ਟੈਗ


ਖੁਸੀ ਦੇ ਪਲ
ਫੌਜੀ ਬੈਂਡ ਦੀ ਧੁਨ ਤੇ ਥਿਰਕਣ
ਲਾੜੀ ਦੇ ਪੈਰ

ਜਗਤਾਰ ਲਾਡੀ