ਟੈਗ

ਸਾਉਣ ਸੰਗਰਾਂਦ 
ਗ੍ਰੰਥੀ ਸੁਣਾਏ ਫੁਰਮਾਨ 
ਨਿੱਕੀ ਝਾਕੇ ਪ੍ਰਸ਼ਾਦ

ਰਜਵੰਤ ਬਾਜਵਾ