ਵਸੀਲਾ / ਪੰਛੀ 03 ਸ਼ੁੱਕਰਵਾਰ ਜੁਲਾ. 2015 Posted by ਸੁਰਿੰਦਰ ਸਪੇਰਾ in ਪੰਛੀ, ਰਘਬੀਰ ਦੇਵਗਨ, ਵਸੀਲਾ ≈ ਟਿੱਪਣੀ ਕਰੋ ਟੈਗਪੰਛੀ ਜੀਉਣ ਦੇ ਵਸੀਲੇ~ ਦਾੜ੍ਹੇ ਦੀ ਓਟ ‘ਚ ਟਿਕਾਵੇ ਚਿੜੀ ਬਿਖਰੇ ਤੀਲੇ ਰਘਬੀਰ ਦੇਵਗਨ