ਸਕੂਲੋਂ ਭੱਜੇ ਮੁੰਡੇ 01 ਸ਼ਨੀਵਾਰ ਸਤੰ. 2012 Posted by ਸਾਥੀ ਟਿਵਾਣਾ in ਜੀਵਨ/Life, ਪੰਜਾਬ/Punjab, ਬਚਪਨ, ਵਿਵੇਕ ਭਾਰਦਵਾਜ 'ਬੋਪਾਰਾਏ' ≈ ਟਿੱਪਣੀ ਕਰੋ ਸਕੂਲੋਂ ਭੱਜੇ ਮੁੰਡੇ ਚੱਲੇ ਨਹਿਰ ‘ਚ ਲਾਉਣ ਤਾਰੀਆਂ **** ਸਕੂਲੋਂ ਭੱਜੇ ਮੁੰਡੇ ਮੁੜੇ ਰੋਂਦੇ ਰੋਂਦੇ ਬਾਪੂ ਦੇ ਹੱਥ ਡਾਂਗ ਵਿਵੇਕ ਭਾਰਦਵਾਜ ‘ਬੋਪਾਰਏ’ 45.274370 -75.743072