wintry blasts–
blown off into the ocean
the evening sun
Natsume Soseki
ਸਰਦ ਬੁਲ੍ਹੇ–
ਉਡਾ ਸੁੱਟਿਆ ਸਾਗਰ ਵਿਚ
ਸੰਝ ਦਾ ਸੂਰਜ
ਨਾਤਸੁਮੇ ਸੋਸੇਕੀ
ਅਨੁਵਾਦ: ਅਮਰਜੀਤ ਸਾਥੀ
سرد بلھے
اڈا سٹیا ساگر وچ
سنجھ دا سورج
ناتسمے سوسیکی
انوواد: امرجیت ساتھی