ਟੈਗ

ਸੌਣ ਝੜੀ-
ਵੇਖੇ ਸ਼ਹਿਰ ਪਾਸਿਓਂ ਆਓਂਦੇ ਬੱਦਲ
ਫੌਜਣ ਚੁੱਪ ਖੜੀ

 

ਦਰਬਾਰਾ ਖਰੌਡ