਿਕੂ/Kyoriku (1656-1715) (2)
    • ਕਾਜ਼ੂਓ ਤਾਕਾਗੀ (1)
    • ਕਿਟੋ/kito (1741-89) (1)
    • ਕੀਕਾਕੂ/Kikaku (1661-1707) (1)
    • ਕੇਆਈਸੈਂਜਿਨ/Keisanjin (1)
    • ਕੋਜੀ/Koji (1)
    • ਗੋਮੇਈ/Gomei (1)
    • ਚਿਓ-ਜੋ/Chiyo-jo (1)
    • ਤੀਆਈਜੋ ਨਾਕਾਮੂਰਾ/Teijo Nakamura (1)
    • ਤੇਈਸ਼ਿਤਸੂ/Teishitsu (1610-1673) (1)
    • ਨਾਤਸੁਮੇ ਸੋਸੇਕੀ/Natsume Soseki (1867-1916) (1)
    • ਬਾਸ਼ੋ/Basho (1644-1694) (20)
    • ਬੂਸੋਨ/Buson(1715-1783) (28)
    • ਬੋਂਚੋ/Boncho( ? – 1714) (1)
    • ਯਾਚੋ/Yacho (1)
    • ਰਯੂਸੂਈ (1)
    • ਸ਼ਾਈਸ਼ੋਸ਼ੀ/Shishoshi(1866-1928) (1)
    • ਸ਼ੀਗੇਯੋਰੀ/Shigeyori (1602-80) (1)
    • ਸ਼ੋ-ਯੂ/SHO-U (1)
    • ਸ਼ਿਕੀ/Shiki(1866-1902) (20)
    • ਸਾਨਤੋਕਾ ਤਾਨੇਦਾ/Santoka Taneda (4)
    • ਸਾਨੋ ਰਾਇਓਟਾ/Sano Ryota (1890-1954) (1)
    • ਸੇਇਫੂ-ਜੋ Seifu-jo(1731-1814) (1)
    • ਸੈਨਪੂ/Sanpu(1647-1732) (1)
    • ੳਜ਼ਾਕੀ ਹੋਸਾਈ (1)
    • Haritsu (1865-1944) (1)
  • ਜਿੰਦ ਬਡਾਲੀ (1)
  • ਜੀਵਨ/Life (3,915)
    • ਅਡੰਬਰ (40)
    • ਅਮਲੀ (4)
    • ਖ਼ਤ (34)
    • ਖਿਡੌਣੇ (6)
    • ਖੇਡਾ (15)
    • ਗਹਿਣੇ (50)
    • ਗ਼ਮ (grief) (28)
    • ਘਰ (25)
    • ਛੜੇ (11)
    • ਜਵਾਨੀ (7)
    • ਤਕਨੀਕੀ (27)
    • ਤਸਵੀਰ / ਫੋਟੋ (7)
    • ਤੀਆਂ (2)
    • ਦੁਨਿਆਵੀ ਰਿਸ਼ਤੇ (384)
      • ਜੇਠ (5)
      • ਦਾਦੀ (14)
      • ਦੋਸਤੀ (friendship) (9)
      • ਧੀ (32)
      • ਨੂੰਹ (9)
      • ਪਤੀ /ਪਤਨੀ (7)
      • ਬਾਪੂ (46)
      • ਭਾਬੀ (5)
      • ਭੈਣ (10)
      • ਮਾਂ (74)
      • ਮਾਪੇ (8)
      • ਮਾਹੀ (27)
      • ਸੱਸ (8)
    • ਧੰਦੇ (109)
    • ਨਵ ਵਿਆਹੀ (10)
    • ਨਸ਼ੇ (8)
    • ਪਰਵਾਸ (62)
    • ਪਿਆਰ (92)
    • ਬਚਪਨ (101)
    • ਬਸਤਰ (49)
    • ਬੁਢਾਪਾ (44)
    • ਭੋਜਨ (42)
    • ਮੌਤ (19)
    • ਯਾਦਾਂ (40)
    • ਰੀਤੀ ਰਿਵਾਜ (66)
    • ਰੱਖੜੀ (17)
    • ਵਿਆਹ (38)
    • ਵਿਵਹਾਰ (104)
    • ਸੰਗੀਤ (48)
    • ਹਾਰ-ਸਿੰਗਾਰ (29)
  • ਡਾਈ (1)
  • ਤਾਜ ਮਹਿਲ (1)
  • ਤਾਨਕਾ (24)
  • ਤੀਰਥ ਸਥਾਨ (1)
  • ਤੰਦੂਰ (8)
  • ਦਰਬਾਰਾ ਸਿੰਘ ਖਰੌਡ (11)
  • ਦਰਵਾਜ਼ਾ (1)
  • ਦਹਿਸ਼ਤ (1)
  • ਦੁਖਾਂਤ (1)
  • ਧਰਮ ਅਤੇ ਰਾਜਨੀਤੀ (1)
  • ਧਰਮ/Religion (182)
    • ਵਿਸ਼ਵਾਸ਼ (22)
  • ਨਰਿੰਦਰ ਪਾਲ ਕੌਰ (1)
  • ਨਾਟਾਲਿਆ ਰੁਡੀਚੇਵ/Natalia Rudychev (1)
  • ਨਾਰਵੇ (6)
  • ਨਿਊਜ਼ੀਲੈਂਡ (4)
  • ਨਿਵਰਗੀ/Uncategorized (110)
  • ਪਟਾਰੀ (17)
  • ਪਰਦੇਸ (6)
  • ਪਾਕਿਸਤਾਨ (9)
    • ਕ਼ਮਰ ਉਜ਼ ਜ਼ਮਾਨ (1)
  • ਪੁੰਨਿਆਂ ਦਾ ਚੰਨ (1)
  • ਪੂਜਾ (1)
  • ਪੈੜ (1)
  • ਪੋਲੈਂਡ (1)
  • ਪ੍ਰਦੂਸ਼ਨ / Pollution (1)
  • ਪ੍ਰਸ਼ਾਦ (1)
  • ਪੰਜਾਬ/Punjab (1,054)
    • ਪਿੰਡ (172)
    • ਮਾਨਸਾ (48)
    • ਲੋਕਬਾਣੀ (2)
  • ਫੁਲਕਾਰੀ (2)
  • ਬਹਾਰ (1)
  • ਬਾਇਓ-ਡਾਟਾ (1)
  • ਬਿੰਬਾਵਲੀ (imagery) (54)
    • ਛੋਹ ਬਿੰਬ (Kinaesthetic/touch) (7)
    • ਦ੍ਰਿਸ਼ਟ ਬਿੰਬ (Visual-Seeing) (47)
    • ਸ਼ਰਵਣ ਬਿੰਬ (Auditory-Listening) (15)
    • ਸੁਆਦ ਬਿੰਬ (Gustatory-Taste) (1)
  • ਬ੍ਮਲਜੀਤ ਮਾਨ (1)
  • ਬ੍ਮ੍ਲਜੀਤ ਮਾਨ (1)
  • ਬੱਚੇ/Children (117)
  • ਭਗਤ (1)
  • ਭਾਰਤ/India (142)
    • ਤਿਓਹਾਰ (37)
      • ਦਿਵਾਲੀ (26)
    • ਹਿੰਦੀ/Hindi (48)
      • ਆਲੋਕਧਨਵਾ /alokdhanwa (1)
      • ਸ਼ਕੁੰਤਲਾ ਤਲਵਾਰ (2)
      • ਸੁਰਿੰਦਰ ਵਰਮਾ (1)
  • ਭੂਚਾਲ (12)
  • ਭੰਵਰਾ (1)
  • ਮਾਂ ਦਿਵਸ (2)
  • ਮੈਸੇਡੋਨੀਆ (1)
  • ਮੌਸਮ (1)
  • ਯੂਨਾਨ/Greece (2)
    • ਜੌਨ ਪੈਟੀਲਿਸ/John Patilis (1)
    • ਸੋਫੀਆ ਕੈਰੀਪੀਡਿਸ/Sophia Karipidis (1)
  • ਰਾਜਵਿੰਦਰ ਜਟਾਣਾ (3)
  • ਰਾਜਵੰਤ ਬਾਜਵਾ (1)
  • ਰੁੱਤਾਂ/Seasons (684)
    • ਗਰਮੀ/Summer (138)
    • ਨਵਾਂ ਸਾਲ (16)
    • ਪਤਝੜ/Autumn (161)
    • ਬਰਖਾ/Rainy Season (115)
    • ਬਸੰਤ/Spring (65)
    • ਸਿਆਲ/Winter (188)
  • ਰੋਸ (1)
  • ਲੇਖਕ (5,594)
    • Angelee Devdhar ਅੰਜਲਿ ਦੇਵਧਰ (19)
    • ਅਕਬਰ ਸਿੰਘ (2)
    • ਅਜਮੇਰ ਰੋਡੇ (4)
    • ਅਨਿਲ ਕੁਮਾਰ ਸ਼ਾਕਾ ਘੱਗਾ (2)
    • ਅਨੂਪ ਬਾਬਰਾ (26)
    • ਅਨੂਪਿਕਾ ਸ਼ਰਮਾ (5)
    • ਅਨੇਮਨ ਸਿੰਘ (1)
    • ਅਮਨਦੀਪ ਧਾਲੀਵਾਲ (1)
    • ਅਮਨਪ੍ਰੀਤ ਪੰਨੂ (6)
    • ਅਮਰ ਢੀਂਡਸਾ (1)
    • ਅਮਰਜੀਤ ਕੌਰ (5)
    • ਅਮਰਜੀਤ ਚੰਦਨ (21)
    • ਅਮਰਜੀਤ ਸਾਥੀ (403)
    • ਅਮਰਾਓ ਸਿੰਘ ਗਿੱਲ (96)
    • ਅਮਰਿੰਦਰ ਟਿਵਾਣਾ (2)
    • ਅਮਰੀਕ ਗਾਫ਼ਿਲ (1)
    • ਅਮਿਤ ਸ਼ਰਮਾ (10)
    • ਅਮ੍ਰਿਤ ਪਾਲ ਸਿੰਘ (1)
    • ਅਰਵਿੰਦਰ ਕੌਰ (182)
    • ਅਵਨਿੰਦਰ ਮਾਂਗਟ (30)
    • ਅਵਨੀਤ ਕੌਰ (3)
    • ਅਵੀ ਜਸਵਾਲ (65)
    • ਅਸ਼ੋਕ ਆਨਨ/ashok anan (1)
    • ਅੰਬਰੀਸ਼ (68)
    • ਇਕਬਾਲ ਭਾਮ (11)
    • ਇਕ਼ਬਾਲ ਦੀਪ (2)
    • ਇੰਦਰਜੀਤ ਸਿੰਘ ਪੁਰੇਵਾਲ (71)
    • ਇੰਦਰਪਾਲ ਸਿੰਘ ਸੰਧਰ (1)
    • ਇੰਦਰਪਾਲ ਸਿੰਘ ਸੰਧੜ (2)
    • ਉਮੇਸ਼ ਘਈ (3)
    • ਏ. ਥਿਆਗਰਾਜਨ (1)
    • ਓਂਕਾਰ ਸਿੱਧੂ (4)
    • ਕਮਲ ਸੇਖੋਂ (6)
    • ਕਮਲਜੀਤ ਮਾਂਗਟ (19)
    • ਕਰਮਜੀਤ ਕੌਰ (1)
    • ਕਰਮਜੀਤ ਭੱਠਲ਼ (1)
    • ਕਰਮਜੀਤ ਸਮਰਾ (6)
    • ਕਰਿਸ਼ ਨਿਰੰਕਾਰੀ (1)
    • ਕਲੀਮ ਜਫ਼਼ਰ ਬਦੇਸ਼ਾ (21)
    • ਕਵਲਦੀਪ ਸਿੰਘ (6)
    • ਕ਼ਮਰ ਉਜ਼ ਜ਼ਮਾਨ (7)
    • ਕਾਜਲ ਗਰਗ (1)
    • ਕਾਲਾ ਰਮੇਸ਼ (1)
    • ਕਾਲਿਮ / Kalim Bandaicha (6)
    • ਕੁਲਜੀਤ ਖੋਸਾ (1)
    • ਕੁਲਜੀਤ ਬਰਾੜ (5)
    • ਕੁਲਜੀਤ ਮਾਨ (83)
    • ਕੁਲਜੀਤ ਸਿੰਘ (1)
    • ਕੁਲਜੀਤ ਸਿੰਘ ਜੰਜੂਆ (1)
    • ਕੁਲਦੀਪ ਸਰੀਨ (6)
    • ਕੁਲਦੀਪ ਸਿੰਘ ਦੀਪ (14)
    • ਕੁਲਪ੍ਰੀਤ ਬਡਿਆਲ (36)
    • ਕੁਲਵੀਰ ਗਿੱਲ (1)
    • ਕੁਲਵੰਤ ਸਿੰਘ ਗਿੱਲ (1)
    • ਕੰਵਲ ਸਿੱਧੂ (3)
    • ਕੰਵਲਜੀਤ ਹਰੀ ਨੌ (2)
    • ਗਗਨਦੀਪ ਬਦੇਸ਼ਾ (1)
    • ਗਗਨਦੀਪ ਸਿੰਘ (1)
    • ਗੀਤ ਅਰੋੜਾ (55)
    • ਗੀਤਾਂਜਲੀ ਆਹਲੂਵਾਲੀਆ (2)
    • ਗੁਮਨਾਮ/Anonymous (3)
    • ਗੁਰਚਰਨ (4)
    • ਗੁਰਚਰਨ ਕੌਰ (1)
    • ਗੁਰਚਰਨ ਸਿੰਘ (3)
    • ਗੁਰਜਿੰਦਰ ਮਾਂਗਟ (1)
    • ਗੁਰਜੀਤ ਗਿੱਲ (1)
    • ਗੁਰਜੀਤ ਸਿੰਘ ਬਰਾੜ (2)
    • ਗੁਰਜੰਟ ਸਿੰਘ ਦੰਦੀਵਾਲ (2)
    • ਗੁਰਤੇਜ ਸਿੰਘ (2)
    • ਗੁਰਦਰਸ਼ਨ ਬਾਦਲ (2)
    • ਗੁਰਨਾਮ ਗੌਂਦਾਰਾ (4)
    • ਗੁਰਨੈਬ ਮਘਾਣੀਆ (35)
    • ਗੁਰਪਰੀਤ ਗਿੱਲ (10)
    • ਗੁਰਪ੍ਰੀਤ (109)
    • ਗੁਰਪ੍ਰੀਤ ਮਾਨ (3)
    • ਗੁਰਪ੍ਰੀਤ ਸਿੰਘ ਢਿੱਲੋ (4)
    • ਗੁਰਪ੍ਰੀਤ ਸਿੰਘ ਫਤਿਹਪੁਰ (1)
    • ਗੁਰਬਾਜ ਛੀਨਾ (5)
    • ਗੁਰਮੀਤ ਗੀਤਾ (1)
    • ਗੁਰਮੀਤ ਸੰਧੂ (243)
    • ਗੁਰਮੁਖ ਧਿਮਾਣ (2)
    • ਗੁਰਮੁਖ ਭੰਦੋਹਲ ਰਾਈਏਵਾਲ (51)
    • ਗੁਰਮੇਲ ਬਦੇਸ਼ਾ (12)
    • ਗੁਰਲਾਭ ਸਿੰਘ ਸਰਾਂ (2)
    • ਗੁਰਵਿੰਦਰ ਸਿੰਘ ਸਿੱਧੂ (56)
    • ਗੁਰਸਿਮਰਨ ਕੌਰ (1)
    • ਗੁਰਿੰਦਰ ਮਾਨ (3)
    • ਗੁਰਿੰਦਰ ਸਿੰਘ (1)
    • ਗੁਰਿੰਦਰ ਸਿੰਘ ਕਲਸੀ (3)
    • ਗੁਰਿੰਦਰ ਸੈਣੀ (1)
    • ਗੁਰਿੰਦਰਜੀਤ ਸਿੰਘ (123)
    • ਗੱਗੂ ਬਰਾੜ (1)
    • ਚਰਨ ਗਿੱਲ (95)
    • ਚਰਨਜੀਤ ਜੈਤੋਂ (2)
    • ਚਰਨਜੀਤ ਸਿੰਘ (3)
    • ਚਰਨਜੀਤ ਸਿੰਘ ਨਾਹਰਾਂ (2)
    • ਚਿਤਰਾ ਰਾਜਅੱਪਾ/chitra rajappa (1)
    • ਚੰਦਰ ਮੋਹਨ ਸੁਨੇਜਾ (3)
    • ਜਗਜੀਤ ਵਾਲੀਆ (1)
    • ਜਗਜੀਤ ਸਿੰਘ ਮਾਨ (10)
    • ਜਗਜੀਤ ਸੰਧੂ (72)
    • ਜਗਤਾਰ ਲਾਡੀ (18)
    • ਜਗਤਾਰ ਸਿੰਘ ਔ਼ਲਖ ਮੀਰਪੁਰੀ (4)
    • ਜਗਦੀਪ ਸਿੰਘ (16)
    • ਜਗਦੀਪ ਸਿੰਘ ਮੁੱਲਾਂਪੁਰ (13)
    • ਜਗਦੀਸ਼ ਕੌਰ (18)
    • ਜਗਰਾਜ ਸਿੰਘ ਨਾਰਵੇ (90)
    • ਜਤਿੰਦਰ ਔਲਖ (2)
    • ਜਤਿੰਦਰ ਕੌਰ (8)
    • ਜਤਿੰਦਰ ਲਸਾੜਾ (7)
    • ਜਨਮੇਜਾ ਸਿੰਘ ਜੌਹਲ (3)
    • ਜਸਕਰਨ ਬਰਾੜ (1)
    • ਜਸਦੀਪ ਸਿੰਘ (51)
    • ਜਸਪ੍ਰੀਤ ਕੌਰ ਪਰਹਾਰ (7)
    • ਜਸਪ੍ਰੀਤ ਸਿੰਘ ਵਿਰਦੀ (1)
    • ਜਸਮੇਰ ਸਿੰਘ ਲਾਲ (1)
    • ਜਸਵਿੰਦਰ ਸਿੰਘ (33)
    • ਜਸਵੰਤ ਜ਼ਫ਼ਰ (9)
    • ਜ਼ਿੱਮੀ ਭੁੱਲਰ (1)
    • ਜ਼ੈਲਦਾਰ ਪਰਗਟ ਸਿੰਘ (2)
    • ਜ਼ੋਰਾਵਰ ਸੰਧੂ (1)
    • ਜੀਵਨ ਪਾਲ (4)
    • ਜੁਗਨੂੰ ਸੇਠ (8)
    • ਜੈਗ ਗੁੱਡਡੂ (1)
    • ਜੋਨੀ ਜੱਬੋਵਾਲ (1)
    • ਜੌੜਾ ਅਵਤਾਰ ਸਿੰਘ (1)
    • ਜੱਸ ਪ੍ਰੀਤ (1)
    • ਡਿਮਪੀ ਸਿੱਧੂ (5)
    • ਡਿੰਪਲ ਅਰੋੜਾ (1)
    • ਡਿੰਪੀ ਸਿੱਧੂ (1)
    • ਤਨਵੀਰ (1)
    • ਤਾਰਾ ਚੰਦ ਸ਼ਰਮਾਂ (1)
    • ਤਿਸਜੋਤ (41)
    • ਤੇਜਿੰਦਰ ਸਿੰਘ ਗਿੱਲ (5)
    • ਤੇਜਿੰਦਰ ਸੋਹੀ (36)
    • ਤੇਜੀ ਬੇਨੀਪਾਲ (114)
    • ਤ੍ਰੈਲੋਚਣ ਲੋਚੀ (5)
    • ਦਰਬਾਰਾ ਸਿੰਘ (224)
    • ਦਲਜੀਤ ਗਿੱਲ (6)
    • ਦਲਵੀਰ ਗਿੱਲ (37)
    • ਦਲਵੀਰ ਭੁੱਲਰ (1)
    • ਦਵਿੰਦਰ ਕੌਰ (15)
    • ਦਵਿੰਦਰ ਕੌਰ ਸਿੱਧੂ (2)
    • ਦਵਿੰਦਰ ਪਾਠਕ 'ਰੂਬਲ' (25)
    • ਦਵਿੰਦਰ ਪੂਨੀਆ (100)
    • ਦਿਲਪ੍ਰੀਤ ਕੌਰ ਚਾਹਲ (3)
    • ਦਿਲਰਾਜ ਕੌਰ (3)
    • ਦੀਪ ਨਿਰਮੋਹੀ (2)
    • ਦੀਪ ਵੜੈਚ (4)
    • ਦੀਪ ਸੋਹਾਜ (1)
    • ਦੀਪਕ ਰਾਏ ਚੌਧਰੀ (2)
    • ਦੀਪੀ ਸੈਰ (45)
    • ਦੀਪੀ ਸੰਧੂ (75)
    • ਦੇਵਨੀਤ (1)
    • ਧਰਮਿੰਦਰ ਸਿੰਘ ਭੰਗੂ (3)
    • ਧੀਦੋ ਗਿੱਲ (12)
    • ਨਰਿੰਦਰ ਰਾਏ (1)
    • ਨਰਿੰਦਰ ਸੰਧੂ (1)
    • ਨਵ ਧੀਰੀ (1)
    • ਨਵਦੀਪ ਗਰੇਵਾਲ (12)
    • ਨਵਦੀਪ ਝੁਨੀਰ (1)
    • ਨਵਨੀਤ ਪੰਨੂੰ (2)
    • ਨਵੀ ਸਿੱਧੂ (1)
    • ਨਿਮਾਨਾ (1)
    • ਨਿਰਮਲ ਧੋਟ (1)
    • ਨਿਰਮਲ ਪ੍ਰੀਤਮ ਲੋਟੇ (2)
    • ਨਿਰਮਲ ਬਰਾੜ (25)
    • ਨਿਰਮਲ ਸਿੰਘ ਧੌਂਸੀ (19)
    • ਪਰਮਜੀਤ ਕੱਟੂ (2)
    • ਪਰਮਿੰਦਰ ਕੌਰ (6)
    • ਪਰਮਿੰਦਰ ਜੱਸਲ (8)
    • ਪਰਮਿੰਦਰ ਸਿੰਘ ਅਜ਼ੀਜ਼ (2)
    • ਪਰਮਿੰਦਰ ਸੋਢੀ (4)
    • ਪਰਮੈਂਦੇ ਸਿੰਘ ਸੋਢੀ (1)
    • ਪਰਾਗ ਰਾਜ ਸਿੰਗਲਾ (12)
    • ਪਵੀ ਸ਼ੇਰਗਿੱਲ (1)
    • ਪਾਲਾ ਕੰਗ (2)
    • ਪਿਆਰਾ ਸਿੰਘ ਕੁਦੌਵਾਲ (7)
    • ਪੁਰਨੀਤ ਧਾਲੀਵਾਲ (1)
    • ਪੁਸ਼ਪਿੰਦਰ ਕੌਰ ਬੈਂਸ (8)
    • ਪੁਸ਼ਪਿੰਦਰ ਸਿੰਘ ਪੰਛੀ (23)
    • ਪੁਸ਼ਪਿੰਦਰ ਸਿੰਘ (15)
    • ਪ੍ਰਭਜੋਤ ਕੌਰ (1)
    • ਪ੍ਰਮਿੰਦਰਜੀਤ (1)
    • ਪ੍ਰੀਤ ਰਾਜਪਾਲ (5)
    • ਪ੍ਰੀਤ ਰੰਧਾਵਾ (5)
    • ਪ੍ਰੇਮ ਮੈਨਨ (37)
    • ਬਮਲਜੀਤ ਮਾਨ (6)
    • ਬਰਜਿੰਦਰ ਢਿਲੋਂ (18)
    • ਬਲਜਿੰਦਰ ਜੌੜਕੀਆਂ (12)
    • ਬਲਜੀਤ ਪਾਲ ਸਿੰਘ (46)
    • ਬਲਰਾਜ ਚਹਿਲ (1)
    • ਬਲਰਾਜ ਚੀਮਾ (17)
    • ਬਲਵਿੰਦਰ ਚਹਿਲ (1)
    • ਬਲਵਿੰਦਰ ਸਿੰਘ (39)
    • ਬਲਵਿੰਦਰ ਸਿੰਘ ਚਾਹਲ (1)
    • ਬਲਵਿੰਦਰ ਸਿੰਘ ਮੋਗਾ (12)
    • ਬਾਦਸ਼ਾਹ ਮਿਨਹਾਸ (1)
    • ਬਿੰਦਰ ਸਿੰਘ (1)
    • ਬਿੰਨੀ ਚਾਹਲ (1)
    • ਬੂਟਾ ਸਿੰਘ ਵਾਕਿਫ਼ (2)
    • ਬੰਟੀ ਵਾਲੀਆ (4)
    • ਭੁਪਿੰਦਰ ਪੱਨੇਵਾਲੀਆ (4)
    • ਮਜ਼ਹਰ ਖਾਨ (10)
    • ਮਨਜੀਤ ਕੌਰ (3)
    • ਮਨਜੀਤ ਸਿੰਘ ਚਾਤ੍ਰਿਕ (11)
    • ਮਨਦੀਪ ਐਸ ਗਿੱਲ (1)
    • ਮਨਦੀਪ ਗੋਲਡੀ (1)
    • ਮਨਦੀਪ ਢੁਡੀਕੇ (1)
    • ਮਨਦੀਪ ਮਾਨ (61)
    • ਮਨਦੀਪ ਸਿੱਧੂ (4)
    • ਮਨਪ੍ਰੀਤ ਕੌਰ (1)
    • ਮਨਪ੍ਰੀਤ ਬਾਠ (1)
    • ਮਨਪ੍ਰੀਤ ਰਾਏ (2)
    • ਮਨਪ੍ਰੀਤ ਸਿੰਘ ਢੀਂਡਸਾ (2)
    • ਮਨਵੀਰ ਸੰਧੂ (1)
    • ਮਨੀ ਸਿੱਧੂ (1)
    • ਮਨੂੰ ਕਾਂਤ (1)
    • ਮਲਕੀਤ ਭੰਗੂ (1)
    • ਮਹਾਂਦੇਵ ਸਿੰਘ (4)
    • ਮਹਾਵੀਰ ਸਿੰਘ ਰੰਧਾਵਾ (3)
    • ਮਹਿੰਦਰ ਕੌਰ (18)
    • ਮਹਿੰਦਰ ਕੌਰ (4)
    • ਮਹਿੰਦਰ ਰਿਸਮ (11)
    • ਮਹਿੰਦਰ ਸਿੰਘ (2)
    • ਮਹਿੰਦਰਦੀਪ ਗਰੇਵਾਲ (3)
    • ਮਹਿੰਦਰਪਾਲ ਬੱਬੀ (6)
    • ਮਿੰਨਾ ਸਿੰਘ (1)
    • ਮਿੱਤਰ ਰਾਸ਼ਾ (50)
    • ਮੀਤ ਅਨਮੋਲ (1)
    • ਮੀਨੂੰ ਸਮੱਘ ਢਿਲੋਂ (1)
    • ਮੁਖਵੀਰ ਸਿੰਘ (2)
    • ਮੋਹਨ ਗਿੱਲ (17)
    • ਮੱਖਣ ਸਿੰਘ ਭੀਖੀ (1)
    • ਰਘਬੀਰ ਦੇਵਗਨ (103)
    • ਰਚਨਾ ਸਿੱਧੂ (2)
    • ਰਜਨੀਸ਼ ਗੋਇਲ (1)
    • ਰਜਵੰਤ ਬਾਜਵਾ (5)
    • ਰਜਵੰਤ ਸਿਧੂ (6)
    • ਰਣਜੀਤ ਦੇਵਗਣ (4)
    • ਰਣਜੀਤ ਸਿੰਘ ਸਰਾ (111)
    • ਰਣਜੀਤ ਸੰਧੂ (1)
    • ਰਣਜੋਧ ਸਿੰਘ (5)
    • ਰਮਨਜੀਤ ਵਿਰਕ (2)
    • ਰਮਨਦੀਪ ਸਿੰਘ (3)
    • ਰਵਿੰਦਰ ਰਵੀ (30)
    • ਰਾਕੇਸ਼ ਕੁਮਾਰ (2)
    • ਰਾਜ (11)
    • ਰਾਜ ਕਾਹਲੋਂ (7)
    • ਰਾਜ ਕੌਰ (7)
    • ਰਾਜ ਸੰਧੂ (1)
    • ਰਾਜਵਿੰਦਰ ਸਿੰਘ ਵਾਲੀਆ (1)
    • ਰਾਜਿੰਦਰ ਸਿੰਘ (13)
    • ਰਾਜਿੰਦਰ ਸਿੰਘ ਘੁੱਮਣ (61)
    • ਰਾਜੇਸ਼ ਮੂੰਗਾ (2)
    • ਰਾਣੀ ਬਰਾੜ (10)
    • ਰਾਹੁਲ ਕਟਾਹਰੀ (9)
    • ਰਾਹੁਲ ਦੇਵਗਨ (1)
    • ਰਿਦਮ ਕੌਰ (26)
    • ਰਿੰਕੂ ਸੈਣੀ ਰਵਿੰਦਰ (1)
    • ਰੁਪਿੰਦਰ ਸਿੰਘ ਰੂਪ (3)
    • ਰੇਸ਼ਮ ਸਿੰਘ ਸਾਹਦਰਾ (9)
    • ਰੇਸ਼ਮ ਸਿੰਘ ਸੈਣੀ (5)
    • ਰੋਜ਼ੀ ਮਾਨ (78)
    • ਲਖਵਿੰਦਰ ਸ਼ਰੀਂਹ ਵਾਲਾ (10)
    • ਲਵਤਾਰ ਸਿੰਘ (46)
    • ਲਾਲੀ ਕੋਹਾਲਵੀ (9)
    • ਵਰਿਆਮ ਸੰਧੂ (5)
    • ਵਰਿੰਦਰ ਬੇਨੀਪਾਲ (2)
    • ਵਰਿੰਦਰ ਮਹਿਤਾ (1)
    • ਵਰਿੰਦਰ ਸ਼ੈਲੀ (3)
    • ਵਿਕਰਾਂਤ ਸਿੰਘ (1)
    • ਵਿਕੀ ਸੰਧੂ (10)
    • ਵਿਵੇਕ ਭਾਰਦਵਾਜ 'ਬੋਪਾਰਾਏ' (1)
    • ਵਿੱਕੀ ਮਾਨ (3)
    • ਵਿੱਕੀ ਸੰਧੂ (13)
    • ਸ਼ਾਹਿਦਾ ਸ਼ਾਹ (1)
    • ਸ਼ਿੰਦਰ ਸ਼ਿੰਦ (2)
    • ਸ਼ੁਮਿਤਾ ਦੀਦੀ ਸੰਧੂ (1)
    • ਸਖੀ ਕੌਰ (3)
    • ਸਤਨਾਮ ਖੀਵਾ (1)
    • ਸਤਪ੍ਰੀਤ ਸਿੰਘ (1)
    • ਸਤਵਿੰਦਰ ਗਿੱਲ (18)
    • ਸਤਵਿੰਦਰ ਸਿੰਘ (26)
    • ਸਤਵੰਤ ਕੌਰ ਸੋਹਲ (1)
    • ਸਪਨਾ ਬਾਂਸਲ (1)
    • ਸਰਦਾਰ ਧਾਮੀ (21)
    • ਸਰਬਜੀਤ ਸਿੰਘ ਖਹਿਰਾ (51)
    • ਸਰਬਜੋਤ ਸਿੰਘ ਬਹਿਲ (51)
    • ਸਵਰਨ ਸਿੰਘ (44)
    • ਸਹਿਜਪ੍ਰੀਤ ਮਾਂਗਟ (34)
    • ਸ਼ਮਸ਼ੇਰ ਸੰਧੂ (1)
    • ਸਾਬੀ ਨਾਹਲ (12)
    • ਸਾਮਾਨੇਹ ਹੁਸੈਨੀ ਜ਼ਾਫਰਾਨੀ (7)
    • ਸਿਧਾਰਥ ਆਰਟਿਸਟ (8)
    • ਸਿਮਰਨਜੀਤ ਵਾਲੀਆ (2)
    • ਸੁਖਜੀਤ ਸਿੰਘ ਪਾਤਰਾ (1)
    • ਸੁਖਦੇਵ ਨਡਾਲੋਂ (1)
    • ਸੁਖਨੈਬ ਸਿੱਧੂ (1)
    • ਸੁਖਬੀਰ ਸਰਾ (1)
    • ਸੁਖਵਿੰਦਰ ਜੂਤਲਾ (4)
    • ਸੁਖਵਿੰਦਰ ਦਾਤੇਵਾਸ (1)
    • ਸੁਖਵਿੰਦਰ ਬਾਜਵਾ (1)
    • ਸੁਖਵਿੰਦਰ ਮੁਲਤਾਨੀ (1)
    • ਸੁਖਵਿੰਦਰ ਵਾਲੀਆ (41)
    • ਸੁਖਵੀਰ ਕੌਰ ਢਿਲੋਂ (2)
    • ਸੁਖਵੰਤ ਕੌਰ ਢੇਸੀ (2)
    • ਸੁਤੰਤਰ ਰਾਏ (3)
    • ਸੁਧੀਰ ਕੁਸ਼ਵਾਹ (1)
    • ਸੁਭਾਸ਼ ਪਰਿਹਾਰ (4)
    • ਸੁਮਿਤ ਬਾਂਸਲ (1)
    • ਸੁਰਜੀਤ ਕਲਸੀ (17)
    • ਸੁਰਜੀਤ ਕੌਰ (16)
    • ਸੁਰਜੀਤ ਸਿੰਘ ਪਾਹਵਾ (3)
    • ਸੁਰਮੀਤ ਮਾਵੀ (56)
    • ਸੁਰਮੇਲ ਕੌਰ (2)
    • ਸੁਰਿੰਦਰ ਪਾਲ ਸਿੰਘ (1)
    • ਸੁਰਿੰਦਰ ਸਪੇਰਾ (65)
    • ਸੁਰਿੰਦਰ ਸਾਥੀ (42)
    • ਸੁਵੇਗ ਦਿਓਲ (49)
    • ਸੇਈਉਨ (1)
    • ਸੈਮ ਬਾਜਵਾ (6)
    • ਸੌਰਵ ਮੌਂਗਾ (1)
    • ਸੰਜੇ ਸਨਨ (130)
    • ਸੰਦੀਪ ਕੌਰ (1)
    • ਸੰਦੀਪ ਧਨੋਆ (42)
    • ਸੰਦੀਪ ਸਿੰਘ ਦੀਵਾਨਾ (8)
    • ਸੰਦੀਪ ਸੀਤਲ (36)
    • ਸੰਨੀ ਮਰਜਾਣਾ (1)
    • ਸੱਤਦੀਪ ਗਿੱਲ (3)
    • ਹਰਕੀ ਜਗਦੀਪ ਵਿਰਕ (7)
    • ਹਰਜੀਤ ਜਨੋਹਾ (24)
    • ਹਰਦਮ ਮਾਨ (2)
    • ਹਰਦੇਵ ਗਰੇਵਾਲ (1)
    • ਹਰਪ੍ਰੀਤ ਸਿੰਘ (8)
    • ਹਰਲੀਨ ਸੋਨਾ (6)
    • ਹਰਵਿੰਦਰ ਤਤਲਾ (50)
    • ਹਰਵਿੰਦਰ ਧਾਲੀਵਾਲ (44)
    • ਹਰਵੀਰ ਸਿੰਘ (3)
    • ਹਰਸ਼ਪਿੰਦਰ (18)
    • ਹਰਿੰਦਰ ਅਨਜਾਣ (84)
    • ਹਰੀ ਸਿੰਘ ਤਾਤਲਾ (13)
    • ਹੈਰੀ ਸਰੋਆ (1)
    • ਹੈਰੀ ਸਿੰਘ ਪੰਜਾਬੀ (1)
    • Umit Battal (1)
  • ਵਸੀਲਾ (1)
  • ਵਾਤਾਵਰਨ ਦਿਵਸ (1)
  • ਸ਼ਗਨ (1)
  • ਸ਼ਰਧਾਂਜਲੀ (1)
  • ਸ਼ਾਹਮੁਖੀ شاہ مُکھی (8)
  • ਸਰਬਜੀਤ ਸਿੰਘ (2)
  • ਸਲੋਵੈਨੀਆ/Slovenia (125)
    • ਅਲੈਂਕਾ ਜ਼ੋਰਮੈਨ/Alenka Zorman (35)
    • ਦਮਿਤਰ ਅਨਾਕੀਵ/Dimitar Anakiev (1)
    • ਪੌਲੋਨਾ ਓਬਲਾਕ/Polona Oblak (68)
    • ਬੋਰਟ ਜ਼ੁਪਾਂਚਿਚ/Borut Zupancic (14)
  • ਸਵੇਗ ਦਿਓਲ (1)
  • ਸਾਉਣ (1)
  • ਸਾਉਣ ਮਹੀਨਾ (1)
  • ਸਾਦਾ ਜੀਵਨ (1)
  • ਸੁਖਵਿੰਦਰ ਗੁਰਮ (1)
  • ਸੁਝਾ (31)
    • ਪਿੱਪਲ (10)
    • ਪੱਖੀ (11)
  • ਸੁਝਾ -prompt (1)
  • ਸੁਝਾਅ (68)
  • ਸੁਰਿਦਰ ਸਪੇਰਾ (1)
  • ਸੁਹਾਗ ਗੀਤ (1)
  • ਸੁਹਾਗ ਪਟਾਰੀ (1)
  • ਸੂਚਨਾ/Information (18)
    • ਅਰਦਾਸ (1)
    • ਜਾਣਕਾਰੀ (4)
  • ਸੂਝਾਅ (1)
  • ਸੇਨਰਿਊ (19)
  • ਸੈਮ ਯਦਾ ਕੱਨਾਰੋਜ਼ੀ/Sam Yada Nannarozzi (1)
  • ਸੰਗਰਾਂਦ (2)
  • ਹਰਕੀ ਵਿਰਕ (1)
  • ਹਰਜਿੰਦਰ ਢੀਂਡਸਾ (3)
  • ਹਰਸ਼ਰਨ ਕੌਰ (1)
  • ਹਰਿਮੰਦਿਰ (1)
  • ਹਾਇਕੂ ਤਕਨੀਕ (1)
    • ਸੋਧ ਵਿਚਾਰ (1)
  • ਹਾਇਕੂ ਬਾਰੇ (13)
    • ਹਾਇਕੂ ਕੀ ਹੈ/What is haiku (2)
    • ਹਾਇਕੂ ਵਿਧਾ (6)
  • ਹਾਇਗਾ/Haiga (549)
    • ਰਾਗ ਭੂਪਾਲੀ (1)
    • ਹਾਇਗਾ ਕੀ ਹੈ/What is Haiga (3)
    • ਹਾਇਗਾਧੁਨ (1)
  • ਹਾਇਗੀਤ (1)
  • ਹਾਇਬਨ/Haibun (27)
    • ਐੱਲ ਓ ਸੀ/L O C (3)
    • ਹਾਇਬਨ ਕੀ ਹੈ/What is Haibun? (1)
  • ਹਾਸ ਰਸ (13)
  • ਹੁਨਾਲ (1)
  • ਹੰਸ (1)
  • Children's Haiku/ਬੱਚਿਆਂ ਦੇ ਹਾਇਕ (187)
    • ਅਵਨਿ (10)
    • ਗੁਰਪ੍ਰੀਤ ਕੌਰ ਚਹਿਲ (2)
    • ਜਸਵਿੰਦਰ ਸਿੰਘ ਮਾਨਸਾ (1)
    • ਰਮਨਜੋਤ ਕੌਰ (2)
    • ਸਟੀਫਨ ਮਸੀਹ (1)
    • ਸਤਨਾਮ ਸਿੰਘ (1)
    • ਸਨੋ ਸਾਦਗੀ (2)
    • ਸੁਖਜੀਤ ਸਿੰਘ (1)
    • ਸੁਖਨ ਸੰਧੂ (1)
    • ਸੁਪ੍ਰੀਤ ਸੰਧੂ (12)
    • ਸੇਵਕ ਸਿੰਘ (1)
    • ਸੰਜੀਤ ਸਿੰਘ (1)
  • France (2)
    • ਬਰੂਨੋ ਹਿਉਲਿਨ/Bruno Hulin (2)
  • حائیکو بارے (6)
    • کِشت ۔1 (3)
      • ਧਰਮਿੰਦਰ ਸਿੰਘ ਭੰਗੂ (2)

Flickr Photos

Skyline DubaiWinter NightCool running
ਹੋਰ ਤਸਵੀਰਾਂ

Create a free website or blog at WordPress.com.

Privacy & Cookies: This site uses cookies. By continuing to use this website, you agree to their use.
To find out more, including how to control cookies, see here: ਕੁਕੀਆਂ ਦੀ ਨੀਤੀ
  • ਪ੍ਰਸ਼ੰਸਕ ਬਣੋ ਪ੍ਰਸ਼ੰਸਕ ਹਾਂ
    • ਪੰਜਾਬੀ ਹਾਇਕੂ پنجابی ہائیکو Punjabi Haiku
    • Join 34 other followers
    • Already have a WordPress.com account? Log in now.
    • ਪੰਜਾਬੀ ਹਾਇਕੂ پنجابی ہائیکو Punjabi Haiku
    • ਅਨੁਕੂਲ ਕਰੋ
    • ਪ੍ਰਸ਼ੰਸਕ ਬਣੋ ਪ੍ਰਸ਼ੰਸਕ ਹਾਂ
    • ਦਰਜ ਹੋਵੋ
    • ਦਾਖਲ ਹੋਵੋ
    • ਇਸ ਸਮੱਗਰੀ ਦੀ ਸ਼ਿਕਾਇਤ ਕਰੋ
    • ਸਾਇਟ ਨੂੰ ਪਾਠਕ 'ਚ ਦੇਖੋ
    • ਗਾਹਕੀ ਦਾ ਪ੍ਰਬੰਧ ਕਰੋ
    • ਇਸਨੂੰ ਇਕੱਠਾ ਕਰੋ