ਵਗਦੀ ਨਦੀ ਕੋਲ

ਉਹ ਬੈਠੇ ਨੇ ਲੈਕੇ

ਪੁਣੇ ਪਾਣੀ ਦੀ ਬੋਤਲ

ਸੰਦੀਪ ਸਿੰਘ ਦੀਵਾਨਾ, ਬਰਨਾਲਾ

وگدی ندی کہل
اوہ بیٹھے نے لیکے
پُنے پانی دی بوتل

سندیپ سنگھ دیوانا  برنالا