ਸਵੇਰ ਦਾ ਅਲਾਰਮ –
ਉਣੀਂਦੇ ਚਿਹਰੇ ‘ਤੇ
ਸੂਰਜ ਦੀਆਂ ਕਿਰਨਾ
ਦਵਿੰਦਰ ਕੌਰ
27 ਵੀਰਵਾਰ ਸਤੰ. 2012
ਦਵਿੰਦਰ ਕੌਰ
27 ਵੀਰਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਸਰਬਜੀਤ ਸਿੰਘ ਖਹਿਰਾ, ਸੂਰਜ
inਸੂਫੀ ਗੀਤ –
ਭਗਵੇਂ ਸੂਰਜ ਦੀ ਝਲਕ
ਬੱਦਲਾਂ ‘ਚੋਂ
ਸਰਬਜੀਤ ਸਿੰਘ ਖਹਿਰਾ
27 ਵੀਰਵਾਰ ਸਤੰ. 2012
Posted ਅਰਵਿੰਦਰ ਕੌਰ, ਜੀਵਨ/Life, ਜੇਠ, ਪੰਜਾਬ/Punjab, ਰੀਤੀ ਰਿਵਾਜ
inਅਰਵਿੰਦਰ ਕੌਰ
27 ਵੀਰਵਾਰ ਸਤੰ. 2012
Posted ਕੁਦਰਤ/Nature, ਜਗਦੀਸ਼ ਕੌਰ
inਵਗੇ ਝਨਾਂ
ਹਾਇਕੂ ਜਪ ਰਿਹਾ
ਬੋਧੀ ਰਿਖੀ
ਜਗਦੀਸ਼ ਕੌਰ
— with Sodhi Parminder.
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵ-ਜੰਤ, ਪਾਣੀ, ਰਾਜਿੰਦਰ ਸਿੰਘ ਘੁੱਮਣ
inਰਾਜਿੰਦਰ ਸਿੰਘ ਘੁੰਮਣ
17 ਸੋਮਵਾਰ ਸਤੰ. 2012
Posted ਕੁਦਰਤ/Nature, ਪੰਛੀ, ਬਿਰਖ, ਰੇਤ, ਰੋਜ਼ੀ ਮਾਨ
inਰੋਜ਼ੀ ਮਾਨ
17 ਸੋਮਵਾਰ ਸਤੰ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਜੀਵਨ/Life, ਬਸਤਰ
inਗੁਰਵਿੰਦਰ ਸਿੰਘ ਸਿੱਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਜਗਜੀਤ ਸੰਧੂ, ਜੀਵਨ/Life, ਤਾਨਕਾ, ਪੱਤਾ, ਫੁੱਲ
inਜਗਜੀਤ ਸੰਧੂ
17 ਸੋਮਵਾਰ ਸਤੰ. 2012
Posted ਗਹਿਣੇ, ਜਗਜੀਤ ਸੰਧੂ, ਜੀਵਨ/Life, ਪਿਆਰ
inਜਗਜੀਤ ਸੰਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਜਤਿੰਦਰ ਲਸਾੜਾ, ਜੀਵਨ/Life
inਜਤਿੰਦਰ ਲਸਾੜਾ
17 ਸੋਮਵਾਰ ਸਤੰ. 2012
Posted ਕੁਦਰਤ/Nature, ਨਿਰਮਲ ਸਿੰਘ ਧੌਂਸੀ, ਸੂਰਜ
inਨਿਰਮਲ ਸਿੰਘ ਧੌਂਸੀ
17 ਸੋਮਵਾਰ ਸਤੰ. 2012
Posted ਅਡੰਬਰ, ਕੁਦਰਤ/Nature, ਜੀਵਨ/Life, ਧਰਮ/Religion, ਸਤਵਿੰਦਰ ਗਿੱਲ
inਸਤਵਿੰਦਰ ਗਿੱਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵ-ਜੰਤ, ਰਘਬੀਰ ਦੇਵਗਨ, ਰੇਤ
inਰਘਬੀਰ ਦੇਵਗਨ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਤਰੇਲ, ਬਚਪਨ, ਬਾਪੂ, ਲਵਤਾਰ ਸਿੰਘ
inਲਵਤਾਰ ਸਿੰਘ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਬਚਪਨ, ਬਲਵਿੰਦਰ ਸਿੰਘ ਮੋਗਾ, ਮਾਂ
in17 ਸੋਮਵਾਰ ਸਤੰ. 2012
Posted ਕੁਦਰਤ/Nature, ਜਗਦੀਸ਼ ਕੌਰ, ਪਾਣੀ, ਵਰਖਾ
in17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਤੇਜੀ ਬੇਨੀਪਾਲ, ਧੰਦੇ
inਤੇਜੀ ਬੇਨੀਪਾਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪੰਛੀ, ਮਾਂ
inਗੁਰਮੁਖ ਭੰਦੋਹਲ ਰਾਈਏਵਾਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਯਾਦਾਂ, ਲਵਤਾਰ ਸਿੰਘ
inਲਵਤਾਰ ਸਿੰਘ
17 ਸੋਮਵਾਰ ਸਤੰ. 2012
Posted ਕੁਦਰਤ/Nature, ਜਸਪ੍ਰੀਤ ਕੌਰ ਪਰਹਾਰ, ਜੀਵਨ/Life, ਹਵਾ
inਵੀਰ ਦੀ ਦੁਕਾਨ ਚ’ ਓਹ ਵਾਰ- ੨ ਵੱੜ ਰਹੀ ਸੀ ਤੇ ਸ਼ਾਇਦ ਬੁਹਤ ਸਿਹ੍ਮੀ ਹੋਈ ਵੀ ਸੀ | ਉਹ ਤੇ ਉਸਦਾ ਦੋਸਤ ਉਸਨੁੰ ਵਾਰ ਵਾਰ ਬਾਹਰ ਕੱਢ ਰਹੇ ਸੀ ਪਰ ਓਹ ਮਾਸੂਮ ਬੁਹਤ ਹੀ ਡਰੀ ਸਿਹਮੀ ਹੋਣ ਕਰ ਕੇ ਫਿਰ ਕਿਸੇ ਖੱਲ੍ਹ ਖੂੰਜੇ ਚ ਜਾ ਵੱੜਦੀ | ਥੱਕ ਹਾਰ ਕੇ ਓ ਉਸਨੂੰ ਘਰ ਲੈ ਆਇਆ | ਛੋਟੀ ਦੱਸਦੀ ਸੀ ਕੇ ਦੀਦੀ ਬੁਹਤ ਹੀ ਪਿਆਰੀ ਆ ਚਿੱਟੇ ਖੰਭ ਤੇ ਸੰਤਰੀ ਰੰਗ ਦੀ ਚੁੰਝ ਹੈ ਓਹਦੀ | ਮੈਨੂੰ ਅਕਸਰ ਛੋਟੀ ਓਹਦੀਆਂ ਤਸਵੀਰਾਂ ਫੇਸਬੁੱਕ ਤੇ ਭੇਜਦੀ ਰਹਿੰਦੀ | ਛੋਟੀ ਦੱਸਦੀ ਸੀ ਕੇ ਦੀਦੀ ਆ ਮੇਰੀ ਪਿਆਰੀ ਚਿੱੜੀ ਜਦ
ਵੀ ਸੌਂਦੀ ਹੈ ਤਾਂ ਇੱਕ ਖੰਭ ਖੋਲ ਕੇ ਉਸ ਦੇ ਵਿੱਚ ਚੁੰਜ ਲੁਕੋ ਕੇ ਸੌਂਦੀ ਹੈ ਤੇ ਉਸ ਦੀ ਸੁੱਤੀ ਦੀ ਤਸਵੀਰ ਵੀ ਓਹਨੇ ਮੈਨੂੰ ਦਿਖਾਈ ਸੀ | ਮੇਰੀ ਵੀ ਜਿੱਦਾਂ ਓਹਦੇ ਨਾਲ ਇੱਕ ਸਾਂਝ ਜਿਹੀ ਕਾਇਮ ਹੋ ਗਈ ਸੀ ਪਰ ਕੁਝ ਦਿਨ ਹੋਏ ਓਹ ਮਾਸੂਮ ਅਚਾਨਕ ਹੀ ਸਦਾ ਲੈ ਸੌ ਗਈ ਤੇ ਛੋਟੀ ਕਾਫੀ ਉਦਾਸ ਸੀ ਕਹਿਣ ਲੱਗੀ ਦੀਦੀ ਸ਼ਾਇਦ ਇਸ ਨੂੰ ਵੀ ਪਤਾ ਲੱਗ ਗਿਆ ਕੇ ਮੈਂ ਜਾ ਰਹੀ ਹਾਂ ਕਿਉਂਕਿ ਉਸ ਦੇ ਮਰਨ ਤੋ ਦੋ ਦਿਨ ਬਾਅਦ ਹੀ ਛੋਟੀ ਦੇ ਘਰਵਾਲਾ ਉਸ ਨੂ ਵਿਦੇਸ਼ ਤੋਂ ਲੈਣ ਆ ਰਿਹਾ ਸੀ……………… :((
ਜਸਪ੍ਰੀਤ ਕੌਰ ਪਰਹਾਰ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵ-ਜੰਤ, ਝੀਲ, ਰਣਜੀਤ ਸਿੰਘ ਸਰਾ
inਰਣਜੀਤ ਸਿੰਘ ਸਰਾ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਧੰਦੇ, ਰਘਬੀਰ ਦੇਵਗਨ, ਹਵਾ
inਰਘਬੀਰ ਦੇਵਗਨ
17 ਸੋਮਵਾਰ ਸਤੰ. 2012
Posted ਕੁਦਰਤ/Nature, ਜਗਜੀਤ ਸੰਧੂ, ਬਿਰਖ, ਹਵਾ
inਜਗਜੀਤ ਸੰਧੂ
17 ਸੋਮਵਾਰ ਸਤੰ. 2012
Posted ਇੰਦਰਜੀਤ ਸਿੰਘ ਪੁਰੇਵਾਲ, ਕੁਦਰਤ/Nature, ਜੀਵਨ/Life, ਪੰਛੀ
inਇੰਦਰਜੀਤ ਸਿੰਘ ਪੁਰੇਵਾਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ, ਫੁੱਲ
inਦਰਬਾਰਾ ਸਿੰਘ
17 ਸੋਮਵਾਰ ਸਤੰ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਪੱਤਾ, ਵਰਖਾ
inਜਗਰਾਜ ਸਿੰਘ ਨਾਰਵੇ
17 ਸੋਮਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਫੁੱਲ
inਚਰਨ ਗਿੱਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਸੁਰਮੀਤ ਮਾਵੀ
inਸੁਰਮੀਤ ਮਾਵੀ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਨਿਰਮਲ ਸਿੰਘ ਧੌਂਸੀ, ਰੀਤੀ ਰਿਵਾਜ
inਨਿਰਮਲ ਸਿੰਘ ਧੌਂਸੀ
17 ਸੋਮਵਾਰ ਸਤੰ. 2012
Posted ਕੁਦਰਤ/Nature, ਨਿਰਮਲ ਬਰਾੜ, ਰਾਤ, ਹਵਾ
inਨਿਰਮਲ ਬਰਾੜ
17 ਸੋਮਵਾਰ ਸਤੰ. 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਬਸਤਰ, ਹਵਾ
inਬਸੰਤੀ ਹਵਾ —
ਰੇਸ਼ਮੀਂ ਵਾਲਾਂ ਤੋਂ ਡਿਗਦਾ ਜਾਵੇ
ਉਹਦਾ ਦੁਪੱਟਾ
ਅਰਵਿੰਦਰ ਕੌਰ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਪਸ਼ੂ, ਫੁੱਲ, ਰਣਜੀਤ ਸਿੰਘ ਸਰਾ
inਰਣਜੀਤ ਸਿੰਘ ਸਰਾ
17 ਸੋਮਵਾਰ ਸਤੰ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਜੀਵਨ/Life, ਬਸਤਰ, ਵਿਵਹਾਰ
inਗੁਰਵਿੰਦਰ ਸਿੰਘ ਸਿੱਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਝੱਖੜ, ਫੁੱਲ
inਗੁਰਵਿੰਦਰ ਸਿੰਘ ਸਿੱਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਧੰਦੇ, ਪਤੀ /ਪਤਨੀ, ਸੰਜੇ ਸਨਨ
inਸੰਜੇ ਸਨਨ
17 ਸੋਮਵਾਰ ਸਤੰ. 2012
Posted ਕੁਦਰਤ/Nature, ਗੁਰਮੀਤ ਸੰਧੂ, ਜੀਵਨ/Life, ਭੋਜਨ
inਗੁਰਮੀਤ ਸੰਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ, ਯਾਦਾਂ, ਰੇਤ
inਦਰਬਾਰਾ ਸਿੰਘ
17 ਸੋਮਵਾਰ ਸਤੰ. 2012
Posted ਅਵੀ ਜਸਵਾਲ, ਕੁਦਰਤ/Nature, ਚੰਨ
inਤੜਕੇ 3 ਕੁ ਵਜੇ ਝੀਲ ਦੇ ਕਿਨਾਰੇ ਖੜੀ ਨੂੰ ਪੂਰਾ ਚੰਨ ਅਸਮਾਨ ਵਿੱਚ ਤੇ ਝੀਲ ਵਿੱਚ ਉਸਦਾ ਪਰਛਾਵਾਂ ਨਜ਼ਰੀਂ ਪਿਆ ਤੇ ਆਪ ਮੁਹਾਰੇ ਮੂੰਹ ‘ਚੋਂ ਨਿਕਲਿਆ ਵਾਹ ਤੇਰੀ ਕੁਦਰਤ… ਤੂੰ ਹੀ ਤੂੰ ਹੀ…. ਉਸੇ ਟਾਈਮ ਕੁਝ ਘੰਟਿਆਂ ਬਾਅਦ ਇਕ 9 ਕੁ ਸਾਲ ਦੀ ਬੱਚੀ ਮੇਰੇ ਕੋਲ ਆਈ ‘ਤੇ ਕਹਿੰਦੀ ਮੈਂ ਚੰਨ ਵਿੱਚ ਗੂਰੂ ਨਾਨਕ ਦੇਵ ਜੀ ਨੂੰ ਦੇਖਿਆ, ਤੇ ਕਹਿੰਦੀ (I just love guru Nanak) ਆਈ ਜਸਟ ਲਵ ਗੁਰੂ ਨਾਨਕ ਜੀ…. ਮੈਂ ਉਸਨੂੰ ਕੁਛ ਕਹਿਣ ਦੀ ਬਜਾਏ ਕਿ ਬੇਟਾ ਇਸ ਤਰ੍ਹਾਂ ਨਹੀਂ ਹੁੰਦਾ ਬਸ ਉਸਨੂੰ hug ਕੀਤਾ ‘ਤੇ ਚੰਨ ਵੱਲ ਦੇਖਣ ਲੱਗ ਪਈ…..
ਅਵੀ ਜਸਵਾਲ
17 ਸੋਮਵਾਰ ਸਤੰ. 2012
ਕਮਲ ਸੇਖੋਂ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਬਸਤਰ, ਰੀਤੀ ਰਿਵਾਜ, ਸੁਖਵੰਤ ਕੌਰ ਢੇਸੀ
inਸੁਖਵੰਤ ਕੌਰ ਢੇਸੀ
17 ਸੋਮਵਾਰ ਸਤੰ. 2012
Posted ਕੁਦਰਤ/Nature, ਗਹਿਣੇ, ਜੀਵਨ/Life, ਲਵਤਾਰ ਸਿੰਘ
inਲਵਤਾਰ ਸਿੰਘ
17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਜਗਰਾਜ ਸਿੰਘ ਨਾਰਵੇ
inਜਗਰਾਜ ਸਿੰਘ ਨਾਰਵੇ
17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਜੀਵਨ/Life, ਪਿਆਰ, ਰੋਜ਼ੀ ਮਾਨ
in17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਪਰਛਾਵਾਂ, ਮਨਦੀਪ ਮਾਨ
inਕਲ ਰਾਤੀ ਨੀਂਦ ਨਹੀ ਆ ਰਹੀ ਸੀ ਤੇ ਸਮਾਂ ਵੀ 01:00 ਦੇ ਦਰਮਿਆਨ ਸੀ ਅਚਾਨਕ ਸੈਰ ਕਰਣ ਦਾ ਮੰਨ ਬਣਿਆ ਬਾਹਰ ਨਿਕਲਿਆ ਤਾ ਮੰਨ ਇਕਦਮ ਖਿਲ ਗਇਆ ਪੂਰਨਮਾਸ਼ੀ ਕਰਕੇ ਪੂਰਾ ਚੰਦਰਮਾ ਸੀ ਤੇ ਹਲਕੇ ਹਲਕੇ ਰੁਖ ਹਿਲ ਰਹੇ ਸਨ ਤੇ ਮਧਮ ਜਿਹੀ ਪਰ ਮਿਠੀ ਮਿਠੀ ਹਵਾ ਚਲ ਰਹੀ ਸੀ –ਮੈ ਦੋ ਤਿੰਨ ਲੰਬੇ ਲੰਬੇ ਸਾਹ ਖਿਚੇ ਤੇ ਕੁਦਰਤ ਨੂੰ ਆਪਣੇ ਸਾਹਾਂ ਰਾਹੀਂ ਆਪਣੀ ਆਤਮਾ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਤੇ ਸ਼ਾਇਦ ਮੈ ਥੋੜਾ ਕਾਮਯਾਬ ਵੀ ਹੋਇਆ ਪਰ ਹਾਂ ਇਕ ਗਲ ਪਕੀ ਕੀ ਇਸ ਤਰਾਂ ਕਰਣ ਨਾਲ ਮੇਰੀ ਰੂਹ ਖਿੜ ਗਈ —-
ਰਾਤ ਦੀ ਖਾਮੋਸ਼ੀ ਵਿਚ ਮੈਨੂੰ ਆਪਣੇ ਸਾਹਾਂ ਦੀ ਅਵਾਜ਼ ਬੜੀ ਸੋਹਣੀ ਲਗੀ ਜਿਸ ਤਰਾ ਕਦੀ ਕਦੀ ਸਾਨੂੰ ਦੂਰੋਂ ਅਚਾਨਕ ਕਿਸੀ ਰੇਲ ਗੱਡੀ ਦੀ ਅਵਾਜ਼ ਸੁੰਨ ਕੇ ਬੜਾ ਵਧੀਆ ਲਗਦਾ ਹੈ ਮੈਨੂ ਮੇਰੇ ਚਲ ਰਹੇ ਸਾਹਾਂ ਦੀ ਅਵਾਜ਼ ਵੀ ਦੂਰੋਂ ਆ ਰਹੀ ਕਿਸੀ ਰੇਲ ਗੱਡੀ ਦੀ ਅਵਾਜ਼ ਵਾਂਗੂ ਲਗੀ ਤੇ ਆਪਣੇ ਸਾਹਾਂ ਦੀ ਅਵਾਜ਼ ਨਾਲ ਗੱਲਾਂ ਕਰਦਾ ਮੈ ਤੁਰ ਪਿਆ ਤਾ ਮੇਰੇ ਬਿਲਕੁਲ ਸਾਹਮਣੇ ਚੰਨ ਨਜਰ ਆ ਰਿਹਾ ਸੀ ਭਾਵੇ ਰਾਤ ਦੀ ਇਸ ਖਾਮੋਸ਼ੀ ਵਿਚ ਮੇਰਾ ਆਪਣਾ ਚੰਨ ਮੇਰੇ ਨਾਲ ਨਹੀ ਸੀ ਪਰ ਮੈਨੂ ਇਹ ਕੁਦਰਤੀ ਚੰਨ ਵੀ ਮੇਰੇ ਆਪਣੇ ਚੰਨ ਵਰਗਾ ਲਗਾ ਤੇ ਰਬ ਦੇ ਚੰਨ ਨੂੰ ਆਪਣੇ ਚੰਨ ਸਮਝ ਕੇ ਉਸ ਵਾਲ ਦੇਖਦਾ ਹੋਇਆ ਉਸਨੂੰ ਨਿਹਾਰਦਾ ਹੋਇਆ ਅਗੇ ਵਧਦਾ ਗਇਆ
ਘਰੋਂ ਬਹੁਤ ਦੂਰ ਨਿਕਲਣ ਦਾ ਏਹਸਾਸ ਓਦੋਂ ਹੋਇਆ ਜਦੋਂ ਅਚਾਨਕ ਮੇਰਾ ਪਰਛਾਵਾਂ ਮੇਰੇ ਪੈਰਾਂ ਤੋਂ ਨਿਕਲ ਕੇ ਮੇਰੇ ਅਗੇ ਚਲਨ ਲਗ ਪਇਆ ਤੇ ਚੰਨ ਮੇਰੇ ਪਿਛੇ ਹੋ ਗਇਆ –ਤੇ ਇਕ ਪਲ ਰੁਕ ਕੇ ਕੁਦਰਤੀ ਚੰਨ ਨੂੰ ਖਾਮੋਸ਼ ਰਾਤ ਕੋਲ ਛਡ ਕੇ ਆਪਣੇ ਚੰਨ ਕੋਲ ਪਹੁੰਚਣ ਲਈ ਕਾਹਲੇ ਕਾਹਲੇ ਕਦਮਾਂ ਨਾਲ ਘਰ ਨੂੰ ਮੁੜ ਆਇਆ
ਮਨਦੀਪ ਮਾਨ
17 ਸੋਮਵਾਰ ਸਤੰ. 2012
Posted ਇਕਬਾਲ ਭਾਮ, ਕੁਦਰਤ/Nature, ਜੀਵਨ/Life, ਨਵ ਵਿਆਹੀ
inਇਕਬਾਲ ਭਾਮ
17 ਸੋਮਵਾਰ ਸਤੰ. 2012
Posted ਅਕਾਸ/ਅੰਬਰ/ਅਸਮਾਨ, ਕੁਦਰਤ/Nature, ਜੀਵਨ/Life, ਬਚਪਨ, ਰਾਜਿੰਦਰ ਸਿੰਘ ਘੁੱਮਣ
inਰਾਜਿੰਦਰ ਸਿੰਘ ਘੁੱਮਣ
17 ਸੋਮਵਾਰ ਸਤੰ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਜੀਵ-ਜੰਤ
inਗੁਰਵਿੰਦਰ ਸਿੰਘ ਸਿੱਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਕੁਲਜੀਤ ਮਾਨ, ਜੀਵਨ/Life, ਫੁੱਲ, ਵਿਵਹਾਰ
inਕੁਲਜੀਤ ਮਾਨ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਦਲਵੀਰ ਗਿੱਲ, ਦੋਸਤੀ (friendship)
in≈ 1 ਟਿੱਪਣੀ
ਦਲਵੀਰ ਗਿੱਲ
17 ਸੋਮਵਾਰ ਸਤੰ. 2012
ਧੀਦੋ ਗਿੱਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਪਾਣੀ, ਫੁੱਲ, ਵਿਵਹਾਰ, ਸੁਵੇਗ ਦਿਓਲ
inਸੁਵੇਗ ਦਿਓਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਜੀਵਨ/Life, ਪਿਆਰ, ਵਿੱਕੀ ਸੰਧੂ
inਵਿੱਕੀ ਸੰਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਪਿਆਰ
inਬੀਹੀ ਵਿੱਚ ਚੀਕ ਚਿਹਾੜਾ ਤਾਂ ਸਵੇਰੇ ਹੀ ਪੈਣਾ ਸ਼ੁਰੂ ਹੋ ਜਾਂਦਾ ਸੀ. ਸਾਂਝੇ ਪਰਿਵਾਰ ਸਨ ਅਤੇ ਖਾਣ ਪੀਣ ਸੰਬੰਧੀ ਵੰਡ ਵੰਡਈਏ ਵਿੱਚੋਂ ਉਪਜੀਆਂ ਭੜਕੀਲੀਆਂ ਰੰਜਸਾਂ ਦਾ ਪ੍ਰਗਟਾਵਾ ਅਕਸਰ ਆਪਣੇ ਬੱਚਿਆਂ ਦੀ ਬੇਰਹਿਮ ਕੁੱਟ ਰਾਹੀਂ ਕੀਤਾ ਜਾਂਦਾ. ਜਾਂ ਫਿਰ ਮਾਪੇ ਆਪਣੀਆਂ ਬਾਲਗ ਪਰਿਭਾਸ਼ਾਵਾਂ ਅਨੁਸਾਰ ਬੱਚਿਆਂ ਦੀਆਂ ਬਾਲ ਖੇਡਾਂ ਨੂੰ ਵੱਡਾ ਅਪਰਾਧ ਸਮਝ ਕੇ ਕੋਮਲ ਮਨਾਂ ਤੇ ਵਦਾਣੀ ਸੱਟਾਂ ਮਾਰ ਦਿੰਦੇ. ਸਾਡੇ ਵਿੱਚੋਂ ਕਿਸੇ ਨੂੰ ਜਦੋਂ ਕੁੱਟ ਪੈ ਰਹੀ ਹੁੰਦੀ ਤਾਂ ਬੱਗੂ ਤਾਇਆ ਵਾਹਦ ਸ਼ਖਸ ਹੁੰਦਾ ਜੋ ਮੌਕੇ ਤੇ ਸਰਗਰਮ ਦਖਲ ਦਿੰਦਾ ਬੱਚੇ ਨੂੰ ਮਾਂ ਕੋਲੋਂ ਖੋਹ ਕੇ ਆਪਣੀ ਬੁੱਕਲ ਵਿੱਚ ਲੈ ਲੈਂਦਾ ਅਤੇ ਉਹਦੀ ਵਿਲੱਖਣ ਤਾੜਵੀਂ ਆਵਾਜ਼ ਬੀਹੀ ਵਿੱਚ ਗੂੰਜ ਰਹੀ ਹੁੰਦੀ, “ ਇਹਨੂੰ ਕਿਉਂ ਕੁੱਟਦੀ ਐਂ .. ਕੀ ਵਿਗਾੜਿਐ ਤੇਰਾ ਇਹਨੇ..” ਉਹਦਾ ਅਡੋਲ ਵਿਸ਼ਵਾਸ਼ ਸੀ ਕਿ ਬੱਚੇ ਹਮੇਸ਼ਾ ਬੇਕਸੂਰ ਹੁੰਦੇ ਹਨ . ਉਹਦੀ ਝਿੜਕ ਵਿੱਚ ਮਾਸੂਮ ਬੱਚੇ ਦੇ ਕੋਮਲ ਮਨ ਦੀ ਟੀਸ ਰਚੀ ਹੁੰਦੀ. ਬੀਹੀ ਦੇ ਬੱਚਿਆਂ ਦੀ ਇੱਕੋ ਇੱਕ ਅਦਾਲਤ ਸੀ ਉਹ ਜੋ ਉਨ੍ਹਾਂ ਦੀਆਂ ਲੇਰਾਂ ਵਿਚਲੀ ਫਰਿਯਾਦ ਦੀ ਤੁਰਤ ਸੁਣਵਾਈ ਕਰਦਾ ਅਤੇ ਝਿੜਕਾਂ ਦੇ ਰੂਪ ਵਿੱਚ ਤੁਰਤ ਸਜ਼ਾ ਫਰਮਾ ਦਿੰਦਾ. ਕਿਸੇ ਮੂਕ ਸਹਿਮਤੀ ਨਾਲ ਸਾਰੀ ਬੀਹੀ ਨੇ ਇਹ ਸ਼ਕਤੀਆਂ ਉਹਨੂੰ ਦੇ ਰਖੀਆਂ ਸਨ.
ਚਰਨ ਗਿੱਲ
17 ਸੋਮਵਾਰ ਸਤੰ. 2012
Posted ਜੀਵਨ/Life, ਰਾਤ, ਸਰਬਜੋਤ ਸਿੰਘ ਬਹਿਲ
inਸਰਬਜੋਤ ਸਿੰਘ ਬਹਿਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਜਗਰਾਜ ਸਿੰਘ ਨਾਰਵੇ, ਝੀਲ
in17 ਸੋਮਵਾਰ ਸਤੰ. 2012
Posted ਕੁਦਰਤ/Nature, ਝਰਨਾ, ਰਘਬੀਰ ਦੇਵਗਨ, ਹਵਾ
inਰਘਬੀਰ ਦੇਵਗਨ
17 ਸੋਮਵਾਰ ਸਤੰ. 2012
Posted ਕੁਦਰਤ/Nature, ਕੰਵਲ ਸਿੱਧੂ, ਜੀਵਨ/Life, ਪਾਣੀ
inਕੰਵਲ ਸਿੱਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਦਵਿੰਦਰ ਪਾਠਕ 'ਰੂਬਲ', ਬਚਪਨ, ਮਾਂ
inਦਵਿੰਦਰ ਪਾਠਕ ‘ਰੂਬਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਬਿਰਖ, ਲਵਤਾਰ ਸਿੰਘ
inਲਵਤਾਰ ਸਿੰਘ
09 ਐਤਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਦਰਬਾਰਾ ਸਿੰਘ
inਦਰਬਾਰਾ ਸਿੰਘ