ਹੁਨਾਲ

ਟੈਗ

ਹੁਨਾਲ ਦਾ ਮੀਂਹ-

ਹੇਠਲੇ ਪੱਤੇ ‘ਤੇ ਸਰਕੀ

ਪਹਿਲੀ ਕਣੀ

ہنال دا مینہہ-

ہیٹھلے پتے ‘تے سرکی

پہلی کنی

ਗੁਰਮੀਤ ਸਿੰਘ ਸੰਧੂ