family reunion
where the old well used to be
narcissus blooming
Nick Avis
ਪ੍ਰੀਵਾਰਕ ਪੁਨਰ-ਮਿਲਣ
ਜਿੱਥੇ ਹੁੰਦਾ ਸੀ ਪੁਰਾਣਾ ਖੂਹ
ਨਰਗਸ ਫੁੱਲ ਖਿੜੇ
ਨਿੱਕ ਐਵਿਸ
ਅਨੁਵਾਦ: ਅਮਰਜੀਤ ਸਾਥੀ
ਨੋਟ: ‘ਹਾਇਕੂ ਕੈਨੇਡਾ ਮੈਂਬਰਜ਼ ਐਨਥੌਲੋਜੀ 2010’ ਵਿਚੋਂ ਧਨਵਾਦ ਸਹਿਤ।
پریوارک پُنر-مِلن
جتھے ہندا سی پرانا کھوہ
نرگس پھلّ کھڑے
نکّ ایوس
نوٹ: ‘ہائکو کینیڈا میمبرز اینتھولوجی 2010′ وچوں دھنواد سہت۔
انوواد: امرجیت ساتھی
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ