sharing one umbrella–
the person more in love
gets wet
Keisanjin
ਇਕੋ ਛਤਰੀ ਹੇਠਾਂ–
ਵੱਧ ਪਿਆਰ ਕਰਨ ਵਾਲ਼ਾ
ਬਹੁਤਾ ਭਿਜਿਆ
ਕੇਆਈਸੈਂਜਿਨ
ਅਨੁਵਾਦ: ਅਮਰਜੀਤ ਸਾਥੀ
اکو چھتری ہیٹھاں
ودھ پیار کرن والا
بہتا بِھجیا
کیائیسینجن
انوواد: امرجیت ساتھی