• About

ਪੰਜਾਬੀ ਹਾਇਕੂ پنجابی ہائیکو Punjabi Haiku

ਪੰਜਾਬੀ ਹਾਇਕੂ پنجابی ہائیکو  Punjabi Haiku

Author Archives: ਗੁਰਮੀਤ ਸੰਧੂ

ਬਚਾਓ

30 ਸ਼ੁੱਕਰਵਾਰ ਦਸੰ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਸਿਆਲ/Winter

≈ ਟਿੱਪਣੀ ਕਰੋ

ਜਾ ਰਿਹਾਂ

ਬਰਫ਼ ਤੋਂ ਬਚਣ ਲਈ

ਅਗੇ ਧੁੰਦ ਬੜੀ

-ਗੁਰਮੀਤ ਸੰਧੂ


ਧੁੱਪ

18 ਐਤਵਾਰ ਦਸੰ. 2011

Posted by ਗੁਰਮੀਤ ਸੰਧੂ in ਗੁਰਮੀਤ ਸੰਧੂ, ਪਿੰਡ, ਪੰਜਾਬ/Punjab

≈ ਟਿੱਪਣੀ ਕਰੋ

ਪਰਵਾਸੀ-
ਧੁੱਪ ਸੇਕਣ ਜਾ ਰਿਹਾ
ਪਿੰਡ ਨੂੰ

-ਗੁਰਮੀਤ ਸੰਧੂ

ਪੀਂਘ

17 ਸ਼ਨੀਵਾਰ ਦਸੰ. 2011

Posted by ਗੁਰਮੀਤ ਸੰਧੂ in ਗੁਰਮੀਤ ਸੰਧੂ, ਪਿੰਡ, ਪੰਜਾਬ/Punjab

≈ ਟਿੱਪਣੀ ਕਰੋ

ਮੀਂਹ ਹਟਿਆ
ਢਾਬ ਦੇ ਪਾਰ ਦਿਸੀ
ਸੱਤ ਰੰਗੀ ਪੀਂਘ

-ਗੁਰਮੀਤ ਸੰਧੂ

ਗੋੜ੍ਹੇ

13 ਮੰਗਲਵਾਰ ਦਸੰ. 2011

Posted by ਗੁਰਮੀਤ ਸੰਧੂ in ਕੁਦਰਤ/Nature, ਗੁਰਮੀਤ ਸੰਧੂ, ਸਿਆਲ/Winter, ਹਾਇਗਾ/Haiga

≈ 1 ਟਿੱਪਣੀ

ਬਰਫ਼ਬਾਰੀ
ਰੁੱਖ ‘ਤੇ ਟੰਗੇ ਹੋਏ
ਰੂੰ ਦੇ ਗੋੜ੍ਹੇ

ਫੋਟੋ ਅਤੇ ਹਾਇਕੂ: ਗੁਰਮੀਤ ਸੰਧੂ

ਤ੍ਰਿੰਝੰਣ

20 ਐਤਵਾਰ ਨਵੰ. 2011

Posted by ਗੁਰਮੀਤ ਸੰਧੂ in ਤਾਨਕਾ, ਦੀਪੀ ਸੰਧੂ

≈ 5 ਟਿੱਪਣੀਆਂ

ਜੋੜ ਚਰਖੇ

ਤ੍ਰਿਝੰਣ ਬੈਠੀਆਂ

ਛੋਪ ਪਾਉਂਦੀਆਂ

ਚਰਖੇ ਦੀ ਘੁਕਰ ਨਾਲ

ਸੁਰ ਮਿਲਾ ਕੇ ਗਾਉਂਦੀਆਂ

–ਦੀਪੀ ਸੰਧੂ
0.000000 0.000000

ਬੀਬੋ ਸੀਬੋ

14 ਸੋਮਵਾਰ ਨਵੰ. 2011

Posted by ਗੁਰਮੀਤ ਸੰਧੂ in ਜੀਵਨ/Life, ਦੀਪੀ ਸੰਧੂ, ਧੰਦੇ, ਪੰਜਾਬ/Punjab, ਹਾਇਗਾ/Haiga

≈ 2 ਟਿੱਪਣੀਆਂ

ਬੀਬੋ ਸੀਬੋ ਰਲ ਕੇ

ਤੰਦੂਰ ਭਖਾਉਂਦੀਆਂ

ਰੋਟੀਆਂ ਲਾਹੁੰਦੀਆਂ

ਹਾਇਗਾ: ਦੀਪੀ ਸੰਧੂ

0.000000 0.000000

ਬਿਸਕੁਟ

10 ਵੀਰਵਾਰ ਨਵੰ. 2011

Posted by ਗੁਰਮੀਤ ਸੰਧੂ in ਦੀਪੀ ਸੰਧੂ, ਨਿਵਰਗੀ/Uncategorized, ਹਾਇਗਾ/Haiga

≈ 3 ਟਿੱਪਣੀਆਂ

ਦੇਸੀ ਘਿਓ ਪਾ ਕੇ
ਪਕਵਾਏ ਬਿਸਕੁਟ
ਚਾਹ ‘ਚ ਡੁਬੋ ਖਾਧੇ

-ਦੀਪੀ ਸੰਧੂ

ਮਾਹੀ

10 ਵੀਰਵਾਰ ਨਵੰ. 2011

Posted by ਗੁਰਮੀਤ ਸੰਧੂ in ਤਾਨਕਾ, ਦਵਿੰਦਰ ਕੌਰ ਸਿੱਧੂ

≈ 2 ਟਿੱਪਣੀਆਂ

ਪਿਪਲੀਂ ਪੀਂਘ

ਚੜ੍ਹੀ ਹੈ ਅਸਮਾਨੀ

ਤੀਆਂ ਦੇ ਚਾਅ

ਸਾਵਣ ਕੇਹਾ ਵਰ੍ਹਿਆ

ਵੇ ਮਾਹੀ ਲੈਣ ਤਾਂ ਆ

–ਪ੍ਰੋਫੈਸਰ ਦਵਿੰਦਰ ਕੌਰ ਸਿੱਧੂ

ਵਡ-ਲਾਣਾ

03 ਵੀਰਵਾਰ ਨਵੰ. 2011

Posted by ਗੁਰਮੀਤ ਸੰਧੂ in ਦੀਪੀ ਸੰਧੂ, ਪੰਜਾਬ/Punjab, ਹਾਇਗਾ/Haiga

≈ 3 ਟਿੱਪਣੀਆਂ

ਵਡਾ ਹੈ ਲਾਣਾ
ਰੋਟੀ ਟੁੱਕ ਨਬੇੜ
ਡੱਕਿਆਂ ਨੂੰ ਜਾਣਾ

-ਦੀਪੀ ਸੰਧੂ

ਦੀਵਾਲੀ

24 ਸੋਮਵਾਰ ਅਕਤੂ. 2011

Posted by ਗੁਰਮੀਤ ਸੰਧੂ in ਦੀਪੀ ਸੰਧੂ, ਹਾਇਗਾ/Haiga

≈ 5 ਟਿੱਪਣੀਆਂ

ਦੀਵਾਲੀ ਦੀ ਰਾਤ
ਦੀਵੇ ਚਾਨਣ ਕਰਿਆ
ਵਿਹੜਾ ਭਰਿਆ

ਦੀਪੀ ਸੰਧੂ

ਦਰ

19 ਬੁੱਧਵਾਰ ਅਕਤੂ. 2011

Posted by ਗੁਰਮੀਤ ਸੰਧੂ in ਹਾਇਗਾ/Haiga

≈ 1 ਟਿੱਪਣੀ

ਰੁਕ ਗਏ
ਮੇਰੇ ਦਰ ‘ਤੇ
ਜਾਣ ਵੇਲੇ ਪੱਤੇ

-ਗੁਰਮੀਤ ਸੰਧੂ

ਹੀਰ

15 ਸ਼ਨੀਵਾਰ ਅਕਤੂ. 2011

Posted by ਗੁਰਮੀਤ ਸੰਧੂ in ਗੁਰਮੀਤ ਸੰਧੂ, ਪੰਜਾਬ/Punjab

≈ 1 ਟਿੱਪਣੀ

ਕਿਤਾਬਾਂ ਦੀ ਦੁਕਾਨ

ਰੱਦੀ ਦੇ ਢੇਰ ‘ਤੇ ਪਈ

ਸ਼ਾਹਮੁਖੀ ਹੀਰ

-ਗੁਰਮੀਤ ਸੰਧੂ

ਗੁਲਾਬ

09 ਐਤਵਾਰ ਅਕਤੂ. 2011

Posted by ਗੁਰਮੀਤ ਸੰਧੂ in ਪੰਜਾਬ/Punjab, ਬਸੰਤ/Spring, ਮਹਿੰਦਰ ਰਿਸਮ

≈ 2 ਟਿੱਪਣੀਆਂ

ਆਈ ਬਹਾਰ
ਬਗੀਚੀ ਖਿੜੇ ਫੁੱਲ
ਗੁਲਾਬ ਕੋਈ ਨਾ………(ਰੋਜ਼ੀ ਮਾਨ ਲਈ)

-ਮਹਿੰਦਰ ਰਿਸ਼ਮ

ਫੁੱਲ

07 ਸ਼ੁੱਕਰਵਾਰ ਅਕਤੂ. 2011

Posted by ਗੁਰਮੀਤ ਸੰਧੂ in ਦਵਿੰਦਰ ਕੌਰ ਸਿੱਧੂ, ਪਿੰਡ, ਪੰਜਾਬ/Punjab

≈ 3 ਟਿੱਪਣੀਆਂ

ਵਿਹੜੇ ਦਾ ਫੁੱਲ
ਪੁੱਟ ਦੂਜੇ ਥਾਂ ਲਾਇਆ
ਅੰਮੜੀ ਬੇਦਰਦੀ

-ਪ੍ਰੋ.ਦਵਿੰਦਰ ਕੌਰ ਸਿੱਧੂ
ਦੌਦਰ (ਮੋਗਾ)

ਚਾਟੀ-ਮਧਾਣੀ

28 ਬੁੱਧਵਾਰ ਸਤੰ. 2011

Posted by ਗੁਰਮੀਤ ਸੰਧੂ in ਆਸਟ੍ਰੇਲੀਆ, ਦੀਪੀ ਸੰਧੂ, ਹਾਇਗਾ/Haiga

≈ 5 ਟਿੱਪਣੀਆਂ

ਤੁਪਕਾ-੨

26 ਸੋਮਵਾਰ ਸਤੰ. 2011

Posted by ਗੁਰਮੀਤ ਸੰਧੂ in ਗੁਰਮੀਤ ਸੰਧੂ, ਹਾਇਗਾ/Haiga

≈ 2 ਟਿੱਪਣੀਆਂ

 

ਹੜ ਤੋਂ ਬਚਿਆ
ਤੁਪਕਾ ਸਾਂਭ ਰਿਹਾ
ਨਿੱਮ ਦਾ ਪੱਤਾ

-ਗੁਰਮੀਤ ਸੰਧੂ


ਤੁਪਕਾ

27 ਸ਼ਨੀਵਾਰ ਅਗ. 2011

Posted by ਗੁਰਮੀਤ ਸੰਧੂ in ਗੁਰਮੀਤ ਸੰਧੂ, ਪਿੰਡ, ਪੰਜਾਬ/Punjab, ਬਰਖਾ/Rainy Season, ਹਾਇਗਾ/Haiga

≈ 1 ਟਿੱਪਣੀ

ਹੜ੍ਹ ‘ਚੋਂ ਘਟਿਆ
ਤੁਪਕਾ ਸਾਂਭ ਰਿਹਾ
ਨਿੱਮ ਦਾ ਪੱਤਾ

ਫੋਟੋ: ਪਰਮਜੀਤ ਕੱਟੂ
ਹਾਇਕੂ: ਗੁਰਮੀਤ ਸੰਧੂ

ਗਿਰੀਆਂ

23 ਮੰਗਲਵਾਰ ਅਗ. 2011

Posted by ਗੁਰਮੀਤ ਸੰਧੂ in ਗੁਰਮੀਤ ਸੰਧੂ, ਹਾਇਗਾ/Haiga

≈ 2 ਟਿੱਪਣੀਆਂ

ਥੈਲੇ ਵਿਚੋਂ ਕਿਰੀਆਂ
ਸਰਦ ਰੁੱਤ ਲਈ ਸਾਂਭੇ ਕਾਟੋ
ਮੂੰਗਫਲੀ ਦੀਆਂ ਗਿਰੀਆਂ

-ਗੁਰਮੀਤ ਸੰਧੂ

ਗੱਡੀ

17 ਬੁੱਧਵਾਰ ਅਗ. 2011

Posted by ਗੁਰਮੀਤ ਸੰਧੂ in ਪੰਜਾਬ/Punjab, ਸਵਰਨ ਸਿੰਘ

≈ 2 ਟਿੱਪਣੀਆਂ

ਚਲਦੀ ਗੱਡੀ…
ਮੁੜ ਮੂੜ ਵੇਖੇ
ਛੱਡਿਆ ‘ਟੇਸ਼ਨ

-ਸਵਰਨ ਸਿੰਘ

ਮੌਜੇ

16 ਮੰਗਲਵਾਰ ਅਗ. 2011

Posted by ਗੁਰਮੀਤ ਸੰਧੂ in ਗੁਰਮੀਤ ਸੰਧੂ, ਪਿੰਡ, ਪੰਜਾਬ/Punjab, ਬਰਖਾ/Rainy Season

≈ 2 ਟਿੱਪਣੀਆਂ

ਇਕ ਹੱਥ ਛਤਰੀ
ਦੂਜੇ ਮੌਜੇ
ਵੱਟੋ ਵੱਟ ਤੁਰੇ


-ਗੁਰਮੀਤ ਸੰਧੂ

ਬੱਲਬ

23 ਸ਼ਨੀਵਾਰ ਜੁਲਾ. 2011

Posted by ਗੁਰਮੀਤ ਸੰਧੂ in ਪਿੰਡ, ਪੰਜਾਬ/Punjab

≈ 2 ਟਿੱਪਣੀਆਂ


ਲਿਸ਼ਕਦਾ ਸੂਰਜ
ਸਰਕੜੇ ‘ਤੇ ਟੰਗਿਆ
ਬਿਜਲੀ ਦਾ ਬੱਲਬ

ਭਾੜਾ

03 ਮੰਗਲਵਾਰ ਮਈ 2011

Posted by ਗੁਰਮੀਤ ਸੰਧੂ in ਗੁਰਮੀਤ ਸੰਧੂ, ਜੀਵਨ/Life, ਪੰਜਾਬ/Punjab

≈ ਟਿੱਪਣੀ ਕਰੋ

ਬਸ ਚੜ੍ਹੀ ਸਵਾਰੀ

ਕਹਿਰਾ ਭਾੜਾ ਦੇਵੇ

ਖੁਦ ਤੋਂ ਗਠੜੀ ਭਾਰੀ

-ਗੁਰਮੀਤ ਸੰਧੂ
0.000000 0.000000

ਮਹਿਕ

30 ਸ਼ਨੀਵਾਰ ਅਪ੍ਰੈ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਕੁਦਰਤ/Nature, ਗੁਰਮੀਤ ਸੰਧੂ, ਬਸੰਤ/Spring

≈ ਟਿੱਪਣੀ ਕਰੋ

ਮਹਿਕ ਚਾਰ ਚੁਫੇਰੇ

ਕਲੀਆਂ ਕੋਲੋਂ ਆਈ

ਪੌਣ ਮਾਰਦੀ ਫੇਰੇ

-ਗੁਰਮੀਤ ਸੰਧੂ

ਪਹਿਚਾਣ پہچان

28 ਵੀਰਵਾਰ ਅਪ੍ਰੈ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਜੀਵਨ/Life, ਦੁਨਿਆਵੀ ਰਿਸ਼ਤੇ

≈ ਟਿੱਪਣੀ ਕਰੋ

ਹਨੇਰੇ ‘ਚ ਉਹਨੂੰ

ਕੰਨਾਂ ਨੇ ਪਹਿਚਾਣਿਆ

ਸਾਹਾਂ ਨੂੰ ਸੁੰਘਿਆ

-ਗੁਰਮੀਤ ਸੰਧੂ

 

ہنیرے ‘چ اوہنوں
کناں نے پہچانیا
ساہاں نوں سنگھیا

 

گرمیت سندھو

 

ਚਿੜੀਆਂ چڑیاں

20 ਐਤਵਾਰ ਮਾਰਚ 2011

Posted by ਗੁਰਮੀਤ ਸੰਧੂ in ਗੁਰਮੀਤ ਸੰਧੂ, ਪਿੰਡ, ਪੰਛੀ, ਪੰਜਾਬ/Punjab

≈ 1 ਟਿੱਪਣੀ

ਧੋਤੀ ਕਣਕ ਸੁੱਕੇ

ਚਿੜੀਆਂ ਚੁਗਣ ਨਹੀਂ ਆਈਆਂ

ਬੇਬੇ ਮੁੜ ਮੁੜ ਤੱਕੇ

-ਗੁਰਮੀਤ ਸੰਧੂ

دھوتی کنک سکے
چڑیاں چگن نہیں آئیاں
بے بے مڑ مڑ تکے

گرمیت سندھو

0.000000 0.000000

ਯਾਦ یاد

14 ਸੋਮਵਾਰ ਮਾਰਚ 2011

Posted by ਗੁਰਮੀਤ ਸੰਧੂ in ਅਮਨਦੀਪ ਧਾਲੀਵਾਲ, ਕੈਨੇਡਾ/Canada, ਜੀਵਨ/Life, ਦੁਨਿਆਵੀ ਰਿਸ਼ਤੇ, ਪਿੰਡ

≈ ਟਿੱਪਣੀ ਕਰੋ

ਗੁਜ਼ਰੇ ਤਾਏ ਦੀ ਯਾਦ…

ਬੀੜੀਆਂ ਦਾ ਬੰਡਲ

ਡੋਡਿਆਂ ਦਾ ਬਾਟਾ

-ਅਮਨਦੀਪ ਧਾਲੀਵਾਲ

گزرے تائے دی یاد
بیڑیاں دا بنڈل
ڈوڈیاں دا باٹا

امندیپ دھالیوال

ਬੀਮਾਰ بیمار

07 ਸੋਮਵਾਰ ਮਾਰਚ 2011

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਜੀਵਨ/Life

≈ 3 ਟਿੱਪਣੀਆਂ

ਬੀਮਾਰ ਹਸਪਤਾਲੋਂ ਮੁੜਿਆ

ਦਾਲ ਰੋਟੀ ਨਾਲ ਅਚਾਰ

ਵੇਖ ਵੇਖ ਕੇ ਖਿੜਿਆ

-ਗੁਰਮੀਤ ਸੰਧੂ

بیمار ہسپتالوں مڑیا
دال روٹی نال اچار
ویکھ ویکھ کے کھڑیا

گرمیت سندھو

ਤਿਤਲੀ تتلی

14 ਸੋਮਵਾਰ ਫਰ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਹਾਇਗਾ/Haiga

≈ 2 ਟਿੱਪਣੀਆਂ

ਉੜੀ ਜਾਂਦੀ

ਮੋਨਾਰਕ* ਤਿਤਲੀ

ਫੁੱਲ ਵੇਖ ਕੇ ਰੁਕਗੀ

-ਗੁਰਮੀਤ ਸੰਧੂ
*ਮੋਨਾਰਕ ਤਿਤਲੀ ਦੇ ਖੰਭਾਂ ਦਾ ਡੀਜਾਇਨ ਤਾਜ ਵਰਗਾ ਹੁੰਦਾ ਹੈ। ਇਕ ਸਾਲ ਦੇ ਅਰਸੇ ਦੌਰਾਨ ਇਹਦੀਆਂ ਚਾਰ ਪੁਸ਼ਤਾਂ ਇਕ ਸਾਲ ਵਿਚ ਦੱਖਣ ਵਲ 2500 ਮੀਲ ਦਾ ਸਫਰ ਤਹਿ ਕਰਦੀਆਂ ਹਨ।

اڑی جاندی
مونارک٭ تتلی
پھلّ ویکھ کے رکگی

–گرمیت سندھو
٭مونارک تتلی دے کھنبھاں دا ڈیجائن تاج ورگا ہندا ہے۔ اک سال دے عرصے دوران ایہدیاں چار پشتاں اک سال وچ دکھن ول 2500 میل دا سفر تہہ کردیاں ہن۔

ਪਿੰਨੀਆਂ پنیاں

08 ਮੰਗਲਵਾਰ ਫਰ. 2011

Posted by ਗੁਰਮੀਤ ਸੰਧੂ in ਗੁਰਮੀਤ ਸੰਧੂ, ਜੀਵਨ/Life, ਪੰਜਾਬ/Punjab, ਸਿਆਲ/Winter

≈ 2 ਟਿੱਪਣੀਆਂ

ਫੱਗਣ ਲੰਘ ਚੱਲਿਆ

ਮੁੱਕ ਚੱਲੀਆਂ

ਪੀਪੇ ‘ਚੋਂ ਪਿੰਨੀਆਂ

-ਗੁਰਮੀਤ ਸੰਧੂ

پھگن لنگھ چلیا
مکّ چلیاں
پیپے ‘چوں پنیاں

گرمیت سندھو

ਸ਼ਗਨ شگن

27 ਵੀਰਵਾਰ ਜਨ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਜੀਵਨ/Life, ਦੁਨਿਆਵੀ ਰਿਸ਼ਤੇ

≈ ਟਿੱਪਣੀ ਕਰੋ

ਸ਼ਗਨਾਂ ਦਾ ਦਿਨ ਆਇਆ

ਇਹਦੇ ਬਾਂਹੀਂ ਚੂੜਾ

ਉਹ ਸਿਹਰਾ ਬੰਨ੍ਹ ਕੇ ਆਇਆ

-ਗੁਰਮੀਤ ਸੰਧੁ

شگناں دا دن آیا
ایہدے بانہیں چوڑا
اوہ سہرا بنھ کے آیا

گرمیت سندھُ

ਝੀਲ جھیل

24 ਸੋਮਵਾਰ ਜਨ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਹਾਇਗਾ/Haiga

≈ ਟਿੱਪਣੀ ਕਰੋ

ਜੰਮੀ ਹੋਈ ਝੀਲ

ਉੱਪਰ ਖੇਡਣ ਬੱਚੇ

ਥੱਲੇ ਮੱਛੀਆਂ

-ਗੁਰਮੀਤ ਸੰਧੂ

جمی ہوئی جھیل
اپر کھیڈن بچے
تھلے مچھیاں

گرمیت سندھو

ਝੱਝਰ جھجھر

22 ਸ਼ਨੀਵਾਰ ਜਨ. 2011

Posted by ਗੁਰਮੀਤ ਸੰਧੂ in ਜਾਪਾਨ/Japan, ਬਾਸ਼ੋ/Basho (1644-1694)

≈ ਟਿੱਪਣੀ ਕਰੋ

Awake at night-

the sound of the water jar

cracking in the cold

Matsuo Basho

ਰਾਤ ਨੂੰ ਜਗਾਇਆ

ਝੱਝਰ ਦੀ ਆਵਾਜ਼

ਠੰਢ ਵਿਚ ਤਿੜਕ ਰਹੀ

ਮਤਸੂਓ ਬਾਸ਼ੋ
ਅਨੁਵਾਦ:ਗੁਰਮੀਤ ਸੰਧੂ

رات نوں جگایا
جھجھر دی آواز
ٹھنڈھ وچ تڑک رہی

متسوؤ باشو

انوواد:گرمیت سندھو

ਉਡੀਕ اڈیک

21 ਸ਼ੁੱਕਰਵਾਰ ਜਨ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਕੁਦਰਤ/Nature, ਗੁਰਮੀਤ ਸੰਧੂ, ਜੀਵਨ/Life

≈ 1 ਟਿੱਪਣੀ

ਉਡੀਕਦੇ…

ਆਪਣਾ ਆਪਣਾ ਚੰਨ

ਉਹ ‘ਤੇ ਤਾਰੇ

-ਗੁਰਮੀਤ ਸੰਧੂ

اڈیکدے
اپنا اپنا چن
اوہ ‘تے تارے

گرمیت سندھو

ਚਾਦਰ

17 ਸੋਮਵਾਰ ਜਨ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਕੁਦਰਤ/Nature, ਗੁਰਮੀਤ ਸੰਧੂ, ਸਿਆਲ/Winter

≈ ਟਿੱਪਣੀ ਕਰੋ

ਬਰਫ਼਼ ਬਾਰੀ…

ਚਿੱਟੀ ਚਾਦਰ  ਘਾਹ ‘ਤੇ

ਤੁਰਿਆਂ ਲਿਫ਼ਦੀ ਜਾਵੇ

-ਗੁਰਮੀਤ ਸੰਧੂ

برف باری
چٹی چادر  گھاہ ‘تے
تریاں لفدی جاوے

گرمیت سندھو

ਠਰ ٹھر

15 ਸ਼ਨੀਵਾਰ ਜਨ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਦੁਨਿਆਵੀ ਰਿਸ਼ਤੇ, ਬੱਚੇ/Children, ਸਿਆਲ/Winter

≈ 1 ਟਿੱਪਣੀ

ਠਰੀ ਸਕੂਲੋਂ ਆਈ

ਪੋਤੀ ਲੱਭ ਰਹੀ

ਦਾਦੀ ਨਾਲ ਰਜਾਈ

-ਗੁਰਮੀਤ ਸੰਧੂ

ٹھری سکولوں آئی
پوتی لبھّ رہی
دادی نال رجائی

گرمیت سندھو

ਲੋਹੜੀ لوہڑی

13 ਵੀਰਵਾਰ ਜਨ. 2011

Posted by ਗੁਰਮੀਤ ਸੰਧੂ in ਗੁਰਮੀਤ ਸੰਧੂ, ਤਿਓਹਾਰ, ਪੰਜਾਬ/Punjab

≈ 6 ਟਿੱਪਣੀਆਂ

ਲੋਹੜੀ ਬਲਦੀ

ਤਿੜ ਤਿੜ ਕਰਦੇ

ਸੁੱਟੇ ਤਿਲ

-ਗੁਰਮੀਤ ਸੰਧੂ

لوہڑی بلدی
تڑ تڑ کردے
سٹے تل

گرمیت سندھو

نوٹ: 2010 وچ پرکاست ہائکو سنگریہہ ‘کھون’ وچوں

ਨੋਟ: 2010 ਵਿਚ ਪ੍ਰਕਾਸਿ਼ਤ ਹਾਇਕੂ ਸੰਗ੍ਰਹਿ ‘ਖਿਵਣ’ ਵਿਚੋਂ

ਹੱਥ ہتھ

11 ਮੰਗਲਵਾਰ ਜਨ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਜੀਵਨ/Life

≈ 1 ਟਿੱਪਣੀ

ਘੁੱਗੀਆਂ ਦਾ ਜੋੜਾ…

ਬੁਕਲ਼ ਵਿਚ ਲੁਕਾਏ

ਉਹਨੇ ਨਾਜ਼ੁਕ ਹੱਥ

-ਗੁਰਮੀਤ ਸੰਧੂ

گھگیاں دا جوڑا
بکل وچ لکوئے
اوہنے نازک ہتھ

گرمیت سندھو

ਸਿਆਲ سیال

08 ਸ਼ਨੀਵਾਰ ਜਨ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਸਿਆਲ/Winter

≈ 1 ਟਿੱਪਣੀ

ਸਿਆਲ ਦੀ ਧੁੱਪ

ਵਗਦੀ ਵਾਅ

ਕੋਸੀ ਲਗੇ,ਕਾਂਬਾ ਛੇੜੇ

-ਗੁਰਮੀਤ ਸੰਧੂ

سیال دی دھپّ
وگدی واء
کوسی لگے،کانبا چھیڑے

گرمیت سندھو

ਠਕੋਰ ٹھکور

06 ਵੀਰਵਾਰ ਜਨ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਬਰਫੀਲਾ ਝੱਖੜ/Blizzard, ਸਿਆਲ/Winter

≈ 1 ਟਿੱਪਣੀ

ਉੜ ਕੇ ਆਈ

ਦੂਰੋਂ ਬਰਫ਼

ਬੂਹਾ ਠਕੋਰੇ

ਗੁਰਮੀਤ ਸੰਧੂ

اڑ کے آئی
دوروں برف
بوہا ٹھکورے

گرمیت سندھو

ਹੋਰ ਸਾਲ اک ہور سال

03 ਸੋਮਵਾਰ ਜਨ. 2011

Posted by ਗੁਰਮੀਤ ਸੰਧੂ in ਜਾਪਾਨ/Japan, ਬਾਸ਼ੋ/Basho (1644-1694)

≈ ਟਿੱਪਣੀ ਕਰੋ

Another year gone–

hat in my hand

sandals on my feet

-Matsuo Basho
 

ਇਕ ਹੋਰ ਸਾਲ ਲੰਘਿਆ

ਮੇਰੇ ਹੱਥ ‘ਚ ਟੋਪ

ਪੈਰਾਂ ‘ਚ ਚੱਪਲ

-ਮਤਸੂਓ ਬਾਸ਼ੋ
ਅਨੁਵਦ: ਗੁਰਮੀਤ ਸੰਧੂ

اک ہور سال لنگھیا
میرے ہتھ ‘چ ٹوپ
پیراں ‘چ چپل

متسوؤ باشو

انواد: گرمیت سندھو

ਸੂਈ سوئی

01 ਸ਼ਨੀਵਾਰ ਜਨ. 2011

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਜੀਵਨ/Life

≈ ਟਿੱਪਣੀ ਕਰੋ

ਅੱਧੀ ਰਾਤ …

ਸਰਕੀ ਸੂਈ

ਲੰਘ ਚੱਲੀ ਇਕ ਸਾਲ

-ਗੁਰਮੀਤ ਸੰਧੂ

ادھی رات
سرکی سوئی
لنگھ چلی اک سال

گرمیت سندھو

ਸੈਂਟਾ سینٹا

30 ਵੀਰਵਾਰ ਦਸੰ. 2010

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਤਿਓਹਾਰ, ਧਰਮ/Religion

≈ 1 ਟਿੱਪਣੀ

ਭਰੀਆਂ ਲਾਲ ਜ਼ੁਰਾਬਾਂ

ਅੱਧੀ ਰਾਤੀਂ ਆਇਆ

ਸੈਂਟਾ* ਲੈ ਸੁਗਾਤਾਂ

-ਗੁਰਮੀਤ ਸੰਧੂ

*ਇਕ ਲੋਕ ਧਾਰਣਾ ਅਨੁਸਾਰ ਕ੍ਰਿਸਮਿਸ ਤੋਂ ਪਹਿਲੀ ਰਾਤ ਨੂੰ ਸੈਂਟਾ ਕਲਾਜ(ਸੇਂਟ ਨਿਕੋਲਸ)

ਬੱਚਿਆਂ ਲਈ ਸੁਗਾਤਾਂ ਲਿਆ ਕੇ ਘਰਾਂ ‘ਚ ਸਜਾਏ ਕ੍ਰਿਸਮਿਸ ਟ੍ਰੀ ਨੀਚੇ ਰੱਖ ਜਾਂਦਾ ਹੈ।  

 

بھریاں لال زراباں
ادھی راتیں آیا
سینٹا٭ لے سوغاتاں

گرمیت سندھو

٭اک لوک دھارنا انوسار کرسمس توں پہلی رات نوں سینٹا کلاج سینٹ نکولس

بچیاں لئی سوغاتاں لیا کے گھراں ‘چ سجائے کرسمس ٹری نیچے رکھ جاندا ہے۔

ਕ੍ਰਿਸਮਿਸ کرسمس

26 ਐਤਵਾਰ ਦਸੰ. 2010

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਜੀਵਨ/Life, ਤਿਓਹਾਰ

≈ ਟਿੱਪਣੀ ਕਰੋ

ਕ੍ਰਿਸਮਿਸ…

ਟੀ ਵੀ ‘ਤੇ ਮੂਵੀ

ਈਟ, ਲਵ, ਐਂਡ ਪਰੇ

-ਗੁਰਮੀਤ ਸੰਧੂ

کرسمس
ٹی وی ‘تے مووی
ایٹ، لوَ، اینڈ پرے

گرمیت سندھو

ਘਾਹ گھاہ

23 ਵੀਰਵਾਰ ਦਸੰ. 2010

Posted by ਗੁਰਮੀਤ ਸੰਧੂ in ਅਮਰੀਕਾ/USA, ਕੁਦਰਤ/Nature, ਗੁਰਮੀਤ ਸੰਧੂ, ਪਸ਼ੂ, ਸਿਆਲ/Winter, ਹਾਇਗਾ/Haiga

≈ 1 ਟਿੱਪਣੀ

 

ਵਰ੍ਹਦੀ ਬਰਫ਼

ਮਿਰਗ ਲੱਭੇ

ਸੱਜਰਾ ਘਾਹ

ਹਾਇਗਾ: ਗੁਰਮੀਤ ਸੰਧੂ

ورھدی برف
مرگ لبھے
سجرا گھاہ

ہائگا: گرمیت سندھو

ਉਡੀਕ اڈیک

14 ਮੰਗਲਵਾਰ ਦਸੰ. 2010

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਬਿਰਖ, ਸਿਆਲ/Winter

≈ 10 ਟਿੱਪਣੀਆਂ

ਠੰਢ, ਭਾਰੀ ਬਰਫ਼ਬਾਰੀ

ਰੁੱਖ ਕਹਿੰਦੇ ਜਾਪਣ

ਕਿੰਨੀ ਕੁ ਦੂਰ ਬਸੰਤ

ਗੁਰਮੀਤ ਸੰਧੂ

ٹھنڈھ، بھاری برفباری
رکھ کہندے جاپن
کنی کو دور بسنت

گرمیت سندھو

ਕਾਹਲ کاہل

11 ਸ਼ਨੀਵਾਰ ਦਸੰ. 2010

Posted by ਗੁਰਮੀਤ ਸੰਧੂ in ਅਮਰੀਕਾ/USA, ਗੁਰਮੀਤ ਸੰਧੂ, ਪਰਵਾਸ

≈ 4 ਟਿੱਪਣੀਆਂ

ਕਾਹਲ…

ਦੇਸ ਜਾਣ ਦੀ

ਫਿਰ, ਪਰਤ ਆਉਣ ਦੀ

ਗੁਰਮੀਤ ਸੰਧੂ

کاہل
دیس جان دی
پھر، پرط آؤن دی

گرمیت سندھو

ਬੇਰ بیر

03 ਸ਼ੁੱਕਰਵਾਰ ਦਸੰ. 2010

Posted by ਗੁਰਮੀਤ ਸੰਧੂ in ਗੁਰਮੀਤ ਸੰਧੂ, ਪਿੰਡ, ਪੰਜਾਬ/Punjab

≈ 2 ਟਿੱਪਣੀਆਂ

ਲਾਲ ਬੇਰ ਦਿਸੇ

ਮਲ਼ਿਆਂ ਕੋਲੋਂ

ਪੱਲਾ ਛੁਡਾਉਂਦਿਆਂ

ਗੁਰਮੀਤ ਸੰਧੂ

لال بیر دسے
ملیاں کولوں
پلہ چھڈاؤندیاں

گرمیت سندھو

ਦੀਵਾਲੀ

05 ਸ਼ੁੱਕਰਵਾਰ ਨਵੰ. 2010

Posted by ਗੁਰਮੀਤ ਸੰਧੂ in ਕੁਦਰਤ/Nature, ਗੁਰਮੀਤ ਸੰਧੂ, ਪਿੰਡ, ਪੰਜਾਬ/Punjab

≈ 1 ਟਿੱਪਣੀ

ਖਾਲੀ ਘਰ, ਦੀਵਾਲੀ

ਵਿਹੜੇ ਵਿਚ ਜੁਗਨੂੰ

ਕੋਠੇ ਉੱਤੇ  ਤਾਰੇ*

* 8 ਨਵੰਬਰ 2010 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੰਤਰ-ਰਾਸ਼ਟਰੀ ਹਾਇਕੂ ਕਾਨਫਰੌਸ  ਦੌਰਾਨ ਲੋਕ ਅਰਪਣ ਕੀਤੇ ਜਾਣ ਵਾਲੇ ਹਾਇਕੂ ਸੰਗ੍ਰਹਿ ‘ਖਿਵਣ’ ਵਿਚੋਂ।

ਹੋਕਾ ہوکا

26 ਐਤਵਾਰ ਸਤੰ. 2010

Posted by ਗੁਰਮੀਤ ਸੰਧੂ in ਜੀਵਨ/Life, ਪੰਜਾਬ/Punjab, ਬਰਖਾ/Rainy Season, ਹਰਵਿੰਦਰ ਤਤਲਾ

≈ 2 ਟਿੱਪਣੀਆਂ

ਵੇਚੇ ਅੰਬ

ਹੋਕਾ ਦੇਵੇ:

‘ਲੈ ਲਓ ਮਿਸਰੀ’

ਹਰਵਿੰਦਰ ਤਤਲਾ

ویچے امب
ہوکا دیوے
لے لؤ مِصری

ہروندر تتلا

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਕਾਹਲੀ کاہلی

26 ਐਤਵਾਰ ਸਤੰ. 2010

Posted by ਗੁਰਮੀਤ ਸੰਧੂ in ਜੀਵਨ/Life, ਦੁਨਿਆਵੀ ਰਿਸ਼ਤੇ, ਪਿੰਡ, ਪੰਜਾਬ/Punjab, ਰਾਜ ਕਾਹਲੋਂ

≈ 4 ਟਿੱਪਣੀਆਂ

ਛੁੱਟੀ ਆਇਆ ਫੌਜੀ
ਕਾਹਲੀ ਕਾਹਲੀ
ਫੌਜਨ ਕੰਮ ਮੁਕਾਵੇ

ਰਾਜਦੀਪ ਕਾਹਲੋਂ

چھٹی آیا فوجی
کاہلی کاہلی
پھوجن کم مکاوے

راجدیپ کاہلوں

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਤਾਰੇ تارے

25 ਸ਼ਨੀਵਾਰ ਸਤੰ. 2010

Posted by ਗੁਰਮੀਤ ਸੰਧੂ in ਅਮਰੀਕਾ/USA, ਕੁਦਰਤ/Nature, ਗੁਰਮੀਤ ਸੰਧੂ

≈ 2 ਟਿੱਪਣੀਆਂ

ਨੌਵੀਂ ਦੀ ਰਾਤ

ਤਾਰੇ ਚਮਕਦੇ

ਚੱਪਾ ਕੁ ਚੰਨ

ਗੁਰਮੀਤ ਸੰਧੂ

نوویں دی رات
تارے چمکدے
چپا کو چن

گرمیت سندھو

ਚਾਨਣੀ چاننی

25 ਸ਼ਨੀਵਾਰ ਸਤੰ. 2010

Posted by ਗੁਰਮੀਤ ਸੰਧੂ in ਅਰਵਿੰਦਰ ਕੌਰ, ਕੁਦਰਤ/Nature, ਪੰਜਾਬ/Punjab

≈ 2 ਟਿੱਪਣੀਆਂ

ਚੰਨ ਮੁਸਕਾਉਂਦਾ ਜਾਪੇ
ਛਿੱਟਾ ਦੇ ਕੇ
ਚਾਨਣੀ ਦਾ

ਅਰਵਿੰਦਰ ਕੌਰ

چن مسکاؤندا جاپے
چھٹا دے کے
چاننی دا

اروندر کور

ਲੁੱਕਣ-ਮੀਟੀ لُکن-میٹی

25 ਸ਼ਨੀਵਾਰ ਸਤੰ. 2010

Posted by ਗੁਰਮੀਤ ਸੰਧੂ in ਕੁਦਰਤ/Nature, ਕੈਨੇਡਾ/Canada, ਦਲਵੀਰ ਗਿੱਲ

≈ 2 ਟਿੱਪਣੀਆਂ

ਲੁੱਕਣ-ਮੀਟੀ ਖੇਡਦੇ
ਚੰਨ ਤੇ ਉਹ
ਬੱਦਲਾਂ ਦਾ ਓਹਲਾ

ਦਲਵੀਰ ਗਿੱਲ

لُکن-میٹی کھیڈدے
چن تے اوہ
بدلاں دا اوہلا

دلویر گلّ

ਬਿਸਕੁਟ بسکٹ

24 ਸ਼ੁੱਕਰਵਾਰ ਸਤੰ. 2010

Posted by ਗੁਰਮੀਤ ਸੰਧੂ in ਅਰਵਿੰਦਰ ਕੌਰ, ਜੀਵਨ/Life, ਦੁਨਿਆਵੀ ਰਿਸ਼ਤੇ, ਪਿੰਡ, ਪੰਜਾਬ/Punjab

≈ 2 ਟਿੱਪਣੀਆਂ

ਚਾਹ ਵਿਚ ਡੋਬੇ
ਬਿਸਕੁਟ ਖਾਵੇ
ਪਿੰਡੋਂ ਆਈ ਬੇਬੇ

ਅਰਵਿੰਦਰ ਕੌਰ

چاہ وچ ڈوبے
بسکٹ کھاوے
پنڈوں آئی بے بے

اروندر کور

ਝਕ جھک

24 ਸ਼ੁੱਕਰਵਾਰ ਸਤੰ. 2010

Posted by ਗੁਰਮੀਤ ਸੰਧੂ in ਜੀਵਨ/Life, ਦੁਨਿਆਵੀ ਰਿਸ਼ਤੇ, ਸਵਰਨ ਸਿੰਘ

≈ 1 ਟਿੱਪਣੀ

ਕਹਿੰਦੇ ਕਹਿੰਦੇ
ਝਕ ਗਈ
ਬਿਸ਼ਨੀ ਦੀ ਭਾਬੀ

ਸਵਰਨ ਸਿੰਘ

کہندے کہندے
جھک گئی
بشنی دی بھابی

سورن سنگھ

ਸਾਹਿਲ ساحل

24 ਸ਼ੁੱਕਰਵਾਰ ਸਤੰ. 2010

Posted by ਗੁਰਮੀਤ ਸੰਧੂ in ਕਲੀਮ ਜਫ਼਼ਰ ਬਦੇਸ਼ਾ, ਜੀਵਨ/Life, ਦੁਨਿਆਵੀ ਰਿਸ਼ਤੇ, ਪਾਕਿਸਤਾਨ

≈ ਟਿੱਪਣੀ ਕਰੋ

ਵੱਡੀ ਨਿੱਕੀ ਨੂੰ
ਖਿੱਚ ਲਿਆਈ
ਮੱਥਾ ਟੇਕਨ ਸਾਹਿਲ ਨੂੰ

ਕਲੀਮ ਬਦੇਸ਼ਾ

  وڈی نکّی نوں
کھچ لیائی
متھاٹیکن ساحل نوں

کلیم بدیشا

ਸੱਪ سپّ

23 ਵੀਰਵਾਰ ਸਤੰ. 2010

Posted by ਗੁਰਮੀਤ ਸੰਧੂ in ਅਨੁਵਾਦ, ਕੁਦਰਤ/Nature, ਜਾਪਾਨ/Japan, ਜੀਵ-ਜੰਤ

≈ ਟਿੱਪਣੀ ਕਰੋ

The snake flees–

but the eyes that peered at me

remain in the weeds

Kyoshi

ਸੱਪ ਛੁਪ ਗਿਆ

ਪਰ ਮੇਰੇ ਵਲ ਝਾਕੀਆਂ ਅੱਖਾਂ

ਰਹਿ ਗਈਆਂ ਘਾਹ-ਫੂਸ ‘ਚ

ਕਾਇਓਸ਼ੀ
ਅਨੁਵਾਦ: ਗੁਰਮੀਤ ਸੰਧੂ

سپّ چھپ گیا
پر میرے ول جھاکیاں اکھاں
رہِ گئیاں گھاہ-پھوس ‘چ

کائیوشی

انوواد: گرمیت سندھو

ਪਰਮਗਤੀ پرمگتی

23 ਵੀਰਵਾਰ ਸਤੰ. 2010

Posted by ਗੁਰਮੀਤ ਸੰਧੂ in ਜੀਵਨ/Life, ਦਵਿੰਦਰ ਪਾਠਕ 'ਰੂਬਲ', ਪੰਜਾਬ/Punjab

≈ ਟਿੱਪਣੀ ਕਰੋ

ਜਨਮ ਲੈਣ ਵਾਲਾ

ਪਰਮਗਤੀ ਵੰਡੇ

 ਸਭ ਨੂੰ

ਦਵਿੰਦਰ ਪਾਠਕ ਰੂਬਲ

جنم لین والا
پرمگتی ونڈے
سبھ نوں

دوندر پاٹھک روبل

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਰਿਆਜ਼ ریاض

23 ਵੀਰਵਾਰ ਸਤੰ. 2010

Posted by ਗੁਰਮੀਤ ਸੰਧੂ in ਪੰਛੀ, ਪੰਜਾਬ/Punjab, ਹਰਵਿੰਦਰ ਤਤਲਾ

≈ 2 ਟਿੱਪਣੀਆਂ

ਵਜਾ ਕੇ ਵਾਜਾ
ਕਰੇ ਰਿਆਜ਼
ਡਰਦੇ ਪੰਛੀ

ਹਰਵਿੰਦਰ ਤਤਲਾ

وجا کے واجا
کرے ریاض
ڈردے پنچھی

ہروندر تتلا

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਕਲੀਰੇ کلیرے

21 ਮੰਗਲਵਾਰ ਸਤੰ. 2010

Posted by ਗੁਰਮੀਤ ਸੰਧੂ in ਅਰਵਿੰਦਰ ਕੌਰ, ਜੀਵਨ/Life, ਦੁਨਿਆਵੀ ਰਿਸ਼ਤੇ, ਪੰਜਾਬ/Punjab

≈ ਟਿੱਪਣੀ ਕਰੋ

ਸਹੇਲੀ ਨੇ
ਕਲੀਰੇ ਭੰਨੇ
ਅਗਲੀ ਵਾਰੀ ਕਿਸਦੀ?

ਅਰਵਿੰਦਰ ਕੌਰ

سہیلی نے
کلیرے بھنے
اگلی واری کِسدی؟

اروندر کور

← Older posts
ਫਰਵਰੀ 2023
ਸੋਮ ਮੰਗਲਃ ਬੁੱਧ ਵੀਰਃ ਸ਼ੁੱਕਰ ਸ਼ਨੀਃ ਐਤਃ
 12345
6789101112
13141516171819
20212223242526
2728  
« ਮਈ    

ਖੋਜ

ਟਿੱਪਣੀਆਂ

ਰਾਗ ਭੁਪਾਲੀ 'ਤੇ sandra stephenson
… 'ਤੇ ਨਵ ਕਵੀ
ਕੁੜੀ کُڑٰی 'ਤੇ dalvirgill
ਰੋਸ਼ਨੀ 'ਤੇ dalvirgill
ਦਲਵੀਰ ਗਿੱਲ ਦੇ 50 ਹਾਇਕੂ 'ਤੇ dalvirgill
ਦਲਵੀਰ ਗਿੱਲ ਦੇ 50 ਹਾਇਕੂ 'ਤੇ dalvirgill

Blog Stats

  • 279,108 hits

ਸ਼੍ਰੇਣੀਆਂ

  • ਅਨਾਥ ਆਸ਼ਰਮ (1)
  • ਅਨੁਵਾਦ (943)
  • ਅਪੀਲ (2)
  • ਅਮਨ (23)
  • ਅਮਰਜੀਤ ਸਾਥੀ ਟਿਵਾਣਾ (1)
  • ਅਮਰੀਕਾ/USA (474)
    • ਅਨੀਤਾ ਵਿਰਜ਼ਿਲ/Anita Virgil (5)
    • ਕ੍ਰਿਸਟਨ ਡੈਮਿੰਗ/kristen Deming (1)
    • ਗੈਰੀ ਸਨਾਈਡਰ/Gary Snyder (1)
    • ਜੇਮਜ਼ ਹੈਕਿੱਟ/James Hackett (2)
    • ਜੈਕ ਕੇਰਾਓਕ/Jack Kerouac (3)
    • ਜੌਨ ਬਰੈਂਡੀ/John Brandi (254)
    • ਜੌਨ ਵਿਲਜ਼/John Wills (1)
    • ਨਿੱਕ ਵਰਜਿਲਿਓ Nick Virgilio (16)
    • ਪੈਟਰੀਸ਼ੀਆ ਡੋਨੇਗਨ/Patricia Donegan (3)
    • ਫੋਸਟਰ ਜਿਉਅਲ/Foster Jewell (1)
    • ਫੌਰੈੱਸਟਰ/Stanford Forrester (4)
    • ਮਾਈਕਲ ਡਾਇਲਨ ਵੈੱਲਚ/Michael Dylan Welch (4)
    • ਰੇਮੰਡ ਰੋਜ਼ਲਾਇਪ/Raymond Roseliep (1)
    • ਰੌਬਰਟ ਸਪਿੱਸ/Robert Spiess (1)
    • ਲੀਰੋਆਏ ਕੈਂਟਰਮੈਨ/Leroy Kanterman (1)
    • ਸਟੀਵ ਸੈਨਫੀਲਡ/Steve Sanfield (2)
    • ਸਿੱਡ ਕੌਰਮੈਨ/Cid Corman (1)
    • ਹੈਨਰੀ ਥੌਰਿਉ/Henry Thoreau (1)
    • ੲੈਲੀਜ਼ਾਬੈੱਥ ਸੀਅਰਲੇ ਲੈਂਬ/Elizabeth Searle Lamb (18)
  • ਅਰੋੜਾ ਗੀਤ (5)
  • ਅੰਮੀ (4)
  • ਆਡੰਬਰ (1)
  • ਆਲ੍ਹਣਾ (1)
  • ਆਸਟ੍ਰੇਲੀਆ (109)
  • ਆਸਥਾ (1)
  • ਇਟਲੀ/Italy (14)
    • ਆਂਡਰੇ ਚੈਕਨ/Andrea Cecon (7)
    • ਵਲੇਰੀਆ ਸਿਮੋਨੋਵਾ-ਚੈਕਨ/Valeria Simonova-Cecon (3)
  • ਇੰਗਲੈਂਡ/England (11)
  • ਉਪਦੇਸ਼ (1)
  • ਕਰਮ ਕਾਂਡ (1)
  • ਕੁਦਰਤ/Nature (2,850)
    • ਅਕਾਸ/ਅੰਬਰ/ਅਸਮਾਨ (14)
    • ਖੁਸਬੋ/smell (18)
    • ਖੂਹ (7)
    • ਚੰਨ (103)
    • ਜੀਵ-ਜੰਤ (240)
    • ਜੁਗਨੂੰ (28)
    • ਜੰਗਲ (3)
    • ਝਰਨਾ (6)
    • ਝੀਲ (14)
    • ਝੱਖੜ (27)
    • ਤਰੇਲ (23)
    • ਤਾਰੇ (30)
    • ਤਿਤਲੀ (27)
    • ਦਰਿਆ (55)
    • ਧੁੰਦ (14)
    • ਪਰਛਾਵਾਂ (25)
    • ਪਸ਼ੂ (32)
    • ਪਹਾੜ (26)
    • ਪਾਣੀ (19)
    • ਪੀਂਘ (1)
    • ਪੰਛੀ (348)
      • ਬੋਟ (8)
    • ਪੱਤਾ (45)
    • ਫਲ (28)
    • ਫਸਲ (57)
    • ਫੁੱਲ (166)
    • ਬਰਫੀਲਾ ਝੱਖੜ/Blizzard (5)
    • ਬਿਰਖ (253)
    • ਬੱਦਲ਼ (97)
    • ਰਾਤ (58)
    • ਰੇਤ (20)
    • ਵਰਖਾ (179)
    • ਵਾਤਾਵਰਣ (102)
    • ਵੇਲ ਬੂਟੇ (50)
    • ਸਾਗਰ (38)
    • ਸੁੰਦਰਤਾ (30)
    • ਸੂਰਜ (93)
    • ਹਵਾ (102)
  • ਕੈਨੇਡਾ/Canada (425)
    • ਗਰੈਂਟ ਡੀ ਸੈਵੇਜ਼/Grant D Savage (1)
    • ਡੈਵਰ ਡਾਹਲ (1)
    • ਨਿੱਕ ਐਵਿਸ (1)
    • ਪਰਲ ਪੀਅਰੀ/Pearl Pirie (2)
    • ਪੈਟਰੀਸ਼ੀਆ ਬੈਨੇਡਿਕਟ (1)
    • ਬੈੱਥ ਸਕੈਲਾ/Beth Skala (1)
    • ਮਾਮਾਤਾ ਨਿਓਗੀ-ਨਾਕਰਾ/Mamata Niyogi-nakra (1)
    • ਰੌਡ ਵਿਲਮੌਂਟ/Rod Willmont (1)
    • ਸਟੀਫਨ ਐਡਿੱਸ (1)
  • ਕੋਇਲ (1)
  • ਗੁਰਦੀਪ ਬਿੱਲਾ (1)
  • ਗੁਰਮੀਤ ਸਿੰਘ ਸੰਧੂ (6)
  • ਗੁਰਵਿੰਦਰ ਸਿੰਘ ਸਿਧੂ (1)
  • ਗੁਲਾਬ (1)
  • ਘਾਹ (1)
  • ਚਰਖਾ (1)
  • ਚਾਅ (1)
  • ਛਬੀਲ (5)
  • ਜਗਤਾਰ ਲਾਡੀ (1)
  • ਜਗਰਾਜ ਸਿੰਘ ਢੁਡੀਕੇ (3)
  • ਜਸ਼ਨ/celebrations (16)
  • ਜਸ ਕੌਰ ਮੁੰਡੀ (2)
  • ਜਾਇਦਾਦ (1)
  • ਜਾਪਾਨ/Japan (195)
    • ਇੱਸਾ/Issa(1763-1827) (47)
    • ਕਾਇਓਤਾਇ/Kyotai(1732-92) (1)
    • ਕਾਇਓਰਿਕੂ/Kyoriku (1656-1715) (2)
    • ਕਾਜ਼ੂਓ ਤਾਕਾਗੀ (1)
    • ਕਿਟੋ/kito (1741-89) (1)
    • ਕੀਕਾਕੂ/Kikaku (1661-1707) (1)
    • ਕੇਆਈਸੈਂਜਿਨ/Keisanjin (1)
    • ਕੋਜੀ/Koji (1)
    • ਗੋਮੇਈ/Gomei (1)
    • ਚਿਓ-ਜੋ/Chiyo-jo (1)
    • ਤੀਆਈਜੋ ਨਾਕਾਮੂਰਾ/Teijo Nakamura (1)
    • ਤੇਈਸ਼ਿਤਸੂ/Teishitsu (1610-1673) (1)
    • ਨਾਤਸੁਮੇ ਸੋਸੇਕੀ/Natsume Soseki (1867-1916) (1)
    • ਬਾਸ਼ੋ/Basho (1644-1694) (20)
    • ਬੂਸੋਨ/Buson(1715-1783) (28)
    • ਬੋਂਚੋ/Boncho( ? – 1714) (1)
    • ਯਾਚੋ/Yacho (1)
    • ਰਯੂਸੂਈ (1)
    • ਸ਼ਾਈਸ਼ੋਸ਼ੀ/Shishoshi(1866-1928) (1)
    • ਸ਼ੀਗੇਯੋਰੀ/Shigeyori (1602-80) (1)
    • ਸ਼ੋ-ਯੂ/SHO-U (1)
    • ਸ਼ਿਕੀ/Shiki(1866-1902) (20)
    • ਸਾਨਤੋਕਾ ਤਾਨੇਦਾ/Santoka Taneda (4)
    • ਸਾਨੋ ਰਾਇਓਟਾ/Sano Ryota (1890-1954) (1)
    • ਸੇਇਫੂ-ਜੋ Seifu-jo(1731-1814) (1)
    • ਸੈਨਪੂ/Sanpu(1647-1732) (1)
    • ੳਜ਼ਾਕੀ ਹੋਸਾਈ (1)
    • Haritsu (1865-1944) (1)
  • ਜਿੰਦ ਬਡਾਲੀ (1)
  • ਜੀਵਨ/Life (3,915)
    • ਅਡੰਬਰ (40)
    • ਅਮਲੀ (4)
    • ਖ਼ਤ (34)
    • ਖਿਡੌਣੇ (6)
    • ਖੇਡਾ (15)
    • ਗਹਿਣੇ (50)
    • ਗ਼ਮ (grief) (28)
    • ਘਰ (25)
    • ਛੜੇ (11)
    • ਜਵਾਨੀ (7)
    • ਤਕਨੀਕੀ (27)
    • ਤਸਵੀਰ / ਫੋਟੋ (7)
    • ਤੀਆਂ (2)
    • ਦੁਨਿਆਵੀ ਰਿਸ਼ਤੇ (384)
      • ਜੇਠ (5)
      • ਦਾਦੀ (14)
      • ਦੋਸਤੀ (friendship) (9)
      • ਧੀ (32)
      • ਨੂੰਹ (9)
      • ਪਤੀ /ਪਤਨੀ (7)
      • ਬਾਪੂ (46)
      • ਭਾਬੀ (5)
      • ਭੈਣ (10)
      • ਮਾਂ (74)
      • ਮਾਪੇ (8)
      • ਮਾਹੀ (27)
      • ਸੱਸ (8)
    • ਧੰਦੇ (109)
    • ਨਵ ਵਿਆਹੀ (10)
    • ਨਸ਼ੇ (8)
    • ਪਰਵਾਸ (62)
    • ਪਿਆਰ (92)
    • ਬਚਪਨ (101)
    • ਬਸਤਰ (49)
    • ਬੁਢਾਪਾ (44)
    • ਭੋਜਨ (42)
    • ਮੌਤ (19)
    • ਯਾਦਾਂ (40)
    • ਰੀਤੀ ਰਿਵਾਜ (66)
    • ਰੱਖੜੀ (17)
    • ਵਿਆਹ (38)
    • ਵਿਵਹਾਰ (104)
    • ਸੰਗੀਤ (48)
    • ਹਾਰ-ਸਿੰਗਾਰ (29)
  • ਡਾਈ (1)
  • ਤਾਜ ਮਹਿਲ (1)
  • ਤਾਨਕਾ (24)
  • ਤੀਰਥ ਸਥਾਨ (1)
  • ਤੰਦੂਰ (8)
  • ਦਰਬਾਰਾ ਸਿੰਘ ਖਰੌਡ (11)
  • ਦਰਵਾਜ਼ਾ (1)
  • ਦਹਿਸ਼ਤ (1)
  • ਦੁਖਾਂਤ (1)
  • ਧਰਮ ਅਤੇ ਰਾਜਨੀਤੀ (1)
  • ਧਰਮ/Religion (182)
    • ਵਿਸ਼ਵਾਸ਼ (22)
  • ਨਰਿੰਦਰ ਪਾਲ ਕੌਰ (1)
  • ਨਾਟਾਲਿਆ ਰੁਡੀਚੇਵ/Natalia Rudychev (1)
  • ਨਾਰਵੇ (6)
  • ਨਿਊਜ਼ੀਲੈਂਡ (4)
  • ਨਿਵਰਗੀ/Uncategorized (110)
  • ਪਟਾਰੀ (17)
  • ਪਰਦੇਸ (6)
  • ਪਾਕਿਸਤਾਨ (9)
    • ਕ਼ਮਰ ਉਜ਼ ਜ਼ਮਾਨ (1)
  • ਪੁੰਨਿਆਂ ਦਾ ਚੰਨ (1)
  • ਪੂਜਾ (1)
  • ਪੈੜ (1)
  • ਪੋਲੈਂਡ (1)
  • ਪ੍ਰਦੂਸ਼ਨ / Pollution (1)
  • ਪ੍ਰਸ਼ਾਦ (1)
  • ਪੰਜਾਬ/Punjab (1,054)
    • ਪਿੰਡ (172)
    • ਮਾਨਸਾ (48)
    • ਲੋਕਬਾਣੀ (2)
  • ਫੁਲਕਾਰੀ (2)
  • ਬਹਾਰ (1)
  • ਬਾਇਓ-ਡਾਟਾ (1)
  • ਬਿੰਬਾਵਲੀ (imagery) (54)
    • ਛੋਹ ਬਿੰਬ (Kinaesthetic/touch) (7)
    • ਦ੍ਰਿਸ਼ਟ ਬਿੰਬ (Visual-Seeing) (47)
    • ਸ਼ਰਵਣ ਬਿੰਬ (Auditory-Listening) (15)
    • ਸੁਆਦ ਬਿੰਬ (Gustatory-Taste) (1)
  • ਬ੍ਮਲਜੀਤ ਮਾਨ (1)
  • ਬ੍ਮ੍ਲਜੀਤ ਮਾਨ (1)
  • ਬੱਚੇ/Children (117)
  • ਭਗਤ (1)
  • ਭਾਰਤ/India (142)
    • ਤਿਓਹਾਰ (37)
      • ਦਿਵਾਲੀ (26)
    • ਹਿੰਦੀ/Hindi (48)
      • ਆਲੋਕਧਨਵਾ /alokdhanwa (1)
      • ਸ਼ਕੁੰਤਲਾ ਤਲਵਾਰ (2)
      • ਸੁਰਿੰਦਰ ਵਰਮਾ (1)
  • ਭੂਚਾਲ (12)
  • ਭੰਵਰਾ (1)
  • ਮਾਂ ਦਿਵਸ (2)
  • ਮੈਸੇਡੋਨੀਆ (1)
  • ਮੌਸਮ (1)
  • ਯੂਨਾਨ/Greece (2)
    • ਜੌਨ ਪੈਟੀਲਿਸ/John Patilis (1)
    • ਸੋਫੀਆ ਕੈਰੀਪੀਡਿਸ/Sophia Karipidis (1)
  • ਰਾਜਵਿੰਦਰ ਜਟਾਣਾ (3)
  • ਰਾਜਵੰਤ ਬਾਜਵਾ (1)
  • ਰੁੱਤਾਂ/Seasons (684)
    • ਗਰਮੀ/Summer (138)
    • ਨਵਾਂ ਸਾਲ (16)
    • ਪਤਝੜ/Autumn (161)
    • ਬਰਖਾ/Rainy Season (115)
    • ਬਸੰਤ/Spring (65)
    • ਸਿਆਲ/Winter (188)
  • ਰੋਸ (1)
  • ਲੇਖਕ (5,594)
    • Angelee Devdhar ਅੰਜਲਿ ਦੇਵਧਰ (19)
    • ਅਕਬਰ ਸਿੰਘ (2)
    • ਅਜਮੇਰ ਰੋਡੇ (4)
    • ਅਨਿਲ ਕੁਮਾਰ ਸ਼ਾਕਾ ਘੱਗਾ (2)
    • ਅਨੂਪ ਬਾਬਰਾ (26)
    • ਅਨੂਪਿਕਾ ਸ਼ਰਮਾ (5)
    • ਅਨੇਮਨ ਸਿੰਘ (1)
    • ਅਮਨਦੀਪ ਧਾਲੀਵਾਲ (1)
    • ਅਮਨਪ੍ਰੀਤ ਪੰਨੂ (6)
    • ਅਮਰ ਢੀਂਡਸਾ (1)
    • ਅਮਰਜੀਤ ਕੌਰ (5)
    • ਅਮਰਜੀਤ ਚੰਦਨ (21)
    • ਅਮਰਜੀਤ ਸਾਥੀ (403)
    • ਅਮਰਾਓ ਸਿੰਘ ਗਿੱਲ (96)
    • ਅਮਰਿੰਦਰ ਟਿਵਾਣਾ (2)
    • ਅਮਰੀਕ ਗਾਫ਼ਿਲ (1)
    • ਅਮਿਤ ਸ਼ਰਮਾ (10)
    • ਅਮ੍ਰਿਤ ਪਾਲ ਸਿੰਘ (1)
    • ਅਰਵਿੰਦਰ ਕੌਰ (182)
    • ਅਵਨਿੰਦਰ ਮਾਂਗਟ (30)
    • ਅਵਨੀਤ ਕੌਰ (3)
    • ਅਵੀ ਜਸਵਾਲ (65)
    • ਅਸ਼ੋਕ ਆਨਨ/ashok anan (1)
    • ਅੰਬਰੀਸ਼ (68)
    • ਇਕਬਾਲ ਭਾਮ (11)
    • ਇਕ਼ਬਾਲ ਦੀਪ (2)
    • ਇੰਦਰਜੀਤ ਸਿੰਘ ਪੁਰੇਵਾਲ (71)
    • ਇੰਦਰਪਾਲ ਸਿੰਘ ਸੰਧਰ (1)
    • ਇੰਦਰਪਾਲ ਸਿੰਘ ਸੰਧੜ (2)
    • ਉਮੇਸ਼ ਘਈ (3)
    • ਏ. ਥਿਆਗਰਾਜਨ (1)
    • ਓਂਕਾਰ ਸਿੱਧੂ (4)
    • ਕਮਲ ਸੇਖੋਂ (6)
    • ਕਮਲਜੀਤ ਮਾਂਗਟ (19)
    • ਕਰਮਜੀਤ ਕੌਰ (1)
    • ਕਰਮਜੀਤ ਭੱਠਲ਼ (1)
    • ਕਰਮਜੀਤ ਸਮਰਾ (6)
    • ਕਰਿਸ਼ ਨਿਰੰਕਾਰੀ (1)
    • ਕਲੀਮ ਜਫ਼਼ਰ ਬਦੇਸ਼ਾ (21)
    • ਕਵਲਦੀਪ ਸਿੰਘ (6)
    • ਕ਼ਮਰ ਉਜ਼ ਜ਼ਮਾਨ (7)
    • ਕਾਜਲ ਗਰਗ (1)
    • ਕਾਲਾ ਰਮੇਸ਼ (1)
    • ਕਾਲਿਮ / Kalim Bandaicha (6)
    • ਕੁਲਜੀਤ ਖੋਸਾ (1)
    • ਕੁਲਜੀਤ ਬਰਾੜ (5)
    • ਕੁਲਜੀਤ ਮਾਨ (83)
    • ਕੁਲਜੀਤ ਸਿੰਘ (1)
    • ਕੁਲਜੀਤ ਸਿੰਘ ਜੰਜੂਆ (1)
    • ਕੁਲਦੀਪ ਸਰੀਨ (6)
    • ਕੁਲਦੀਪ ਸਿੰਘ ਦੀਪ (14)
    • ਕੁਲਪ੍ਰੀਤ ਬਡਿਆਲ (36)
    • ਕੁਲਵੀਰ ਗਿੱਲ (1)
    • ਕੁਲਵੰਤ ਸਿੰਘ ਗਿੱਲ (1)
    • ਕੰਵਲ ਸਿੱਧੂ (3)
    • ਕੰਵਲਜੀਤ ਹਰੀ ਨੌ (2)
    • ਗਗਨਦੀਪ ਬਦੇਸ਼ਾ (1)
    • ਗਗਨਦੀਪ ਸਿੰਘ (1)
    • ਗੀਤ ਅਰੋੜਾ (55)
    • ਗੀਤਾਂਜਲੀ ਆਹਲੂਵਾਲੀਆ (2)
    • ਗੁਮਨਾਮ/Anonymous (3)
    • ਗੁਰਚਰਨ (4)
    • ਗੁਰਚਰਨ ਕੌਰ (1)
    • ਗੁਰਚਰਨ ਸਿੰਘ (3)
    • ਗੁਰਜਿੰਦਰ ਮਾਂਗਟ (1)
    • ਗੁਰਜੀਤ ਗਿੱਲ (1)
    • ਗੁਰਜੀਤ ਸਿੰਘ ਬਰਾੜ (2)
    • ਗੁਰਜੰਟ ਸਿੰਘ ਦੰਦੀਵਾਲ (2)
    • ਗੁਰਤੇਜ ਸਿੰਘ (2)
    • ਗੁਰਦਰਸ਼ਨ ਬਾਦਲ (2)
    • ਗੁਰਨਾਮ ਗੌਂਦਾਰਾ (4)
    • ਗੁਰਨੈਬ ਮਘਾਣੀਆ (35)
    • ਗੁਰਪਰੀਤ ਗਿੱਲ (10)
    • ਗੁਰਪ੍ਰੀਤ (109)
    • ਗੁਰਪ੍ਰੀਤ ਮਾਨ (3)
    • ਗੁਰਪ੍ਰੀਤ ਸਿੰਘ ਢਿੱਲੋ (4)
    • ਗੁਰਪ੍ਰੀਤ ਸਿੰਘ ਫਤਿਹਪੁਰ (1)
    • ਗੁਰਬਾਜ ਛੀਨਾ (5)
    • ਗੁਰਮੀਤ ਗੀਤਾ (1)
    • ਗੁਰਮੀਤ ਸੰਧੂ (243)
    • ਗੁਰਮੁਖ ਧਿਮਾਣ (2)
    • ਗੁਰਮੁਖ ਭੰਦੋਹਲ ਰਾਈਏਵਾਲ (51)
    • ਗੁਰਮੇਲ ਬਦੇਸ਼ਾ (12)
    • ਗੁਰਲਾਭ ਸਿੰਘ ਸਰਾਂ (2)
    • ਗੁਰਵਿੰਦਰ ਸਿੰਘ ਸਿੱਧੂ (56)
    • ਗੁਰਸਿਮਰਨ ਕੌਰ (1)
    • ਗੁਰਿੰਦਰ ਮਾਨ (3)
    • ਗੁਰਿੰਦਰ ਸਿੰਘ (1)
    • ਗੁਰਿੰਦਰ ਸਿੰਘ ਕਲਸੀ (3)
    • ਗੁਰਿੰਦਰ ਸੈਣੀ (1)
    • ਗੁਰਿੰਦਰਜੀਤ ਸਿੰਘ (123)
    • ਗੱਗੂ ਬਰਾੜ (1)
    • ਚਰਨ ਗਿੱਲ (95)
    • ਚਰਨਜੀਤ ਜੈਤੋਂ (2)
    • ਚਰਨਜੀਤ ਸਿੰਘ (3)
    • ਚਰਨਜੀਤ ਸਿੰਘ ਨਾਹਰਾਂ (2)
    • ਚਿਤਰਾ ਰਾਜਅੱਪਾ/chitra rajappa (1)
    • ਚੰਦਰ ਮੋਹਨ ਸੁਨੇਜਾ (3)
    • ਜਗਜੀਤ ਵਾਲੀਆ (1)
    • ਜਗਜੀਤ ਸਿੰਘ ਮਾਨ (10)
    • ਜਗਜੀਤ ਸੰਧੂ (72)
    • ਜਗਤਾਰ ਲਾਡੀ (18)
    • ਜਗਤਾਰ ਸਿੰਘ ਔ਼ਲਖ ਮੀਰਪੁਰੀ (4)
    • ਜਗਦੀਪ ਸਿੰਘ (16)
    • ਜਗਦੀਪ ਸਿੰਘ ਮੁੱਲਾਂਪੁਰ (13)
    • ਜਗਦੀਸ਼ ਕੌਰ (18)
    • ਜਗਰਾਜ ਸਿੰਘ ਨਾਰਵੇ (90)
    • ਜਤਿੰਦਰ ਔਲਖ (2)
    • ਜਤਿੰਦਰ ਕੌਰ (8)
    • ਜਤਿੰਦਰ ਲਸਾੜਾ (7)
    • ਜਨਮੇਜਾ ਸਿੰਘ ਜੌਹਲ (3)
    • ਜਸਕਰਨ ਬਰਾੜ (1)
    • ਜਸਦੀਪ ਸਿੰਘ (51)
    • ਜਸਪ੍ਰੀਤ ਕੌਰ ਪਰਹਾਰ (7)
    • ਜਸਪ੍ਰੀਤ ਸਿੰਘ ਵਿਰਦੀ (1)
    • ਜਸਮੇਰ ਸਿੰਘ ਲਾਲ (1)
    • ਜਸਵਿੰਦਰ ਸਿੰਘ (33)
    • ਜਸਵੰਤ ਜ਼ਫ਼ਰ (9)
    • ਜ਼ਿੱਮੀ ਭੁੱਲਰ (1)
    • ਜ਼ੈਲਦਾਰ ਪਰਗਟ ਸਿੰਘ (2)
    • ਜ਼ੋਰਾਵਰ ਸੰਧੂ (1)
    • ਜੀਵਨ ਪਾਲ (4)
    • ਜੁਗਨੂੰ ਸੇਠ (8)
    • ਜੈਗ ਗੁੱਡਡੂ (1)
    • ਜੋਨੀ ਜੱਬੋਵਾਲ (1)
    • ਜੌੜਾ ਅਵਤਾਰ ਸਿੰਘ (1)
    • ਜੱਸ ਪ੍ਰੀਤ (1)
    • ਡਿਮਪੀ ਸਿੱਧੂ (5)
    • ਡਿੰਪਲ ਅਰੋੜਾ (1)
    • ਡਿੰਪੀ ਸਿੱਧੂ (1)
    • ਤਨਵੀਰ (1)
    • ਤਾਰਾ ਚੰਦ ਸ਼ਰਮਾਂ (1)
    • ਤਿਸਜੋਤ (41)
    • ਤੇਜਿੰਦਰ ਸਿੰਘ ਗਿੱਲ (5)
    • ਤੇਜਿੰਦਰ ਸੋਹੀ (36)
    • ਤੇਜੀ ਬੇਨੀਪਾਲ (114)
    • ਤ੍ਰੈਲੋਚਣ ਲੋਚੀ (5)
    • ਦਰਬਾਰਾ ਸਿੰਘ (224)
    • ਦਲਜੀਤ ਗਿੱਲ (6)
    • ਦਲਵੀਰ ਗਿੱਲ (37)
    • ਦਲਵੀਰ ਭੁੱਲਰ (1)
    • ਦਵਿੰਦਰ ਕੌਰ (15)
    • ਦਵਿੰਦਰ ਕੌਰ ਸਿੱਧੂ (2)
    • ਦਵਿੰਦਰ ਪਾਠਕ 'ਰੂਬਲ' (25)
    • ਦਵਿੰਦਰ ਪੂਨੀਆ (100)
    • ਦਿਲਪ੍ਰੀਤ ਕੌਰ ਚਾਹਲ (3)
    • ਦਿਲਰਾਜ ਕੌਰ (3)
    • ਦੀਪ ਨਿਰਮੋਹੀ (2)
    • ਦੀਪ ਵੜੈਚ (4)
    • ਦੀਪ ਸੋਹਾਜ (1)
    • ਦੀਪਕ ਰਾਏ ਚੌਧਰੀ (2)
    • ਦੀਪੀ ਸੈਰ (45)
    • ਦੀਪੀ ਸੰਧੂ (75)
    • ਦੇਵਨੀਤ (1)
    • ਧਰਮਿੰਦਰ ਸਿੰਘ ਭੰਗੂ (3)
    • ਧੀਦੋ ਗਿੱਲ (12)
    • ਨਰਿੰਦਰ ਰਾਏ (1)
    • ਨਰਿੰਦਰ ਸੰਧੂ (1)
    • ਨਵ ਧੀਰੀ (1)
    • ਨਵਦੀਪ ਗਰੇਵਾਲ (12)
    • ਨਵਦੀਪ ਝੁਨੀਰ (1)
    • ਨਵਨੀਤ ਪੰਨੂੰ (2)
    • ਨਵੀ ਸਿੱਧੂ (1)
    • ਨਿਮਾਨਾ (1)
    • ਨਿਰਮਲ ਧੋਟ (1)
    • ਨਿਰਮਲ ਪ੍ਰੀਤਮ ਲੋਟੇ (2)
    • ਨਿਰਮਲ ਬਰਾੜ (25)
    • ਨਿਰਮਲ ਸਿੰਘ ਧੌਂਸੀ (19)
    • ਪਰਮਜੀਤ ਕੱਟੂ (2)
    • ਪਰਮਿੰਦਰ ਕੌਰ (6)
    • ਪਰਮਿੰਦਰ ਜੱਸਲ (8)
    • ਪਰਮਿੰਦਰ ਸਿੰਘ ਅਜ਼ੀਜ਼ (2)
    • ਪਰਮਿੰਦਰ ਸੋਢੀ (4)
    • ਪਰਮੈਂਦੇ ਸਿੰਘ ਸੋਢੀ (1)
    • ਪਰਾਗ ਰਾਜ ਸਿੰਗਲਾ (12)
    • ਪਵੀ ਸ਼ੇਰਗਿੱਲ (1)
    • ਪਾਲਾ ਕੰਗ (2)
    • ਪਿਆਰਾ ਸਿੰਘ ਕੁਦੌਵਾਲ (7)
    • ਪੁਰਨੀਤ ਧਾਲੀਵਾਲ (1)
    • ਪੁਸ਼ਪਿੰਦਰ ਕੌਰ ਬੈਂਸ (8)
    • ਪੁਸ਼ਪਿੰਦਰ ਸਿੰਘ ਪੰਛੀ (23)
    • ਪੁਸ਼ਪਿੰਦਰ ਸਿੰਘ (15)
    • ਪ੍ਰਭਜੋਤ ਕੌਰ (1)
    • ਪ੍ਰਮਿੰਦਰਜੀਤ (1)
    • ਪ੍ਰੀਤ ਰਾਜਪਾਲ (5)
    • ਪ੍ਰੀਤ ਰੰਧਾਵਾ (5)
    • ਪ੍ਰੇਮ ਮੈਨਨ (37)
    • ਬਮਲਜੀਤ ਮਾਨ (6)
    • ਬਰਜਿੰਦਰ ਢਿਲੋਂ (18)
    • ਬਲਜਿੰਦਰ ਜੌੜਕੀਆਂ (12)
    • ਬਲਜੀਤ ਪਾਲ ਸਿੰਘ (46)
    • ਬਲਰਾਜ ਚਹਿਲ (1)
    • ਬਲਰਾਜ ਚੀਮਾ (17)
    • ਬਲਵਿੰਦਰ ਚਹਿਲ (1)
    • ਬਲਵਿੰਦਰ ਸਿੰਘ (39)
    • ਬਲਵਿੰਦਰ ਸਿੰਘ ਚਾਹਲ (1)
    • ਬਲਵਿੰਦਰ ਸਿੰਘ ਮੋਗਾ (12)
    • ਬਾਦਸ਼ਾਹ ਮਿਨਹਾਸ (1)
    • ਬਿੰਦਰ ਸਿੰਘ (1)
    • ਬਿੰਨੀ ਚਾਹਲ (1)
    • ਬੂਟਾ ਸਿੰਘ ਵਾਕਿਫ਼ (2)
    • ਬੰਟੀ ਵਾਲੀਆ (4)
    • ਭੁਪਿੰਦਰ ਪੱਨੇਵਾਲੀਆ (4)
    • ਮਜ਼ਹਰ ਖਾਨ (10)
    • ਮਨਜੀਤ ਕੌਰ (3)
    • ਮਨਜੀਤ ਸਿੰਘ ਚਾਤ੍ਰਿਕ (11)
    • ਮਨਦੀਪ ਐਸ ਗਿੱਲ (1)
    • ਮਨਦੀਪ ਗੋਲਡੀ (1)
    • ਮਨਦੀਪ ਢੁਡੀਕੇ (1)
    • ਮਨਦੀਪ ਮਾਨ (61)
    • ਮਨਦੀਪ ਸਿੱਧੂ (4)
    • ਮਨਪ੍ਰੀਤ ਕੌਰ (1)
    • ਮਨਪ੍ਰੀਤ ਬਾਠ (1)
    • ਮਨਪ੍ਰੀਤ ਰਾਏ (2)
    • ਮਨਪ੍ਰੀਤ ਸਿੰਘ ਢੀਂਡਸਾ (2)
    • ਮਨਵੀਰ ਸੰਧੂ (1)
    • ਮਨੀ ਸਿੱਧੂ (1)
    • ਮਨੂੰ ਕਾਂਤ (1)
    • ਮਲਕੀਤ ਭੰਗੂ (1)
    • ਮਹਾਂਦੇਵ ਸਿੰਘ (4)
    • ਮਹਾਵੀਰ ਸਿੰਘ ਰੰਧਾਵਾ (3)
    • ਮਹਿੰਦਰ ਕੌਰ (18)
    • ਮਹਿੰਦਰ ਕੌਰ (4)
    • ਮਹਿੰਦਰ ਰਿਸਮ (11)
    • ਮਹਿੰਦਰ ਸਿੰਘ (2)
    • ਮਹਿੰਦਰਦੀਪ ਗਰੇਵਾਲ (3)
    • ਮਹਿੰਦਰਪਾਲ ਬੱਬੀ (6)
    • ਮਿੰਨਾ ਸਿੰਘ (1)
    • ਮਿੱਤਰ ਰਾਸ਼ਾ (50)
    • ਮੀਤ ਅਨਮੋਲ (1)
    • ਮੀਨੂੰ ਸਮੱਘ ਢਿਲੋਂ (1)
    • ਮੁਖਵੀਰ ਸਿੰਘ (2)
    • ਮੋਹਨ ਗਿੱਲ (17)
    • ਮੱਖਣ ਸਿੰਘ ਭੀਖੀ (1)
    • ਰਘਬੀਰ ਦੇਵਗਨ (103)
    • ਰਚਨਾ ਸਿੱਧੂ (2)
    • ਰਜਨੀਸ਼ ਗੋਇਲ (1)
    • ਰਜਵੰਤ ਬਾਜਵਾ (5)
    • ਰਜਵੰਤ ਸਿਧੂ (6)
    • ਰਣਜੀਤ ਦੇਵਗਣ (4)
    • ਰਣਜੀਤ ਸਿੰਘ ਸਰਾ (111)
    • ਰਣਜੀਤ ਸੰਧੂ (1)
    • ਰਣਜੋਧ ਸਿੰਘ (5)
    • ਰਮਨਜੀਤ ਵਿਰਕ (2)
    • ਰਮਨਦੀਪ ਸਿੰਘ (3)
    • ਰਵਿੰਦਰ ਰਵੀ (30)
    • ਰਾਕੇਸ਼ ਕੁਮਾਰ (2)
    • ਰਾਜ (11)
    • ਰਾਜ ਕਾਹਲੋਂ (7)
    • ਰਾਜ ਕੌਰ (7)
    • ਰਾਜ ਸੰਧੂ (1)
    • ਰਾਜਵਿੰਦਰ ਸਿੰਘ ਵਾਲੀਆ (1)
    • ਰਾਜਿੰਦਰ ਸਿੰਘ (13)
    • ਰਾਜਿੰਦਰ ਸਿੰਘ ਘੁੱਮਣ (61)
    • ਰਾਜੇਸ਼ ਮੂੰਗਾ (2)
    • ਰਾਣੀ ਬਰਾੜ (10)
    • ਰਾਹੁਲ ਕਟਾਹਰੀ (9)
    • ਰਾਹੁਲ ਦੇਵਗਨ (1)
    • ਰਿਦਮ ਕੌਰ (26)
    • ਰਿੰਕੂ ਸੈਣੀ ਰਵਿੰਦਰ (1)
    • ਰੁਪਿੰਦਰ ਸਿੰਘ ਰੂਪ (3)
    • ਰੇਸ਼ਮ ਸਿੰਘ ਸਾਹਦਰਾ (9)
    • ਰੇਸ਼ਮ ਸਿੰਘ ਸੈਣੀ (5)
    • ਰੋਜ਼ੀ ਮਾਨ (78)
    • ਲਖਵਿੰਦਰ ਸ਼ਰੀਂਹ ਵਾਲਾ (10)
    • ਲਵਤਾਰ ਸਿੰਘ (46)
    • ਲਾਲੀ ਕੋਹਾਲਵੀ (9)
    • ਵਰਿਆਮ ਸੰਧੂ (5)
    • ਵਰਿੰਦਰ ਬੇਨੀਪਾਲ (2)
    • ਵਰਿੰਦਰ ਮਹਿਤਾ (1)
    • ਵਰਿੰਦਰ ਸ਼ੈਲੀ (3)
    • ਵਿਕਰਾਂਤ ਸਿੰਘ (1)
    • ਵਿਕੀ ਸੰਧੂ (10)
    • ਵਿਵੇਕ ਭਾਰਦਵਾਜ 'ਬੋਪਾਰਾਏ' (1)
    • ਵਿੱਕੀ ਮਾਨ (3)
    • ਵਿੱਕੀ ਸੰਧੂ (13)
    • ਸ਼ਾਹਿਦਾ ਸ਼ਾਹ (1)
    • ਸ਼ਿੰਦਰ ਸ਼ਿੰਦ (2)
    • ਸ਼ੁਮਿਤਾ ਦੀਦੀ ਸੰਧੂ (1)
    • ਸਖੀ ਕੌਰ (3)
    • ਸਤਨਾਮ ਖੀਵਾ (1)
    • ਸਤਪ੍ਰੀਤ ਸਿੰਘ (1)
    • ਸਤਵਿੰਦਰ ਗਿੱਲ (18)
    • ਸਤਵਿੰਦਰ ਸਿੰਘ (26)
    • ਸਤਵੰਤ ਕੌਰ ਸੋਹਲ (1)
    • ਸਪਨਾ ਬਾਂਸਲ (1)
    • ਸਰਦਾਰ ਧਾਮੀ (21)
    • ਸਰਬਜੀਤ ਸਿੰਘ ਖਹਿਰਾ (51)
    • ਸਰਬਜੋਤ ਸਿੰਘ ਬਹਿਲ (51)
    • ਸਵਰਨ ਸਿੰਘ (44)
    • ਸਹਿਜਪ੍ਰੀਤ ਮਾਂਗਟ (34)
    • ਸ਼ਮਸ਼ੇਰ ਸੰਧੂ (1)
    • ਸਾਬੀ ਨਾਹਲ (12)
    • ਸਾਮਾਨੇਹ ਹੁਸੈਨੀ ਜ਼ਾਫਰਾਨੀ (7)
    • ਸਿਧਾਰਥ ਆਰਟਿਸਟ (8)
    • ਸਿਮਰਨਜੀਤ ਵਾਲੀਆ (2)
    • ਸੁਖਜੀਤ ਸਿੰਘ ਪਾਤਰਾ (1)
    • ਸੁਖਦੇਵ ਨਡਾਲੋਂ (1)
    • ਸੁਖਨੈਬ ਸਿੱਧੂ (1)
    • ਸੁਖਬੀਰ ਸਰਾ (1)
    • ਸੁਖਵਿੰਦਰ ਜੂਤਲਾ (4)
    • ਸੁਖਵਿੰਦਰ ਦਾਤੇਵਾਸ (1)
    • ਸੁਖਵਿੰਦਰ ਬਾਜਵਾ (1)
    • ਸੁਖਵਿੰਦਰ ਮੁਲਤਾਨੀ (1)
    • ਸੁਖਵਿੰਦਰ ਵਾਲੀਆ (41)
    • ਸੁਖਵੀਰ ਕੌਰ ਢਿਲੋਂ (2)
    • ਸੁਖਵੰਤ ਕੌਰ ਢੇਸੀ (2)
    • ਸੁਤੰਤਰ ਰਾਏ (3)
    • ਸੁਧੀਰ ਕੁਸ਼ਵਾਹ (1)
    • ਸੁਭਾਸ਼ ਪਰਿਹਾਰ (4)
    • ਸੁਮਿਤ ਬਾਂਸਲ (1)
    • ਸੁਰਜੀਤ ਕਲਸੀ (17)
    • ਸੁਰਜੀਤ ਕੌਰ (16)
    • ਸੁਰਜੀਤ ਸਿੰਘ ਪਾਹਵਾ (3)
    • ਸੁਰਮੀਤ ਮਾਵੀ (56)
    • ਸੁਰਮੇਲ ਕੌਰ (2)
    • ਸੁਰਿੰਦਰ ਪਾਲ ਸਿੰਘ (1)
    • ਸੁਰਿੰਦਰ ਸਪੇਰਾ (65)
    • ਸੁਰਿੰਦਰ ਸਾਥੀ (42)
    • ਸੁਵੇਗ ਦਿਓਲ (49)
    • ਸੇਈਉਨ (1)
    • ਸੈਮ ਬਾਜਵਾ (6)
    • ਸੌਰਵ ਮੌਂਗਾ (1)
    • ਸੰਜੇ ਸਨਨ (130)
    • ਸੰਦੀਪ ਕੌਰ (1)
    • ਸੰਦੀਪ ਧਨੋਆ (42)
    • ਸੰਦੀਪ ਸਿੰਘ ਦੀਵਾਨਾ (8)
    • ਸੰਦੀਪ ਸੀਤਲ (36)
    • ਸੰਨੀ ਮਰਜਾਣਾ (1)
    • ਸੱਤਦੀਪ ਗਿੱਲ (3)
    • ਹਰਕੀ ਜਗਦੀਪ ਵਿਰਕ (7)
    • ਹਰਜੀਤ ਜਨੋਹਾ (24)
    • ਹਰਦਮ ਮਾਨ (2)
    • ਹਰਦੇਵ ਗਰੇਵਾਲ (1)
    • ਹਰਪ੍ਰੀਤ ਸਿੰਘ (8)
    • ਹਰਲੀਨ ਸੋਨਾ (6)
    • ਹਰਵਿੰਦਰ ਤਤਲਾ (50)
    • ਹਰਵਿੰਦਰ ਧਾਲੀਵਾਲ (44)
    • ਹਰਵੀਰ ਸਿੰਘ (3)
    • ਹਰਸ਼ਪਿੰਦਰ (18)
    • ਹਰਿੰਦਰ ਅਨਜਾਣ (84)
    • ਹਰੀ ਸਿੰਘ ਤਾਤਲਾ (13)
    • ਹੈਰੀ ਸਰੋਆ (1)
    • ਹੈਰੀ ਸਿੰਘ ਪੰਜਾਬੀ (1)
    • Umit Battal (1)
  • ਵਸੀਲਾ (1)
  • ਵਾਤਾਵਰਨ ਦਿਵਸ (1)
  • ਸ਼ਗਨ (1)
  • ਸ਼ਰਧਾਂਜਲੀ (1)
  • ਸ਼ਾਹਮੁਖੀ شاہ مُکھی (8)
  • ਸਰਬਜੀਤ ਸਿੰਘ (2)
  • ਸਲੋਵੈਨੀਆ/Slovenia (125)
    • ਅਲੈਂਕਾ ਜ਼ੋਰਮੈਨ/Alenka Zorman (35)
    • ਦਮਿਤਰ ਅਨਾਕੀਵ/Dimitar Anakiev (1)
    • ਪੌਲੋਨਾ ਓਬਲਾਕ/Polona Oblak (68)
    • ਬੋਰਟ ਜ਼ੁਪਾਂਚਿਚ/Borut Zupancic (14)
  • ਸਵੇਗ ਦਿਓਲ (1)
  • ਸਾਉਣ (1)
  • ਸਾਉਣ ਮਹੀਨਾ (1)
  • ਸਾਦਾ ਜੀਵਨ (1)
  • ਸੁਖਵਿੰਦਰ ਗੁਰਮ (1)
  • ਸੁਝਾ (31)
    • ਪਿੱਪਲ (10)
    • ਪੱਖੀ (11)
  • ਸੁਝਾ -prompt (1)
  • ਸੁਝਾਅ (68)
  • ਸੁਰਿਦਰ ਸਪੇਰਾ (1)
  • ਸੁਹਾਗ ਗੀਤ (1)
  • ਸੁਹਾਗ ਪਟਾਰੀ (1)
  • ਸੂਚਨਾ/Information (18)
    • ਅਰਦਾਸ (1)
    • ਜਾਣਕਾਰੀ (4)
  • ਸੂਝਾਅ (1)
  • ਸੇਨਰਿਊ (19)
  • ਸੈਮ ਯਦਾ ਕੱਨਾਰੋਜ਼ੀ/Sam Yada Nannarozzi (1)
  • ਸੰਗਰਾਂਦ (2)
  • ਹਰਕੀ ਵਿਰਕ (1)
  • ਹਰਜਿੰਦਰ ਢੀਂਡਸਾ (3)
  • ਹਰਸ਼ਰਨ ਕੌਰ (1)
  • ਹਰਿਮੰਦਿਰ (1)
  • ਹਾਇਕੂ ਤਕਨੀਕ (1)
    • ਸੋਧ ਵਿਚਾਰ (1)
  • ਹਾਇਕੂ ਬਾਰੇ (13)
    • ਹਾਇਕੂ ਕੀ ਹੈ/What is haiku (2)
    • ਹਾਇਕੂ ਵਿਧਾ (6)
  • ਹਾਇਗਾ/Haiga (549)
    • ਰਾਗ ਭੂਪਾਲੀ (1)
    • ਹਾਇਗਾ ਕੀ ਹੈ/What is Haiga (3)
    • ਹਾਇਗਾਧੁਨ (1)
  • ਹਾਇਗੀਤ (1)
  • ਹਾਇਬਨ/Haibun (27)
    • ਐੱਲ ਓ ਸੀ/L O C (3)
    • ਹਾਇਬਨ ਕੀ ਹੈ/What is Haibun? (1)
  • ਹਾਸ ਰਸ (13)
  • ਹੁਨਾਲ (1)
  • ਹੰਸ (1)
  • Children's Haiku/ਬੱਚਿਆਂ ਦੇ ਹਾਇਕ (187)
    • ਅਵਨਿ (10)
    • ਗੁਰਪ੍ਰੀਤ ਕੌਰ ਚਹਿਲ (2)
    • ਜਸਵਿੰਦਰ ਸਿੰਘ ਮਾਨਸਾ (1)
    • ਰਮਨਜੋਤ ਕੌਰ (2)
    • ਸਟੀਫਨ ਮਸੀਹ (1)
    • ਸਤਨਾਮ ਸਿੰਘ (1)
    • ਸਨੋ ਸਾਦਗੀ (2)
    • ਸੁਖਜੀਤ ਸਿੰਘ (1)
    • ਸੁਖਨ ਸੰਧੂ (1)
    • ਸੁਪ੍ਰੀਤ ਸੰਧੂ (12)
    • ਸੇਵਕ ਸਿੰਘ (1)
    • ਸੰਜੀਤ ਸਿੰਘ (1)
  • France (2)
    • ਬਰੂਨੋ ਹਿਉਲਿਨ/Bruno Hulin (2)
  • حائیکو بارے (6)
    • کِشت ۔1 (3)
      • ਧਰਮਿੰਦਰ ਸਿੰਘ ਭੰਗੂ (2)

ਪੁਰਾਲੇਖ

  • ਮਈ 2021 (5)
  • ਮਈ 2018 (4)
  • ਜਨਵਰੀ 2017 (1)
  • ਸਤੰਬਰ 2016 (6)
  • ਜੂਨ 2016 (1)
  • ਦਸੰਬਰ 2015 (9)
  • ਨਵੰਬਰ 2015 (12)
  • ਅਗਸਤ 2015 (10)
  • ਜੁਲਾਈ 2015 (6)
  • ਜੂਨ 2015 (36)
  • ਮਈ 2015 (70)
  • ਅਪ੍ਰੈਲ 2015 (46)
  • ਦਸੰਬਰ 2013 (1)
  • ਸਤੰਬਰ 2013 (7)
  • ਅਗਸਤ 2013 (1)
  • ਜੁਲਾਈ 2013 (14)
  • ਜੂਨ 2013 (13)
  • ਮਈ 2013 (21)
  • ਅਪ੍ਰੈਲ 2013 (4)
  • ਫਰਵਰੀ 2013 (3)
  • ਜਨਵਰੀ 2013 (32)
  • ਦਸੰਬਰ 2012 (18)
  • ਅਕਤੂਬਰ 2012 (135)
  • ਸਤੰਬਰ 2012 (241)
  • ਅਗਸਤ 2012 (487)
  • ਜੁਲਾਈ 2012 (379)
  • ਜੂਨ 2012 (160)
  • ਮਈ 2012 (144)
  • ਅਪ੍ਰੈਲ 2012 (146)
  • ਮਾਰਚ 2012 (116)
  • ਫਰਵਰੀ 2012 (182)
  • ਜਨਵਰੀ 2012 (191)
  • ਦਸੰਬਰ 2011 (463)
  • ਨਵੰਬਰ 2011 (412)
  • ਅਕਤੂਬਰ 2011 (49)
  • ਸਤੰਬਰ 2011 (6)
  • ਅਗਸਤ 2011 (14)
  • ਜੁਲਾਈ 2011 (5)
  • ਜੂਨ 2011 (5)
  • ਮਈ 2011 (7)
  • ਅਪ੍ਰੈਲ 2011 (23)
  • ਮਾਰਚ 2011 (42)
  • ਫਰਵਰੀ 2011 (28)
  • ਜਨਵਰੀ 2011 (70)
  • ਦਸੰਬਰ 2010 (57)
  • ਨਵੰਬਰ 2010 (22)
  • ਅਕਤੂਬਰ 2010 (72)
  • ਸਤੰਬਰ 2010 (101)
  • ਅਗਸਤ 2010 (146)
  • ਜੁਲਾਈ 2010 (135)
  • ਜੂਨ 2010 (129)
  • ਮਈ 2010 (153)
  • ਅਪ੍ਰੈਲ 2010 (123)
  • ਮਾਰਚ 2010 (128)
  • ਫਰਵਰੀ 2010 (106)
  • ਜਨਵਰੀ 2010 (94)
  • ਦਸੰਬਰ 2009 (95)
  • ਨਵੰਬਰ 2009 (100)
  • ਅਕਤੂਬਰ 2009 (94)
  • ਸਤੰਬਰ 2009 (96)
  • ਅਗਸਤ 2009 (93)
  • ਜੁਲਾਈ 2009 (112)
  • ਜੂਨ 2009 (116)
  • ਮਈ 2009 (80)
  • ਅਪ੍ਰੈਲ 2009 (92)
  • ਮਾਰਚ 2009 (82)
  • ਫਰਵਰੀ 2009 (95)
  • ਜਨਵਰੀ 2009 (107)
  • ਦਸੰਬਰ 2008 (74)
  • ਨਵੰਬਰ 2008 (91)
  • ਅਕਤੂਬਰ 2008 (61)
  • ਸਤੰਬਰ 2008 (35)
  • ਅਗਸਤ 2008 (37)
  • ਜੁਲਾਈ 2008 (47)
  • ਜੂਨ 2008 (1)
  • ਮਈ 2008 (34)
  • ਅਪ੍ਰੈਲ 2008 (16)
  • ਮਾਰਚ 2008 (5)
  • ਫਰਵਰੀ 2008 (7)
  • ਜਨਵਰੀ 2008 (23)
  • ਦਸੰਬਰ 2007 (73)
  • ਨਵੰਬਰ 2007 (61)
  • ਅਕਤੂਬਰ 2007 (62)
  • ਸਤੰਬਰ 2007 (57)
  • ਅਗਸਤ 2007 (36)

Links

  • 'ਉਦਾਸੀ'-ਗੁਰਮੀਤ ਸੰਧੂ ਦਾ ਬਲਾਗ
  • A P N A
  • ਅਜਮੇਰ ਰੋਡੇ
  • ਅਨਾਦ
  • ਅਨਾਮ
  • ਅਮਰਜੀਤ ਗਰੇਵਾਲ/Amarjit Grewal
  • ਅਮਰਜੀਤ ਚੰਦਨ
  • ਅਲੈਂਕਾ/Alenka
  • ਆਰਸੀ
  • ਓ ਮੀਆਂ
  • ਕਾਗਜ ਦੇ ਟੁਕੜੇ
  • ਕੰਵਲ ਧਾਲੀਵਾਲ
  • ਕੰਵਲਜੀਤ ਸਿੰਘ
  • ਖਾਮੋਸ਼ ਸ਼ਬਦ
  • ਗਰਪ੍ਰੀਤ
  • ਗਲੋਬਲ ਪੰਜਾਬੀ
  • ਗੁਰਦਰਸ਼ਨ ਬਾਦਲ
  • ਗੁਰਿੰਦਰਜੀਤ ਸਿੰਘ
  • ਗੁਲਾਮ ਕਲਮ
  • ਚਾਤ੍ਰਿਕ ਆਰਟ
  • ਚਿਤਰਕਾਰ ਪ੍ਰੇਮ ਸਿੰਘ
  • ਜਸਵੰਤ ਜਫ਼ਰ
  • ਜੁਗਨੂੰ ਪੰਜਾਬੀ ਹਾਇਕੂ
  • ਦਰਸ਼ਨ ਦਰਵੇਸ਼
  • ਦੌੜਦੀ ਹੋਈ ਸੋਚ
  • ਧੁੱਪ
  • ਨਾਦ
  • ਨਿਸੋਤ
  • ਪਰਮਿੰਦਰ ਸੋਢੀ
  • ਪੁੰਗਰਦੇ ਹਰਫ਼
  • ਪੁੰਗਰਦੇ ਹਰਫ਼
  • ਪੋਲੋਨਾ ਓਬਲਾਕ/Polona Oblak
  • ਪ੍ਰੇਮ ਸਿੰਘ
  • ਪੰਕਤੀ
  • ਪੰਜਾਬੀ ਖਬਰ
  • ਪੰਜਾਬੀ ਬਲਾਗ
  • ਪੰਜਾਬੀ ਮੁੰਡਾ
  • ਪੰਜਾਬੀ ਵਿਹੜਾ
  • ਪੰਜਾਬੀ ਸਾਹਿਤ
  • ਪੰਜਾਬੀ ਸਾਹਿਤ ਅਕੈਡਿਮੀ
  • ਪੰਜਾਬੀ ਸੱਥ
  • ਬਲਜੀਤ ਪਾਲ ਸਿੰਘ
  • ਬੋਹੜ ਦੀ ਛਾਂਵੇਂ
  • ਭਾਈ ਬਲਦੀਪ ਸਿੰਘ
  • ਮਨਪ੍ਰੀਤ ਦਾ ਬਲਾਗ
  • ਮੇਰਾ ਪਿੰਡ ਚਿਨਾਰਥਲ ਕਲਾਂ
  • ਲਫਜ਼ਾਂ ਦਾ ਪੁਲ਼
  • ਲਿਖਾਰੀ
  • ਵਤਨ/Watan
  • ਸ਼ਬਦ ਮੰਡਲ
  • ਸ਼ਬਦਾਂ ਦੀ ਮਰਜ਼ੀ
  • ਸ਼ਮੀਲ
  • ਸਵਰਨ ਸਵੀ
  • ਸ਼ਬਦਾਂ ਦੇ ਪਰਛਾਂਵੇਂ
  • ਸੀਤਲ ਅਲੰਕਾਰ
  • ਸੀਰਤ
  • ਸੁਖਿੰਦਰ
  • ਸੁਰਜੀਤ ਕਲਸੀ
  • ਹਰਕੀਰਤ ਹਕ਼ੀਰ
  • ਹਾਇਕੂ ਉੱਤਰੀ ਅਮਰੀਕਾ 2009
  • ਹਾਇਕੂ ਦਰਪਨ
  • ਹਾਇਕੂ ਪੰਜਾਬੀ ਦੇਵਨਾਗਰੀ ਲਿੱਪੀ
  • ਹਾਇਗਾ ਪੰਜਾਬੀ
  • Pearl Pirie
  • Uddari/ਉਡਾਰੀ
  • WordPress.com
  • WordPress.org

Websites

  • A P N A

ਹਾਲੀਆ ਸੰਪਾਦਨਾਵਾਂ

  • ਖੁਸ਼ੀ
  • ਕਰੋਨਾ ਕਾਲ
  • ਉਡੀਕ
  • ਚੋਣਾਂ /Elections
  • ਕੁਦਰਤ ਦੇ ਰੰਗ

ਸੰਪਾਦਕੀ ਮੰਡਲ

  • gurpreet
    • ਜੜ੍ਹਾਂ جڑھاں
    • ਕੇਸਰੀ ਫੁੱਲ کیسری پھلّ
  • ਸਾਥੀ ਟਿਵਾਣਾ
    • ਤੰਦੂਰ – 12
    • ਤੰਦੂਰ-5
  • Ranjit Singh Sra
    • ਟਾਵਰ ਦੀ ਬੱਤੀ
    • ਦੀਪਮਾਲਾ
  • ਰਜਿੰਦਰ ਘੁੰਮਣ
    • ਟੱਲੀ
    • ਚਿੜੀ
  • ਸੁਰਿੰਦਰ ਸਪੇਰਾ
    • ਖੁਸ਼ੀ
    • ਕਰੋਨਾ ਕਾਲ
  • ਗੁਰਮੀਤ ਸੰਧੂ
    • ਬਚਾਓ
    • ਧੁੱਪ

ਸ਼੍ਰੇਣੀਆਂ

  • ਅਨਾਥ ਆਸ਼ਰਮ (1)
  • ਅਨੁਵਾਦ (943)
  • ਅਪੀਲ (2)
  • ਅਮਨ (23)
  • ਅਮਰਜੀਤ ਸਾਥੀ ਟਿਵਾਣਾ (1)
  • ਅਮਰੀਕਾ/USA (474)
    • ਅਨੀਤਾ ਵਿਰਜ਼ਿਲ/Anita Virgil (5)
    • ਕ੍ਰਿਸਟਨ ਡੈਮਿੰਗ/kristen Deming (1)
    • ਗੈਰੀ ਸਨਾਈਡਰ/Gary Snyder (1)
    • ਜੇਮਜ਼ ਹੈਕਿੱਟ/James Hackett (2)
    • ਜੈਕ ਕੇਰਾਓਕ/Jack Kerouac (3)
    • ਜੌਨ ਬਰੈਂਡੀ/John Brandi (254)
    • ਜੌਨ ਵਿਲਜ਼/John Wills (1)
    • ਨਿੱਕ ਵਰਜਿਲਿਓ Nick Virgilio (16)
    • ਪੈਟਰੀਸ਼ੀਆ ਡੋਨੇਗਨ/Patricia Donegan (3)
    • ਫੋਸਟਰ ਜਿਉਅਲ/Foster Jewell (1)
    • ਫੌਰੈੱਸਟਰ/Stanford Forrester (4)
    • ਮਾਈਕਲ ਡਾਇਲਨ ਵੈੱਲਚ/Michael Dylan Welch (4)
    • ਰੇਮੰਡ ਰੋਜ਼ਲਾਇਪ/Raymond Roseliep (1)
    • ਰੌਬਰਟ ਸਪਿੱਸ/Robert Spiess (1)
    • ਲੀਰੋਆਏ ਕੈਂਟਰਮੈਨ/Leroy Kanterman (1)
    • ਸਟੀਵ ਸੈਨਫੀਲਡ/Steve Sanfield (2)
    • ਸਿੱਡ ਕੌਰਮੈਨ/Cid Corman (1)
    • ਹੈਨਰੀ ਥੌਰਿਉ/Henry Thoreau (1)
    • ੲੈਲੀਜ਼ਾਬੈੱਥ ਸੀਅਰਲੇ ਲੈਂਬ/Elizabeth Searle Lamb (18)
  • ਅਰੋੜਾ ਗੀਤ (5)
  • ਅੰਮੀ (4)
  • ਆਡੰਬਰ (1)
  • ਆਲ੍ਹਣਾ (1)
  • ਆਸਟ੍ਰੇਲੀਆ (109)
  • ਆਸਥਾ (1)
  • ਇਟਲੀ/Italy (14)
    • ਆਂਡਰੇ ਚੈਕਨ/Andrea Cecon (7)
    • ਵਲੇਰੀਆ ਸਿਮੋਨੋਵਾ-ਚੈਕਨ/Valeria Simonova-Cecon (3)
  • ਇੰਗਲੈਂਡ/England (11)
  • ਉਪਦੇਸ਼ (1)
  • ਕਰਮ ਕਾਂਡ (1)
  • ਕੁਦਰਤ/Nature (2,850)
    • ਅਕਾਸ/ਅੰਬਰ/ਅਸਮਾਨ (14)
    • ਖੁਸਬੋ/smell (18)
    • ਖੂਹ (7)
    • ਚੰਨ (103)
    • ਜੀਵ-ਜੰਤ (240)
    • ਜੁਗਨੂੰ (28)
    • ਜੰਗਲ (3)
    • ਝਰਨਾ (6)
    • ਝੀਲ (14)
    • ਝੱਖੜ (27)
    • ਤਰੇਲ (23)
    • ਤਾਰੇ (30)
    • ਤਿਤਲੀ (27)
    • ਦਰਿਆ (55)
    • ਧੁੰਦ (14)
    • ਪਰਛਾਵਾਂ (25)
    • ਪਸ਼ੂ (32)
    • ਪਹਾੜ (26)
    • ਪਾਣੀ (19)
    • ਪੀਂਘ (1)
    • ਪੰਛੀ (348)
      • ਬੋਟ (8)
    • ਪੱਤਾ (45)
    • ਫਲ (28)
    • ਫਸਲ (57)
    • ਫੁੱਲ (166)
    • ਬਰਫੀਲਾ ਝੱਖੜ/Blizzard (5)
    • ਬਿਰਖ (253)
    • ਬੱਦਲ਼ (97)
    • ਰਾਤ (58)
    • ਰੇਤ (20)
    • ਵਰਖਾ (179)
    • ਵਾਤਾਵਰਣ (102)
    • ਵੇਲ ਬੂਟੇ (50)
    • ਸਾਗਰ (38)
    • ਸੁੰਦਰਤਾ (30)
    • ਸੂਰਜ (93)
    • ਹਵਾ (102)
  • ਕੈਨੇਡਾ/Canada (425)
    • ਗਰੈਂਟ ਡੀ ਸੈਵੇਜ਼/Grant D Savage (1)
    • ਡੈਵਰ ਡਾਹਲ (1)
    • ਨਿੱਕ ਐਵਿਸ (1)
    • ਪਰਲ ਪੀਅਰੀ/Pearl Pirie (2)
    • ਪੈਟਰੀਸ਼ੀਆ ਬੈਨੇਡਿਕਟ (1)
    • ਬੈੱਥ ਸਕੈਲਾ/Beth Skala (1)
    • ਮਾਮਾਤਾ ਨਿਓਗੀ-ਨਾਕਰਾ/Mamata Niyogi-nakra (1)
    • ਰੌਡ ਵਿਲਮੌਂਟ/Rod Willmont (1)
    • ਸਟੀਫਨ ਐਡਿੱਸ (1)
  • ਕੋਇਲ (1)
  • ਗੁਰਦੀਪ ਬਿੱਲਾ (1)
  • ਗੁਰਮੀਤ ਸਿੰਘ ਸੰਧੂ (6)
  • ਗੁਰਵਿੰਦਰ ਸਿੰਘ ਸਿਧੂ (1)
  • ਗੁਲਾਬ (1)
  • ਘਾਹ (1)
  • ਚਰਖਾ (1)
  • ਚਾਅ (1)
  • ਛਬੀਲ (5)
  • ਜਗਤਾਰ ਲਾਡੀ (1)
  • ਜਗਰਾਜ ਸਿੰਘ ਢੁਡੀਕੇ (3)
  • ਜਸ਼ਨ/celebrations (16)
  • ਜਸ ਕੌਰ ਮੁੰਡੀ (2)
  • ਜਾਇਦਾਦ (1)
  • ਜਾਪਾਨ/Japan (195)
    • ਇੱਸਾ/Issa(1763-1827) (47)
    • ਕਾਇਓਤਾਇ/Kyotai(1732-92) (1)
    • ਕਾਇਓਰਿਕੂ/Kyoriku (1656-1715) (2)
    • ਕਾਜ਼ੂਓ ਤਾਕਾਗੀ (1)
    • ਕਿਟੋ/kito (1741-89) (1)
    • ਕੀਕਾਕੂ/Kikaku (1661-1707) (1)
    • ਕੇਆਈਸੈਂਜਿਨ/Keisanjin (1)
    • ਕੋਜੀ/Koji (1)
    • ਗੋਮੇਈ/Gomei (1)
    • ਚਿਓ-ਜੋ/Chiyo-jo (1)
    • ਤੀਆਈਜੋ ਨਾਕਾਮੂਰਾ/Teijo Nakamura (1)
    • ਤੇਈਸ਼ਿਤਸੂ/Teishitsu (1610-1673) (1)
    • ਨਾਤਸੁਮੇ ਸੋਸੇਕੀ/Natsume Soseki (1867-1916) (1)
    • ਬਾਸ਼ੋ/Basho (1644-1694) (20)
    • ਬੂਸੋਨ/Buson(1715-1783) (28)
    • ਬੋਂਚੋ/Boncho( ? – 1714) (1)
    • ਯਾਚੋ/Yacho (1)
    • ਰਯੂਸੂਈ (1)
    • ਸ਼ਾਈਸ਼ੋਸ਼ੀ/Shishoshi(1866-1928) (1)
    • ਸ਼ੀਗੇਯੋਰੀ/Shigeyori (1602-80) (1)
    • ਸ਼ੋ-ਯੂ/SHO-U (1)
    • ਸ਼ਿਕੀ/Shiki(1866-1902) (20)
    • ਸਾਨਤੋਕਾ ਤਾਨੇਦਾ/Santoka Taneda (4)
    • ਸਾਨੋ ਰਾਇਓਟਾ/Sano Ryota (1890-1954) (1)
    • ਸੇਇਫੂ-ਜੋ Seifu-jo(1731-1814) (1)
    • ਸੈਨਪੂ/Sanpu(1647-1732) (1)
    • ੳਜ਼ਾਕੀ ਹੋਸਾਈ (1)
    • Haritsu (1865-1944) (1)
  • ਜਿੰਦ ਬਡਾਲੀ (1)
  • ਜੀਵਨ/Life (3,915)
    • ਅਡੰਬਰ (40)
    • ਅਮਲੀ (4)
    • ਖ਼ਤ (34)
    • ਖਿਡੌਣੇ (6)
    • ਖੇਡਾ (15)
    • ਗਹਿਣੇ (50)
    • ਗ਼ਮ (grief) (28)
    • ਘਰ (25)
    • ਛੜੇ (11)
    • ਜਵਾਨੀ (7)
    • ਤਕਨੀਕੀ (27)
    • ਤਸਵੀਰ / ਫੋਟੋ (7)
    • ਤੀਆਂ (2)
    • ਦੁਨਿਆਵੀ ਰਿਸ਼ਤੇ (384)
      • ਜੇਠ (5)
      • ਦਾਦੀ (14)
      • ਦੋਸਤੀ (friendship) (9)
      • ਧੀ (32)
      • ਨੂੰਹ (9)
      • ਪਤੀ /ਪਤਨੀ (7)
      • ਬਾਪੂ (46)
      • ਭਾਬੀ (5)
      • ਭੈਣ (10)
      • ਮਾਂ (74)
      • ਮਾਪੇ (8)
      • ਮਾਹੀ (27)
      • ਸੱਸ (8)
    • ਧੰਦੇ (109)
    • ਨਵ ਵਿਆਹੀ (10)
    • ਨਸ਼ੇ (8)
    • ਪਰਵਾਸ (62)
    • ਪਿਆਰ (92)
    • ਬਚਪਨ (101)
    • ਬਸਤਰ (49)
    • ਬੁਢਾਪਾ (44)
    • ਭੋਜਨ (42)
    • ਮੌਤ (19)
    • ਯਾਦਾਂ (40)
    • ਰੀਤੀ ਰਿਵਾਜ (66)
    • ਰੱਖੜੀ (17)
    • ਵਿਆਹ (38)
    • ਵਿਵਹਾਰ (104)
    • ਸੰਗੀਤ (48)
    • ਹਾਰ-ਸਿੰਗਾਰ (29)
  • ਡਾਈ (1)
  • ਤਾਜ ਮਹਿਲ (1)
  • ਤਾਨਕਾ (24)
  • ਤੀਰਥ ਸਥਾਨ (1)
  • ਤੰਦੂਰ (8)
  • ਦਰਬਾਰਾ ਸਿੰਘ ਖਰੌਡ (11)
  • ਦਰਵਾਜ਼ਾ (1)
  • ਦਹਿਸ਼ਤ (1)
  • ਦੁਖਾਂਤ (1)
  • ਧਰਮ ਅਤੇ ਰਾਜਨੀਤੀ (1)
  • ਧਰਮ/Religion (182)
    • ਵਿਸ਼ਵਾਸ਼ (22)
  • ਨਰਿੰਦਰ ਪਾਲ ਕੌਰ (1)
  • ਨਾਟਾਲਿਆ ਰੁਡੀਚੇਵ/Natalia Rudychev (1)
  • ਨਾਰਵੇ (6)
  • ਨਿਊਜ਼ੀਲੈਂਡ (4)
  • ਨਿਵਰਗੀ/Uncategorized (110)
  • ਪਟਾਰੀ (17)
  • ਪਰਦੇਸ (6)
  • ਪਾਕਿਸਤਾਨ (9)
    • ਕ਼ਮਰ ਉਜ਼ ਜ਼ਮਾਨ (1)
  • ਪੁੰਨਿਆਂ ਦਾ ਚੰਨ (1)
  • ਪੂਜਾ (1)
  • ਪੈੜ (1)
  • ਪੋਲੈਂਡ (1)
  • ਪ੍ਰਦੂਸ਼ਨ / Pollution (1)
  • ਪ੍ਰਸ਼ਾਦ (1)
  • ਪੰਜਾਬ/Punjab (1,054)
    • ਪਿੰਡ (172)
    • ਮਾਨਸਾ (48)
    • ਲੋਕਬਾਣੀ (2)
  • ਫੁਲਕਾਰੀ (2)
  • ਬਹਾਰ (1)
  • ਬਾਇਓ-ਡਾਟਾ (1)
  • ਬਿੰਬਾਵਲੀ (imagery) (54)
    • ਛੋਹ ਬਿੰਬ (Kinaesthetic/touch) (7)
    • ਦ੍ਰਿਸ਼ਟ ਬਿੰਬ (Visual-Seeing) (47)
    • ਸ਼ਰਵਣ ਬਿੰਬ (Auditory-Listening) (15)
    • ਸੁਆਦ ਬਿੰਬ (Gustatory-Taste) (1)
  • ਬ੍ਮਲਜੀਤ ਮਾਨ (1)
  • ਬ੍ਮ੍ਲਜੀਤ ਮਾਨ (1)
  • ਬੱਚੇ/Children (117)
  • ਭਗਤ (1)
  • ਭਾਰਤ/India (142)
    • ਤਿਓਹਾਰ (37)
      • ਦਿਵਾਲੀ (26)
    • ਹਿੰਦੀ/Hindi (48)
      • ਆਲੋਕਧਨਵਾ /alokdhanwa (1)
      • ਸ਼ਕੁੰਤਲਾ ਤਲਵਾਰ (2)
      • ਸੁਰਿੰਦਰ ਵਰਮਾ (1)
  • ਭੂਚਾਲ (12)
  • ਭੰਵਰਾ (1)
  • ਮਾਂ ਦਿਵਸ (2)
  • ਮੈਸੇਡੋਨੀਆ (1)
  • ਮੌਸਮ (1)
  • ਯੂਨਾਨ/Greece (2)
    • ਜੌਨ ਪੈਟੀਲਿਸ/John Patilis (1)
    • ਸੋਫੀਆ ਕੈਰੀਪੀਡਿਸ/Sophia Karipidis (1)
  • ਰਾਜਵਿੰਦਰ ਜਟਾਣਾ (3)
  • ਰਾਜਵੰਤ ਬਾਜਵਾ (1)
  • ਰੁੱਤਾਂ/Seasons (684)
    • ਗਰਮੀ/Summer (138)
    • ਨਵਾਂ ਸਾਲ (16)
    • ਪਤਝੜ/Autumn (161)
    • ਬਰਖਾ/Rainy Season (115)
    • ਬਸੰਤ/Spring (65)
    • ਸਿਆਲ/Winter (188)
  • ਰੋਸ (1)
  • ਲੇਖਕ (5,594)
    • Angelee Devdhar ਅੰਜਲਿ ਦੇਵਧਰ (19)
    • ਅਕਬਰ ਸਿੰਘ (2)
    • ਅਜਮੇਰ ਰੋਡੇ (4)
    • ਅਨਿਲ ਕੁਮਾਰ ਸ਼ਾਕਾ ਘੱਗਾ (2)
    • ਅਨੂਪ ਬਾਬਰਾ (26)
    • ਅਨੂਪਿਕਾ ਸ਼ਰਮਾ (5)
    • ਅਨੇਮਨ ਸਿੰਘ (1)
    • ਅਮਨਦੀਪ ਧਾਲੀਵਾਲ (1)
    • ਅਮਨਪ੍ਰੀਤ ਪੰਨੂ (6)
    • ਅਮਰ ਢੀਂਡਸਾ (1)
    • ਅਮਰਜੀਤ ਕੌਰ (5)
    • ਅਮਰਜੀਤ ਚੰਦਨ (21)
    • ਅਮਰਜੀਤ ਸਾਥੀ (403)
    • ਅਮਰਾਓ ਸਿੰਘ ਗਿੱਲ (96)
    • ਅਮਰਿੰਦਰ ਟਿਵਾਣਾ (2)
    • ਅਮਰੀਕ ਗਾਫ਼ਿਲ (1)
    • ਅਮਿਤ ਸ਼ਰਮਾ (10)
    • ਅਮ੍ਰਿਤ ਪਾਲ ਸਿੰਘ (1)
    • ਅਰਵਿੰਦਰ ਕੌਰ (182)
    • ਅਵਨਿੰਦਰ ਮਾਂਗਟ (30)
    • ਅਵਨੀਤ ਕੌਰ (3)
    • ਅਵੀ ਜਸਵਾਲ (65)
    • ਅਸ਼ੋਕ ਆਨਨ/ashok anan (1)
    • ਅੰਬਰੀਸ਼ (68)
    • ਇਕਬਾਲ ਭਾਮ (11)
    • ਇਕ਼ਬਾਲ ਦੀਪ (2)
    • ਇੰਦਰਜੀਤ ਸਿੰਘ ਪੁਰੇਵਾਲ (71)
    • ਇੰਦਰਪਾਲ ਸਿੰਘ ਸੰਧਰ (1)
    • ਇੰਦਰਪਾਲ ਸਿੰਘ ਸੰਧੜ (2)
    • ਉਮੇਸ਼ ਘਈ (3)
    • ਏ. ਥਿਆਗਰਾਜਨ (1)
    • ਓਂਕਾਰ ਸਿੱਧੂ (4)
    • ਕਮਲ ਸੇਖੋਂ (6)
    • ਕਮਲਜੀਤ ਮਾਂਗਟ (19)
    • ਕਰਮਜੀਤ ਕੌਰ (1)
    • ਕਰਮਜੀਤ ਭੱਠਲ਼ (1)
    • ਕਰਮਜੀਤ ਸਮਰਾ (6)
    • ਕਰਿਸ਼ ਨਿਰੰਕਾਰੀ (1)
    • ਕਲੀਮ ਜਫ਼਼ਰ ਬਦੇਸ਼ਾ (21)
    • ਕਵਲਦੀਪ ਸਿੰਘ (6)
    • ਕ਼ਮਰ ਉਜ਼ ਜ਼ਮਾਨ (7)
    • ਕਾਜਲ ਗਰਗ (1)
    • ਕਾਲਾ ਰਮੇਸ਼ (1)
    • ਕਾਲਿਮ / Kalim Bandaicha (6)
    • ਕੁਲਜੀਤ ਖੋਸਾ (1)
    • ਕੁਲਜੀਤ ਬਰਾੜ (5)
    • ਕੁਲਜੀਤ ਮਾਨ (83)
    • ਕੁਲਜੀਤ ਸਿੰਘ (1)
    • ਕੁਲਜੀਤ ਸਿੰਘ ਜੰਜੂਆ (1)
    • ਕੁਲਦੀਪ ਸਰੀਨ (6)
    • ਕੁਲਦੀਪ ਸਿੰਘ ਦੀਪ (14)
    • ਕੁਲਪ੍ਰੀਤ ਬਡਿਆਲ (36)
    • ਕੁਲਵੀਰ ਗਿੱਲ (1)
    • ਕੁਲਵੰਤ ਸਿੰਘ ਗਿੱਲ (1)
    • ਕੰਵਲ ਸਿੱਧੂ (3)
    • ਕੰਵਲਜੀਤ ਹਰੀ ਨੌ (2)
    • ਗਗਨਦੀਪ ਬਦੇਸ਼ਾ (1)
    • ਗਗਨਦੀਪ ਸਿੰਘ (1)
    • ਗੀਤ ਅਰੋੜਾ (55)
    • ਗੀਤਾਂਜਲੀ ਆਹਲੂਵਾਲੀਆ (2)
    • ਗੁਮਨਾਮ/Anonymous (3)
    • ਗੁਰਚਰਨ (4)
    • ਗੁਰਚਰਨ ਕੌਰ (1)
    • ਗੁਰਚਰਨ ਸਿੰਘ (3)
    • ਗੁਰਜਿੰਦਰ ਮਾਂਗਟ (1)
    • ਗੁਰਜੀਤ ਗਿੱਲ (1)
    • ਗੁਰਜੀਤ ਸਿੰਘ ਬਰਾੜ (2)
    • ਗੁਰਜੰਟ ਸਿੰਘ ਦੰਦੀਵਾਲ (2)
    • ਗੁਰਤੇਜ ਸਿੰਘ (2)
    • ਗੁਰਦਰਸ਼ਨ ਬਾਦਲ (2)
    • ਗੁਰਨਾਮ ਗੌਂਦਾਰਾ (4)
    • ਗੁਰਨੈਬ ਮਘਾਣੀਆ (35)
    • ਗੁਰਪਰੀਤ ਗਿੱਲ (10)
    • ਗੁਰਪ੍ਰੀਤ (109)
    • ਗੁਰਪ੍ਰੀਤ ਮਾਨ (3)
    • ਗੁਰਪ੍ਰੀਤ ਸਿੰਘ ਢਿੱਲੋ (4)
    • ਗੁਰਪ੍ਰੀਤ ਸਿੰਘ ਫਤਿਹਪੁਰ (1)
    • ਗੁਰਬਾਜ ਛੀਨਾ (5)
    • ਗੁਰਮੀਤ ਗੀਤਾ (1)
    • ਗੁਰਮੀਤ ਸੰਧੂ (243)
    • ਗੁਰਮੁਖ ਧਿਮਾਣ (2)
    • ਗੁਰਮੁਖ ਭੰਦੋਹਲ ਰਾਈਏਵਾਲ (51)
    • ਗੁਰਮੇਲ ਬਦੇਸ਼ਾ (12)
    • ਗੁਰਲਾਭ ਸਿੰਘ ਸਰਾਂ (2)
    • ਗੁਰਵਿੰਦਰ ਸਿੰਘ ਸਿੱਧੂ (56)
    • ਗੁਰਸਿਮਰਨ ਕੌਰ (1)
    • ਗੁਰਿੰਦਰ ਮਾਨ (3)
    • ਗੁਰਿੰਦਰ ਸਿੰਘ (1)
    • ਗੁਰਿੰਦਰ ਸਿੰਘ ਕਲਸੀ (3)
    • ਗੁਰਿੰਦਰ ਸੈਣੀ (1)
    • ਗੁਰਿੰਦਰਜੀਤ ਸਿੰਘ (123)
    • ਗੱਗੂ ਬਰਾੜ (1)
    • ਚਰਨ ਗਿੱਲ (95)
    • ਚਰਨਜੀਤ ਜੈਤੋਂ (2)
    • ਚਰਨਜੀਤ ਸਿੰਘ (3)
    • ਚਰਨਜੀਤ ਸਿੰਘ ਨਾਹਰਾਂ (2)
    • ਚਿਤਰਾ ਰਾਜਅੱਪਾ/chitra rajappa (1)
    • ਚੰਦਰ ਮੋਹਨ ਸੁਨੇਜਾ (3)
    • ਜਗਜੀਤ ਵਾਲੀਆ (1)
    • ਜਗਜੀਤ ਸਿੰਘ ਮਾਨ (10)
    • ਜਗਜੀਤ ਸੰਧੂ (72)
    • ਜਗਤਾਰ ਲਾਡੀ (18)
    • ਜਗਤਾਰ ਸਿੰਘ ਔ਼ਲਖ ਮੀਰਪੁਰੀ (4)
    • ਜਗਦੀਪ ਸਿੰਘ (16)
    • ਜਗਦੀਪ ਸਿੰਘ ਮੁੱਲਾਂਪੁਰ (13)
    • ਜਗਦੀਸ਼ ਕੌਰ (18)
    • ਜਗਰਾਜ ਸਿੰਘ ਨਾਰਵੇ (90)
    • ਜਤਿੰਦਰ ਔਲਖ (2)
    • ਜਤਿੰਦਰ ਕੌਰ (8)
    • ਜਤਿੰਦਰ ਲਸਾੜਾ (7)
    • ਜਨਮੇਜਾ ਸਿੰਘ ਜੌਹਲ (3)
    • ਜਸਕਰਨ ਬਰਾੜ (1)
    • ਜਸਦੀਪ ਸਿੰਘ (51)
    • ਜਸਪ੍ਰੀਤ ਕੌਰ ਪਰਹਾਰ (7)
    • ਜਸਪ੍ਰੀਤ ਸਿੰਘ ਵਿਰਦੀ (1)
    • ਜਸਮੇਰ ਸਿੰਘ ਲਾਲ (1)
    • ਜਸਵਿੰਦਰ ਸਿੰਘ (33)
    • ਜਸਵੰਤ ਜ਼ਫ਼ਰ (9)
    • ਜ਼ਿੱਮੀ ਭੁੱਲਰ (1)
    • ਜ਼ੈਲਦਾਰ ਪਰਗਟ ਸਿੰਘ (2)
    • ਜ਼ੋਰਾਵਰ ਸੰਧੂ (1)
    • ਜੀਵਨ ਪਾਲ (4)
    • ਜੁਗਨੂੰ ਸੇਠ (8)
    • ਜੈਗ ਗੁੱਡਡੂ (1)
    • ਜੋਨੀ ਜੱਬੋਵਾਲ (1)
    • ਜੌੜਾ ਅਵਤਾਰ ਸਿੰਘ (1)
    • ਜੱਸ ਪ੍ਰੀਤ (1)
    • ਡਿਮਪੀ ਸਿੱਧੂ (5)
    • ਡਿੰਪਲ ਅਰੋੜਾ (1)
    • ਡਿੰਪੀ ਸਿੱਧੂ (1)
    • ਤਨਵੀਰ (1)
    • ਤਾਰਾ ਚੰਦ ਸ਼ਰਮਾਂ (1)
    • ਤਿਸਜੋਤ (41)
    • ਤੇਜਿੰਦਰ ਸਿੰਘ ਗਿੱਲ (5)
    • ਤੇਜਿੰਦਰ ਸੋਹੀ (36)
    • ਤੇਜੀ ਬੇਨੀਪਾਲ (114)
    • ਤ੍ਰੈਲੋਚਣ ਲੋਚੀ (5)
    • ਦਰਬਾਰਾ ਸਿੰਘ (224)
    • ਦਲਜੀਤ ਗਿੱਲ (6)
    • ਦਲਵੀਰ ਗਿੱਲ (37)
    • ਦਲਵੀਰ ਭੁੱਲਰ (1)
    • ਦਵਿੰਦਰ ਕੌਰ (15)
    • ਦਵਿੰਦਰ ਕੌਰ ਸਿੱਧੂ (2)
    • ਦਵਿੰਦਰ ਪਾਠਕ 'ਰੂਬਲ' (25)
    • ਦਵਿੰਦਰ ਪੂਨੀਆ (100)
    • ਦਿਲਪ੍ਰੀਤ ਕੌਰ ਚਾਹਲ (3)
    • ਦਿਲਰਾਜ ਕੌਰ (3)
    • ਦੀਪ ਨਿਰਮੋਹੀ (2)
    • ਦੀਪ ਵੜੈਚ (4)
    • ਦੀਪ ਸੋਹਾਜ (1)
    • ਦੀਪਕ ਰਾਏ ਚੌਧਰੀ (2)
    • ਦੀਪੀ ਸੈਰ (45)
    • ਦੀਪੀ ਸੰਧੂ (75)
    • ਦੇਵਨੀਤ (1)
    • ਧਰਮਿੰਦਰ ਸਿੰਘ ਭੰਗੂ (3)
    • ਧੀਦੋ ਗਿੱਲ (12)
    • ਨਰਿੰਦਰ ਰਾਏ (1)
    • ਨਰਿੰਦਰ ਸੰਧੂ (1)
    • ਨਵ ਧੀਰੀ (1)
    • ਨਵਦੀਪ ਗਰੇਵਾਲ (12)
    • ਨਵਦੀਪ ਝੁਨੀਰ (1)
    • ਨਵਨੀਤ ਪੰਨੂੰ (2)
    • ਨਵੀ ਸਿੱਧੂ (1)
    • ਨਿਮਾਨਾ (1)
    • ਨਿਰਮਲ ਧੋਟ (1)
    • ਨਿਰਮਲ ਪ੍ਰੀਤਮ ਲੋਟੇ (2)
    • ਨਿਰਮਲ ਬਰਾੜ (25)
    • ਨਿਰਮਲ ਸਿੰਘ ਧੌਂਸੀ (19)
    • ਪਰਮਜੀਤ ਕੱਟੂ (2)
    • ਪਰਮਿੰਦਰ ਕੌਰ (6)
    • ਪਰਮਿੰਦਰ ਜੱਸਲ (8)
    • ਪਰਮਿੰਦਰ ਸਿੰਘ ਅਜ਼ੀਜ਼ (2)
    • ਪਰਮਿੰਦਰ ਸੋਢੀ (4)
    • ਪਰਮੈਂਦੇ ਸਿੰਘ ਸੋਢੀ (1)
    • ਪਰਾਗ ਰਾਜ ਸਿੰਗਲਾ (12)
    • ਪਵੀ ਸ਼ੇਰਗਿੱਲ (1)
    • ਪਾਲਾ ਕੰਗ (2)
    • ਪਿਆਰਾ ਸਿੰਘ ਕੁਦੌਵਾਲ (7)
    • ਪੁਰਨੀਤ ਧਾਲੀਵਾਲ (1)
    • ਪੁਸ਼ਪਿੰਦਰ ਕੌਰ ਬੈਂਸ (8)
    • ਪੁਸ਼ਪਿੰਦਰ ਸਿੰਘ ਪੰਛੀ (23)
    • ਪੁਸ਼ਪਿੰਦਰ ਸਿੰਘ (15)
    • ਪ੍ਰਭਜੋਤ ਕੌਰ (1)
    • ਪ੍ਰਮਿੰਦਰਜੀਤ (1)
    • ਪ੍ਰੀਤ ਰਾਜਪਾਲ (5)
    • ਪ੍ਰੀਤ ਰੰਧਾਵਾ (5)
    • ਪ੍ਰੇਮ ਮੈਨਨ (37)
    • ਬਮਲਜੀਤ ਮਾਨ (6)
    • ਬਰਜਿੰਦਰ ਢਿਲੋਂ (18)
    • ਬਲਜਿੰਦਰ ਜੌੜਕੀਆਂ (12)
    • ਬਲਜੀਤ ਪਾਲ ਸਿੰਘ (46)
    • ਬਲਰਾਜ ਚਹਿਲ (1)
    • ਬਲਰਾਜ ਚੀਮਾ (17)
    • ਬਲਵਿੰਦਰ ਚਹਿਲ (1)
    • ਬਲਵਿੰਦਰ ਸਿੰਘ (39)
    • ਬਲਵਿੰਦਰ ਸਿੰਘ ਚਾਹਲ (1)
    • ਬਲਵਿੰਦਰ ਸਿੰਘ ਮੋਗਾ (12)
    • ਬਾਦਸ਼ਾਹ ਮਿਨਹਾਸ (1)
    • ਬਿੰਦਰ ਸਿੰਘ (1)
    • ਬਿੰਨੀ ਚਾਹਲ (1)
    • ਬੂਟਾ ਸਿੰਘ ਵਾਕਿਫ਼ (2)
    • ਬੰਟੀ ਵਾਲੀਆ (4)
    • ਭੁਪਿੰਦਰ ਪੱਨੇਵਾਲੀਆ (4)
    • ਮਜ਼ਹਰ ਖਾਨ (10)
    • ਮਨਜੀਤ ਕੌਰ (3)
    • ਮਨਜੀਤ ਸਿੰਘ ਚਾਤ੍ਰਿਕ (11)
    • ਮਨਦੀਪ ਐਸ ਗਿੱਲ (1)
    • ਮਨਦੀਪ ਗੋਲਡੀ (1)
    • ਮਨਦੀਪ ਢੁਡੀਕੇ (1)
    • ਮਨਦੀਪ ਮਾਨ (61)
    • ਮਨਦੀਪ ਸਿੱਧੂ (4)
    • ਮਨਪ੍ਰੀਤ ਕੌਰ (1)
    • ਮਨਪ੍ਰੀਤ ਬਾਠ (1)
    • ਮਨਪ੍ਰੀਤ ਰਾਏ (2)
    • ਮਨਪ੍ਰੀਤ ਸਿੰਘ ਢੀਂਡਸਾ (2)
    • ਮਨਵੀਰ ਸੰਧੂ (1)
    • ਮਨੀ ਸਿੱਧੂ (1)
    • ਮਨੂੰ ਕਾਂਤ (1)
    • ਮਲਕੀਤ ਭੰਗੂ (1)
    • ਮਹਾਂਦੇਵ ਸਿੰਘ (4)
    • ਮਹਾਵੀਰ ਸਿੰਘ ਰੰਧਾਵਾ (3)
    • ਮਹਿੰਦਰ ਕੌਰ (18)
    • ਮਹਿੰਦਰ ਕੌਰ (4)
    • ਮਹਿੰਦਰ ਰਿਸਮ (11)
    • ਮਹਿੰਦਰ ਸਿੰਘ (2)
    • ਮਹਿੰਦਰਦੀਪ ਗਰੇਵਾਲ (3)
    • ਮਹਿੰਦਰਪਾਲ ਬੱਬੀ (6)
    • ਮਿੰਨਾ ਸਿੰਘ (1)
    • ਮਿੱਤਰ ਰਾਸ਼ਾ (50)
    • ਮੀਤ ਅਨਮੋਲ (1)
    • ਮੀਨੂੰ ਸਮੱਘ ਢਿਲੋਂ (1)
    • ਮੁਖਵੀਰ ਸਿੰਘ (2)
    • ਮੋਹਨ ਗਿੱਲ (17)
    • ਮੱਖਣ ਸਿੰਘ ਭੀਖੀ (1)
    • ਰਘਬੀਰ ਦੇਵਗਨ (103)
    • ਰਚਨਾ ਸਿੱਧੂ (2)
    • ਰਜਨੀਸ਼ ਗੋਇਲ (1)
    • ਰਜਵੰਤ ਬਾਜਵਾ (5)
    • ਰਜਵੰਤ ਸਿਧੂ (6)
    • ਰਣਜੀਤ ਦੇਵਗਣ (4)
    • ਰਣਜੀਤ ਸਿੰਘ ਸਰਾ (111)
    • ਰਣਜੀਤ ਸੰਧੂ (1)
    • ਰਣਜੋਧ ਸਿੰਘ (5)
    • ਰਮਨਜੀਤ ਵਿਰਕ (2)
    • ਰਮਨਦੀਪ ਸਿੰਘ (3)
    • ਰਵਿੰਦਰ ਰਵੀ (30)
    • ਰਾਕੇਸ਼ ਕੁਮਾਰ (2)
    • ਰਾਜ (11)
    • ਰਾਜ ਕਾਹਲੋਂ (7)
    • ਰਾਜ ਕੌਰ (7)
    • ਰਾਜ ਸੰਧੂ (1)
    • ਰਾਜਵਿੰਦਰ ਸਿੰਘ ਵਾਲੀਆ (1)
    • ਰਾਜਿੰਦਰ ਸਿੰਘ (13)
    • ਰਾਜਿੰਦਰ ਸਿੰਘ ਘੁੱਮਣ (61)
    • ਰਾਜੇਸ਼ ਮੂੰਗਾ (2)
    • ਰਾਣੀ ਬਰਾੜ (10)
    • ਰਾਹੁਲ ਕਟਾਹਰੀ (9)
    • ਰਾਹੁਲ ਦੇਵਗਨ (1)
    • ਰਿਦਮ ਕੌਰ (26)
    • ਰਿੰਕੂ ਸੈਣੀ ਰਵਿੰਦਰ (1)
    • ਰੁਪਿੰਦਰ ਸਿੰਘ ਰੂਪ (3)
    • ਰੇਸ਼ਮ ਸਿੰਘ ਸਾਹਦਰਾ (9)
    • ਰੇਸ਼ਮ ਸਿੰਘ ਸੈਣੀ (5)
    • ਰੋਜ਼ੀ ਮਾਨ (78)
    • ਲਖਵਿੰਦਰ ਸ਼ਰੀਂਹ ਵਾਲਾ (10)
    • ਲਵਤਾਰ ਸਿੰਘ (46)
    • ਲਾਲੀ ਕੋਹਾਲਵੀ (9)
    • ਵਰਿਆਮ ਸੰਧੂ (5)
    • ਵਰਿੰਦਰ ਬੇਨੀਪਾਲ (2)
    • ਵਰਿੰਦਰ ਮਹਿਤਾ (1)
    • ਵਰਿੰਦਰ ਸ਼ੈਲੀ (3)
    • ਵਿਕਰਾਂਤ ਸਿੰਘ (1)
    • ਵਿਕੀ ਸੰਧੂ (10)
    • ਵਿਵੇਕ ਭਾਰਦਵਾਜ 'ਬੋਪਾਰਾਏ' (1)
    • ਵਿੱਕੀ ਮਾਨ (3)
    • ਵਿੱਕੀ ਸੰਧੂ (13)
    • ਸ਼ਾਹਿਦਾ ਸ਼ਾਹ (1)
    • ਸ਼ਿੰਦਰ ਸ਼ਿੰਦ (2)
    • ਸ਼ੁਮਿਤਾ ਦੀਦੀ ਸੰਧੂ (1)
    • ਸਖੀ ਕੌਰ (3)
    • ਸਤਨਾਮ ਖੀਵਾ (1)
    • ਸਤਪ੍ਰੀਤ ਸਿੰਘ (1)
    • ਸਤਵਿੰਦਰ ਗਿੱਲ (18)
    • ਸਤਵਿੰਦਰ ਸਿੰਘ (26)
    • ਸਤਵੰਤ ਕੌਰ ਸੋਹਲ (1)
    • ਸਪਨਾ ਬਾਂਸਲ (1)
    • ਸਰਦਾਰ ਧਾਮੀ (21)
    • ਸਰਬਜੀਤ ਸਿੰਘ ਖਹਿਰਾ (51)
    • ਸਰਬਜੋਤ ਸਿੰਘ ਬਹਿਲ (51)
    • ਸਵਰਨ ਸਿੰਘ (44)
    • ਸਹਿਜਪ੍ਰੀਤ ਮਾਂਗਟ (34)
    • ਸ਼ਮਸ਼ੇਰ ਸੰਧੂ (1)
    • ਸਾਬੀ ਨਾਹਲ (12)
    • ਸਾਮਾਨੇਹ ਹੁਸੈਨੀ ਜ਼ਾਫਰਾਨੀ (7)
    • ਸਿਧਾਰਥ ਆਰਟਿਸਟ (8)
    • ਸਿਮਰਨਜੀਤ ਵਾਲੀਆ (2)
    • ਸੁਖਜੀਤ ਸਿੰਘ ਪਾਤਰਾ (1)
    • ਸੁਖਦੇਵ ਨਡਾਲੋਂ (1)
    • ਸੁਖਨੈਬ ਸਿੱਧੂ (1)
    • ਸੁਖਬੀਰ ਸਰਾ (1)
    • ਸੁਖਵਿੰਦਰ ਜੂਤਲਾ (4)
    • ਸੁਖਵਿੰਦਰ ਦਾਤੇਵਾਸ (1)
    • ਸੁਖਵਿੰਦਰ ਬਾਜਵਾ (1)
    • ਸੁਖਵਿੰਦਰ ਮੁਲਤਾਨੀ (1)
    • ਸੁਖਵਿੰਦਰ ਵਾਲੀਆ (41)
    • ਸੁਖਵੀਰ ਕੌਰ ਢਿਲੋਂ (2)
    • ਸੁਖਵੰਤ ਕੌਰ ਢੇਸੀ (2)
    • ਸੁਤੰਤਰ ਰਾਏ (3)
    • ਸੁਧੀਰ ਕੁਸ਼ਵਾਹ (1)
    • ਸੁਭਾਸ਼ ਪਰਿਹਾਰ (4)
    • ਸੁਮਿਤ ਬਾਂਸਲ (1)
    • ਸੁਰਜੀਤ ਕਲਸੀ (17)
    • ਸੁਰਜੀਤ ਕੌਰ (16)
    • ਸੁਰਜੀਤ ਸਿੰਘ ਪਾਹਵਾ (3)
    • ਸੁਰਮੀਤ ਮਾਵੀ (56)
    • ਸੁਰਮੇਲ ਕੌਰ (2)
    • ਸੁਰਿੰਦਰ ਪਾਲ ਸਿੰਘ (1)
    • ਸੁਰਿੰਦਰ ਸਪੇਰਾ (65)
    • ਸੁਰਿੰਦਰ ਸਾਥੀ (42)
    • ਸੁਵੇਗ ਦਿਓਲ (49)
    • ਸੇਈਉਨ (1)
    • ਸੈਮ ਬਾਜਵਾ (6)
    • ਸੌਰਵ ਮੌਂਗਾ (1)
    • ਸੰਜੇ ਸਨਨ (130)
    • ਸੰਦੀਪ ਕੌਰ (1)
    • ਸੰਦੀਪ ਧਨੋਆ (42)
    • ਸੰਦੀਪ ਸਿੰਘ ਦੀਵਾਨਾ (8)
    • ਸੰਦੀਪ ਸੀਤਲ (36)
    • ਸੰਨੀ ਮਰਜਾਣਾ (1)
    • ਸੱਤਦੀਪ ਗਿੱਲ (3)
    • ਹਰਕੀ ਜਗਦੀਪ ਵਿਰਕ (7)
    • ਹਰਜੀਤ ਜਨੋਹਾ (24)
    • ਹਰਦਮ ਮਾਨ (2)
    • ਹਰਦੇਵ ਗਰੇਵਾਲ (1)
    • ਹਰਪ੍ਰੀਤ ਸਿੰਘ (8)
    • ਹਰਲੀਨ ਸੋਨਾ (6)
    • ਹਰਵਿੰਦਰ ਤਤਲਾ (50)
    • ਹਰਵਿੰਦਰ ਧਾਲੀਵਾਲ (44)
    • ਹਰਵੀਰ ਸਿੰਘ (3)
    • ਹਰਸ਼ਪਿੰਦਰ (18)
    • ਹਰਿੰਦਰ ਅਨਜਾਣ (84)
    • ਹਰੀ ਸਿੰਘ ਤਾਤਲਾ (13)
    • ਹੈਰੀ ਸਰੋਆ (1)
    • ਹੈਰੀ ਸਿੰਘ ਪੰਜਾਬੀ (1)
    • Umit Battal (1)
  • ਵਸੀਲਾ (1)
  • ਵਾਤਾਵਰਨ ਦਿਵਸ (1)
  • ਸ਼ਗਨ (1)
  • ਸ਼ਰਧਾਂਜਲੀ (1)
  • ਸ਼ਾਹਮੁਖੀ شاہ مُکھی (8)
  • ਸਰਬਜੀਤ ਸਿੰਘ (2)
  • ਸਲੋਵੈਨੀਆ/Slovenia (125)
    • ਅਲੈਂਕਾ ਜ਼ੋਰਮੈਨ/Alenka Zorman (35)
    • ਦਮਿਤਰ ਅਨਾਕੀਵ/Dimitar Anakiev (1)
    • ਪੌਲੋਨਾ ਓਬਲਾਕ/Polona Oblak (68)
    • ਬੋਰਟ ਜ਼ੁਪਾਂਚਿਚ/Borut Zupancic (14)
  • ਸਵੇਗ ਦਿਓਲ (1)
  • ਸਾਉਣ (1)
  • ਸਾਉਣ ਮਹੀਨਾ (1)
  • ਸਾਦਾ ਜੀਵਨ (1)
  • ਸੁਖਵਿੰਦਰ ਗੁਰਮ (1)
  • ਸੁਝਾ (31)
    • ਪਿੱਪਲ (10)
    • ਪੱਖੀ (11)
  • ਸੁਝਾ -prompt (1)
  • ਸੁਝਾਅ (68)
  • ਸੁਰਿਦਰ ਸਪੇਰਾ (1)
  • ਸੁਹਾਗ ਗੀਤ (1)
  • ਸੁਹਾਗ ਪਟਾਰੀ (1)
  • ਸੂਚਨਾ/Information (18)
    • ਅਰਦਾਸ (1)
    • ਜਾਣਕਾਰੀ (4)
  • ਸੂਝਾਅ (1)
  • ਸੇਨਰਿਊ (19)
  • ਸੈਮ ਯਦਾ ਕੱਨਾਰੋਜ਼ੀ/Sam Yada Nannarozzi (1)
  • ਸੰਗਰਾਂਦ (2)
  • ਹਰਕੀ ਵਿਰਕ (1)
  • ਹਰਜਿੰਦਰ ਢੀਂਡਸਾ (3)
  • ਹਰਸ਼ਰਨ ਕੌਰ (1)
  • ਹਰਿਮੰਦਿਰ (1)
  • ਹਾਇਕੂ ਤਕਨੀਕ (1)
    • ਸੋਧ ਵਿਚਾਰ (1)
  • ਹਾਇਕੂ ਬਾਰੇ (13)
    • ਹਾਇਕੂ ਕੀ ਹੈ/What is haiku (2)
    • ਹਾਇਕੂ ਵਿਧਾ (6)
  • ਹਾਇਗਾ/Haiga (549)
    • ਰਾਗ ਭੂਪਾਲੀ (1)
    • ਹਾਇਗਾ ਕੀ ਹੈ/What is Haiga (3)
    • ਹਾਇਗਾਧੁਨ (1)
  • ਹਾਇਗੀਤ (1)
  • ਹਾਇਬਨ/Haibun (27)
    • ਐੱਲ ਓ ਸੀ/L O C (3)
    • ਹਾਇਬਨ ਕੀ ਹੈ/What is Haibun? (1)
  • ਹਾਸ ਰਸ (13)
  • ਹੁਨਾਲ (1)
  • ਹੰਸ (1)
  • Children's Haiku/ਬੱਚਿਆਂ ਦੇ ਹਾਇਕ (187)
    • ਅਵਨਿ (10)
    • ਗੁਰਪ੍ਰੀਤ ਕੌਰ ਚਹਿਲ (2)
    • ਜਸਵਿੰਦਰ ਸਿੰਘ ਮਾਨਸਾ (1)
    • ਰਮਨਜੋਤ ਕੌਰ (2)
    • ਸਟੀਫਨ ਮਸੀਹ (1)
    • ਸਤਨਾਮ ਸਿੰਘ (1)
    • ਸਨੋ ਸਾਦਗੀ (2)
    • ਸੁਖਜੀਤ ਸਿੰਘ (1)
    • ਸੁਖਨ ਸੰਧੂ (1)
    • ਸੁਪ੍ਰੀਤ ਸੰਧੂ (12)
    • ਸੇਵਕ ਸਿੰਘ (1)
    • ਸੰਜੀਤ ਸਿੰਘ (1)
  • France (2)
    • ਬਰੂਨੋ ਹਿਉਲਿਨ/Bruno Hulin (2)
  • حائیکو بارے (6)
    • کِشت ۔1 (3)
      • ਧਰਮਿੰਦਰ ਸਿੰਘ ਭੰਗੂ (2)

Flickr Photos

Falling Half Wings, Winter GudambongLayers Of MadeiraTulips and Tea
ਹੋਰ ਤਸਵੀਰਾਂ

Create a free website or blog at WordPress.com.

Privacy & Cookies: This site uses cookies. By continuing to use this website, you agree to their use.
To find out more, including how to control cookies, see here: ਕੁਕੀਆਂ ਦੀ ਨੀਤੀ
  • ਪ੍ਰਸ਼ੰਸਕ ਬਣੋ ਪ੍ਰਸ਼ੰਸਕ ਹਾਂ
    • ਪੰਜਾਬੀ ਹਾਇਕੂ پنجابی ہائیکو Punjabi Haiku
    • Join 34 other followers
    • Already have a WordPress.com account? Log in now.
    • ਪੰਜਾਬੀ ਹਾਇਕੂ پنجابی ہائیکو Punjabi Haiku
    • ਅਨੁਕੂਲ ਕਰੋ
    • ਪ੍ਰਸ਼ੰਸਕ ਬਣੋ ਪ੍ਰਸ਼ੰਸਕ ਹਾਂ
    • ਦਰਜ ਹੋਵੋ
    • ਦਾਖਲ ਹੋਵੋ
    • ਇਸ ਸਮੱਗਰੀ ਦੀ ਸ਼ਿਕਾਇਤ ਕਰੋ
    • ਸਾਇਟ ਨੂੰ ਪਾਠਕ 'ਚ ਦੇਖੋ
    • ਗਾਹਕੀ ਦਾ ਪ੍ਰਬੰਧ ਕਰੋ
    • ਇਸਨੂੰ ਇਕੱਠਾ ਕਰੋ
 

ਟਿੱਪਣੀਆਂ ਆ ਰਹੀਆਂ ਹਨ...