not always
walking in sync—
stretcher bearers
Stephen Addis
ਸਦਾ ਨਾ ਚੱਲਣ
ਕਦਮ ਮਿਲਾਕੇ—
ਸਟ੍ਰੈੱਚਰ ਚੁੱਕਣ ਵਾਲ਼ੇ
ਸਟੀਫਨ ਐਡਿੱਸ
ਅਨੁਵਾਦ: ਅਮਰਜੀਤ ਸਾਥੀ
سدا نہ چلن
قدم ملاکے—
سٹریچر اٹھان والے
سٹیپھن ایڈسّ
انوواد: امرجیت ساتھی
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ