ਸਰਹੱਦੀ ਚੌਂਕੀ ‘ਚ ਸੁਣੇ
ਇੱਕ ਪਾਸੇ ਮੁੱਲਾ ਦੀ ਬਾਂਗ
ਦੂਜੇ ਮੰਦਿਰ ‘ਚ ਟੱਲੀਆਂ

ਇੰਦਰਜੀਤ ਸਿੰਘ ਪੁਰੇਵਾਲ