ਤੜਕੇ ਦਾ ਤਾਰਾ
ਵਗਿਆ ਪੁਰਾ ਤੇ ਟੁਣਕ ਪਈ
ਬਲਦ ਦੇ ਗੱਲ ‘ਚ ਟੱਲੀ
ਸਰਬਜੋਤ ਸਿੰਘ ਬਹਿਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਪਸ਼ੂ, ਸਰਬਜੋਤ ਸਿੰਘ ਬਹਿਲ, ਹਵਾ
inਸਰਬਜੋਤ ਸਿੰਘ ਬਹਿਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਪੰਛੀ, ਰਾਜਿੰਦਰ ਸਿੰਘ
inਰਾਜਿੰਦਰ ਸਿੰਘ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਪੁਸ਼ਪਿੰਦਰ ਸਿੰਘ ਪੰਛੀ, ਫਸਲ
inਪੁਸ਼ਪਿੰਦਰ ਸਿੰਘ ਪੰਛੀ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਦਵਿੰਦਰ ਕੌਰ, ਫੁੱਲ
inਦਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਦਰਬਾਰਾ ਸਿੰਘ, ਪੱਤਾ, ਹਵਾ
inਦਰਬਾਰਾ ਸਿੰਘ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੁਗਨੂੰ, ਨਿਰਮਲ ਸਿੰਘ ਧੌਂਸੀ, ਰਾਤ
inਠੰਡ ਅੱਜ ਕੱਲ ਕਾਫੀ ਹੁੰਦੀ ਜਾ ਰਹੀ ਹੈ । ਤਾਪਮਾਨ ਵੀ ਰਾਤ ਨੂੰ ਬਹੁਤ ਥੱਲੇ ਡਿੱਗ ਪੈਂਦਾ ਹੈ। ਸਵੇਰ ਵੇਲੇ ਘਾਹ ਤੇ ਕੋਰਾ ਜੰਮਣ ਲੱਗ ਪਿਆ ਹੈ। ਪੱਤਝੜ ਦਾ ਮੌਸਮ ਅਖੀਰਲੇ ਸਾਹ ਲੈ ਰਿਹਾ ਜਾਪਦਾ ਹੈ। ਬਹੁਤੀ ਦੇਰ ਨਹੀਂ ਜਦ ਪੱਤੇ ਡਿੱਗਨੋੰ /ਝੜਨੋੰ ਤੇ ਉੱਡਨੋੰ ਹੱਟ ਜਾਣਗੇ। ਪੱਤਿਆਂ ਦੀ ਥਾਂ ਬਰਫ਼ ਦੇ ਫੰਬੇ ਡਿੱਗਣੇ ਜਲਦੀ ਹੀ ਸ਼ੁਰੂ ਹੋ ਜਾਣਗੇ। ਹੁਣ ਤਾਂ ਹਨੇਰਾ ਵੀ ਛੇਤੀੰ ਹੀ ਹੋ ਜਾਂਦਾ ਹੈ। ਹਵਾ ਵੀ ਬੜੀ ਤੇਜ਼ ਹਨੇਰੀ ਵਾਂਗ ਦਿਨ ਰਾਤ ਵਗਦੀ ਰਹਿੰਦੀ ਹੈ।
ਨਿਰਮਲ ਸਿੰਘ ਧੌਂਸੀ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗ਼ਮ (grief), ਜੀਵਨ/Life, ਸਰਬਜੀਤ ਸਿੰਘ ਖਹਿਰਾ
inਸਰਬਜੀਤ ਸਿੰਘ ਖਹਿਰਾ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਪੰਛੀ, ਸਰਦਾਰ ਧਾਮੀ
in≈ 1 ਟਿੱਪਣੀ
ਸਰਦਾਰ ਧਾਮੀ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਨਿਰਮਲ ਸਿੰਘ ਧੌਂਸੀ, ਪੱਤਾ, ਬਿਰਖ
inਨਿਰਮਲ ਸਿੰਘ ਧੌਂਸੀ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਫੁੱਲ, ਰਘਬੀਰ ਦੇਵਗਨ
inਰਘਬੀਰ ਦੇਵਗਨ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਫਲ, ਸਵਰਨ ਸਿੰਘ
inਸਵਰਨ ਸਿੰਘ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਖੁਸਬੋ/smell, ਜੀਵਨ/Life, ਸਵਰਨ ਸਿੰਘ
inਸਵਰਨ ਸਿੰਘ
27 ਸ਼ਨੀਵਾਰ ਅਕਤੂ. 2012
Posted ਅਡੰਬਰ, ਕਰਮਜੀਤ ਸਮਰਾ, ਜੀਵਨ/Life
inਕਰਮਜੀਤ ਸਮਰਾ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਪੰਛੀ, ਵੇਲ ਬੂਟੇ, ਸੁਵੇਗ ਦਿਓਲ
inਸੁਵੇਗ ਦਿਓਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵ-ਜੰਤ, ਦਰਬਾਰਾ ਸਿੰਘ, ਪੰਛੀ
inਦਰਬਾਰਾ ਸਿੰਘ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਧੀਦੋ ਗਿੱਲ, ਬਚਪਨ
inਧੀਦੋ ਗਿੱਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਕੁਲਜੀਤ ਮਾਨ, ਜੀਵ-ਜੰਤ
inਕੁਲਜੀਤ ਮਾਨ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਚੰਨ, ਜੀਵਨ/Life, ਭਾਬੀ
inਗੁਰਮੁਖ ਭੰਦੋਹਲ ਰਾਈਏਵਾਲ
27 ਸ਼ਨੀਵਾਰ ਅਕਤੂ. 2012
Posted ਅਰਵਿੰਦਰ ਕੌਰ, ਕੁਦਰਤ/Nature, ਬਿਰਖ, ਹਵਾ
inਅਰਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਪੱਤਾ, ਸਰਦਾਰ ਧਾਮੀ, ਹਵਾ
inਸਰਦਾਰ ਧਾਮੀ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਧੰਦੇ, ਲਵਤਾਰ ਸਿੰਘ
inਲਵਤਾਰ ਸਿੰਘ
27 ਸ਼ਨੀਵਾਰ ਅਕਤੂ. 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਬੱਦਲ਼
ina pillion rider gathers
her black hair
receding clouds
ਅਰਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਇੰਦਰਜੀਤ ਸਿੰਘ ਪੁਰੇਵਾਲ, ਕੁਦਰਤ/Nature, ਝਰਨਾ
inਇੰਦਰਜੀਤ ਸਿੰਘ ਪੁਰੇਵਾਲ
27 ਸ਼ਨੀਵਾਰ ਅਕਤੂ. 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਬਿਰਖ
inਅਰਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਇਕਬਾਲ ਭਾਮ, ਕੁਦਰਤ/Nature, ਜੀਵਨ/Life, ਬਿਰਖ
inਇਕਬਾਲ ਭਾਮ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਫੁੱਲ, ਸਾਬੀ ਨਾਹਲ
inਮੈ ਟਾਇਗਰ ਤੇ ਸ਼ਿੰਦੀ ਬੜੇ ਗੂਹੜੇ ਯਾਰ ਹੁੰਦੇ ਸੀ ਬਹੁਤ ਪਿਆਰ ਸੀ ਸਾਡੇ ਵਿਚ ..ਮੈ ਦਸ ਕੁ ਵਰਿਆਂ ਦਾ ਹੋਣਾ .. ਇਕ ਕਤੂਰਾ ਲਿਆਂਦਾ ਬਹੁਤ ਪਿਆਰਾ ..ਓਹ ਮਰ ਗਿਆ ਮੈ ਤੇ ਰੋਣੋ ਨਾ ਹਟਿਆ..ਓਹਨੂ ਦਬਿਆ ਉਤੇ ਕਪੜਾ ਪਾਇਆ ਦਿਲੋਂ ਦੁਖ ਨਾ ਜਾਵੇ ਓਹਦਾ ..ਫਿਰ ਇਕ ਦਿਨ ਇਕ ਹੋਰ ਕਤੂਰਾ ਚੋਰੀ ਕਰ ਲਿਆਂਦਾ ਮੈ ..ਓਹਦਾ ਨਾਮ ਰਖਿਆ ਟਾਇਗਰ ..ਓਹਦੇ ਪਿੰਡੇ ਤੇ ਧਾਰੀਆਂ ਖੜੇ ਕੰਨ ..ਬੱਸ ਖੂਹ ਨੂੰ ਜਾਣਾ ਗੋਦੀ ਚੱਕ ਲਿਜਾਣਾ ਤੇ ਲੈ ਆਉਣਾ ..ਓਹਨੇ ਸੌਣਾ ਵੀ ਮੇਰੇ ਨਾਲ ..ਜਦ ਮਾਂ ਨੂੰ ਪਤਾ ਲੱਗਾ ਕੇ ਕੁੱਤਾ ਨਾਲ ਸੁਆਉਂਦਾ ਦੋਹਾਂ ਦੀ ਸ਼ਾਮਤ ਆ ਗਈ ..ਓਹ ਜੁਆਨ ਤੇ ਸਮਝਦਾਰ ਬਹੁਤਾ ਹੁੰਦਾ ਗਿਆ ..ਮੇਰੀ ਮਾਂ ਦੀ ਘੂਰ ਨੂ ਸਮਝਦਾ ਸੀ ..ਜਦ ਤਕ ਮਾਤਾ ਸੌਂਦੀ ਨਾ ਓਹਨੇ ਬਾਹਰ ਬੈਠੇ ਰਹਿਣਾ ਅਧੀ ਰਾਤ ਨੂੰ ਫੇਰ ਮੇਰੇ ਨਾਲ …ਟਾਇਗਰ ਕੌੜਾ ਬਹੁਤ ਸੀ ਸਭ ਡਰਦੇ ਸੀ ਓਸ ਕੋਲੋਂ ..ਇਕ ਵਾਰੀ ਮਾਂ ਬਿਸ਼ਨੋ ਤਾਈ ਨੂੰ ਘਰ ਛਡ ਵਾਂਹਡੇ ਚਲੀ ਗਈ .ਓਹਨੇ ਸੋਚਿਆ ਕੋਈ ਕਮ ਕਰ ਦਿਆਂ ਮਗਰੋਂ ..ਤਾਈ ਨੇ ਜਦ ਭਾਂਡਾ ਚੁਕਿਆ ਟਾਇਗਰ ਨੇ ਪੋਲੀ ਜਿਹੀ ਬਾਂਹ ਫੜ ਕੇ ਰਖਾ ਲਿਆ .ਓਹਦੇ ਮੰਜੇ ਲਾਗੇ ਬੈਠਾ ਰਿਹਾ ਜਦ ਤਕ ਮਾਤਾ ਨਾ ਮੁੜ ਆਈ .. ਚੁੱਲ੍ਹੇ ਕਾਂ ਨਾ ਫੜਕਣ ਦੇਣਾ ਜਿਮੇਵਾਰੀ ਟਾਇਗਰ ਦੀ ..ਗਾਂ ਮਝ ਸੂਣੀ ਟਾਇਗਰ ਦਾ ਕਮ ਰਖਵਾਲੀ .ਗੋਰਾ ਵੱਛਾ ਟਾਇਗਰ ਤੇ ਮੈ ਪਾਲਿਆ ਸੀ ਨਾਮ ਰਖਿਆ ਸੀ ਸ਼ਿੰਦੀ ..ਸ਼ਿੰਦੀ ਨੂੰ ਸਭ ਨੇ ਕਹਿਣਾ ਇਹ ਵੀ ਟਾਇਗ
ਅੱਜ ਪੁਰਾਣੀ ਡਾਇਰੀ ਚੁੱਕੀ ..ਇਕ ਪੰਨੇ ਤੇ ਟਾਇਗਰ ਤੇ ਸ਼ਿੰਦੀ ਦਾ ਵੀ ਜ਼ਿਕਰ ਸੀ
ਸਾਬੀ ਨਾਹਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਜੀਵਨ/Life
inਗੁਰਵਿੰਦਰ ਸਿੰਘ ਸਿੱਧੂ
27 ਸ਼ਨੀਵਾਰ ਅਕਤੂ. 2012
Posted ਅਮਲੀ, ਕੁਦਰਤ/Nature, ਜੀਵਨ/Life, ਤੇਜਿੰਦਰ ਸਿੰਘ ਗਿੱਲ, ਸੂਰਜ
inਤੇਜਿੰਦਰ ਸਿੰਘ ਗਿੱਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਚੰਨ, ਜੀਵ-ਜੰਤ
inਗੁਰਵਿੰਦਰ ਸਿੰਘ ਸਿੱਧੂ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਚੰਨ, ਮਨਦੀਪ ਮਾਨ
inआधी रात
कितना ऊँचा हाए!कितना अकेला
पूरा चाँद
midnight
so high ah!so lonely
full moon
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗਹਿਣੇ, ਗੁਰਮੇਲ ਬਦੇਸ਼ਾ, ਜੀਵਨ/Life
inਗੁਰਮੇਲ ਬਦੇਸ਼ਾ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੀਤ ਅਰੋੜਾ, ਜੀਵਨ/Life
inਗੀਤ ਅਰੋੜਾ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਰਮਨਜੀਤ ਵਿਰਕ, ਰੀਤੀ ਰਿਵਾਜ
inਰਮਨਜੀਤ ਵਿਰਕ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਰਾਣੀ ਬਰਾੜ, ਸੂਰਜ
inਰਾਣੀ ਬਰਾੜ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਤਾਰੇ, ਦਰਬਾਰਾ ਸਿੰਘ
inਦਰਬਾਰਾ ਸਿੰਘ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਸਰਬਜੋਤ ਸਿੰਘ ਬਹਿਲ
inਸਰਬਜੋਤ ਸਿੰਘ ਬਹਿਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੁਰਮੀਤ ਸੰਧੂ, ਜੀਵਨ/Life
inਗੁਰਮੀਤ ਸੰਧੂ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਚੰਨ, ਬਿਰਖ, ਸੁਵੇਗ ਦਿਓਲ
inਸੁਵੇਗ ਦਿਓਲ
27 ਸ਼ਨੀਵਾਰ ਅਕਤੂ. 2012
Posted ਉਮੇਸ਼ ਘਈ, ਕੁਦਰਤ/Nature, ਜੀਵਨ/Life, ਬੱਦਲ਼
inਉਮੇਸ਼ ਘਈ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੀਤ ਅਰੋੜਾ, ਜੀਵਨ/Life, ਬਿਰਖ
inਗੀਤ ਅਰੋੜਾ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜਗਜੀਤ ਸੰਧੂ, ਹਵਾ
inਜਗਜੀਤ ਸੰਧੂ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਨਿਰਮਲ ਸਿੰਘ ਧੌਂਸੀ
inਨਿਰਮਲ ਸਿੰਘ ਧੌਂਸੀ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ, ਧੰਦੇ
inਦਰਬਾਰਾ ਸਿੰਘ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਦਰਬਾਰਾ ਸਿੰਘ, ਪਾਣੀ
in≈ 1 ਟਿੱਪਣੀ
ਦਰਬਾਰਾ ਸਿੰਘ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਫਲ, ਸਾਬੀ ਨਾਹਲ
inਪਿੰਡੋ ਜਦ ਵੀ ਖੂਹ ( ਡੇਰੇ ) ਨੂੰ ਜਾਣਾ ਰਸਤੇ ਚ ਅਮਰੂਦਾਂ ਵਾਲਾ ਘਰ ਆਉਂਦਾ ਸੀ.. .ਵੇਹਿੜੇ ਦੀ ਚਾਰ ਦੀਵਾਰੀ ਏਡੀ ਕੁ ਕਿ ਮੰਜੇ ਤੇ ਬੈਠੇ ਬੰਦੇ ਦਾ ਸਿਰ ਦਿਸ ਪੈਣਾ…ਤੇ ਓਹ ਵੀ ਕਈ ਥਾਵਾਂ ਤੋਂ ਢਠੀ ਹੋਈ ..ਚੋਰੀ ਤੋੜਨ ਦਾ ਦਾਅ ਨਾ ਲਗਣਾ..ਭਾਬੀ ਦਾ ਮੰਜਾ ਸਦਾ ਅਮਰੂਦਾਂ ਥੱਲੇ ..ਭਾਬੀ ਸੀ ਤੇ ਸਾਡੀ ਮਾਂ ਦੀ ਹਾਨਣ ਪਰ ਸਾਡੀ ਪੀੜੀ ਉਚੀ ਹੋਣ ਕਰਕੇ ਡੈਡ ਦੇ ਹਾਣੀ -ਪ੍ਰਵਾਣੀ ਮੇਰੇ ਭਰਾ ਹੀ ਲਗਦੇ ਸੀ ..ਇਕ ਦਿਨ ਭਾਬੀ ਬੀਮਾਰ ਹੋ ਤੇ ਗਈ ਸਾਰਾ ਟੱਬਰ ਹਸਪਤਾਲ …ਸਾਨੂੰ ਤੇ ਚਾਹ ਚੜ ਗਿਆ. .
ਇਕ ਲੰਮੀ ਜਿਹੀ ਤੇ ਪਤਲੀ ਜਿਹੀ ਕੁੜੀ ਹੁੰਦੀ ਸੀ .. ਉਸ ਜਦ ਵੀ ਰਾਹ ਗਲੀ ਟਕਰਨਾ ਦਿਲ ਦੀ ਧੜਕਨ ਵਧ ਜਾਣੀ ..ਸੋਹਣੀ ਬਹੁਤ ਸੀ.. ਤੇ ਲਗਦੀ ਵੀ ਮੈਨੂੰ ਬਹੁਤ ਸੋਹਣੀ ਸੀ ..ਓਹ ਤੇ ਸ਼ਰਮਾਕਲ ਹੈ ਹੀ ਸੀ ਤੇ ਹੌਸਲਾ ਮੇਰੇ ਵਿਚ ਵੀ ਏਨਾ ਨਹੀ ਸੀ ਕੇ ਓਸਨੂੰ ਬੁਲਾ ਵੀ ਲੈਂਦਾ..ਦੂਰੋਂ ਤੇ ਇਕ ਦੂਜੇ ਨੂੰ ਵੇਖਦੇ ਰਹਿਣਾ ਜਦ ਲਾਗੇ ਆਉਣਾ ਤੇ ਨੀਵੀਂ ਪਾ ਕੇ ਲੰਘ ਜਾਣਾ ..ਇਹ ਸਿਲਸਲਾ ਚਿਰਾਂ ਦਾ ਚਲਦਾ ਸੀ …ਖੈਰ ..ਭਾਦੋਂ ਦਾ ਸ਼ਰਾਟਾ ਪੈ ਕੇ ਹਟਿਆ ਤੇ ਹੁਮਸ ਜਿਹੇ ਵਿਚ ਮੈ ਭਾਬੀ ਦੇ ਘਰ ਵੱਲ ਭਜਿਆ ..ਜਦ ਅਮਰੂਦਾਂ ਵਾਲੇ ਵੇਹਿੜੇ ਪਹੁੰਚਿਆ ਸਾਹਮਣੇ ਓਹੀ ਸੋਹਣੀ ..ਮੇਰੇ ਪੈਰ ਠਿਠਕ ਗਏ …ਛਾਤੀ ਚ ਦਿਲ ਇੰਜ ਉਛਲੇ ਜਿਵੇਂ ਬਾਹਰ ਡਿੱਗ ਪੈਣਾ ..ਉਸ ਨਜ਼ਰ ਮਿਲਾ ਕੇ ਹਲਕੀ ਮੁਸਕਰਾਹਟ ਨਾਲ ਨੀਵੀ ਪਾ ਲਈ—
ਝੁਕੀਆਂ ਪਲਕਾਂ
ਚੁਨੀ ਵਿਚ ਬਨ੍ਹੇ ਅਮਰੂਦ
ਲੁਕੋਵੇ ਮੁੜ੍ਹਕਾ
ਸਾਬੀ ਨਾਹਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਧੰਦੇ, ਸੁਖਵੰਤ ਕੌਰ ਢੇਸੀ
inਸੁਖਵੰਤ ਕੌਰ ਢੇਸੀ
27 ਸ਼ਨੀਵਾਰ ਅਕਤੂ. 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life
inਅਰਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਨਿਰਮਲ ਸਿੰਘ ਧੌਂਸੀ, ਹਵਾ
inਨਿਰਮਲ ਸਿੰਘ ਧੌਂਸੀ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਦਵਿੰਦਰ ਕੌਰ, ਪੱਤਾ, ਵਰਖਾ
inਦਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਮਨਦੀਪ ਮਾਨ
inमेहंदी का शगुन
भर नयन अम्मा चूमे
लाडो का माथा
mehandi ceremony
with moist eyes the mother
kisses daughters forehead
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਸਤਵਿੰਦਰ ਗਿੱਲ
inਸਤਵਿੰਦਰ ਗਿੱਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਰਾਣੀ ਬਰਾੜ
inਰਾਣੀ ਬਰਾੜ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਰਮਨਜੀਤ ਵਿਰਕ, ਹਵਾ
inਰਮਨਜੀਤ ਵਿਰਕ
27 ਸ਼ਨੀਵਾਰ ਅਕਤੂ. 2012
Posted ਅਰਵਿੰਦਰ ਕੌਰ, ਕੁਦਰਤ/Nature, ਦੁਨਿਆਵੀ ਰਿਸ਼ਤੇ, ਸੂਰਜ
inਅਰਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਬਸਤਰ, ਰਾਜਿੰਦਰ ਸਿੰਘ ਘੁੱਮਣ
inਰਾਜਿੰਦਰ ਸਿੰਘ ਘੁੱਮਣ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਪ੍ਰੀਤ ਰਾਜਪਾਲ, ਬੱਦਲ਼
inਪ੍ਰੀਤ ਰਾਜਪਾਲ
27 ਸ਼ਨੀਵਾਰ ਅਕਤੂ. 2012
Posted ਅਮਨਪ੍ਰੀਤ ਪੰਨੂ, ਕੁਦਰਤ/Nature, ਜੀਵਨ/Life, ਬਚਪਨ
inਅਮਨਪ੍ਰੀਤ ਪੰਨੂ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਪਤਝੜ/Autumn, ਸੁਵੇਗ ਦਿਓਲ
inਸੁਵੇਗ ਦਿਓਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਨਿਰਮਲ ਸਿੰਘ ਧੌਂਸੀ
inਨਿਰਮਲ ਸਿੰਘ ਧੌਂਸੀ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੁਰਮੀਤ ਸੰਧੂ, ਜੀਵਨ/Life, ਬਸਤਰ
inਗੁਰਮੀਤ ਸੰਧੂ