ਰੁੱਖ ਗਾਇਬ
ਰਾਹੀ ਤਪਦੇ
ਚੌੜੀ ਹੋਈ ਸੜਕ
ਤੇਜਿੰਦਰ ਸੋਹੀ
رکھ غائب
راہی تپدے
چوڑی ہوئی سڑک
تیجندر سوہی
31 ਸ਼ਨੀਵਾਰ ਜੁਲਾ. 2010
Posted ਜੀਵਨ/Life, ਤੇਜਿੰਦਰ ਸੋਹੀ, ਪੰਜਾਬ/Punjab, ਵਾਤਾਵਰਣ
in≈ 1 ਟਿੱਪਣੀ
ਤੇਜਿੰਦਰ ਸੋਹੀ
تیجندر سوہی
31 ਸ਼ਨੀਵਾਰ ਜੁਲਾ. 2010
Posted ਕੁਦਰਤ/Nature, ਸੰਦੀਪ ਸਿੰਘ ਦੀਵਾਨਾ
in≈ 1 ਟਿੱਪਣੀ
ਸੰਦੀਪ ਸਿੰਘ ਦੀਵਾਨਾ
سندیپ سنگھ دیوانہ
31 ਸ਼ਨੀਵਾਰ ਜੁਲਾ. 2010
Posted ਕੁਦਰਤ/Nature, ਜੀਵਨ/Life, ਤਾਨਕਾ, ਸੰਦੀਪ ਸੀਤਲ
in≈ 1 ਟਿੱਪਣੀ
سندیپ سیتل
31 ਸ਼ਨੀਵਾਰ ਜੁਲਾ. 2010
Posted ਅਨੁਵਾਦ, ਅਮਰੀਕਾ/USA, ਜੀਵਨ/Life, ਦੁਨਿਆਵੀ ਰਿਸ਼ਤੇ
inMitsui Suzuki
ਮਿਤਸੁਈ ਸਜ਼ੂਕੀ
ਅਨੁਵਾਦ: ਅਮਰਜੀਤ ਸਾਥੀ
متسئی سزوکی
انوواد: امرجیت ساتھی
30 ਸ਼ੁੱਕਰਵਾਰ ਜੁਲਾ. 2010
Posted ਕੁਦਰਤ/Nature, ਜੀਵਨ/Life, ਬਰਖਾ/Rainy Season
inਕੁਲਵੀਰ ਗਿੱਲ
کُلویر گِلّ
30 ਸ਼ੁੱਕਰਵਾਰ ਜੁਲਾ. 2010
Posted ਕੁਦਰਤ/Nature, ਸਰਬਜੀਤ ਸਿੰਘ ਖਹਿਰਾ
inਸਰਬਜੀਤ ਸਿੰਘ ਖਹਿਰਾ
سربجیت سنگھ خیرا
30 ਸ਼ੁੱਕਰਵਾਰ ਜੁਲਾ. 2010
Posted ਕੁਲਪ੍ਰੀਤ ਬਡਿਆਲ, ਜੀਵਨ/Life
inਕੁਲਪ੍ਰੀਤ ਬਡਿਆਲ
کلپریت بڈیال
30 ਸ਼ੁੱਕਰਵਾਰ ਜੁਲਾ. 2010
Posted ਆਸਟ੍ਰੇਲੀਆ, ਜੀਵਨ/Life, ਦਰਬਾਰਾ ਸਿੰਘ, ਬਰਖਾ/Rainy Season
inدربارا سنگھ
30 ਸ਼ੁੱਕਰਵਾਰ ਜੁਲਾ. 2010
Posted ਅਨੁਵਾਦ, ਇੱਸਾ/Issa(1763-1827), ਕੁਦਰਤ/Nature, ਜਾਪਾਨ/Japan, ਜੀਵਨ/Life
inKobayashi Issa
ਕੋਬਾਯਾਸ਼ੀ ਇੱਸਾ
ਅਨੁਵਾਦ: ਅਮਰਜੀਤ ਸਾਥੀ
کوبایاشی اسا
انوواد: امرجیت ساتھی
30 ਸ਼ੁੱਕਰਵਾਰ ਜੁਲਾ. 2010
Posted ਜੀਵਨ/Life, ਸੁਰਿੰਦਰ ਸਾਥੀ
in≈ 1 ਟਿੱਪਣੀ
ਸੁਰਿੰਦਰ ਸਾਥੀ
سریندر ساتھی
29 ਵੀਰਵਾਰ ਜੁਲਾ. 2010
Posted ਜੀਵਨ/Life, ਦਵਿੰਦਰ ਪਾਠਕ 'ਰੂਬਲ', ਬੱਚੇ/Children
in≈ 1 ਟਿੱਪਣੀ
ਰੂਬਲ ਪਾਠਕ
روبل پاٹھک
29 ਵੀਰਵਾਰ ਜੁਲਾ. 2010
Posted ਕੁਦਰਤ/Nature, ਜੀਵਨ/Life, ਸਵਰਨ ਸਿੰਘ
inਸਵਰਨ ਸਿੰਘ
سورن سنگھ
29 ਵੀਰਵਾਰ ਜੁਲਾ. 2010
Posted ਜੀਵ-ਜੰਤ, ਜੀਵਨ/Life, ਦੁਨਿਆਵੀ ਰਿਸ਼ਤੇ, ਪੰਜਾਬ/Punjab, ਸੰਦੀਪ ਧਨੋਆ
inਸੰਦੀਪ ਧਨੋਆ
سندیپ دھنوآ
29 ਵੀਰਵਾਰ ਜੁਲਾ. 2010
Posted ਜੀਵਨ/Life, ਤਿਸਜੋਤ, ਪੰਜਾਬ/Punjab, ਹਾਇਬਨ/Haibun
inਸਾਰੇ ਦਿਨ ਦੇ ਸਫ਼ਰ ਨਾਲ ਥਕੇਵਾਂ ਜਿਹਾ ਹੋ ਰਿਹਾ ਸੀ। ਜੀ ਟੀ ਰੋਡ ਤੇ ਬਣੇ ਢਾਬੇ ਤੇ ਅਸੀਂ ਚਾਹ ਪੀਣ ਲਈ ਰੁਕ ਗਏ। ਡੁਗ-ਡੁਗੀ ਵੱਜ ਰਹੀ ਸੀ। ਪਤਾ ਲੱਗਿਆ ਕਿ ਕੋਈ ਤਮਾਸ਼ਾਗਰ ਤਮਾਸ਼ਾ ਕਰਨ ਲੱਗਾ ਹੈ। ਡਰਾਈਵਰ ਚਾਹ ਲਈ ਕਹਿਣ ਚਲਿਆ ਗਿਆ ਅਤੇ ਅਸੀਂ ਕਾਰ ਵਿੱਚ ਬੈਠੇ ਤਮਾਸ਼ਾ ਦੇਖਣ ਲੱਗ ਪਏ। ਅਧੇੜ ਉਮਰ ਦਾ ਆਦਮੀ ਅਪਣੀ 8-9 ਵਰ੍ਹਿਆਂ ਦੀ ਧੀ ਅਤੇ ਇੱਕ ਬਾਂਦਰ ਨਾਲ ਤਰ੍ਹਾਂ ਤਰ੍ਹਾਂ ਦੇ ਕਰਤਬ ਦਿਖਾ ਰਿਹਾ ਹੈ। ਉਸਨੇ ਨੇ ਕੁੜੀ ਨੂੰ ਮੋਢਿਆਂ ਉੱਪਰ ਚੁੱਕ ਕੇ ਬਾਂਸ ਦੇ ਖੰਭਿਆਂ ਵਿਚਕਾਰ ਤਣੀਆਂ ਰੱਸੀਆਂ ਵਿੱਚੋਂ ਇੱਕ ਤੇ ਚੜ੍ਹਾ ਦਿੱਤਾ। ਡੋਲਦੀ ਰੱਸੀ ਨੂੰ ਕੁੜੀ ਦੇ ਨਿੱਕੇ ਪੈਰਾਂ ਨੇ ਘੁੱਟ ਕੇ ਨਾਲ ਲਾ ਲਿਆ ਤੇ ਪਲਾਂ ਵਿੱਚ ਦੋਵੇਂ ਸਹਿਜ ਹੋ ਗਏ। ਕੁੜੀ ਰੱਸੀ ਤੇ ਤੁਰਦੀ ਅਤੇ ਨਾਲ ਦੀ ਛੋਟੀ ਰੱਸੀ ਤੇ ਤੁਰਦਾ ਬਾਂਦਰ ਕੁੜੀ ਦੀਆਂ ਸਾਂਗਾਂ ਲਾ ਕੇ ਲੋਕਾਂ ਨੂੰ ਹਸਾਉਂਦਾ।
ਤੇਰੀ ਤਾਲ ਤੇ ਮੈਂ
ਜਿੰਦਗੀ ਤਾਲੇ ਤੂੰ
ਦੋਵੇਂ ਨੱਚ ਰਹੇ
ਹਰ ਗੇੜੇ ਨਵਾਂ ਕਰਤਬ ਦਿਖਾਉਣ ਲਈ ਤਮਾਸ਼ੇ ਵਾਲਾ ਬਾਂਸ ਦੇ ਖੰਭੇ ਨੇੜੇ ਕਰ ਕੇ ਰੱਸੀ ਹੋਰ ਊਚੀ ਚੁੱਕ ਦਿੰਦਾ। ਕਰਦੇ ਕਰਦੇ ਰੱਸੀ ਕਾਫੀ ਊਚੀ ਹੋ ਗਈ। ਕੁੜੀ ਨੇ ਹਥਲਾ ਬਾਂਸ ਸੁੱਟ ਦਿੱਤਾ ਅਤੇ ਇੱਕ ਥਾਲੀ ਲੈ ਕੇ ਪੈਰਾਂ ਵਿੱਚ ਰੱਖ ਲਈ। ਤਮਾਸ਼ੇ ਵਾਲੇ ਦੇ ਚਹਿਰੇ ਤੇ ਡਰ ਅਤੇ ਫਿਕਰ ਸੀ ਅਤੇ ਉਸਦਾ ਬਾਂਦਰ ਵੀ ਹੁਣ ਜ਼ਮੀਨ ਤੇ ਸਿਰ ਫ਼ੜਕੇ ਬੈਠਾ ਕੁੜੀ ਨੂੰ ਦੇਖਣ ਲੱਗ ਪਿਆ। ਇਧਰ ਕੁੜੀ ਜ਼ਰਾ ਕੁ ਡੋਲਦੀ ਉਧਰ ਜਮ੍ਹਾ ਹੋਏ ਲੋਕਾਂ ਦਾ ਤ੍ਰਾਹ ਨਿਕਲ ਜਾਂਦਾ।
ਅੱਧ ਅਸਮਾਨੀਂ ਰੱਸੀ’ਤੇ
ਬਾਜੀਗਰ ਦੇ ਪੈਰਾਂ ਨਾਲ ਡੋਲਦੇ
ਤਮਾਸ਼ਬੀਨਾਂ ਦੇ ਸਾਹ
ਤਮਾਸ਼ਾ ਖਤਮ ਹੋ ਗਿਆ। ਅਪਣੀ ਮਹਿਨਤ ਲੈਣ ਕੁੜੀ ਗੱਡੀ ਦੇ ਸ਼ੀਸ਼ੇ ਕੋਲ ਆ ਗਈ। “ਤੈਨੂੰ ਡਰ ਨੀ ਲੱਗਦਾ?” ਮੈਂ ਪੁੱਛਿਆ। “ਭੂਖ ਭੀ ਤੋ ਲਗਤੀ ਹੈ” ਐਡੇ ਹੁਨਰ ਦੀ ਮਾਲਕ ਨੇ ਮੰਗਤਿਆਂ ਵਾਲੇ ਅੰਦਾਜ਼ ਵਿਚ ਜਵਾਬ ਦੇ ਕੇ ਮੈਨੂੰ ਚੁੱਪ ਕਰਾ ਦਿੱਤਾ ਤੇ ਪੇਸੇ ਲੈ ਕੇ ਹੋਰ ਗੱਡੀਆਂ ਵੱਲ ਚਲੀ ਗਈ।
سارے دن دے سفر نال تھکیواں جیہا ہو رہا سی۔ جی ٹی روڈ تے بنے ڈھابے تے اسیں چاہ پین لئی رک گئے۔ ڈگ-ڈگی وجع رہی سی۔ پتہ لگیا کہ کوئی تماشاگر تماشہ کرن لگا ہے۔ ڈرائیور چاہ لئی کہن چلیا گیا اتے اسیں کار وچّ بیٹھے تماشہ دیکھن لگّ پئے۔ ادھیڑ عمر دا آدمی اپنی 8-9 ورھیاں دی دھی اتے اک باندر نال طرحاں طرحاں دے کرتب دکھا رہا ہے۔ اسنے نے کڑی نوں موڈھیاں اپر چکّ کے بانس دے کھمبھیاں وچکار تنیاں رسیاں وچوں اک تے چڑھا دتا۔ ڈولدی رسی نوں کڑی دے نکے پیراں نے گھٹّ کے نال لا لیا تے پلاں وچّ دوویں سہج ہو گئے۔ کڑی رسی تے تردی اتے نال دی چھوٹی رسی تے تردا باندر کڑی دیاں سانگاں لا کے لوکاں نوں ہساؤندا۔
تیری تال تے میں
زندگی تالے توں
دوویں نچّ رہے
ہر گیڑے نواں کرتب دکھاؤن لئی تماشے والا بانس دے کھمبھے نیڑے کر کے رسی ہور اوچی چکّ دندا۔ کردے کردے رسی کافی اوچی ہو گئی۔ کڑی نے ہتھلا بانس سٹّ دتا اتے اک تھالی لے کے پیراں وچّ رکھ لئی۔ تماشے والے دے چہرے تے ڈر اتے فکر سی اتے اسدا باندر وی ہن زمین تے سر فڑکے بیٹھا کڑی نوں دیکھن لگّ پیا۔ ادھر کڑی ذرا کو ڈولدی ادھر جمع ہوئے لوکاں دا تراہ نکل جاندا۔
ادھ اسمانیں رسی’تے
بازی گر دے پیراں نال ڈولدے
تماشبیناں دے ساہ
تماشہ ختم ہو گیا۔ اپنی مہنت لین کڑی گڈی دے شیشے کول آ گئی۔ “تینوں ڈر نی لگدا؟” میں پچھیا۔ “بھوکھ بھی تو لگتی ہے” ایڈے ہنر دی مالک نے منگتیاں والے انداز وچ جواب دے کے مینوں چپّ کرا دتا تے پیسے لے کے ہور گڈیاں ولّ چلی گئی۔
تسجوت
29 ਵੀਰਵਾਰ ਜੁਲਾ. 2010
Posted ਅਨੁਵਾਦ, ਅਮਰੀਕਾ/USA, ਕੁਦਰਤ/Nature
inElizabeth Searle Lamb
ਐਲਿਜ਼ਾਬੈੱਥ ਸੀਅਰਲੇ ਲੈਂਬ
ਅਨੁਵਾਦ: ਅਮਰਜੀਤ ਸਾਥੀ
ایلزابیتھّ سیئرلے لیمب
انوواد: امرجیت ساتھی
28 ਬੁੱਧਵਾਰ ਜੁਲਾ. 2010
ਰੋਜ਼ੀ ਮਾਨ
روزی مان
28 ਬੁੱਧਵਾਰ ਜੁਲਾ. 2010
Posted ਅਵਨਿੰਦਰ ਮਾਂਗਟ, ਕੁਦਰਤ/Nature, ਜੀਵਨ/Life, ਪੰਛੀ
inਅਵਨਿੰਦਰ ਮਾਂਗਟ
اونندر مانگٹ
28 ਬੁੱਧਵਾਰ ਜੁਲਾ. 2010
Posted ਅਨੁਵਾਦ, ਇੱਸਾ/Issa(1763-1827), ਕੁਦਰਤ/Nature, ਜਾਪਾਨ/Japan, ਪੰਛੀ
in≈ 1 ਟਿੱਪਣੀ
Kobayashi Issa
ਕੋਬਾਯਾਸ਼ੀ ਇੱਸਾ
ਅਨੁਵਾਦ: ਅਮਰਜੀਤ ਸਾਥੀ
کوبایاشی اسا
انوواد: امرجیت ساتھی
28 ਬੁੱਧਵਾਰ ਜੁਲਾ. 2010
Posted ਕੈਨੇਡਾ/Canada, ਜੀਵਨ/Life, ਮੋਹਨ ਗਿੱਲ, ਵਾਤਾਵਰਣ
inਮੋਹਨ ਗਿੱਲ
موہن گلّ
28 ਬੁੱਧਵਾਰ ਜੁਲਾ. 2010
Posted ਆਸਟ੍ਰੇਲੀਆ, ਜੀਵਨ/Life, ਬੱਚੇ/Children, ਸੁਪ੍ਰੀਤ ਸੰਧੂ, ਹਾਇਗਾ/Haiga
in27 ਮੰਗਲਵਾਰ ਜੁਲਾ. 2010
Posted ਕੁਦਰਤ/Nature, ਜੀਵਨ/Life, ਤੇਜਿੰਦਰ ਸੋਹੀ
inਤੇਜਿੰਦਰ ਸੋਹੀ
تیجندر سوہی
27 ਮੰਗਲਵਾਰ ਜੁਲਾ. 2010
Posted ਜੀਵਨ/Life, ਧਰਮ/Religion, ਸੁਰਿੰਦਰ ਸਾਥੀ
inਸੁਰਿੰਦਰ ਸਾਥੀ
سُرندر ساتھی
27 ਮੰਗਲਵਾਰ ਜੁਲਾ. 2010
Posted ਕੁਦਰਤ/Nature, ਜੀਵਨ/Life, ਪੰਜਾਬ/Punjab, ਵਾਤਾਵਰਣ
inਸੰਦੀਪ ਸਿੰਘ ਦੀਵਾਨਾ, ਬਰਨਾਲਾ
سندیپ سنگھ دیوانا برنالا
27 ਮੰਗਲਵਾਰ ਜੁਲਾ. 2010
Posted ਅਨੁਵਾਦ, ਅਮਰੀਕਾ/USA, ਕੁਦਰਤ/Nature, ਹਿੰਦੀ/Hindi
in≈ 1 ਟਿੱਪਣੀ
Devi Nagrani (USA)
Translation from Hindi: Angelee Deodhar
ਦੇਵੀ ਨਾਗਰਾਨੀ
ਅਨੁਵਾਦ: ਅਮਰਜੀਤ ਸਾਥੀ
دیوی ناگرانی
انوواد امرجیت ساتھی
26 ਸੋਮਵਾਰ ਜੁਲਾ. 2010
Posted ਕੁਦਰਤ/Nature, ਜੀਵਨ/Life, ਸਰਬਜੀਤ ਸਿੰਘ ਖਹਿਰਾ
inਸਰਬਜੀਤ ਸਿੰਘ ਖਹਿਰਾ
سربجیت سنگھ کھیہرا
26 ਸੋਮਵਾਰ ਜੁਲਾ. 2010
Posted ਕੁਦਰਤ/Nature, ਤਿਸਜੋਤ, ਪੰਜਾਬ/Punjab
inਤਿਸਜੋਤ
تسجوت
26 ਸੋਮਵਾਰ ਜੁਲਾ. 2010
Posted ਅਮਰੀਕਾ/USA, ਗੁਰਮੀਤ ਸੰਧੂ, ਜੀਵਨ/Life
inگُرمیت سندھو
26 ਸੋਮਵਾਰ ਜੁਲਾ. 2010
Posted ਅਨੁਵਾਦ, ਕੁਦਰਤ/Nature, ਜੀਵਨ/Life, ਹਾਇਗਾ/Haiga
in25 ਐਤਵਾਰ ਜੁਲਾ. 2010
Posted ਕਲੀਮ ਜਫ਼਼ਰ ਬਦੇਸ਼ਾ, ਜੀਵਨ/Life
inਕਲੀਮ ਬਦੇਸ਼ਾ
کلیم بدیشا
25 ਐਤਵਾਰ ਜੁਲਾ. 2010
Posted ਜੀਵਨ/Life, ਦੁਨਿਆਵੀ ਰਿਸ਼ਤੇ, ਪੰਜਾਬ/Punjab, ਹਰਵਿੰਦਰ ਤਤਲਾ
in≈ 1 ਟਿੱਪਣੀ
ਹਰਵਿੰਦਰ ਤਤਲਾ
ہروندر تتلا
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
25 ਐਤਵਾਰ ਜੁਲਾ. 2010
Posted ਅਨੁਵਾਦ, ਅਮਰੀਕਾ/USA, ਜੀਵਨ/Life
in≈ 1 ਟਿੱਪਣੀ
John Carey
ਜੌਨ ਕੈਰੇ
ਅਨੁਵਾਦ: ਅਮਰਜੀਤ ਸਾਥੀ
جون کیرے
انوواد: امرجیت ساتھی
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
25 ਐਤਵਾਰ ਜੁਲਾ. 2010
Posted ਅਮਰੀਕਾ/USA, ਕੁਦਰਤ/Nature, ਤਾਨਕਾ, ਸੰਦੀਪ ਸੀਤਲ
inਸੰਦੀਪ ਸੀਤਲ
سندیپ سیتل
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
25 ਐਤਵਾਰ ਜੁਲਾ. 2010
Posted ਕੁਲਪ੍ਰੀਤ ਬਡਿਆਲ, ਜੀਵ-ਜੰਤ, ਜੀਵਨ/Life
inਕੁਲਪ੍ਰੀਤ ਬਡਿਆਲ
کُلپریت بڈیال
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
25 ਐਤਵਾਰ ਜੁਲਾ. 2010
Posted ਆਸਟ੍ਰੇਲੀਆ, ਦਰਬਾਰਾ ਸਿੰਘ, ਬਸੰਤ/Spring
in≈ 1 ਟਿੱਪਣੀ
دربارا سنگھ
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
24 ਸ਼ਨੀਵਾਰ ਜੁਲਾ. 2010
Posted ਅਵਨਿੰਦਰ ਮਾਂਗਟ, ਜੀਵਨ/Life, ਪੰਜਾਬ/Punjab
inਅਵਨਿੰਦਰ ਮਾਂਗਟ
اونندر مانگٹ
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
24 ਸ਼ਨੀਵਾਰ ਜੁਲਾ. 2010
Posted ਜੀਵਨ/Life, ਦਵਿੰਦਰ ਪਾਠਕ 'ਰੂਬਲ', ਦੁਨਿਆਵੀ ਰਿਸ਼ਤੇ
inਰੂਬਲ ਪਾਠਕ
روبل پاٹھک
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
24 ਸ਼ਨੀਵਾਰ ਜੁਲਾ. 2010
Posted ਅਨੁਵਾਦ, ਅਮਰੀਕਾ/USA, ਜੀਵਨ/Life, ਨਿੱਕ ਵਰਜਿਲਿਓ Nick Virgilio, ਪੰਛੀ
inNick Virgilio
ਨਿੱਕ ਵਰਜਿਲਿਓ
ਅਨੁਵਾਦ: ਅਮਰਜੀਤ ਸਾਥੀ
نِکّ ورجلیو
انوواد: امرجیت ساتھی
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
24 ਸ਼ਨੀਵਾਰ ਜੁਲਾ. 2010
Posted ਕੁਦਰਤ/Nature, ਜੀਵਨ/Life, ਸੁਰਿੰਦਰ ਸਾਥੀ
inਸੁਰਿੰਦਰ ਸਾਥੀ
سریندر ساتھی
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
24 ਸ਼ਨੀਵਾਰ ਜੁਲਾ. 2010
Posted ਅਮਰਾਓ ਸਿੰਘ ਗਿੱਲ, ਜੀਵਨ/Life, ਪਿੰਡ, ਪੰਜਾਬ/Punjab
in≈ 1 ਟਿੱਪਣੀ
ਅਮਰਾਓ ਸਿੰਘ ਗਿੱਲ
امراؤ سنگھ گلّ
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
24 ਸ਼ਨੀਵਾਰ ਜੁਲਾ. 2010
Posted ਕੁਦਰਤ/Nature, ਕੈਨੇਡਾ/Canada, ਜੀਵਨ/Life, ਤਾਨਕਾ, ਤਿਸਜੋਤ
inਤਿਸਜੋਤ
تسجوت
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
23 ਸ਼ੁੱਕਰਵਾਰ ਜੁਲਾ. 2010
Posted ਕੁਦਰਤ/Nature, ਜੀਵਨ/Life, ਸਵਰਨ ਸਿੰਘ
inਸਵਰਨ ਸਿੰਘ
سورن سنگھ
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
23 ਸ਼ੁੱਕਰਵਾਰ ਜੁਲਾ. 2010
Posted ਕੁਦਰਤ/Nature, ਜੀਵਨ/Life, ਬਿਰਖ, ਰੋਜ਼ੀ ਮਾਨ
inਰੋਜ਼ੀ ਮਾਨ
روزی مان
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
23 ਸ਼ੁੱਕਰਵਾਰ ਜੁਲਾ. 2010
Posted ਦਰਬਾਰਾ ਸਿੰਘ, ਪਿੰਡ, ਪੰਜਾਬ/Punjab, ਬਰਖਾ/Rainy Season
inدربارا سنگھ
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
23 ਸ਼ੁੱਕਰਵਾਰ ਜੁਲਾ. 2010
Posted ਅਨੁਵਾਦ, ਕੈਨੇਡਾ/Canada, ਜੀਵਨ/Life, ਡੈਵਰ ਡਾਹਲ
in≈ 1 ਟਿੱਪਣੀ
Devar Dahl
ਡੈਵਰ ਡਾਹਲ
ਅਨੁਵਾਦ: ਅਮਰਜੀਤ ਸਾਥੀ
ਨੋਟ: ‘ਹਾਇਕੂ ਕੈਨੇਡਾ ਮੈਂਬਰਜ਼ ਐਨਥੌਲੋਜੀ 2010’ ਵਿਚੋਂ ਧਨਵਾਦ ਸਹਿਤ।
ڈیور ڈاہل
انوواد: امرجیت ساتھی
نوٹ: ‘ہائکو کینیڈا میمبرز اینتھولوجی 2010′ وچوں دھنواد سہت۔
23 ਸ਼ੁੱਕਰਵਾਰ ਜੁਲਾ. 2010
Posted ਕੈਨੇਡਾ/Canada, ਜਸਵਿੰਦਰ ਸਿੰਘ, ਜੀਵਨ/Life
inਜਸਵਿੰਦਰ ਸਿੰਘ
جسوندر سنگھ
23 ਸ਼ੁੱਕਰਵਾਰ ਜੁਲਾ. 2010
Posted ਕੁਦਰਤ/Nature, ਕੈਨੇਡਾ/Canada, ਸੁਰਜੀਤ ਕਲਸੀ
inSurjit Kalsi
ਸੁਰਜੀਤ ਕਲਸੀ
سرجیت کلسی
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
22 ਵੀਰਵਾਰ ਜੁਲਾ. 2010
Posted ਜੀਵਨ/Life, ਤੇਜਿੰਦਰ ਸੋਹੀ, ਪਿੰਡ, ਪੰਜਾਬ/Punjab
inਤੇਜਿੰਦਰ ਸੋਹੀ
تیجندر سوہی
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
22 ਵੀਰਵਾਰ ਜੁਲਾ. 2010
Posted ਅਨੁਵਾਦ, ਅਮਰੀਕਾ/USA, ਗਰਮੀ/Summer, ਜੀਵਨ/Life, ਨਿੱਕ ਵਰਜਿਲਿਓ Nick Virgilio
in≈ 1 ਟਿੱਪਣੀ
Nick Virgilio
ਨਿੱਕ ਵਰਜਿਲਿਓ
ਅਨੁਵਾਦ: ਅਮਰਜੀਤ ਸਾਥੀ
نِکّ ورجلیو
انوواد: امرجیت ساتھی
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
22 ਵੀਰਵਾਰ ਜੁਲਾ. 2010
Posted ਗਰਮੀ/Summer, ਗੁਰਮੀਤ ਸੰਧੂ, ਜੀਵਨ/Life, ਦੁਨਿਆਵੀ ਰਿਸ਼ਤੇ
in≈ 1 ਟਿੱਪਣੀ
گرمیت سندھو
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
22 ਵੀਰਵਾਰ ਜੁਲਾ. 2010
Posted ਕੁਦਰਤ/Nature, ਗਰਮੀ/Summer, ਜੀਵ-ਜੰਤ, ਸੁਰਿੰਦਰ ਸਾਥੀ
inਸੁਰਿੰਦਰ ਸਾਥੀ
سریندر ساتھی
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
22 ਵੀਰਵਾਰ ਜੁਲਾ. 2010
ਦੀਪੀ ਸੰਧੂ
دیپی سندھو
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
22 ਵੀਰਵਾਰ ਜੁਲਾ. 2010
ਅਵਨਿ
اونِی
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
21 ਬੁੱਧਵਾਰ ਜੁਲਾ. 2010
Posted ਜੀਵਨ/Life, ਦੁਨਿਆਵੀ ਰਿਸ਼ਤੇ, ਹਰਵਿੰਦਰ ਤਤਲਾ
in≈ 1 ਟਿੱਪਣੀ
ਹਰਵਿੰਦਰ ਤਤਲਾ
ہروندر تاتلا
اشاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
21 ਬੁੱਧਵਾਰ ਜੁਲਾ. 2010
Posted ਜੀਵਨ/Life, ਹਰਜੀਤ ਜਨੋਹਾ
in≈ 1 ਟਿੱਪਣੀ
ਹਰਜੀਤ ਜਨੋਹਾ
ہرجیت جنوہا
اشاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
21 ਬੁੱਧਵਾਰ ਜੁਲਾ. 2010
Posted ਅਨੁਵਾਦ, ਕੈਨੇਡਾ/Canada, ਜੀਵਨ/Life, ਪਸ਼ੂ, ਪੈਟਰੀਸ਼ੀਆ ਬੈਨੇਡਿਕਟ
inPatricia Benedict
ਪੈਟਰੀਸ਼ੀਆ ਬੈਨੇਡਿਕਟ
ਅਨੁਵਾਦ: ਅਮਰਜੀਤ ਸਾਥੀ
ਨੋਟ: ‘ਹਾਇਕੂ ਕੈਨੇਡਾ ਮੈਂਬਰਜ਼ ਐਨਥੌਲੋਜੀ 2010’ ਵਿਚੋਂ ਧਨਵਾਦ ਸਹਿਤ।
پیٹریشیا بینیڈکٹ
انوواد: امرجیت ساتھی
نوٹ: ‘ہائکو کینیڈا میمبرز اینتھولوجی 2010′ وچوں دھنواد سہت۔
20 ਮੰਗਲਵਾਰ ਜੁਲਾ. 2010
Posted ਅਮਰਜੀਤ ਸਾਥੀ, ਕੈਨੇਡਾ/Canada, ਜੀਵਨ/Life, ਪਰਵਾਸ
inਅਮਰਜੀਤ ਸਾਥੀ
امرجیت ساتھی
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
20 ਮੰਗਲਵਾਰ ਜੁਲਾ. 2010
Posted ਕੁਦਰਤ/Nature, ਜੀਵਨ/Life, ਦਵਿੰਦਰ ਪਾਠਕ 'ਰੂਬਲ'
inਰੂਬਲ ਪਾਠਕ
رُبال پاٹھک
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
20 ਮੰਗਲਵਾਰ ਜੁਲਾ. 2010
Posted ਕੁਦਰਤ/Nature, ਜੀਵਨ/Life, ਤੇਜਿੰਦਰ ਸੋਹੀ
inਤੇਜਿੰਦਰ ਸੋਹੀ
تیجندر سوہی
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
20 ਮੰਗਲਵਾਰ ਜੁਲਾ. 2010
Posted ਅਨੁਵਾਦ, ਅਮਰੀਕਾ/USA, ਜੀਵਨ/Life, ਨਿੱਕ ਵਰਜਿਲਿਓ Nick Virgilio
inNick Virgilio
ਨਿੱਕ ਵਰਜਿਲਿਓ
ਅਨੁਵਾਦ: ਅਮਰਜੀਤ ਸਾਥੀ
نِکّ ورجلیو
انوواد: امرجیت ساتھی
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
19 ਸੋਮਵਾਰ ਜੁਲਾ. 2010
ਸਵਰਨ ਸਿੰਘ
سورن سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ