ਨਵਾਂ ਸਾਲ…
ਯਾਦਾਂ ‘ਚ ਉਤਰੇ
ਵਿੱਛੜੇ ਸੱਜਣ ਬੇਲੀ
ਸੰਦੀਪ ਸੀਤਲ
نواں سال
یاداں ‘چ اترے
وچھڑے سجن بیلی
سندیپ سیتل
31 ਸ਼ੁੱਕਰਵਾਰ ਦਸੰ. 2010
Posted ਅਮਰੀਕਾ/USA, ਜੀਵਨ/Life, ਸੰਦੀਪ ਸੀਤਲ
inਸੰਦੀਪ ਸੀਤਲ
سندیپ سیتل
31 ਸ਼ੁੱਕਰਵਾਰ ਦਸੰ. 2010
Posted ਆਸਟ੍ਰੇਲੀਆ, ਕੁਦਰਤ/Nature, ਜੀਵਨ/Life, ਦੀਪੀ ਸੰਧੂ, ਸਿਆਲ/Winter
inਦੀਪੀ ਸੰਧੂ
دیپی سندھو
30 ਵੀਰਵਾਰ ਦਸੰ. 2010
Posted ਜਸ਼ਨ/celebrations, ਜੀਵਨ/Life, ਸਿਆਲ/Winter, ਸੁਤੰਤਰ ਰਾਏ
inਸੁਤੰਤਰ ਰਾਏ
ستنتر رائے
30 ਵੀਰਵਾਰ ਦਸੰ. 2010
Posted ਅਨੁਵਾਦ, ਦਮਿਤਰ ਅਨਾਕੀਵ/Dimitar Anakiev, ਸਲੋਵੈਨੀਆ/Slovenia, ਸਿਆਲ/Winter
in≈ 1 ਟਿੱਪਣੀ
Dimitar Anakiev, Slovenia.
ਦਮਿਤਰ ਅਨਾਕੀਵ, ਸਲੋਵੈਨੀਆ।
ਅਨੁਵਾਦ: ਅਮਰਜੀਤ ਸਾਥੀ
دمتر اناکیو، سلووینیا
انوواد: امرجیت ساتھی
30 ਵੀਰਵਾਰ ਦਸੰ. 2010
Posted ਜੀਵਨ/Life, ਪੰਜਾਬ/Punjab, ਹਰਵਿੰਦਰ ਤਤਲਾ
in≈ 1 ਟਿੱਪਣੀ
ਹਰਵਿੰਦਰ ਤਤਲਾ
ہروندر تتلا
30 ਵੀਰਵਾਰ ਦਸੰ. 2010
Posted ਅਮਰੀਕਾ/USA, ਗੁਰਮੀਤ ਸੰਧੂ, ਤਿਓਹਾਰ, ਧਰਮ/Religion
in≈ 1 ਟਿੱਪਣੀ
-ਗੁਰਮੀਤ ਸੰਧੂ
*ਇਕ ਲੋਕ ਧਾਰਣਾ ਅਨੁਸਾਰ ਕ੍ਰਿਸਮਿਸ ਤੋਂ ਪਹਿਲੀ ਰਾਤ ਨੂੰ ਸੈਂਟਾ ਕਲਾਜ(ਸੇਂਟ ਨਿਕੋਲਸ)
ਬੱਚਿਆਂ ਲਈ ਸੁਗਾਤਾਂ ਲਿਆ ਕੇ ਘਰਾਂ ‘ਚ ਸਜਾਏ ਕ੍ਰਿਸਮਿਸ ਟ੍ਰੀ ਨੀਚੇ ਰੱਖ ਜਾਂਦਾ ਹੈ।
گرمیت سندھو
٭اک لوک دھارنا انوسار کرسمس توں پہلی رات نوں سینٹا کلاج سینٹ نکولس
بچیاں لئی سوغاتاں لیا کے گھراں ‘چ سجائے کرسمس ٹری نیچے رکھ جاندا ہے۔
29 ਬੁੱਧਵਾਰ ਦਸੰ. 2010
Mamata Niyogi-nakra
ਮਾਮਾਤਾ ਨਿਓਗੀ-ਨਾਕਰਾ
ਅਨੁਵਾਦ: ਅਮਰਜੀਤ ਸਾਥੀ
ماماتا نیوگی-ناکرا
انوواد: امرجیت ساتھی
29 ਬੁੱਧਵਾਰ ਦਸੰ. 2010
Posted ਜੀਵਨ/Life, ਪਰਾਗ ਰਾਜ ਸਿੰਗਲਾ, ਮਾਨਸਾ
inਪਰਾਗ ਰਾਜ ਸਿੰਗਲਾ
پراگ راج سنگلا
29 ਬੁੱਧਵਾਰ ਦਸੰ. 2010
Posted ਜੀਵਨ/Life, ਦਰਬਾਰਾ ਸਿੰਘ, ਪੰਜਾਬ/Punjab
inਦਰਬਾਰਾ ਸਿੰਘ
دربارا سنگھ
28 ਮੰਗਲਵਾਰ ਦਸੰ. 2010
Posted ਗੁਰਿੰਦਰਜੀਤ ਸਿੰਘ, ਜੀਵਨ/Life, ਸਿਆਲ/Winter
inਗੁਰਿੰਦਰਜੀਤ ਸਿੰਘ
گرندرجیت سنگھ
28 ਮੰਗਲਵਾਰ ਦਸੰ. 2010
Leroy Kanterman
ਲੀਰੋਆਏ ਕੈਂਟਰਮੈਨ
ਅਨੁਵਾਦ: ਅਮਰਜੀਤ ਸਾਥੀ
لیروآئے کینٹرمین
انوواد: امرجیت ساتھی
27 ਸੋਮਵਾਰ ਦਸੰ. 2010
Posted ਅਨੁਵਾਦ, ਅਮਰੀਕਾ/USA, ਕੁਦਰਤ/Nature, ਕ੍ਰਿਸਟਨ ਡੈਮਿੰਗ/kristen Deming, ਜੀਵਨ/Life
inKristen Deming
ਕ੍ਰਿਸਟਨ ਡੈਮਿੰਗ
ਅਨੁਵਾਦ: ਅਮਰਜੀਤ ਸਾਥੀ
کرسٹن ڈیمنگ
انوواد: امرجیت ساتھی
27 ਸੋਮਵਾਰ ਦਸੰ. 2010
Posted ਅਮਨ, ਜੀਵਨ/Life, ਦਰਬਾਰਾ ਸਿੰਘ
inਦਰਬਾਰਾ ਸਿੰਘ
دربارا سنگھ
26 ਐਤਵਾਰ ਦਸੰ. 2010
Posted ਅਮਰਜੀਤ ਸਾਥੀ, ਕੈਨੇਡਾ/Canada, ਜੀਵਨ/Life, ਧਰਮ/Religion, ਸਿਆਲ/Winter
in≈ 1 ਟਿੱਪਣੀ
ਅਮਰਜੀਤ ਸਾਥੀ
ਨੋਟ: ਸੈਂਟਾ = ਸੈਂਟਾ ਕਲਾਜ਼ (ਸੇਂਟ ਨਿਕੋਲਸ)
امرجیت ساتھی
نوٹ: سینٹا = سینٹا کلاز سینٹ نکولس
26 ਐਤਵਾਰ ਦਸੰ. 2010
Posted ਕੈਨੇਡਾ/Canada, ਗੁਰਿੰਦਰਜੀਤ ਸਿੰਘ, ਜੀਵਨ/Life
inਗੁਰਿੰਦਰਜੀਤ ਸਿੰਘ
گرندرجیت سنگھ
26 ਐਤਵਾਰ ਦਸੰ. 2010
Posted ਅਮਰੀਕਾ/USA, ਗੁਰਮੀਤ ਸੰਧੂ, ਜੀਵਨ/Life, ਤਿਓਹਾਰ
inگرمیت سندھو
24 ਸ਼ੁੱਕਰਵਾਰ ਦਸੰ. 2010
Posted ਅਨੁਵਾਦ, ਕੁਦਰਤ/Nature, ਜੀਵਨ/Life, ਨਾਟਾਲਿਆ ਰੁਡੀਚੇਵ/Natalia Rudychev
inNatalia Rudychev
ਨਾਟਾਲੀਆ ਰੁਡੀਚੇਵ
ਅਨੁਵਾਦ: ਅਮਰਜੀਤ ਸਾਥੀ
ناٹالیا رڈیچیو
انوواد: امرجیت ساتھی
24 ਸ਼ੁੱਕਰਵਾਰ ਦਸੰ. 2010
Posted ਅਮਰਜੀਤ ਸਾਥੀ, ਜੀਵਨ/Life, ਧਰਮ/Religion, ਪੰਜਾਬ/Punjab
inਅਮਰਜੀਤ ਸਾਥੀ
ਨੋਟ: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੂੰ ਇਸ ਥਾਂ ਜਿਉਂਦਿਆਂ ਨੀਹਾਂ ਵਿਚ ਚਿਣਕੇ ਸ਼ਹੀਦ ਕੀਤਾ ਗਿਆ ਸੀ।
امرجیت ساتھی
نوٹ: گورو گوبند سنگھ جی مہاراج دے چھوٹے صاحبزادیاں زوراور سنگھ اتے فتح سنگھ نوں اس تھاں جیوندیاں نیہاں وچ چنکے شہید کیتا گیا سی۔
23 ਵੀਰਵਾਰ ਦਸੰ. 2010
Posted ਅਮਰੀਕਾ/USA, ਕੁਦਰਤ/Nature, ਗੁਰਮੀਤ ਸੰਧੂ, ਪਸ਼ੂ, ਸਿਆਲ/Winter, ਹਾਇਗਾ/Haiga
in≈ 1 ਟਿੱਪਣੀ
23 ਵੀਰਵਾਰ ਦਸੰ. 2010
Posted ਅਨੁਵਾਦ, ਇੱਸਾ/Issa(1763-1827), ਜਾਪਾਨ/Japan, ਜੀਵਨ/Life
inIssa
ਇੱਸਾ
ਅਨੁਵਾਦ: ਅਮਰਜੀਤ ਸਾਥੀ
اسا
انوواد: امرجیت ساتھی
22 ਬੁੱਧਵਾਰ ਦਸੰ. 2010
Posted ਕੁਦਰਤ/Nature, ਮਹਿੰਦਰ ਕੌਰ
in≈ 1 ਟਿੱਪਣੀ
ਮਹਿੰਦਰ ਕੌਰ
مہیندر کور
22 ਬੁੱਧਵਾਰ ਦਸੰ. 2010
Posted ਅਨੁਵਾਦ, ਇੱਸਾ/Issa(1763-1827), ਕੁਦਰਤ/Nature, ਜਾਪਾਨ/Japan
inIssa
ਇੱਸਾ
ਅਨੁਵਾਦ: ਅਮਰਜੀਤ ਸਾਥੀ
اسا
انوواد: امرجیت ساتھی
21 ਮੰਗਲਵਾਰ ਦਸੰ. 2010
Posted ਅਨੁਵਾਦ, ਇੱਸਾ/Issa(1763-1827), ਜਾਪਾਨ/Japan, ਜੀਵਨ/Life
inIssa
ਇੱਸਾ
ਅਨੁਵਾਦ: ਅਮਰਜੀਤ ਸਾਥੀ
اسا
انوواد: امرجیت ساتھی
21 ਮੰਗਲਵਾਰ ਦਸੰ. 2010
Posted ਅਮਰਜੀਤ ਸਾਥੀ, ਕੁਦਰਤ/Nature, ਕੈਨੇਡਾ/Canada, ਜੀਵਨ/Life, ਸਿਆਲ/Winter
in≈ 1 ਟਿੱਪਣੀ
ਅਮਰਜੀਤ ਸਾਥੀ
امرجیت ساتھی
20 ਸੋਮਵਾਰ ਦਸੰ. 2010
Posted ਅਨੁਵਾਦ, ਕੈਨੇਡਾ/Canada, ਗਰੈਂਟ ਡੀ ਸੈਵੇਜ਼/Grant D Savage, ਜੀਵਨ/Life
inGrant D Savage
ਗਰੈਂਟ ਡੀ ਸੈਵੇਜ਼
ਅਨੁਵਾਦ: ਅਮਰਜੀਤ ਸਾਥੀ
ਨੋਟ: tulip = ਗੁਲ-ਲਾਲਾ।
ਹਾਇਕੂ ਕੈਨੇਡਾ ਰਵਿਊ ਚੋਂ ਧੰਨਵਾਦ ਸਹਿਤ।
گرینٹ ڈی سیویز
انوواد: امرجیت ساتھی
نوٹ: tulip = گل-لالا۔
ہائکو کینیڈا رویو چوں دھنواد سہت۔
19 ਐਤਵਾਰ ਦਸੰ. 2010
Posted ਅਨੁਵਾਦ, ਅਮਰੀਕਾ/USA, ਜੀਵਨ/Life, ਹੈਨਰੀ ਥੌਰਿਉ/Henry Thoreau
inHenry Thoreau
(The above poem has been taken from ‘Walden; or Life in the Woods’ written by Henry Thoreau in 1854 and presented as a haiku by Ian Marshall in his book about ‘Walden by Haiku’)
ਹੈਨਰੀ ਥੌਰਿਉ
ਅਨੁਵਾਦ: ਅਮਰਜੀਤ ਸਾਥੀ
(ਉਪਰੋਕਤ ਕਵਿਤਾ ਹੈਨਰੀ ਥੋਰੀਓ ਦੀ 1854 ਵਿਚ ਲਿਖੀ ਪੁਸਤਕ ‘ਵਾਲਡਨ; ਔਰ ਲਾਈਫ ਇਨ ਦਾ ਵੁੱਡਜ਼’ ਵਿਚੋਂ ਆਇਨ ਮਾਰਸ਼ਲ ਨੇ ਅਪਣੀ ਪੁਸਤਕ ‘ਵਾਲਡਨ ਬਾਈ ਹਾਇਕੂ’ ਵਿਚ ਹਾਇਕੂ ਰੂਪ ਵਜੋਂ ਪੇਸ਼ ਕੀਤੀ ਹੈ।)
ਇਸ ਹਾਇਕੂ ਅਤੇ ਅਨੁਵਾਦ ਵਾਰੇ ਤੁਹਾਡੀ ਰਾਏ ਦੀ ਲੋੜ ਹੈ।
ہینری تھوریو
انوواد: امرجیت ساتھی
(اپروکت کویتا ہینری تھوریؤ دی 1854 وچ لکھی پستک ‘والڈن؛ اور لائیپھ ان دا وڈز’ وچوں آئن مارشل نے اپنی پستک ‘والڈن بائی ہائکو’ وچ ہائکو روپ وجوں پیش کیتی ہے۔)
اس ہائکو اتے انوواد وارے تہاڈی رائے دی لوڑ ہے۔
19 ਐਤਵਾਰ ਦਸੰ. 2010
Posted ਜੀਵਨ/Life, ਪੰਜਾਬ/Punjab
inਜੀਤ ਲਿਖਾਰੀ
ਜੀਤ ਜੀ
ਤੁਸੀਂ ਇਸ ਹਾਇਕੂ ਨੂੰ ਵਿਚਾਰ ਰੂਪ ਵਿਚ ਪੇਸ਼ ਕੀਤਾ ਹੈ। ਆਗਿਆ ਹੋਵੇ ਤਾਂ ਇਸ ਹਾਇਕੂ ਨੂੰ ਲੈ ਕੇ ਹਾਇਕੂ ਵਿਧਾ ਵਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।
ਵਿਚਾਰ ਨੂੰ ਬਿੰਬ ਰੂਪ ਬਣਾਈਏ:
1. ‘ਬਾਂਦਰ ਦਾ ਤਮਾਸ਼ਾ’ ਇਕ ਤਮਾਸ਼ੇ ਦਾ ਨਾਂ ਹੈ। ਜਿਵੇਂ ‘ਰਿੱਛ ਦਾ ਤਮਾਸ਼ਾ’ ਜਾਂ ‘ਮਦਾਰੀ ਦਾ ਤਮਾਸ਼ਾ’।… ਪਰ ਜੇ ‘ਬਾਂਦਰ ਕਰੇ ਤਮਾਸ਼ਾ’ ਕਿਹਾ ਜਾਵੇ ਤਾਂ ਬਾਂਦਰ ਤਮਾਸ਼ਾ ਕਰਦਾ ਦਿਸਦਾ ਹੈ ਜੋ ਬਿੰਬ ਹੈ।
2. ‘ਮਜਬੂਰ ਮਦਾਰੀ’ ਲੇਖਕ ਨੇ ਅਪਣਾ ਨਿਰਣਾ ਦੱਸਿਆ ਹੈ ਕਿ ਮਦਾਰੀ ਮਜਬੂਰ ਹੈ। ਪਰ ਹਾਇਕੂ ਵਿਚ ਦੱਸਿਆ ਨਹੀਂ ਦਰਸਾਇਆ ਜਾਦਾ ਹੈ। ਹੁਣ ਸੋਚਣ ਵਾਲ਼ੀ ਗੱਲ ਹੈ ਕਿ ਮਦਾਰੀ ਦੀ ਮਜਬੂਰੀ ਕਿਵੇਂ ਦਰਸਾਈ ਜਾਵੇ। ਤੁਹਾਨੂੰ ਕਿਹੜੀ ਚੀਜ਼ ਤੋਂ ਮਦਾਰੀ ਦੀ ਮਜਬੂਰੀ ਨਜ਼ਰ ਆਈ ? ਕੀ ਇਹ ਉਸ ਦੇ ਪਾਟੇ ਪੁਰਾਣੇ ਕੱਪੜੇ /ਕਮਜੋਰ ਜਿਹੀ ਸਿਹਤ/ਖਾਲੀ ਭਾਂਡੇ ਜਾਂ ਕਿਸੇ ਹੋਰ ਚੀਜ਼ ਤੋਂ ਮਦਾਰੀ ਦੀ ਹਾਲਤ ਤਰਸਯੋਗ ਜਾਂ ਮਜਬੂਰ ਨਜ਼ਰ ਆਈ ਹੈ?
ਸੋ ਜੋ ਵੀ ਤੁਹਾਨੂੰ ਦਿਸਿਆ ਉਹਨੂੰ ਹੀ ਦਰਸਾਓ। ਜਿਵੇਂ:
ਭੀਖ ਮਦਾਰੀ ਮੰਗਦਾ/ਦਿਸੇ ਮਦਾਰੀ ਮਾੜਚੂ
3. ‘ਲੋਕਾਂ ਦਾ ਹਾਸਾ’ ਵਿਚਾਰ ਵੀ ਹੈ ਪਰ ਇਸ ਨੂੰ ਬਿੰਬ ਰੂਪ ਵਿਚ ਵੀ ਲਿਆ ਜਾ ਸਕਦਾ ਹੈ:
ਹਾਇਕੂ ਦਾ ਫੋਕਸ ਮਦਾਰੀ ਦੀ ਇਕ ਹੋਰ ਮਜਬੂਰੀ ਵਲ ਵੀ ਲਿਆਂਦਾ ਸਕਦਾ ਹੈ:
ਬਾਂਦਰ ਕਰੇ ਤਮਾਸ਼ਾ
ਮਦਾਰੀ ਪੱਲੇ ਪੈ ਰਿਹਾ
ਲੋਕਾਂ ਦਾ ਹਾਸਾ
ਭਾਵ ਲੋਕ ਮਦਾਰੀ ਦਾ ਤਮਾਸ਼ਾ ਵੇਖਕੇ ਖੁਸ਼ ਤਾਂ ਹੁੰਦੇ ਹਨ ਪਰ ਉਸ ਦੇ ਕਾਸੇ ਵਿਚ ਕੁਝ ਨਹੀਂ ਪਾਉਂਦੇ। ਹਾਇਕੂ ਵਿਚ ਹਰ ਸ਼ਬਦ ਅਹਿਮੀਅਤ ਰੱਖਦਾ ਹੈ। ਇਕ ਹੀ ਘਟਨਾ/ਹਾਇਕੂ ਛਿਣ ਨੂੰ ਲੈ ਕੇ ਕਈ ਹਾਇਕੂ ਲਿਖਣੇ ਚਾਹੀਦੇ ਹਨ। ਜਿਹੜਾ ਹਾਇਕੂ ਤੁਹਾਡੇ ਅਨੁਭਵ ਨੂੰ ਵੱਧ ਤੋਂ ਵੱਧ ਨੇੜਿਓਂ ਦਰਸਾਉਂਦਾ ਹੋਵੇ ਉਸ ਨੂੰ ਸਾਂਭ ਲਵੋ।
ਹਾਇਕੂ ਵਿਧਾ ਵਾਰੇ ਇਹ ਸਿਰਫ ਸੁਝਾ ਹੀ ਹਨ।
جیت لکھاری
جیت جی
تسیں اس ہائکو نوں وچار روپ وچ پیش کیتا ہے۔ آگیا ہووے تاں اس ہائکو نوں لے کے ہائکو ودھا وارے وچار وٹاندرا کیتا جا سکدا ہے۔
وچار نوں بمب روپ بنائیے:
1. ‘باندر دا تماشہ’ اک تماشے دا ناں ہے۔ جویں ‘رچھّ دا تماشہ’ جاں ‘مداری دا تماشہ’۔… پر جے ‘باندر کرے تماشہ’ کیہا جاوے تاں باندر تماشہ کردا دسدا ہے جو بمب ہے۔
2. ‘مجبور مداری’ لیکھک نے اپنا نرنا دسیا ہے کہ مداری مجبور ہے۔ پر ہائکو وچ دسیا نہیں درسایا جادا ہے۔ ہن سوچن والی گلّ ہے کہ مداری دی مجبوری کویں درسائی جاوے۔ تہانوں کہڑی چیز توں مداری دی مجبوری نظر آئی ؟ کی ایہہ اس دے پاٹے پرانے کپڑے /کمزور جہی صحتَ/خالی بھانڈے جاں کسے ہور چیز توں مداری دی حالت ترس یوگ جاں مجبور نظر آئی ہے؟
سو جو وی تہانوں دسیا اوہنوں ہی درساؤ۔ جویں:
بھیکھ مداری منگدا/دسے مداری ماڑچو
3. ‘لوکاں دا ہاسہ’ وچار وی ہے پر اس نوں بمب روپ وچ وی لیا جا سکدا ہے:
ہائکو دا پھوکس مداری دی اک ہور مجبوری ول وی لیاندا سکدا ہے:
باندر کرے تماشہ
مداری پلے پے رہا
لوکاں دا ہاسہ
بھاوَ لوک مداری دا تماشہ ویکھکے خوش تاں ہندے ہن پر اس دے کاسے وچ کجھ نہیں پاؤندے۔ ہائکو وچ ہر شبد اہمیت رکھدا ہے۔ اک ہی گھٹنا/ہائکو چھن نوں لے کے کئی ہائکو لکھنے چاہیدے ہن۔ جہڑا ہائکو تہاڈے انوبھوَ نوں ودھ توں ودھ نیڑیوں درساؤندا ہووے اس نوں سانبھ لوو۔
ہائکو ودھا وارے ایہہ صرف سجھا ہی ہن۔
18 ਸ਼ਨੀਵਾਰ ਦਸੰ. 2010
Posted ਅਨੁਵਾਦ, ਕੁਦਰਤ/Nature, ਪੰਛੀ, ਸਾਨਤੋਕਾ ਤਾਨੇਦਾ/Santoka Taneda
inSantoka Teneda
ਸਾਨਤੋਕਾ ਤਾਨੇਦਾ
ਅਨੁਵਾਦ: ਅਮਰਜੀਤ ਸਾਥੀ
سانتوکا تانیدا
انوواد: امرجیت ساتھی
18 ਸ਼ਨੀਵਾਰ ਦਸੰ. 2010
Posted ਆਸਟ੍ਰੇਲੀਆ, ਜੀਵਨ/Life, ਦੀਪੀ ਸੰਧੂ, ਪੰਜਾਬ/Punjab, ਹਾਇਗਾ/Haiga
in17 ਸ਼ੁੱਕਰਵਾਰ ਦਸੰ. 2010
Posted ਅਨੁਵਾਦ, ਕੁਦਰਤ/Nature, ਜਾਪਾਨ/Japan, ਜੀਵਨ/Life
inYagi Shokyu-ni (1713-1781)
ਯਾਗੀ ਸ਼ੋਕੀਯੂ-ਨੀ (1713-1781)
ਅਨੁਵਾਦ: ਅਮਰਜੀਤ ਸਾਥੀ
ਫੇਸਬੁੱਕ ‘ਤੇ ਇਸ ਹਾਇਕੂ ਵਾਰੇ ਇਹ ਵਿਚਾਰ ਵਟਾਂਦਰਾ ਹੋਇਆ ਹੈ:
یاگی شوکییو-نیکییو 1713-1781
انوواد: امرجیت ساتھی
پھیسبکّ ‘تے اس ہائکو وارے ایہہ وچار وٹاندرا ہویا ہے:
Arvinder Kaur/اروندر کور
je istrah likhiye…
میرے گھر دے
جلے کھنڈر وچ !
Amarjit Sathi/امرجیت ساتھی
اروندر جی
بڑا ہی سوخم نقطہ پھڑیا ہے۔ اس طرحاں وی ایہہ ہائکو لکھیا جا سکدا ہے۔ پر ‘جلے کھنڈر وچ’ شبد ‘جلے’ کھنڈر دا وشیشن بن جاندا ہے اتے ‘جلے گھر’ وچ شبد ‘جلے’ گھر دا وشیشن ہے۔ کیونکہ گھر جلیا ہے اس لئی مینوں ‘میرے جلے گھر دے’ ٹھیک لگدا ہے۔…
اک مثال لیندے ہاں:
بچے کھیڈ رہے
میرے وڈے گھر دے
پچھواڑے وچ
جاں
بچے کھیڈ رہے
میرے گھر دے
وڈے پچھواڑے وچ
پہلے روپ وچ گھر وڈا ہے اتے دوجے روپ وچ پچھواڑا وڈا ہے۔ ایہہ میرا وچار ہے۔
16 ਵੀਰਵਾਰ ਦਸੰ. 2010
Posted ਹਾਇਕੂ ਬਾਰੇ
inਪੰਜਾਬੀ ਵਿਚ ਜਦੋਂ ਕੋਈ ਨਵਾਂ ਸਾਹਿਤਕ ਰੂਪ ਸਾਹਮਣੇ ਆਉਂਦਾ ਹੈ, ਪੰਜਾਬੀ ਨਾਲ
ਉਹਦੀ ਭਾਸ਼ਾਈ-ਰੂਪਕ ਅਨੁਸਾਰਤਾ ਬਾਰੇ ਚਰਚਾ ਹੋਣ ਲਗਦੀ ਹੈ | ਗਜ਼ਲ ਨੂੰ ਓਪਰੀ
پنجابی ہائکو وارے وچار: گربچن سنگھ بھلر
پنجابی ہائکو وارے نامور لیکھک گربچن سنگھ بھلر دے وچار: پنجابی وچ جدوں کوئی نواں ساہتک روپ ساہمنے آؤندا ہے، پنجابی نال اوہدی بھاشائی-روپکئی انوسارتا بارے چرچہ ہون لگدی ہے |
غزل نوں اوپری کہن والیاں دی چلائی بحث دی رہند-کھونہد اجے وی کدی- کدائیں دس ہی پیندی ہے | پر غزل …نے نرول پنجابی رنگ اپنا کے پکے پیر جماؤندیاں ایہہ بحث جت لئی ہے |
منی کہانی بارے اجیہی بحث اجے وی چل رہی ہے
اوپرے ناں دے باو جود اک گلّ ہائکو دے پکھ وچ جاندی ہے | پنجابی وچ اجہیاں چھوٹے آکار دیاں کاو-رچناواں دی چراں-پرانی پرمپرا ہے | ایہہ پرمپرا ہائکو دی پروانگی اتے وکاس لئی ودھیا آدھار دا کم دے سکدی ہے
بالھو-ماہیئے دے ٹپے تاں بنتر اتے وچار، دوواں پکھاں توں ہائکو دے نیڑے ہن، جویں دو پتر اناراں دے ساڈی گلی آ بالھو دکھ ٹٹن بیماراں دے جاں کوٹھے ‘تے کاں بولے چٹھی آئی ماہیئے دی وچ بالھو دا ناں بولے اتے ایوں ہی ساڈیاں اک-تکیاں بولیاں، جویں بوتا یار دا نظر نہ آوے اڈدی دھوڑ دسے اتے دھارمک دھارناواں، جویں جندے میریئے مٹی دیئے ڈھیریئے خاک وچ رل جائینگی جاں ننگے چرنیں پریتم پھردا ماچھیواڑے وچ ون دے وی ہائکو توں کوئی دور نہیں | تاں وی منی کہانی والا ڈر ہائکو دے سنبندھ وچ وی ہے | کتے لیکھک اسنوں وی شغلیا، سوکھا اتے چٹکی-مارواں رچنا-کارج ہی نہ سمجھن لگّ پین | ہائکو دے ناں ‘تے رسالیاں وچ چھپدیاں رچناواں وچوں اجہیاں انیک مثالاں مل جاندیاں ہن | مینوں تہاتھوں پراپت ہوئیاں چار پستکاں وچوں سبھ توں نگر رچنا، دلچسپ گلّ ہے، بالاں دی کاوَ-اڈاری ‘ہرے ہرے تارے’ ہے
رچناکاراں دی چھوٹی عمر دے باو جود ایہناں وچ کاوک اتے وچارک، دوویں بھانت دی پرپکتا ہے |شاید اوہناں دی چھوٹی عمر دی نرچھلتا اتے پرکرتی نال نیڑتا ہی ایہدا کارن ہووے ! ‘نیلا امبر گونج رہا’ دا پنجابی انوواد بھاویں عامَ کرکے ہندی انوواد دا بھاشائی روپانترن ہی ہے، تاں وی امرجیت ساتھی نے کئی تھاں اوہنوں ہندی نالوں چنگیرا بنا دتا ہے | ‘پل-چھن’ اتے ‘کھون’ دیاں رچناواں دا پسارا بھاویں سادھارن توں ودھیا تکّ ہے، پر ایہناں وچلے ودھیا ہائکو پنجابی ہائکو دے بھوکھ دی نشاندیہی ضرور کردے ہن
16 ਵੀਰਵਾਰ ਦਸੰ. 2010
Posted ਅਨੁਵਾਦ, ਕੁਦਰਤ/Nature, ਜੀਵਨ/Life, ਬੂਸੋਨ/Buson(1715-1783), ਸਿਆਲ/Winter
inBuson
ਬੂਸੋਨ
ਅਨੁਵਾਦ: ਅਮਰਜੀਤ ਸਾਥੀ
بوسون
انوواد: امرجیت ساتھی
14 ਮੰਗਲਵਾਰ ਦਸੰ. 2010
Posted ਅਮਰੀਕਾ/USA, ਗੁਰਮੀਤ ਸੰਧੂ, ਬਿਰਖ, ਸਿਆਲ/Winter
inگرمیت سندھو
14 ਮੰਗਲਵਾਰ ਦਸੰ. 2010
Posted ਜੀਵਨ/Life, ਬੱਚੇ/Children, ਸੁਤੰਤਰ ਰਾਏ
in≈ 1 ਟਿੱਪਣੀ
ਸੁਤੰਤਰ ਰਾਏ
ستنتر رائے
14 ਮੰਗਲਵਾਰ ਦਸੰ. 2010
Posted ਅਨੁਵਾਦ, ਕੁਦਰਤ/Nature, ਕੈਨੇਡਾ/Canada
inMike Montreuil
ਮਾਈਕ ਮੌਨਟਰਿਊਇਲ
ਅਨੁਵਾਦ: ਅਮਰਜੀਤ ਸਾਥੀ
ਨੋਟ: ਹਾਇਕੂ ਕੇਨੇਡਾ ‘ਚੋਂ ਧਨਵਾਦ ਸਹਿਤ।
مائیک مونٹریوئل
انوواد: امرجیت ساتھی
نوٹ: ہائکو کنیڈا ‘چوں دھنواد سہت۔
12 ਐਤਵਾਰ ਦਸੰ. 2010
Posted ਜੀਵਨ/Life, ਪੰਜਾਬ/Punjab, ਹਰਵਿੰਦਰ ਤਤਲਾ
inਹਰਵਿੰਦਰ ਤਤਲਾ
ہروندر تتلا
12 ਐਤਵਾਰ ਦਸੰ. 2010
Posted ਅਨੁਵਾਦ, ਕੁਦਰਤ/Nature, ਜੀਵ-ਜੰਤ, ਬਰੂਨੋ ਹਿਉਲਿਨ/Bruno Hulin, France
inBruno Hulin, France.
ਬਰੂਨੋ ਹਿਉਲਿਨ, ਫਰਾਂਸ।
ਅਨੁਵਾਦ: ਅਮਰਜੀਤ ਸਾਥੀ
برونو ہیولن، فرانس۔
انوواد: امرجیت ساتھی
11 ਸ਼ਨੀਵਾਰ ਦਸੰ. 2010
Posted ਅਨੁਵਾਦ, ਕੁਦਰਤ/Nature, ਜੀਵਨ/Life, ਪਰਵਾਸ, ਸੈਮ ਯਦਾ ਕੱਨਾਰੋਜ਼ੀ/Sam Yada Nannarozzi
inSam Yada Cannarozzi, France.
ਸੈਮ ਯਦਾ ਕੱਨਾਰੋਜ਼ੀ, ਫਰਾਂਸ।
ਅਨੁਵਾਦ:ਅਮਰਜੀਤ ਸਾਥੀ
سیم یدا کناروزی، فرانس۔
انوواد:امرجیت ساتھی
11 ਸ਼ਨੀਵਾਰ ਦਸੰ. 2010
Posted ਅਮਰੀਕਾ/USA, ਗੁਰਮੀਤ ਸੰਧੂ, ਪਰਵਾਸ
inگرمیت سندھو
11 ਸ਼ਨੀਵਾਰ ਦਸੰ. 2010
Posted ਆਸਟ੍ਰੇਲੀਆ, ਜੀਵਨ/Life, ਦੀਪੀ ਸੰਧੂ, ਪਿੰਡ, ਪੰਜਾਬ/Punjab
inਦੀਪੀ ਸੰਧੂ
دیپی سندھو
10 ਸ਼ੁੱਕਰਵਾਰ ਦਸੰ. 2010
Posted ਜਸ਼ਨ/celebrations, ਸੂਚਨਾ/Information
inਪੰਜਾਬੀ ਹਾਇਕੂ ਕਾਨਫਰੰਸ 2010: ਪੰਜਾਬੀ ਹਾਇਕੂ ਫੋਰਮ ਵਲੋਂ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ਼ 08/11/2010 ਨੂੰ ਕਰਵਾਈ ਗਈ।
ਫੋਟੋ ਵਿਚ:
(ਖਲੋਤੇ) ਹਰਵਿੰਦਰ ਤਤਲਾ, ਅਵਨਿੰਦਰ ਮਾਂਗਟ, ਗੁਰਮੀਤ ਸੰਧੂ, ਅਜਮੇਰ ਰੋਡੇ, ਪਰਮਿੰਦਰ ਸੋਢੀ, ਅਮਰਜੀਤ ਸਾਥੀ, ਸੁਰਿੰਦਰ ਸਾਥੀ, ਦਰਬਾਰਾ ਸਿੰਘ, ਗੁਰਪ੍ਰੀਤ, ਸਵਰਨ ਸਿੰਘ, ਦਵਿੰਦਰ ਪਾਠਕ ਰੂਬਲ, ਰਾਜਦੀਪ ਕਾਹਲੋਂ।
(ਬੈਠੇ) ਡਾ ਰਾਜਿੰਦਰਪਾਲ ਬਰਾੜ, ਡਾ ਸਤਿੰਦਰ ਸਿੰਘ ਨੂਰ, ਡਾ ਜਸਪਾਲ ਸਿੰਘ, ਸੁਰਜੀਤ ਪਾਤਰ ਅਤੇ ਜੌਨ ਬਰੈਂਡੀ।
پنجابی ہائکو کانفرنس 2010: پنجابی ہائکو فورم ولوں پنجابی وبھاگ، پنجابی یونیورسٹی پٹیالہ دے سہیوگ نال 08/11/2010 نوں کروائی گئی۔
فوٹو وچ:
کھلوتے ہروندر تتلا، اونندر مانگٹ، گرمیت سندھو، اجمیر روڈے، پرمندر سوڈھی، امرجیت ساتھی، سریندر ساتھی، دربارا سنگھ، گرپریت، سورن سنگھ، دوندر پاٹھک روبل، راجدیپ کاہلوں۔
بیٹھے ڈاکٹر راجندرپال براڑ، ڈاکٹر ستندر سنگھ نور، ڈاکٹر جسپال سنگھ، سرجیت پاتر اتے جون برینڈی۔
10 ਸ਼ੁੱਕਰਵਾਰ ਦਸੰ. 2010
Posted ਅਮਰਜੀਤ ਸਾਥੀ, ਕੁਦਰਤ/Nature, ਜੀਵਨ/Life, ਹਾਇਗਾ/Haiga
in≈ 1 ਟਿੱਪਣੀ
10 ਸ਼ੁੱਕਰਵਾਰ ਦਸੰ. 2010
Posted ਅਨੁਵਾਦ, ਜਾਪਾਨ/Japan, ਜੀਵਨ/Life, ਬੂਸੋਨ/Buson(1715-1783)
inBuson
ਬੂਸੋਨ
ਅਨੁਵਾਦ: ਅਮਰਜੀਤ ਸਾਥੀ
بوسون
انوواد: امرجیت ساتھی
09 ਵੀਰਵਾਰ ਦਸੰ. 2010
Posted ਜੀਵਨ/Life, ਦੁਨਿਆਵੀ ਰਿਸ਼ਤੇ, ਮਹਿੰਦਰ ਰਿਸਮ
inਮਹਿੰਦਰ ਰਿਸ਼ਮ
مہیندر رشم
09 ਵੀਰਵਾਰ ਦਸੰ. 2010
Posted ਅਨੁਵਾਦ, ਜਾਪਾਨ/Japan, ਜੀਵਨ/Life, ਬੂਸੋਨ/Buson(1715-1783)
inBuson
ਬੂਸੋਨ
ਅਨੁਵਾਦ: ਅਮਰਜੀਤ ਸਾਥੀ
انوواد: امرجیت ساتھی
08 ਬੁੱਧਵਾਰ ਦਸੰ. 2010
Posted ਜੀਵਨ/Life, ਪੰਜਾਬ/Punjab, ਸੰਨੀ ਮਰਜਾਣਾ
in≈ 1 ਟਿੱਪਣੀ
ਸੰਨੀ ਮਰਜਾਣਾ
سنی مرجانا
08 ਬੁੱਧਵਾਰ ਦਸੰ. 2010
Posted ਅਨੁਵਾਦ, ਕੁਦਰਤ/Nature, ਜਾਪਾਨ/Japan, ਜੀਵਨ/Life, ਬੂਸੋਨ/Buson(1715-1783)
inBuson
ਬੂਸੋਨ
ਅਨੁਵਾਦ: ਅਮਰਜੀਤ ਸਾਥੀ
بوسون
انوواد: امرجیت ساتھی
07 ਮੰਗਲਵਾਰ ਦਸੰ. 2010
Posted ਅਨੁਵਾਦ, ਕੁਦਰਤ/Nature, ਜਾਪਾਨ/Japan, ਤੀਆਈਜੋ ਨਾਕਾਮੂਰਾ/Teijo Nakamura
inTeijo Nakamura
ਤੀਆਈਜੋ ਨਾਕਾਮੂਰਾ
ਅਨੁਵਾਦ: ਅਮਰਜੀਤ ਸਾਥੀ
تیائیجو ناکامورا
انوواد: امرجیت ساتھی
07 ਮੰਗਲਵਾਰ ਦਸੰ. 2010
Posted ਅਮਰਾਓ ਸਿੰਘ ਗਿੱਲ, ਜੀਵਨ/Life, ਬਿਰਖ
inਅਮਰਾਓ ਸਿੰਘ ਗਿੱਲ
امراؤ سنگھ گلّ
06 ਸੋਮਵਾਰ ਦਸੰ. 2010
Posted ਅਮਰਜੀਤ ਸਾਥੀ, ਕੁਦਰਤ/Nature, ਕੈਨੇਡਾ/Canada, ਜੀਵਨ/Life, ਸਿਆਲ/Winter
inਅਮਰਜੀਤ ਸਾਥੀ
امرجیت ساتھی
06 ਸੋਮਵਾਰ ਦਸੰ. 2010
Posted ਅਨੁਵਾਦ, ਕੈਨੇਡਾ/Canada, ਜੀਵਨ/Life
inKimiko Horne
ਕਿਮੀਕੋ ਹੌਰਨੇ
ਅਨੁਵਾਦ: ਅਮਰਜੀਤ ਸਾਥੀ
ਨੋਟ: ਹਾਇਕੂ ਕੈਨੇਡਾ ਰਵਿਊ ‘ਚੋਂ ਧੰਨਵਾਦ ਸਹਿਤ।
کمیکو ہورنے
انوواد: امرجیت ساتھی
نوٹ: ہائکو کینیڈا رویو ‘چوں دھنواد سہت۔
05 ਐਤਵਾਰ ਦਸੰ. 2010
Posted ਅਨੁਵਾਦ, ਅਮਰੀਕਾ/USA, ਕੁਦਰਤ/Nature, ਜੀਵ-ਜੰਤ, ਜੀਵਨ/Life, ਜੇਮਜ਼ ਹੈਕਿੱਟ/James Hackett
inJames Hackett
ਜੇਮਜ਼ ਹੈਕਿੱਟ
ਅਨੁਵਾਦ: ਅਮਰਜੀਤ ਸਾਥੀ
05 ਐਤਵਾਰ ਦਸੰ. 2010
Posted ਜੀਵਨ/Life, ਦਰਬਾਰਾ ਸਿੰਘ, ਪਰਮਜੀਤ ਕੱਟੂ, ਬੱਚੇ/Children, ਹਾਇਗਾ/Haiga
in04 ਸ਼ਨੀਵਾਰ ਦਸੰ. 2010
Posted ਅਮਰਜੀਤ ਸਾਥੀ, ਜੀਵਨ/Life, ਪੰਜਾਬ/Punjab
in≈ 1 ਟਿੱਪਣੀ
ਅਮਰਜੀਤ ਸਾਥੀ
04 ਸ਼ਨੀਵਾਰ ਦਸੰ. 2010
Posted ਅਨੁਵਾਦ, ਕੈਨੇਡਾ/Canada, ਜੀਵਨ/Life
inDon Korobkin
ਡੌਨ ਕੋਰੌਬਕਿਨ
ਅਨੁਵਾਦ: ਅਮਰਜੀਤ ਸਾਥੀ
ਨੋਟ: ‘ਹਾਇਕੂ ਕੈਨਡਾ ਰਵਿਊ’ ‘ਚੋਂ ਧਨਵਾਦ ਸਹਿਤ।
ڈون کوروبکن
انوواد: امرجیت ساتھی
نوٹ: ‘ہائکو کینڈا رویو’ ‘چوں دھنواد سہت۔
04 ਸ਼ਨੀਵਾਰ ਦਸੰ. 2010
Posted ਸੂਚਨਾ/Information
inਹਾਇਕੂ ਮਿੱਤਰੋ
ਦੇਸ਼ ਦੀ ਯਾਤਰਾ ਕਰ ਕੇ ਮੁੜ ਅਪਣੀ ਕੁਟੀਆ ਵਿਚ ਪਹੁੰਚ ਗਿਆ ਹਾਂ ਅਤੇ ਪੰਜਾਬੀ ਹਾਇਕੂ ਬਲਾਗ ਦੀ ਸੇਵਾ ਲਈ ਹਾਜ਼ਰ ਹਾਂ।
ਅਮਰਜੀਤ ਸਾਥੀ
ہائکو مترو
دیش دی یاترا کر کے مڑ اپنی کٹیا وچ پہنچ گیا ہاں اتے پنجابی ہائکو بلاگ دی سیوا لئی حاضر ہاں۔
امرجیت ساتھی
03 ਸ਼ੁੱਕਰਵਾਰ ਦਸੰ. 2010
Posted ਗੁਰਮੀਤ ਸੰਧੂ, ਪਿੰਡ, ਪੰਜਾਬ/Punjab
inگرمیت سندھو