ਟੈਗ

ਭੂੰਜੇ ਸਫ਼ ਵਿਛਾਈ
ਸੁੱਤੇ ਦੋਵੇਂ ‘ਕੱਠੇ
ਬੰਦਾ ਤੇ ਤਨਹਾਈ

ਦਰਬਾਰਾ ਸਿੰਘ ਖਰੌਡ