range after range of mountains
year after year after year
I am still in love
Gary Snyder
ਪਰਬਤਾਂ ਦੇ ਸਿਲਸਲੇ ਤੇ ਸਿਲਸਲੇ
ਸਾਲ ਪਿਛੋਂ ਸਾਲ ਤੇ ਫਿਰ ਹੋਰ ਸਾਲ
ਮੈਂ ਅਜੇ ਵੀ ਕਰਦਾ ਪਿਆਰ
ਗੈਰੀ ਸਨਾਈਡਰ
ਅਨੁਵਾਦ: ਅਮਰਜੀਤ ਸਾਥੀ
پربتاں دے سلسلے تے سلسلے
سال پچھوں سال تے پھر ہور سال
میں اجے وی کردا پیار
گیری سنائیڈر
انوواد: امرجیت ساتھی