ਟਿਮਿਟਿਮਉਣਾ
31 ਸ਼ਨੀਵਾਰ ਅਕਤੂ. 2009
Posted ਅਮਰੀਕਾ/USA, ਕੁਦਰਤ/Nature, ਗੁਰਮੀਤ ਸੰਧੂ
in31 ਸ਼ਨੀਵਾਰ ਅਕਤੂ. 2009
Posted ਅਮਰੀਕਾ/USA, ਕੁਦਰਤ/Nature, ਗੁਰਮੀਤ ਸੰਧੂ
in30 ਸ਼ੁੱਕਰਵਾਰ ਅਕਤੂ. 2009
Posted ਪੰਛੀ, ਮਨਦੀਪ ਗੋਲਡੀ, ਵਾਤਾਵਰਣ
inਮਨਦੀਪ ਗੋਲਡੀ
30 ਸ਼ੁੱਕਰਵਾਰ ਅਕਤੂ. 2009
Posted ਗੁਰਪ੍ਰੀਤ, ਜੀਵਨ/Life, ਪੰਜਾਬ/Punjab
inਗੁਰਪ੍ਰੀਤ
29 ਵੀਰਵਾਰ ਅਕਤੂ. 2009
Posted ਗੁਰਲਾਭ ਸਿੰਘ ਸਰਾਂ, ਜੀਵਨ/Life, ਪੰਜਾਬ/Punjab, ਹਾਇਬਨ/Haibun
in≈ 1 ਟਿੱਪਣੀ
ਅਸੀਂ ਚਾਰ ਦੋਸਤ ਕਾਰ ‘ਤੇ ਸਵਾਰ ਪਿੰਡ ਦੇ ਵਿਹੜੇ ਦੇ ਕੱਚੇ ਰਾਹ ਤੋਂ ਲੰਘ ਰਹੇ ਸਾਂ । ਬੱਚੇ ਰੇਤੇ ਦੀਆਂ ਢੇਰੀਆਂ ਬਣਾ ਬਣਾ ਖੇਡ ਰਹੇ ਸਨ । ਜਿਉਂ ਹੀ ਅਸੀਂ ਕੋਲ ਦੀ ਲੰਘੇ ਤਾਂ ਉਹਨਾਂ ਨੇ ਸਾਰਾ ਰੇਤਾ ਬੁੱਕ ਭਰ ਭਰ ਖੁੱਲ੍ਹੇ ਸ਼ੀਸ਼ਿਆਂ ਵਿਚ ਦੀ ਸਾਡੇ ਉਪਰ ਪਾ ਦਿੱਤਾ । ਰੇਤੇ ਨਾਲ ਸਾਡੇ ਮੂੰਹ ਸਿਰ ਭਰ ਗਏ । ਇਕਦਮ ਅਸੀਂ ਡੌਰ-ਭੌਰ ਹੋ ਗਏ… ਅੱਗ ਬਬੂਲੇ । ਪਰ ਅਗਲੇ ਹੀ ਪਲ ਠੰਡੇ ਸ਼ਾਂਤ … ਸੋਚਣ ਲੱਗੇ ਇਹਨਾ ਦਾ ਦੋਸ਼ ਨਹੀਂ … ਜੇ ਇਹਨਾ ਦੇ ਚੜ੍ਹਨ ਲਈ ਕਾਰ ਨਹੀਂ ਤਾਂ ਰੇਤੇ ਰਾਹੀਂ ਤਾਂ ਚੜ੍ਹ ਹੀ ਸਕਦੇ ਨੇ …
ਗੁਰਲਾਭ ਸਿੰਘ ਸਰਾਂ
29 ਵੀਰਵਾਰ ਅਕਤੂ. 2009
Posted ਅਮਰੀਕਾ/USA, ਗੁਰਮੀਤ ਸੰਧੂ, ਜੀਵਨ/Life
in28 ਬੁੱਧਵਾਰ ਅਕਤੂ. 2009
Posted ਕੁਦਰਤ/Nature, ਗੁਰਪ੍ਰੀਤ, ਜੀਵਨ/Life
inਗੁਰਪ੍ਰੀਤ
28 ਬੁੱਧਵਾਰ ਅਕਤੂ. 2009
Posted ਅਮਰਜੀਤ ਸਾਥੀ, ਕੁਦਰਤ/Nature, ਜੀਵਨ/Life
in≈ 1 ਟਿੱਪਣੀ
ਅਮਰਜੀਤ ਸਾਥੀ
28 ਬੁੱਧਵਾਰ ਅਕਤੂ. 2009
Posted ਅਮਰੀਕਾ/USA, ਕੁਦਰਤ/Nature, ਗੁਰਮੀਤ ਸੰਧੂ
in27 ਮੰਗਲਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਜੀਵਨ/Life, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
27 ਮੰਗਲਵਾਰ ਅਕਤੂ. 2009
Posted ਗੁਰਮੀਤ ਸੰਧੂ, ਜੀਵਨ/Life, ਪਿੰਡ, ਪੰਜਾਬ/Punjab
in27 ਮੰਗਲਵਾਰ ਅਕਤੂ. 2009
Posted ਗੁਰਪ੍ਰੀਤ, ਜਾਪਾਨ/Japan, ਜੀਵਨ/Life, ਵਾਤਾਵਰਣ
inਹਾਇਗਾ : ਗੁਰਪ੍ਰੀਤ
26 ਸੋਮਵਾਰ ਅਕਤੂ. 2009
Posted ਚਰਨਜੀਤ ਸਿੰਘ, ਪੰਜਾਬ/Punjab, ਵਾਤਾਵਰਣ
inਚਰਨਜੀਤ ਸਿੰਘ
26 ਸੋਮਵਾਰ ਅਕਤੂ. 2009
Posted ਗੁਰਮੀਤ ਸੰਧੂ, ਜੀਵਨ/Life, ਪਤਝੜ/Autumn, ਪੰਜਾਬ/Punjab
in25 ਐਤਵਾਰ ਅਕਤੂ. 2009
25 ਐਤਵਾਰ ਅਕਤੂ. 2009
Posted ਹਾਇਗਾ/Haiga
inਦੋਸਤੋ ! ਕਦੇ ਕਦੇ ਹਾਇਗਾ ਪੰਜਾਬੀ www.haigapunjabi.wordpress.com ਤੇ ਵੀ ਨਿਗ੍ਹਾ ਮਾਰੋ !! ਅਸੀਂ ਆਪ ਜੀ ਧੰਨਵਾਦੀ ਹੋਵਾਂਗੇ ।
25 ਐਤਵਾਰ ਅਕਤੂ. 2009
Posted ਅਨੁਵਾਦ, ਅਸ਼ੋਕ ਆਨਨ/ashok anan, ਬਿਰਖ
in≈ 1 ਟਿੱਪਣੀ
ਅਸ਼ੋਕ ਆਨਨ
ਅਨੁਵਾਦ : ਗੁਰਪ੍ਰੀਤ
ਭਾਰਤੀ ਹਾਇਕੂ ਵਿਚੋਂ ਧੰਨਵਾਦ ਸਹਿਤ
25 ਐਤਵਾਰ ਅਕਤੂ. 2009
Posted ਜੀਵਨ/Life, ਸੁਖਵਿੰਦਰ ਦਾਤੇਵਾਸ
inਸੁਖਵਿੰਦਰ ਦਾਤੇਵਾਸ
24 ਸ਼ਨੀਵਾਰ ਅਕਤੂ. 2009
ਗੁਰਪ੍ਰੀਤ
24 ਸ਼ਨੀਵਾਰ ਅਕਤੂ. 2009
Posted ਅਮਰੀਕਾ/USA, ਕੁਦਰਤ/Nature, ਗੁਰਮੀਤ ਸੰਧੂ, ਪਤਝੜ/Autumn
in24 ਸ਼ਨੀਵਾਰ ਅਕਤੂ. 2009
Posted ਪੰਜਾਬ/Punjab, ਬਲਜੀਤ ਪਾਲ ਸਿੰਘ
inਬਲਜੀਤ ਪਾਲ ਸਿੰਘ
23 ਸ਼ੁੱਕਰਵਾਰ ਅਕਤੂ. 2009
Posted ਕੁਦਰਤ/Nature, ਗੁਰਮੀਤ ਸੰਧੂ, ਜੀਵਨ/Life, ਪਤਝੜ/Autumn
in23 ਸ਼ੁੱਕਰਵਾਰ ਅਕਤੂ. 2009
Posted ਅਮਰਜੀਤ ਸਾਥੀ, ਕੁਦਰਤ/Nature, ਜੀਵਨ/Life, ਪਤਝੜ/Autumn, ਬਿਰਖ
in≈ 1 ਟਿੱਪਣੀ
ਅਮਰਜੀਤ ਸਾਥੀ
23 ਸ਼ੁੱਕਰਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਜੀਵਨ/Life, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
22 ਵੀਰਵਾਰ ਅਕਤੂ. 2009
Posted ਜੀਵਨ/Life, ਦਵਿੰਦਰ ਪੂਨੀਆ, ਧਰਮ/Religion
inਦਵਿੰਦਰ ਪੂਨੀਆ
22 ਵੀਰਵਾਰ ਅਕਤੂ. 2009
Posted ਕੁਦਰਤ/Nature, ਦਰਬਾਰਾ ਸਿੰਘ, ਬਿਰਖ
inਦਰਬਾਰਾ ਸਿੰਘ
22 ਵੀਰਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਜੀਵਨ/Life, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
21 ਬੁੱਧਵਾਰ ਅਕਤੂ. 2009
Posted ਅਮਰਜੀਤ ਸਾਥੀ, ਕੁਦਰਤ/Nature
inਅਮਰਜੀਤ ਸਾਥੀ
21 ਬੁੱਧਵਾਰ ਅਕਤੂ. 2009
Posted ਕੈਨੇਡਾ/Canada, ਪੰਜਾਬ/Punjab, ਬਲਰਾਜ ਚੀਮਾ, ਬਿਰਖ
inਬਲਰਾਜ ਚੀਮਾ
ਨੋਟ: ਮੇਪਲ: ਕੈਨੇਡਾ ਦਾ ਰਾਸ਼ਟਰੀ ਰੁੱਖ ਜਿਸ ਦਾ ਲਾਲ ਪੱਤਾ ਕੇਨੇਡਾ ਦੇ ਕੌਮੀ ਝੰਡੇ ਵਿਚ ਸ਼ੁਸ਼ੋਭਤ ਹੈ।
21 ਬੁੱਧਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਜੀਵਨ/Life, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
20 ਮੰਗਲਵਾਰ ਅਕਤੂ. 2009
Posted ਕੁਦਰਤ/Nature, ਜੀਵਨ/Life, ਦਵਿੰਦਰ ਪੂਨੀਆ
inਦਵਿੰਦਰ ਪੂਨੀਆ
20 ਮੰਗਲਵਾਰ ਅਕਤੂ. 2009
Posted ਕੁਲਪ੍ਰੀਤ ਬਡਿਆਲ, ਕੈਨੇਡਾ/Canada, ਹਾਇਗਾ/Haiga
in
Halloween = ਹਾਲੋਈਨ
31 October. The eve of ‘All Saint’s Day’
੩੧ ਅਕਤੂਬਰ ਨੂੰ ਪੱਛਮੀਂ ਦੇਸ਼ਾਂ ਵਿਚ ਮਨਾਇਆ ਜਾਂਦਾ ‘ਸਰਵ ਸੰਤ ਦਿਵਸ’
ਹਾਇਗਾ: ਕੁਲਪ੍ਰੀਤ ਬਡਿਆਲ
20 ਮੰਗਲਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
19 ਸੋਮਵਾਰ ਅਕਤੂ. 2009
ਗੁਰਪ੍ਰੀਤ
19 ਸੋਮਵਾਰ ਅਕਤੂ. 2009
Posted ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ
inਦਰਬਾਰਾ ਸਿੰਘ
ਨੋਟ: snow Flurries = ਬਰਫੰਬੇ
19 ਸੋਮਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਕੁਦਰਤ/Nature, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
18 ਐਤਵਾਰ ਅਕਤੂ. 2009
Posted ਜੀਵਨ/Life, ਦਵਿੰਦਰ ਪੂਨੀਆ, ਪੰਜਾਬ/Punjab
in≈ 1 ਟਿੱਪਣੀ
ਦਵਿੰਦਰ ਪੂਨੀਆ
18 ਐਤਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਜੀਵਨ/Life, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
scarecrow = ਡਰਨਾ ਪੰਛੀਆਂ ਨੂੰ ਡਰਾਉਣ ਲਈ ਗੱਡਿਆ ਜਾਂਦਾ ਹੈ ਪਰ ਡਰਨਾ ਤਾਂ ਡਰ+ਨਾ ਹੈ ਭਾਵ ਡਰਨ ਦੀ ਲੋੜ ਨਹੀਂ।
17 ਸ਼ਨੀਵਾਰ ਅਕਤੂ. 2009
Posted ਜੀਵਨ/Life, ਦਰਬਾਰਾ ਸਿੰਘ
inਦਰਬਾਰਾ ਸਿੰਘ
17 ਸ਼ਨੀਵਾਰ ਅਕਤੂ. 2009
Posted ਕੁਦਰਤ/Nature, ਜੀਵਨ/Life, ਬਰਜਿੰਦਰ ਢਿਲੋਂ
inਬਰਜਿੰਦਰ ਢਿਲੋਂ
17 ਸ਼ਨੀਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਜੀਵਨ/Life, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ:ਅਮਰਜੀਤ ਸਾਥੀ
16 ਸ਼ੁੱਕਰਵਾਰ ਅਕਤੂ. 2009
Posted ਕੈਨੇਡਾ/Canada, ਜੀਵਨ/Life, ਤਿਸਜੋਤ
inOctober chill –
neighbor warmly wished
‘happy first snow’
Tisjot
ਅਕਤੂਬਰ ਸੀਤ –
ਗਵਾਂਢੀ ਨੇ ਨਿੱਘਾ ਕਿਹਾ
‘ਪਹਿਲੀ ਬਰਫ ਮੁਬਾਰਕ’
ਤਿਸਜੋਤ
16 ਸ਼ੁੱਕਰਵਾਰ ਅਕਤੂ. 2009
Posted ਗੁਰਨੈਬ ਮਘਾਣੀਆ, ਜੀਵਨ/Life, ਪੰਜਾਬ/Punjab
inਗੁਰਨੈਬ ਮਘਾਣੀਆ
16 ਸ਼ੁੱਕਰਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਜੀਵਨ/Life, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
16 ਸ਼ੁੱਕਰਵਾਰ ਅਕਤੂ. 2009
Posted ਹਾਇਕੂ ਕੀ ਹੈ/What is haiku
in≈ 1 ਟਿੱਪਣੀ
ਥੋੜਾ ਜਿਹਾ ਹਾਇਕੂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ…ਤੁਸੀਂ ਦੱਸਿਆ… ਹਾਇਕੂ ਸਿਰਫ 17 ਧੁਨੀ-ਖੰਡਾਂ ਵਿਚ ਲਿਖੀ ਹੋਈ ਕਵਿਤਾ ਹੁੰਦੀ ਹੈ ਜਿਸ ਨੂੰ ੫-੭-੫ ਕਰਕੇ ਤਿੰਨ ਪੰਕਤੀਆਂ ਵਿਚ ਵੰਡਿਆ ਹੁੰਦਾ ਹੈ। ਕੀ ਇਹ ਪੱਕਾ ਰੂਲ ਹੈ? ਜਾਂ ਫਿਰ ਅਸੀਂ ਪੰਜਾਬੀ ਵਿਚ ਹਾਇਕੂ ਨੂੰ ਅਪਣੇ ਅਨੁਸਾਰ ਢਾਲ਼ ਲਿਆ ਹੈ…..ਪਰ ਮੇਰਾ ਵਿਚਾਰ ਹੈ ਕਿ ਉਹ ਅਡੌਪਸ਼ਨ ਵੀ ਕਿਸੇ ਹੱਦ ਤੱਕ ਰੂਲ ਵਿਚ ਹੀ ਹੋਵੇਗੀ…
ਜਾਪਾਨੀ ਭਾਸ਼ਾ: 5-7-5 ਦਾ ਨਿਯਮ ਪਰੰਪਰਾਗਤ ਜਾਪਾਨੀ ਹਾਇਕੂ ਉੱਤੇ ਵਧੇਰੇ ਲਾਗੂ ਹੁੰਦਾ ਹੈ। ਅੱਜ ਕੱਲ੍ਹ ਜਾਪਾਨ ਵਿਚ ਬਹੁਤੇ ਹਾਇਕੂ ਲੇਖਕ ਇਸ ਨਿਯਮ ਦੀ ਪੂਰੀ ਪਾਲਣਾ ਨਹੀਂ ਕਰਦੇ ਅਤੇ ਕੁਝ ਲੇਖਕ ਹੀ ਇਸ ਧਾਰਨਾ ਦੇ ਪੂਰਕ ਹਨ। ਪਰ ਇਸ ਨਿਯਮ ਨੂੰ ਸਮਝਣ ਦੀ ਬਹੁਤ ਲੋੜ ਹੈ ਕਿਉਂਕਿ ਹੋਰ ਭਾਸ਼ਾਵਾਂ ਦੇ ਵਿਦਵਾਨਾਂ ਨੇ ਇਸ ਵਿਸ਼ੇ ‘ਤੇ ਕਾਫੀ ਟਪਲ਼ੇ ਖਾਧੇ ਹਨ।
ਪੰਜ ਤੇ ਸੱਤ ਓਂਜੀ ਦੀ ਲੰਬਾਈ ਵਾਲ਼ੀਆਂ ਤਾਲਬੱਧ ਟੁਕੜੀਆਂ (rhythmic units) ਜਾਪਾਨੀ ਭਾਸ਼ਾ ਵਿਚ ਚਿਰਾਂ ਤੋਂ ਪਰਵਾਨਤ ਹਨ। ਸਮੁੱਚਾ ਪੁਰਾਤਨ ਜਾਪਾਨੀ ਕਾਵਿ ਇਸ ਤਰਾਂ ਦੀਆਂ ਤਾਲਬੱਧ ਟੁਕੜੀਆਂ ਵਿਚ ਲਿਖਿਆ ਜਾਂਦਾ ਸੀ। ਇਥੋਂ ਤਕ ਕਿ ਨਾਹਰੇ, ਵਿਗਿਆਪਨ, ਸੁਰਖੀਆਂ, ਅਖਾਣ ਆਦਿ ਲਈ ਵੀ ਇਹੋ ਵਿਧੀ ਵਰਤੀ ਜਾਂਦੀ ਰਹੀ ਹੈ।
ਆਮ ਵਿਚਾਰ ਹੈ ਕਿ ਜਾਪਾਨੀ ਹਾਇਕੂ ਤਿੰਨ ਪੰਕਤੀਆਂ ਵਿਚ ਲਿਖੀ ਜਾਂਦੀ ਹੈ ਪਰ ਵਾਸਤਵ ਵਿਚ ਹਾਇਕੂ ਇਕ ਖੜੀ ਪੰਕਤੀ ਵਿਚ ਹੀ ਲਿਖੇ ਜਾਂਦੇ ਹਨ ਅਤੇ ਜਾਪਾਨੀ ਪਾਠਕ ਇਸ ਵਿਚਲੀਆਂ ਤਿੰਨ ਤਾਲਬੱਧ ਟੁਕੜੀਆਂ ਨੂੰ ਪਹਿਚਾਣ ਲੈਂਦਾ ਹੈ। ਜਾਪਾਨੀ ਭਾਸ਼ਾ ਵਿਚ ਜਾਂ ਤਾਂ ਸਿਰਫ vowel ਧੁਨਿਆ ਹਨ ਜਾਂ ਹਰ consonant ਦੇ ਨਾਲ vowel ਜੁੜਿਆ ਹੋਇਆ ਹੈ। ਸਿਰਫ n ਹੀ ਇਕ ਇਕੱਲਾ consonant ਹੈ। ਇਸ ਤਰਾਂ ਜਾਪਾਨੀ ਧੁਨੀ ਪੰਜਾਬੀ ਦੇ ਮੁਕਤਾ ਅੱਖਰ ਨਾਲੋਂ ਲੰਮੀ ਹੈ ਅਤੇ ਪਿੰਗਲ ਦੀ ਬੋਲੀ ਵਿਚ ਗੁਰੂ ਦੇ ਬਰਾਬਰ ਹੈ। ਗੁਰੂ ਧੁਨੀਂ ਲਘੂ ਧੁਨੀਂ ਨਾਲੋਂ ਦੁੱਗਣੀ ਮੰਨੀ ਜਾਂਦੀ ਹੈ ਜਿਵੇਂ ਸ਼ਬਦ ਕਰ ਵਿਚ ਕ ਲਘੂ ਹੈ ਪਰ ਸ਼ਬਦ ਕਾਰ ਵਿਚ ਕਾ ਗੁਰੂ ਹੈ। ਪੰਜਾਬੀ ਵਰਣਮਾਲਾ ਦੇ ਸਭ ਮੁਕਤਾ ਅੱਖਰ ਲਘੂ ਹਨ। ਇਸ ਲਈ ਆਮ ਜਾਪਾਨੀ ਧੁਨੀ ਪੰਜਾਬੀ ਦੇ ਮੁਕਤਾ ਅੱਖਰ ਨਾਲੋਂ ਲਮੇਰੀ ਅਤੇ ਵੱਧ ਜਾਣਕਾਰੀ ਭਰਪੂਰ ਹੋ ਸਕਦੀ ਹੈ।
ਅੰਗਰੇਜ਼ੀ ਭਾਸ਼ਾ: ਮੁਢਲੇ ਅੰਗਰੇਜ਼ੀ ਅਨੁਵਾਦਕਾਂ ਨੇ ਜਾਪਾਨੀ ਧੁਨੀ ਚਿੰਨ੍ਹਾਂ (sound symbols) ਜਾਂ ਧੁਨੀ ਟੁਕੜੀਆਂ (sound units), ਜਿਨ੍ਹਾਂ ਨੂੰ ਜਾਪਾਨੀ ਵਿਚ ਓਂਜੀ (onji) ਕਿਹਾ ਜਾਂਦਾ ਹੈ, ਦੀ ਅੰਗਰੇਜ਼ੀ ਧੁਨੀ ਖੰਡਾਂ (syllables) ਨਾਲ਼ ਤੁਲਨਾ ਕੀਤੀ ਜੋ ਸਹੀ ਨਹੀਂ ਸੀ ਕਿਉਂਕਿ ਜਾਪਾਨੀ ਧੁਨੀ ਚਿੰਨ੍ਹ ਅੰਗਰੇਜੀ ਦੇ ਧੁਨੀ ਖੰਡਾਂ ਨਾਲੋਂ ਉਚਾਰਨ ਵੇਲ਼ੇ ਘੱਟ ਸਮਾ ਲੈਂਦੇ ਹਨ। ਜਿਵੇਂ ਸ਼ਬਦ ਹਾਇਕੂ ਹੀ ਲੈ ਲਈਏ ਅੰਗਰੇਜ਼ੀ ਵਿਚ ਇਸ ਦੇ ਦੋ ਧੁਨੀਂ ਖੰਡ ਹਨ ਹਾਇ+ਕੂ ਪਰ ਜਾਪਾਨੀ ਵਿਚ ਤਿੰਨ ਚਿੰਨ੍ਹ ਵਰਤੇ ਜਾਂਦੇ ਹਨ ਹਾ+ਏ+ਕੂ। ਸਾਈਲੇਬਲ ਦਾ ਉਚਾਰਨ ਸਮਾਂ ਓਂਜੀ ਦੇ ਉਚਾਰਨ ਸਮੇ ਨਾਲੋਂ ਵਧੇਰੇ ਲੰਮਾ ਹੁੰਦਾ ਹੈ। ਇਸ ਤਰਾਂ ਅੰਗਰੇਜ਼ੀ ਵਿਚ ੧੭ ਧੁਨੀਂ ਖੰਡਾ ਵਿਚ ਲਿਖੀ ਹਾਇਕੂ ਜਾਪਾਨੀ ੧੭ ਧੁਨੀ-ਚਿੰਨ੍ਹਾਂ ਵਿਚ ਲਿਖੀ ਹਾਇਕੂ ਨਾਲ਼ੋਂ ਉਚਾਰ ਸਮੇਂ ਵਿਚ ਲਮੇਰੀ ਅਤੇ ਵੱਧ ਜਾਣਕਾਰੀ ਭਰਪੂਰ ਹੁੰਦੀ ਹੈ। ਇਸ ਲਈ ਬਹੁਤੇ ਅੰਗਰੇਜ਼ੀ ਕਵੀ, ਖਾਸ ਕਰਕੇ ਅਮਰੀਕਨ ਕਵੀ, ਇਸ ਨਿਯਮ ਦੀ ਪਾਲਣਾ ਨਹੀਂ ਕਰਦੇ ਸਗੋਂ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕਰਨ ਨੂੰ ਹੀ ਜਰੂਰੀ ਸਮਝਦੇ ਹਨ। ਉਹ ਅਖਰਾਂ ਦੀ ਗਿਣਤੀ ਵਿਚ ਉਲਝਣ ਦੀ ਥਾਂ ਵਿਸ਼ੇ-ਵਸਤੂ ਨੂੰ ਵੱਧ ਅਹਿਮੀਅਤ ਦਿੰਦੇ ਹਨ। ਉਨ੍ਹਾਂ ਨੇ ਹਾਇਕੂ ਨੂੰ 7 (stresses) ਜਾਂ (accented beats) ਵਿਚ ਜਾਂ ਫਿਰ ੧੦-੧੨ ਸਾਈਲੇਬਲਜ਼ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਹੈ।
“Haiku is about perception, not counting syllables on fingers”
ਪੰਜਾਬੀ ਭਾਸ਼ਾ: ਹਿੰਦੀ ਵਿਚ ਕੁਝ ਹਾਇਕੂ ਲੇਖਕ ੳਂਜੀ ਨੂੰ ਅੱਖਰ ਦੇ ਬਰਾਬਰ ਮੰਨ ਕੇ ੫-੭-੫ ਅੱਖਰਾਂ ਵਿਚ ਹਾਇਕੂ ਦੀ ਰਚਨਾ ਕਰ ਰਹੇ ਹਨ। ਪਰ ੫-੭-੫ ਅੱਖਰਾਂ ਵਿਚ ਕਹੀ ਗੱਲ ਬਹੁਤ ਹੀ ਸੰਖਿਪਤ ਹੁੰਦੀ ਹੈ ਅਤੇ ਹਾਇਕੂ ਦਾ ਗਲ਼ ਘੁੱਟਿਆ ਲਗਦਾ ਹੈ। ਪੰਜਾਬੀ ਵਿਚ ਹਾਇਕੂ ਨੂੰ ਜਾਪਾਨੀ, ਅੰਗਰੇਜ਼ੀ ਜਾਂ ਹਿੰਦੀ ਵਿਚ ਲਿਖੀ ਜਾ ਰਹੀ ਹਾਇਕੂ ਦੀ ਨਕਲ ਕਰਨ ਦੀ ਲੋੜ ਨਹੀਂ ਸਗੋਂ ਲੋੜ ਹੈ ਕਿ ਹਾਇਕੂ ਦੀ ਸੰਵੇਦਨਾ ਨੂੰ ਕਾਇਮ ਰੱਖਦੇ ਹੋਏ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ। ਜੇ ਹਾਇਕੂ ਨੂੰ ਪਿੰਗਲ ਦੀ ਵਿਧਾ ਅਨੁਸਾਰ ਮਾਤਰਾਵਾਂ ਨਾਲ਼ ਤੋਲਿਆ ਜਾਵੇ ਤਾਂ ੧੦-੧੪-੧੦ ਦੀ ਗਿਣਤੀ ਬਣਦੀ ਹੈ ਜੋ ਮੁਕਤਾ ਅੱਖਰਾਂ ਨਾਲੋ ਬਹੁਤ ਲੰਮੇਰੀ ਹੈ। ਪਰ ਮੇਰਾ ਵਿਚਾਰ ਹੈ ਕਿ ਸਾਨੂੰ ਗਿਣਤੀ ਦੇ ਬਾਰੀਕ ਚੱਕਰਾਂ ਵਿਚ ਪੈਣ ਦੀ ਲੋੜ ਨਹੀਂ ਸਗੋਂ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਹਾਇਕੂ ਦੇ ਹੋਰ ਅਹਿਮੀਅਤ ਵਾਲ਼ੇ ਗੁਣਾ ਵੱਲ ਧਿਆਨ ਦੇਣਾ ਚਾਹੀਦਾ ਹੈ।
ਹਾਇਕੂ ਕਵਿਤਾ ਅਤੇ ਇਸ ਦਾ ੫-੭-੫ ਦਾ ਰੂਪ ਸਮਾਨਾਰਥੀ ਨਹੀਂ ਹਨ। ੫-੭-੫ ਦਾ ਵਿਧਾਨ ਤਾਂ ਇਕ ਭਾਂਡਾ ਹੈ ਜਿਸ ਵਿਚ ਹਰ ਪੈਣ ਵਾਲ਼ੀ ਚੀਜ਼ ਹਾਇਕੂ ਨਹੀਂ ਹੁੰਦੀ। ਅੱਖਰਾਂ ਦੀ ਗਿਣਤੀ ਨੂੰ ਹੀ ਹਾਇਕੂ ਸਮਝਣਾ ਹਾਇਕੂ ਦੀ ਮੂ਼ਲ ਧਾਰਨਾ ਅਤੇ ਸੰਵੇਦਨਾ ਨੂੰ ਅਖੋਂ ਓਹਲੇ ਕਰਨਾ ਹੈ। ਕਿਉਂਕਿ ਹਾਇਕੂ ਇਕ ਕਾਵਿਕ ਰੂਪ ਹੀ ਨਹੀਂ ਸਗੋਂ ਸ਼੍ਰਿਸ਼ਟੀ ਨੂੰ ਵੇਖਣ ਵਾਲ਼ੀ ਵਿਸ਼ੇਸ਼ ਦ੍ਰਿਸ਼ਟੀ ਵੀ ਹੈ।
15 ਵੀਰਵਾਰ ਅਕਤੂ. 2009
ਹਰਬੀਰ ਸਿੰਘ ਵਿਰਕ
15 ਵੀਰਵਾਰ ਅਕਤੂ. 2009
Posted ਕੁਦਰਤ/Nature, ਜਗਜੀਤ ਸੰਧੂ
inਜਗਜੀਤ ਸੰਧੂ
15 ਵੀਰਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਕੁਦਰਤ/Nature, ਜੌਨ ਬਰੈਂਡੀ/John Brandi
in≈ 1 ਟਿੱਪਣੀ
John Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
14 ਬੁੱਧਵਾਰ ਅਕਤੂ. 2009
Posted ਗੁਰਪ੍ਰੀਤ, ਜੀਵਨ/Life, ਦਰਬਾਰਾ ਸਿੰਘ
in≈ 1 ਟਿੱਪਣੀ
ਹਾਇਗਾ : ਗੁਰਪ੍ਰੀਤ
14 ਬੁੱਧਵਾਰ ਅਕਤੂ. 2009
Posted ਜੀਵਨ/Life, ਬਲਰਾਜ ਚੀਮਾ, ਬਿਰਖ
inਬਲਰਾਜ ਚੀਮਾ
14 ਬੁੱਧਵਾਰ ਅਕਤੂ. 2009
Posted ਜੀਵਨ/Life, ਦਵਿੰਦਰ ਪੂਨੀਆ
in≈ 1 ਟਿੱਪਣੀ
ਦਵਿੰਦਰ ਪੂਨੀਆ
14 ਬੁੱਧਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਜੀਵਨ/Life, ਜੌਨ ਬਰੈਂਡੀ/John Brandi
in≈ 1 ਟਿੱਪਣੀ
John Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
13 ਮੰਗਲਵਾਰ ਅਕਤੂ. 2009
Posted ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ
in≈ 1 ਟਿੱਪਣੀ
ਦਰਬਾਰਾ ਸਿੰਘ
13 ਮੰਗਲਵਾਰ ਅਕਤੂ. 2009
ਤਿਸਜੋਤ
13 ਮੰਗਲਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਜੌਨ ਬਰੈਂਡੀ/John Brandi, ਪੰਛੀ
in≈ 1 ਟਿੱਪਣੀ
John Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
12 ਸੋਮਵਾਰ ਅਕਤੂ. 2009
Posted ਕੁਦਰਤ/Nature, ਜਗਜੀਤ ਸੰਧੂ, ਜੀਵਨ/Life
inਜਗਜੀਤ ਸੰਧੂ
12 ਸੋਮਵਾਰ ਅਕਤੂ. 2009
Posted ਅਮਰਜੀਤ ਸਾਥੀ, ਜੀਵਨ/Life, ਪਿੰਡ, ਪੰਜਾਬ/Punjab
inਅਮਰਜੀਤ ਸਾਥੀ
12 ਸੋਮਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਜੀਵਨ/Life, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
11 ਐਤਵਾਰ ਅਕਤੂ. 2009
Posted ਕੁਦਰਤ/Nature, ਪਤਝੜ/Autumn, ਮਿੱਤਰ ਰਾਸ਼ਾ
in≈ 1 ਟਿੱਪਣੀ
ਮਿੱਤਰ ਰਾਸ਼ਾ
11 ਐਤਵਾਰ ਅਕਤੂ. 2009
Posted ਕੁਦਰਤ/Nature, ਗੁਰਜੀਤ ਗਿੱਲ
inਗੁਰਜੀਤ ਗਿੱਲ
11 ਐਤਵਾਰ ਅਕਤੂ. 2009
Posted ਅਨੁਵਾਦ, ਅਮਰੀਕਾ/USA, ਜੀਵਨ/Life, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ