only the mirror
can stand the sight of you
without breaking down
— John Patilis (translated from Greek by Anatoly Kudryavitsky)
ਸਿਰਫ ਸ਼ੀਸ਼ਾ ਹੀ
ਸਹਿ ਸਕਦਾ ਹੈ ਤੇਰੀ ਆਭਾ
ਬਿਨਾਂ ਟੁੱਟਿਆਂ
ਜੌਨ ਪੈਟੀਲਿਸ
ਅਨੁਵਾਦ: ਅਮਰਜੀਤ ਸਾਥੀ
صرف شیشہ ہی
سہِ سکدا ہے تیری آبھا
بناں ٹٹیاں
جون پیٹیلس
انوواد: امرجیت ساتھی