ਟੈਗ
ਚੂੜੇ ਵਾਲੇ ਹੱਥੀਂ
ਸ਼ੰਗਦੀ ਲਾਵੇ ਰੋਟੀਆਂ –
ਅੰਦਰ ਤਪੇ ਤੰਦੂਰ
ਅਮਰਜੀਤ ਸਾਥੀ
28 ਮੰਗਲਵਾਰ ਅਪ੍ਰੈ. 2015
Posted ਨਿਵਰਗੀ/Uncategorized
inਟੈਗ
ਚੂੜੇ ਵਾਲੇ ਹੱਥੀਂ
ਸ਼ੰਗਦੀ ਲਾਵੇ ਰੋਟੀਆਂ –
ਅੰਦਰ ਤਪੇ ਤੰਦੂਰ
ਅਮਰਜੀਤ ਸਾਥੀ
27 ਸੋਮਵਾਰ ਅਪ੍ਰੈ. 2015
Posted ਨਿਵਰਗੀ/Uncategorized
inਟੈਗ
ਸਿਲ਼ੀ ਕਣਕ ਦੇ
ਢੇਰ ਕੋਲੋਂ ਲੰਘਿਆ ਆੜਤੀ-
ਠੰਢਾ ਤੰਦੂਰ
ਗੁਰਮੀਤ ਸਿੰਘ ਸੰਧੂ
27 ਸੋਮਵਾਰ ਅਪ੍ਰੈ. 2015
Posted ਅਰਵਿੰਦਰ ਕੌਰ, ਪਿੱਪਲ, ਸੁਝਾ
inਪਿੱਪਲ ਦੀ ਛਾਂ —
ਫਿੱਕੇ ਹੋਏ ਸਟਾਪੂ ਤੇ
ਮੁੜ ਮੁੜ ਲੀਕਾਂ
ਅਰਵਿੰਦਰ ਕੌਰ
26 ਐਤਵਾਰ ਅਪ੍ਰੈ. 2015
Posted ਨਿਵਰਗੀ/Uncategorized
inਪਿੱਪਲ ਹੇਠਾਂ
ਪੱਤਿਆਂ ਦੀ ਢੇਰੀ
ਖੇਡਦੇ ਸੀਪ
ਦਰਬਾਰਾ ਸਿੰਘ
25 ਸ਼ਨੀਵਾਰ ਅਪ੍ਰੈ. 2015
Posted ਪਿੱਪਲ, ਸੁਝਾ, ਹਰਜਿੰਦਰ ਢੀਂਡਸਾ
inਪਿੱਪਲ ਦੀ ਛਾਂ –
ਪਿੰਡ ਦੇ ਬਜੁਰਗ
ਸੁਣਦੇ ਹੀਰ
ਹਰਜਿੰਦਰ ਢੀਂਡਸਾ
25 ਸ਼ਨੀਵਾਰ ਅਪ੍ਰੈ. 2015
ਸ਼ਾਮ ਦਾ ਘੁਸ੍ਮੁਸਾ
ਪਿੱਪਲ ਪੱਤੀਆਂ ‘ਚ
ਉਲਝਿਆ ਸੂਰਜ
ਗੀਤ ਅਰੋੜਾ
25 ਸ਼ਨੀਵਾਰ ਅਪ੍ਰੈ. 2015
Posted ਪਿੱਪਲ, ਬਮਲਜੀਤ ਮਾਨ, ਸੁਝਾ
inਤ੍ਰਿਵੈਨੀ ਪਿੱਪਲ - ਛੜੇ ਸੱਤ ਗੇੜੇ ਕੱਢਕੇ ਲਪੇਟੀ ਮੌਲੀ ਬਮਲਜੀਤ ਮਾਨ
25 ਸ਼ਨੀਵਾਰ ਅਪ੍ਰੈ. 2015
Posted ਗੁਰਦੀਪ ਬਿੱਲਾ, ਪਿੱਪਲ, ਸੁਝਾ
inਪਿੱਪਲ ਦੀ ਛਾਂ
ਥੱਲੇ ਆਣ ਖਲੋਤੀ-
ਏ.ਸੀ ਕਾਰ
ਗੁਰਦੀਪ ਬਿੱਲਾ
25 ਸ਼ਨੀਵਾਰ ਅਪ੍ਰੈ. 2015
Posted ਗੁਰਮੁਖ ਭੰਦੋਹਲ ਰਾਈਏਵਾਲ, ਪੱਖੀ, ਸੁਝਾ -prompt
inਦਿਓਰ ਨੂੰ ਝੱਲਦਿਆਂ
ਛਣਕਾਵੇ ਪੱਖੀ ਦੇ ਘੁੰਗਰੂ —
ਤਪਦਾ ਜੇਠ
ਗੁਰਮੁਖ ਭੰਦੋਹਲ ਰਾਈਏਵਾਲ
24 ਸ਼ੁੱਕਰਵਾਰ ਅਪ੍ਰੈ. 2015
Posted ਪਿੱਪਲ, ਰਘਬੀਰ ਦੇਵਗਨ, ਸੁਝਾ
inਗਰਮੀਆਂ ਦੀ ਦੁਪਹਿਰ ~
ਪਿੱਪਲ ਦੀਆ ਟਾਹਣੀਆ ਨਾਲ ਲਮਕਣ
ਪੀਲ ਪਲਾਗੜੀ
ਰਘਬੀਰ ਦੇਵਗਨ
24 ਸ਼ੁੱਕਰਵਾਰ ਅਪ੍ਰੈ. 2015
Posted ਪਿੱਪਲ, ਰਜਵੰਤ ਬਾਜਵਾ, ਸੁਝਾ
inਸੱਜ ਵਿਆਹੀ ਪਲੰਘੇ
ਸੱਗੀ ਫੁੱਲ ਪਿੱਪਲ ਪਤੀਆਂ
ਝਾਕਣ ਨਿੱਕੀਆਂ
ਰਾਜਵੰਤ ਬਾਜਵਾ
24 ਸ਼ੁੱਕਰਵਾਰ ਅਪ੍ਰੈ. 2015
Posted ਦਰਬਾਰਾ ਸਿੰਘ, ਪਿੱਪਲ, ਸੁਝਾ
inਬਹਾਰ ਆਗਮਨ
ਕਰੁੰਬਲੋਂ ਪਹਿਲਾਂ ਪਿੱਪਲ ਤੇ
ਤਿਲੀਅਰ ਪਾ ਗਏ ਫੇਰਾ
ਦਰਬਾਰਾ ਸਿੰਘ
24 ਸ਼ੁੱਕਰਵਾਰ ਅਪ੍ਰੈ. 2015
Posted ਦਰਬਾਰਾ ਸਿੰਘ, ਸੁਝਾ
inਧੀਆਂ ਦੀ ਮਾਂ
ਜਗਾਇਆ ਜੜ ‘ਚ ਦੀਵਾ
ਤ੍ਰਿਵੈਣੀ ਦਾ ਪਿੱਪਲ਼
ਦਰਬਾਰਾ ਸਿੰਘ
24 ਸ਼ੁੱਕਰਵਾਰ ਅਪ੍ਰੈ. 2015
Posted ਸੁਝਾ
inਪਿੱਪਲ ਛਾਵੇਂ
ਤਪਦੀ ਦੁਪਿਹਰ
ਪਿੰਡ ਦਾ ਚੌਣਾ
ਹਰਜਿੰਦਰ ਢੀਂਡਸਾ
24 ਸ਼ੁੱਕਰਵਾਰ ਅਪ੍ਰੈ. 2015
ਢਲਿਆ ਦਿਨ
ਕੰਜ-ਕੁਆਰੀ ਬਾਲਿਆ
ਪਿੱਪਲ ਹੇਠ ਦੀਵਾ
ਅਰੋੜਾ ਗੀਤਪਲ
23 ਵੀਰਵਾਰ ਅਪ੍ਰੈ. 2015
Posted ਦਰਬਾਰਾ ਸਿੰਘ, ਸੁਝਾ
inਚੜਦੇ ਵਲ ਮੂੰਹ
ਪਿੱਪਲ਼ ਪੱਤੇ ਨੇਤੀ ਗੜਬੀ ਦੇ ਵਿਚ
ਸੱਸ ਮਿਣਸਦੀ ਨੂੰਹ
(ਮਿਣਸਣਾ=ਨਵੀਂ ਵਿਅ੍ਹਾਓਲੀ ਦੇ ਦੇਹਲ਼ੀ ਪੈਰ ਪਾਓਣ ਸਮੇ ਕੀਤੀ ਜਾਂਦੀ ਰਸਮ)
ਦਰਬਾਰਾ ਸਿੰਘ
23 ਵੀਰਵਾਰ ਅਪ੍ਰੈ. 2015
Posted ਸੁਝਾ
inਪਿੱਪਲ ਦੀ ਛਾਂ ~
ਤ੍ਰਿੰਝਣ ‘ਚ ਬੈਠੀਆ ਮੁਟਿਆਰਾਂ
ਕੱਢਣ ਪੱਖੀ ‘ਤੇ ਕਲੀਏ
ਰਘਬੀਰ ਦੇਵਗਨ
23 ਵੀਰਵਾਰ ਅਪ੍ਰੈ. 2015
Posted ਸੁਝਾ
inਨਰਾਤੇ ਸ਼ੁਰੂ
ਨਵ ਵਿਆਹਿਆ ਜੋੜਾ
ਪੂਜੇ ਪਿੱਪਲ
ਹਰਜਿੰਦਰ ਢੀਂਡਸਾ
23 ਵੀਰਵਾਰ ਅਪ੍ਰੈ. 2015
Posted ਜਗਤਾਰ ਲਾਡੀ, ਸੁਝਾ
inਉੱਡੀਆਂ ਚਿੜੀਆਂ
ਤੀਆਂ ਤੋਂ ਬਾਅਦ
ਸੁੰਨੇ ਪਿੱਪਲ
ਜਗਤਾਰ ਲਾਡੀ
23 ਵੀਰਵਾਰ ਅਪ੍ਰੈ. 2015
Posted ਦਰਬਾਰਾ ਸਿੰਘ, ਸੁਝਾ
in19 ਐਤਵਾਰ ਅਪ੍ਰੈ. 2015
Posted ਪੱਖੀ, ਰਜਵੰਤ ਬਾਜਵਾ, ਲੇਖਕ, ਸੁਝਾ
in19 ਐਤਵਾਰ ਅਪ੍ਰੈ. 2015
Posted ਦਰਬਾਰਾ ਸਿੰਘ, ਦ੍ਰਿਸ਼ਟ ਬਿੰਬ (Visual-Seeing), ਪੱਖੀ, ਸੁਝਾ
in19 ਐਤਵਾਰ ਅਪ੍ਰੈ. 2015
Posted ਗਰਮੀ/Summer, ਜਗਤਾਰ ਲਾਡੀ, ਦ੍ਰਿਸ਼ਟ ਬਿੰਬ (Visual-Seeing), ਲੇਖਕ
in19 ਐਤਵਾਰ ਅਪ੍ਰੈ. 2015
Posted ਅਰਵਿੰਦਰ ਕੌਰ, ਪੱਖੀ, ਸੁਝਾ
inਟੈਗ
18 ਸ਼ਨੀਵਾਰ ਅਪ੍ਰੈ. 2015
Posted ਪੱਖੀ, ਬਮਲਜੀਤ ਮਾਨ, ਸੁਝਾ
in18 ਸ਼ਨੀਵਾਰ ਅਪ੍ਰੈ. 2015
ਅਰੋੜਾ ਗੀਤ
18 ਸ਼ਨੀਵਾਰ ਅਪ੍ਰੈ. 2015
Posted ਪੱਖੀ, ਲਖਵਿੰਦਰ ਸ਼ਰੀਂਹ ਵਾਲਾ, ਸੁਝਾ
inਲਖਵਿੰਦਰ ਸ਼ਰੀਂਹਵਾਲਾ
18 ਸ਼ਨੀਵਾਰ ਅਪ੍ਰੈ. 2015
Posted ਪੱਖੀ, ਬਰੂਨੋ ਹਿਉਲਿਨ/Bruno Hulin, ਰਘਬੀਰ ਦੇਵਗਨ, ਸੁਝਾ
inਰਘਬੀਰ ਦੇਵਗਨ
18 ਸ਼ਨੀਵਾਰ ਅਪ੍ਰੈ. 2015
Posted ਅਰਵਿੰਦਰ ਕੌਰ, ਪੱਖੀ, ਸੁਝਾ
in18 ਸ਼ਨੀਵਾਰ ਅਪ੍ਰੈ. 2015
ਜਗਦੀਸ਼ ਕੌਰ
18 ਸ਼ਨੀਵਾਰ ਅਪ੍ਰੈ. 2015
Posted ਅਰਵਿੰਦਰ ਕੌਰ, ਪੱਖੀ, ਸੁਝਾ
inਅਰਵਿੰਦਰ ਕੌਰ
09 ਸੋਮਵਾਰ ਦਸੰ. 2013
Posted ਜੀਵਨ/Life, ਦਵਿੰਦਰ ਕੌਰ, ਸ਼ਰਵਣ ਬਿੰਬ (Auditory-Listening)
in16 ਸੋਮਵਾਰ ਸਤੰ. 2013
Posted Angelee Devdhar ਅੰਜਲਿ ਦੇਵਧਰ, ਜੀਵਨ/Life, ਦੁਨਿਆਵੀ ਰਿਸ਼ਤੇ, ਪਤੀ /ਪਤਨੀ
inਨੀਲੀ ਗੁਲਮੋਹਰ
16 ਸੋਮਵਾਰ ਸਤੰ. 2013
ਗੁਰਵਿੰਦਰ ਸਿੰਘ ਸਿੱਧੂ
16 ਸੋਮਵਾਰ ਸਤੰ. 2013
Posted ਕੁਦਰਤ/Nature, ਬਰਖਾ/Rainy Season, ਰੁੱਤਾਂ/Seasons, ਵਰਖਾ
inਸੰਜੇ ਸਨਨ
16 ਸੋਮਵਾਰ ਸਤੰ. 2013
Posted ਜੀਵਨ/Life, ਦਰਬਾਰਾ ਸਿੰਘ
in≈ 1 ਟਿੱਪਣੀ
ਦਰਬਾਰਾ ਸਿੰਘ
16 ਸੋਮਵਾਰ ਸਤੰ. 2013
sudden storm–
a lone bird chirps
on the fallen tree
ਅਰਵਿੰਦਰ ਕੌਰ
16 ਸੋਮਵਾਰ ਸਤੰ. 2013
Posted ਕੁਦਰਤ/Nature, ਗਰਮੀ/Summer, ਝੱਖੜ, ਦ੍ਰਿਸ਼ਟ ਬਿੰਬ (Visual-Seeing), ਫਸਲ, ਲਵਤਾਰ ਸਿੰਘ
in16 ਸੋਮਵਾਰ ਸਤੰ. 2013
Posted ਜੀਵਨ/Life, ਧੀ, ਪਤਝੜ/Autumn, ਪ੍ਰਭਜੋਤ ਕੌਰ
in06 ਮੰਗਲਵਾਰ ਅਗ. 2013
ਬਸੰਤ ਚੁਫੇਰੇ –
ਹਰ ਸ਼ੈ ਰੁੱਝੀ
ਜੀਵਨ ਆਹਰੇ
ਅਨੁਵਾਦ: ਅਮਰਜੀਤ ਸਾਥੀ
22 ਸੋਮਵਾਰ ਜੁਲਾ. 2013
Posted ਜਸਮੇਰ ਸਿੰਘ ਲਾਲ, ਜੀਵਨ/Life, ਤੀਆਂ
inਸਾਵਣ ਦੇ ਮਹੀਨੇ , ਤੀਆਂ ਦੇ ਤਿਓਹਾਰ ਨੂੰ ਵਿਆਹੀਆਂ ਵਰੀਆਂ ਕੁੜੀਆਂ , ਆਪਣੇ ਆਪਣੇ ਪੇਕੇ ਘਰ , ਫੇਰਾ ਮਾਰਣ ਜਾਂਦੀਆਂ ! ਇੱਕ ਪਾਸੇ ਤਾਂ ਮਾਂ ਆਪਣੀ ਧੀ ਨੂੰ ਵੀ ਉਡੀਕਦੀ ਹੈ ਕਿ , ਕਦੋਂ ਉਹ ਆਪਣੇ ਸਹੁਰਿਆਂ ਤੋਂ ਵਾਪਸ ਆਵੇਗੀ , ਦੂਜੇ ਪਾਸੇ ਉਹ ਆਪ ਵੀ ਇਸ ਤਿਓਹਾਰ ਉੱਤੇ ਆਪਣੇ ਪੇਕੇ ਘਰ ਨੂੰ ਯਾਦ ਕਰਦੀ ਹੈ , ਕਿ ਓਹ ਆਪਣੀਆਂ ਜੁੰਮੇਵਾਰੀਆਂ ਦੇ ਹੇਠਾਂ ਆਪਣੇ ਮਾਇਕੇ ਜਾ ਨਹੀਂ ਸਕਦੀ , ਇਸ ਦੁਵੱਲੀ ਪੀੜ ਵਿੱਚ ਮਾਂ ਆਪਣਾ ਇਹ ਦਰਦ , ਕਦੇ ਤਾਂ ਬੂਹੇ ਦੇ ਉਹਲਿਓਂ ਧੀ ਦਾ ਰਾਹ ਤੱਕਦੀ ਹੈ , ਅਤੇ ਕਦੇ ਆਪਣੇ ਪੇਕਿਆਂ ਦੇ ਰਾਹ ਨੂੰ ਵੀ ਨਿਹਾਰਦੀ ਹੋਈ , ਬੱਸ , ਆਪਣੇ ਹੰਝੂਆਂ ਨੂੰ ਹੀ ਗਲੇ ਲਾਉਂਦੀ ਆਪਣੇ ਪੱਲੂ ਨਾਲ ਪੂੰਝ ਲੈਂਦੀ ਹੈ !
ਤੀਆਂ ਦੀ ਝੜੀ
ਅੱਖਾਂ ਪੂੰਝੇ ਮਾਂ
ਬੂਹੇ ਪਿੱਛੇ ਖੜ੍ਹੀ
ਜਸਮੇਰ ਸਿੰਘ ਲਾਲ
ਨੀ ਕੁੜੀਓ,,,ਨੀ ਅੜੀਓ…..ਨੀ ਧੀਓ ….ਆਪਾਂ ਫੇਸ ਬੁੱਕ ਉੱਤੇ ਜੁੜੇ ਰਿਸ਼ਤੇ ਵੀ , ਕਦੀ ਇੱਕ ਦੂਜੇ ਨੂੰ ਮਿਲ ਪਾਵਾਂਗੇ ਕਿ ਨਾ …ਅੱਜ ਮੇਰੀਆਂ ਅੱਖਾਂ ਵੀ ਸੱਜਲ ਹਨ ! ਤੁਹਾਨੂੰ ਰੱਬ ਦੀਆਂ ਰੱਖਾਂ ! ਇਸ ਦੁਨੀਆਂ ਦੀ ਭੀੜ ਵਿੱਚ , ਤੁਸੀਂ ਜਿੱਥੇ ਜੱਥੇ ਵੀ ਹੋ , ਆਪਣੇ ਰਿਸ਼ਤਿਆਂ ਨੂੰ ਜਾਣੋ , ਉਨ੍ਹਾਂ ਨੂੰ ਪਹਿਚਾਣੋ, ਮਿਲੋ ਵਰਤੋ , ਸੁਖੀ , ਖੁਸ਼ਹਾਲ , ਤੰਦਰੁਸਤ ਅਤੇ ਲੰਮੀਆਂ ਉਮਰਾਂ ਮਾਣੋ !
22 ਸੋਮਵਾਰ ਜੁਲਾ. 2013
Posted ਜੀਵਨ/Life, ਦਵਿੰਦਰ ਕੌਰ
inਦਵਿੰਦਰ ਕੌਰ
22 ਸੋਮਵਾਰ ਜੁਲਾ. 2013
Posted ਜੀਵਨ/Life, ਦੀਪੀ ਸੈਰ, ਹਾਇਬਨ/Haibun
inਭਾਰਤੀ ਵਿਦਿਆਰਥੀਆਂ ਤੇ ਵੀਜ਼ਾ ਸ਼ਰਤਾਂ ਦੀ ਸਖ਼ਤਾਈ ਕਰਕੇ ਅਜਕਲ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਚ ਉਨ੍ਹਾਂ ਦੇ ਗਿਣਤੀ ਘਟ ਰਹੀ ਹੈ ਪਰ ਕਿਸੇ ਕਾਰਣ ਕਰਕੇ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ ।ਮੇਰੀ ਧੀ ਦੇ ਹੋਸਟਲ ਦੇ ਫਲੈਟ ਦੀਆਂ ਸਾਥਣਾਂ ਪਹਿਲੇ ਦੋ ਸਾਲ ਭਾਰਤੀ ਸਨ , ਪਰ ਅਖੀਰਲਾ ਸਾਲ ਚੀਨਣਾ ਨਾਲ ਬਿਤਾਇਆ ।
ਸਾਂਝੀ ਰਸੋਈ ਚ ਜਿਥੇ ਪਹਿਲਾਂ ਕਰੀ ਦੀ ਵਾਸ਼ਨਾ ਆਉਂਦੀ ਸੀ, ਉਥੇ ਅਖੀਰਲੇ ਸਾਲ, ਚੀਨੀ ਖਾਣੇ ਦੀ ਮਹਿਕ ਦਰਵਾਜ਼ੇ ਵੜਦਿਆਂ ਮੂੰਹ ਚ ਪਾਣੀ ਲਿਆ ਦਿੰਦੀ …
ਕਰੀ ਤੇ ਭਾਰੂ
ਚੀਨੀ ਪਕੋੜੀਆਂ ਦੀ ਮਹਿਕ . . .
ਕਾਲਜ ਦਾ ਭੋਜਨ
ਦੀਪੀ ਸੈਰ
22 ਸੋਮਵਾਰ ਜੁਲਾ. 2013
ਗੀਤ ਅਰੋੜਾ
22 ਸੋਮਵਾਰ ਜੁਲਾ. 2013
Posted ਜੀਵਨ/Life, ਪਿਆਰ, ਮੁਖਵੀਰ ਸਿੰਘ
inਮੁਖਵੀਰ ਸਿੰਘ
22 ਸੋਮਵਾਰ ਜੁਲਾ. 2013
ਹਰਲੀਨ ਸੋਨਾ
17 ਬੁੱਧਵਾਰ ਜੁਲਾ. 2013
Posted ਕੁਦਰਤ/Nature, ਪੀਂਘ, ਪ੍ਰੇਮ ਮੈਨਨ, ਬਚਪਨ, ਬਰਖਾ/Rainy Season
in≈ 1 ਟਿੱਪਣੀ
ਪ੍ਰੇਮ ਮੈਨਨ
17 ਬੁੱਧਵਾਰ ਜੁਲਾ. 2013
Posted ਜੀਵਨ/Life, ਦੁਨਿਆਵੀ ਰਿਸ਼ਤੇ, ਸ਼ਿੰਦਰ ਸ਼ਿੰਦ
inਸ਼ਿੰਦਰ ਸ਼ਿੰਦ
17 ਬੁੱਧਵਾਰ ਜੁਲਾ. 2013
Posted ਕੁਦਰਤ/Nature, ਹਰਵਿੰਦਰ ਧਾਲੀਵਾਲ, ਹਾਇਬਨ/Haibun
inਤਨਦੀਪ ਤਮੰਨਾ ਦਾ ਕਵਿਤਾ ਸੰਗ੍ਰਿਹ ‘ਇੱਕ ਦੀਵਾ ਇੱਕ ਦਰਿਆ ‘ ਪੜ੍ਹ ਕੇ ਹਟਿਆ ਹਾਂ ..ਕਿਤਾਬ ਬੇਹੱਦ ਚੰਗੀ ਲੱਗੀ ..ਉੱਤਮ ਸ਼ਾਇਰੀ ਪੜ੍ਹਨ ਨੂੰ ਮਿਲੀ ਤਾਂ ਰੂਹ ਤ੍ਰਿਪਤ ਹੋ ਗਈ ..ਕਿਤਾਬ ਪੜ੍ਹਨ ਲਈ ਇੱਕ ਹਫਤੇ ਦਾ ਸਮਾਂ ਲੱਗਿਆ .. ਇਸ ਇੱਕ ਹਫਤੇ ਦੌਰਾਨ ਇੰਝ ਲੱਗਿਆ ਜਿਵੇਂ ਕੋਈ ਅਦੁੱਤੀ ਸ਼ਕਤੀ ਮੈਨੂੰ ਕੁਦਰਤ ਦੇ ਹਰ ਅਚੰਭੇ ਤੋਂ ਜਾਣੂ ਕਰਵਾ ਰਹੀ ਹੋਵੇ ..ਇਸ ਸਮੇਂ ਦੌਰਾਨ ਮੈਂ ਮਨੁੱਖੀ ਜਿੰਦਗੀ ਦੀ ਆਤਮਿਕ ਪੀੜ ਅਤੇ ਸੁਹਜ ਸੁਆਦਾਂ ਨੂੰ ਮਾਣਦਾ ਹੋਇਆ ਚੰਨ ,ਤਾਰੇ, ਸੂਰਜ,ਨਦੀਆਂ ,ਜੰਗਲਾਂ ,ਸਮੁੰਦਰ ,ਝਰਨੇ ,ਕਾਲੇ ਬੱਦਲਾਂ ਆਦਿ ਦੀ ਸੁਭਾਵਕ ਹੀ ਸੈਰ ਕਰਦਾ ਰਿਹਾ ਹਾਂ ..ਇਹੀ ਨਹੀਂ ,ਇੰਝ ਲੱਗਦਾ ਹੈ ਜਿਵੇਂ ਮੈਂ ਅਗਲੇ ਪਿਛਲੇ ਜਨਮਾਂ ਦੀ ਵੀ ਸੈਰ ਕਰ ਲਈ ਹੋਵੇ …
ਹਰਵਿੰਦਰ ਧਾਲੀਵਾਲ
17 ਬੁੱਧਵਾਰ ਜੁਲਾ. 2013
ਜ਼ਿੱਮੀ ਭੁੱਲਰ
17 ਬੁੱਧਵਾਰ ਜੁਲਾ. 2013
Posted ਅਮਰਜੀਤ ਸਾਥੀ, ਜੀਵਨ/Life, ਤਾਨਕਾ, ਬੁਢਾਪਾ
inਅਮਰਜੀਤ ਸਾਥੀ
16 ਮੰਗਲਵਾਰ ਜੁਲਾ. 2013
Posted ਕੁਦਰਤ/Nature, ਗਰਮੀ/Summer, ਗੀਤ ਅਰੋੜਾ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab, ਵਿਵਹਾਰ
inਗੀਤ ਅਰੋੜਾ
16 ਮੰਗਲਵਾਰ ਜੁਲਾ. 2013
Posted ਕੁਦਰਤ/Nature, ਬਲਜਿੰਦਰ ਜੌੜਕੀਆਂ, ਬੱਦਲ਼
inਬਲਜਿੰਦਰ ਜੌੜਕੀਆਂ
16 ਮੰਗਲਵਾਰ ਜੁਲਾ. 2013
Posted ਕੁਦਰਤ/Nature, ਗੁਰਪ੍ਰੀਤ, ਸੂਰਜ
inਗੁਰ ਪ੍ਰੀਤ
21 ਸ਼ੁੱਕਰਵਾਰ ਜੂਨ 2013
ਗਗਨਦੀਪ ਸਿੰਘ
13 ਵੀਰਵਾਰ ਜੂਨ 2013
Posted ਜੀਵਨ/Life, ਝੱਖੜ, ਹਰਕੀ ਜਗਦੀਪ ਵਿਰਕ
inਹਰਕੀ ਜਗਦੀਪ ਵਿਰਕ
13 ਵੀਰਵਾਰ ਜੂਨ 2013
ਇਸ ਨੂੰ ਦੋਹਾਂ ਤਰੀਕਿਆਂ ਨਾ਼ ਲਿਖਿਆ ਜਾ ਸਕਦਾ ਹੈ:
ਜਾਂ
ਮੀਂਹ ਦਾ ਸ਼ੋਰ
ਸਹਿਜੇ ਹੀ ਦਰਿਆ ਚ ਰਲਿਆ
ਤੁਪਕਾ – ਤੁਪਕਾ
ਹਰਲੀਨ ਸੋਨਾ
13 ਵੀਰਵਾਰ ਜੂਨ 2013
ਜਗਦੀਸ਼ ਕੌਰ
13 ਵੀਰਵਾਰ ਜੂਨ 2013
Posted ਜੀਵ-ਜੰਤ, ਦਰਿਆ, ਦ੍ਰਿਸ਼ਟ ਬਿੰਬ (Visual-Seeing), ਬਰਖਾ/Rainy Season, ਹਰਲੀਨ ਸੋਨਾ
inਹਰਲੀਨ ਸੋਨਾ
13 ਵੀਰਵਾਰ ਜੂਨ 2013
Posted ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਪਿਆਰ, ਪੰਛੀ, ਸੁਰਜੀਤ ਸਿੰਘ ਪਾਹਵਾ
inਸੁਰਜੀਤ ਸਿੰਘ ਪਾਹਵਾ