a middle-aged arab
contemplates the snow-covered square
and remembers sand
Sam Yada Cannarozzi, France.
ਅਧਖੜ ਅਰਬੀ ਬੰਦਾ
ਬਰਫ-ਢਕਿਆ ਚੌਂਕ ਤੱਕ ਕੇ
ਕਰੇ ਮਾਰੂਥਲ ਯਾਦ
ਸੈਮ ਯਦਾ ਕੱਨਾਰੋਜ਼ੀ, ਫਰਾਂਸ।
ਅਨੁਵਾਦ:ਅਮਰਜੀਤ ਸਾਥੀ
ادھکھڑ عربی بندہ
برپھ-ڈھکیا چونک تکّ کے
کرے ماروتھل یاد
سیم یدا کناروزی، فرانس۔
انوواد:امرجیت ساتھی