year-end gift giving–
five new calendars, but
only one year!
Kristen Deming
ਵਰ੍ਹੇ-ਅੰਤ ਸੁਗਾਤਾਂ–
ਨਵੇਂ ਪੰਜ ਕੈਲੰਡਰ, ਪਰ
ਸਿਰਫ ਇਕੋ ਸਾਲ!
ਕ੍ਰਿਸਟਨ ਡੈਮਿੰਗ
ਅਨੁਵਾਦ: ਅਮਰਜੀਤ ਸਾਥੀ
ورھے-انتہے سوغاتاں–
نویں پنج کیلنڈر، پر
صرف اکو سال!
کرسٹن ڈیمنگ
انوواد: امرجیت ساتھی